ਅਜੀਤ ਵੈਬਸਾਈਟ
ਈ-ਪੇਪਰ
ਵੀਡੀਓ
ਪੇਜ:
ਤਾਜਾ ਖ਼ਬਰਾਂ
ਕੁੱਲ ਹਿੰਦ ਮਹਾਂਜਾਟ ਸਭਾ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਨਾਗਰਿਕ ਅਭਿਨੰਦਨ
. . . about 1 hour ago
ਸਿਰਸਾ, 19 ਮਈ (ਭੁਪਿੰਦਰ ਪੰਨੀਵਾਲੀਆ)- ਕੁੱਲ ਹਿੰਦ ਜਾਟ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਆਗਾਮੀ 5 ਜੁਲਾਈ ਨੂੰ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿਖੇ ਨਾਗਰਿਕ ਅਭਿਨੰਦਨ ਕੀਤਾ ਜਾਵੇਗਾ। ਇਸ ਸਮਾਗਮ ਦੌਰਾਨ ਜਾਟ ਮਹਾਂਸਭਾ ...
ਯਮੁਨਾਨਗਰ ਜ਼ਿਲ੍ਹੇ 'ਚ ਨਵੇਂ ਬਣੇ ਡਾਕ ਘਰ ਦੀ ਹਾਲਤ ਤਰਸਯੋਗ
. . . about 1 hour ago
ਯਮੁਨਾਨਗਰ, 19 ਮਈ (ਗੁਰਾਇਆ)-ਸੂਚਨਾ ਕ੍ਰਾਂਤੀ ਦੇ ਯੁੱਗ ਵਿਚ ਜਿਥੇ ਹਰ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਨਾਂ ਆਯੁਨਿਕ ਤਕਨੀਕ ਨਾਲ ਲੈਸ ਹੋ ਕੇ ਇਕ-ਦੂਜੇ ਤੋਂ ਅੱਗੇ ਵਧਣ ਦਾ ਯਤਨ ਕਰ ਰਹੀਆਂ ਹਨ। ਉੱਥੇ ਯਮੁਨਾਨਗਰ ਜ਼ਿਲ੍ਹੇ ਦੇ ਨਵੇਂ ਬਣੇ ਡਾਕਘਰ ਦਾ ਹਾਲ ...
'ਛੱਜਾ ਢਹਿਣ ਨਾਲ 2 ਬੱਚੀਆਂ ਸਮੇਤ 3 ਜ਼ਖ਼ਮੀ
. . . about 1 hour ago
ਅੰਬਾਲਾ, 19 ਮਈ ઠ(ਐਸ. ਪੀ.ਭਾਟੀਆ)-ਛੱਤ ઠਦੇ ਛੱਜੇ ઠਦੇ ਅਚਾਨਕ ਢਹਿ ਜਾਣ ਨਾਲ ਉੱਤੇ ਬੈਠੇ 3 ਲੋਕ ਹੇਠਾਂ ਡਿੱਗ ਕੇ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿਚ 2 ਛੋਟੀਆਂ ਬੱਚੀਆਂ ਵੀ ਸ਼ਾਮਿਲ ਹਨ। ਜ਼ਖ਼ਮੀਆਂ ਦੀ ਪਹਿਚਾਣ ਹਰਿ ਪੈਲੇਸ ઠਦੇ ਸਾਹਮਣੇ ਗਲੀ ਵਿਚ ਰਹਿਣ ਵਾਲੇ ...
ਉੱਤਰੀ ਕੋਰੀਆ ਨੇ 3 ਮਿਸਾਇਲਾਂ ਦਾ ਕੀਤਾ ਨਿਰਖਣ
. . . about 13 hours ago
ਸਿਓਲ , 19 ਮਈ (ਏਜੰਸੀ)- ਉੱਤਰੀ ਕੋਰੀਆ ਨੇ ਜਪਾਨ ਸਾਗਰ 'ਚ ਸ਼ਨਿਚਵਾਰ ਨੂੰ ਘੱਟ ਦੂਰੀ ਦੀਆਂ ਤਿੰਨ ਮਿਸਾਇਲਾਂ ਦਾ ਨਿਰਖਣ ਕੀਤਾ ਹੈ। ਦੱਖਣੀ ਕੋਰੀਆ ਦੇ ਰੱਖਿਆ ਵਿਭਾਗ ਨੇ ਪਾਇਆ ਕਿ ਸਵੇਰੇ 2...
ਫਕਸਿੰਗ ਦੇ ਲਈ ਕ੍ਰਿਕਟਰਾਂ ਨੂੰ ਧਮਕਾਦੇਂ ਸਨ ਦਾਊਦ ਦੇ ਬੰਦੇ
. . . about 12 hours ago
ਨਵੀਂ ਦਿੱਲੀ , 19 ਮਈ (ਏਜੰਸੀ)- ਸਪਾਟ ਫਿਕਸਿੰਗ ਦੇ ਕਾਰਨ ਭਾਰਤੀ ਕ੍ਰਿਕਟ ਬੁਰੇ ਦੌਰ ਤੋਂ ਨਿਕਲ ਰਿਹਾ ਹੈ। ਇਸ ਮਾਮਲੇ 'ਚ ਨਵੇਂ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਖਬਰ ਇਹ ਆ ਰਹੀ ਹੈ ਕਿ ਮਾਫਿਆ ਸਰਗਨਾ ਦਾਊਦ ਇਬਰਾਹੀਮ ਦੇ ਆਦਮੀ ਜਵਾਨ ਕ੍ਰਿਕਟਰਾਂ ਨੂੰ ਫਿਕਸਿੰਗ ਦੇ ਲਈ ਧਮਕਿਆਂ...
ਹਮਲਾਵਰਾਂ ਨੇ ਇਰਾਕ 'ਚ 16 ਲੋਕਾਂ ਦੀ ਹੱਤਿਆ ਕੀਤੀ
. . . about 11 hours ago
ਬਗਦਾਦ, 19 ਮਈ (ਏਜੰਸੀ)- ਇਰਾਕ 'ਚ ਅਲੱਗ-ਅਲੱਗ ਘਟਨਾਵਾਂ 'ਚ 16 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ ਦੇਸ਼ ਦੇ ਜਾਰਡਨ ਅਤੇ ਸੀਰੀਆ ਜਾਣ ਵਾਲੇ ਮੁੱਖ ਮਾਰਗ ਦੀ ਜਾਂਚ ਚੌਕੀ 'ਤੇ ਤਇਨਾਤ 8 ਪੁਲਿਸ ਕਰਮਚਾਰੀਆਂ ਨੂੰ ਅਗਵਾ ਕਰ ਲਿਆ ਗਿਆ ਅਤੇ ਬੰਦੂਕਧਾਰੀਆਂ...
ਅਪਣੀ ਪਾਰਟੀ ਦੇ ਨੇਤਾ ਦੀ ਹੱਤਿਆ ਲਈ ਇਮਰਾਨ ਨੇ ਐਮ. ਕਿਊ. ਐਮ. ਨੂੰ ਦੋਸ਼ੀ ਠਹਿਰਾਇਆ
. . . about 11 hours ago
ਕਰਾਚੀ, 19 ਮਈ (ਏਜੰਸੀ)- ਇਮਰਾਨ ਖਾਨ ਨੇ ਆਪਣੀ ਪਾਰਟੀ ਦੇ ਇਕ ਵੱਡੇ ਆਗੂ ਦੀ ਸ਼ਹਿਰ 'ਚ ਹੱਤਿਆ ਦੇ ਲਈ ਸਿੱਧੇ ਤੌਰ 'ਤੇ ਮੁਤਾਹਿਦਾ ਕੌਮੀ ਮੂਵਮੈਂਟ ਦੇ ਪ੍ਰਮੁੱਖ ਨੂੰ ਦੋਸ਼ੀ ਠਹਿਰਾਇਆ ਹੈ। ਇਮਰਾਨ ਨੇ ਕੱਲ੍ਹ ਰਾਤ ਹਸਪਤਾਲ ਤੋਂ ਜਾਰੀ ਇਕ ਬਿਆਨ 'ਚ ਕਿਹਾ ਕਿ ਉਹ ਇਸ ਹੱਤਿਆ...
ਸਪਾਟ ਫਿਕਸਿੰਗ 'ਚ ਕ੍ਰਿਕਟਰਾਂ ਦੀ ਅਸ਼ਲੀਲ ਫਿਲਮ ਬਣਾਉਣਾ ਚਾਹੁੰਦੇ ਸਨ ਸੱਟੇਬਾਜ਼
. . . about 11 hours ago
ਨਵੀਂ ਦਿੱਲੀ, 19 ਮਈ (ਏਜੰਸੀ)- ਆਈ. ਪੀ. ਐਲ-6 ਦੇ ਸਪਾਟ ਫਿਕਸਿੰਗ ਕਾਂਡ 'ਚ ਇਕ ਨਵਾਂ ਸਨਸਨੀਖੇਜ਼ ਖੁਲਾਸਾ ਹੋਇਆ ਕਿ ਸੱਟੇਬਾਜ਼ ਕ੍ਰਿਕਟਰਾਂ ਅਤੇ ਕਾਲ ਗਰਲਜ਼ ਦੀ ਅਸ਼ਲੀਲ ਵੀਡੀਉ ਬਣਾਉਣੀ ਚਾਹੁੰਦੇ ਸਨ ਤਾਕਿ ਬਾਅਦ 'ਚ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਸਕੇ। ਖਬਰ...
ਸਪਾਟ ਫਿਕਸਿੰਗ 'ਤੇ ਬੀ. ਸੀ. ਸੀ. ਆਈ ਦੀ ਬੈਠਕ ਅੱਜ
. . . about 10 hours ago
ਸੈਨਾ ਪ੍ਰਮੁੱਖਾਂ ਨੂੰ ਤਲਬ ਕਰਨ 'ਤੇ ਮੈਜਿਸਟਰੇਟ ਦੀ ਖਿਚਾਈ
. . . about 9 hours ago
ਤਿੰਨਾ ਖਿਡਾਰੀਆਂ 'ਤੇ ਪਰਚਾ ਦਰਜ ਕਰਾਏਗਾ ਰਾਜਸਥਾਨ ਰਇਲਜ਼
. . . about 9 hours ago
ਹੂਜੀ ਅੱਤਵਾਦੀ ਦੀ ਮੌਤ ਮਾਮਲੇ 'ਚ ਸਾਬਕਾ ਡੀ.ਜੀ. ਸਮੇਤ 42 ਲੋਕਾਂ 'ਤੇ ਕੇਸ
. . . about 8 hours ago
ਦੋ ਉਂਗਲੀਆ ਦਾ ਪਰੀਖਣ ਹਨ ਜਬਰ ਜਨਾਹ ਪੀੜਤਾ ਦਾ ਅਪਮਾਨ- ਸੁਪਰੀਮ ਕੋਰਟ
. . . about 8 hours ago
ਕੁਡਨਕੁਲਮ ਪਰਮਾਣੂ ਊਰਜਾ ਪਲਾਂਟ ਪੂਰੀ ਤਰ੍ਹਾਂ ਨਾਲ ਸੁਰੱਖਿਅਤ
. . . about 7 hours ago
ਪ੍ਰਧਾਨ ਮੰਤਰੀ 22 ਮਈ ਨੂੰ ਪੇਸ਼ ਕਰਨਗੇ ਯੂ. ਪੀ. ਏ-2 ਦਾ ਰਿਪੋਰਟ ਕਾਰਡ
. . . about 6 hours ago
ਹੋਰ ਖ਼ਬਰਾਂ..
Your browser does not support inline frames or is currently configured not to display inline frames.
ਸੰਪਾਦਕ ਦੇ ਨਾਂਅ