ਤਾਜਾ ਖ਼ਬਰਾਂ


ਅੰਮ੍ਰਿਤਸਰ 'ਚ ਦਿਨ-ਦਿਹਾੜੇ 6 ਲੱਖ ਦੀ ਲੁੱਟ
. . .  1 minute ago
ਅੰਮ੍ਰਿਤਸਰ, 25 ਮਈ (ਰੇਸ਼ਮ ਸਿੰਘ)- ਅੱਜ ਦੁਪਹਿਰ ਇੱਕ ਵਜੇ ਇੱਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਹਥਿਆਰਬੰਦ ਚਾਰ ਲੁਟੇਰਿਆਂ ਨੇ 6 ਲੱਖ ਰੁਪਏ ਲੁੱਟ ਲਏ। ਇਹ ਲੁੱਟ ਉਸ ਵਖਤ ਹੋਈ ਜਦ ਇਹ ਮੁਲਾਜ਼ਮ ਪੈਸੇ ਬੈਂਕ ਵਿਚ ਜਮਾਂ ਕਰਵਾਉਣ ਜਾ...
+2 ਦੀ ਵਿਦਿਆਰਥਣ ਨੇ ਆਪਣੇ ਪਿਤਾ ਦੇ ਰਿਵਾਲਵਰ ਨਾਲ ਆਪਣੇ ਆਪ ਨੂੰ ਮਾਰੀ ਗੋਲੀ, ਮੌਕੇ 'ਤੇ ਮੌਤ
. . .  13 minutes ago
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)- ਅੱਜ ਮੋਗਾ ਦੀ ਅਪੈਕਸ ਕਾਲੋਨੀ 'ਚ ਸਰਕਾਰੀ ਸੀਨੀਅਰ ਸਕੂਲ ਦੀ + 2 ਦੀ ਵਿਦਿਆਰਥਣ ਨੇ ਮੈਥ ਵਿੱਚ ਨੰਬਰ ਘੱਟ ਆਉਣ ਦੀ ਵਜ੍ਹਾ ਕਰਕੇ ਫ਼ਿਲਮੀ ਸਟਾਈਲ 'ਚ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਆਪਣੇ ਪਿਤਾ ਦੀ ਰਿਵਾਲਵਰ ਨਾਲ ਆਪਣੇ ਮੱਥੇ 'ਤੇ...
ਵਿਧਾਇਕਾਂ ਤੋਂ ਵਫ਼ਾਦਾਰੀ ਦੀ ਕਸਮ ਲੈਣ 'ਤੇ ਕਾਂਗਰਸ ਹਾਈਕਮਾਨ ਨਾਰਾਜ਼
. . .  37 minutes ago
ਨਵੀਂ ਦਿੱਲੀ, 25 ਮਈ - ਪੱਛਮੀ ਬੰਗਾਲ 'ਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਚੋਣ ਜਿੱਤਣ ਵਾਲੇ ਵਿਧਾਇਕਾਂ ਤੋਂ ਵਫ਼ਾਦਾਰੀ ਬਾਂਡ ਭਰਵਾਏ ਜਾਣ 'ਤੇ ਕਾਂਗਰਸ ਆਲਾ ਕਮਾਨ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ...
ਆਰ.ਜੇ.ਡੀ. ਤੋਂ ਰਾਜ ਸਭਾ 'ਚ ਜਾਣਗੇ ਰਾਮ ਜੇਠਮਲਾਨੀ
. . .  about 1 hour ago
ਨਵੀਂ ਦਿੱਲੀ, 25 ਮਈ- ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਤੋਂ ਦੇਸ਼ ਦੇ ਉੱਘੇ ਵਕੀਲ ਰਾਮ ਜੇਠਮਲਾਨੀ ਰਾਜ ਸਭਾ ਲਈ...
ਅਮਰ ਸਿੰਘ ਨੇ ਸਪਾ ਤੋਂ ਰਾਜ ਸਭਾ ਲਈ ਨਾਮਜ਼ਦਗੀ ਭਰੀ
. . .  about 1 hour ago
ਲਖਨਊ, 25 ਮਈ - ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅਮਰ ਸਿੰਘ ਨੇ ਰਾਜ ਸਭਾ ਲਈ ਨਾਮਜ਼ਦਗੀ ਦਾਖਲ ਕਰ...
ਕਾਂਗੋ ਦੇ ਵਿਦਿਆਰਥੀ ਦੀ ਦਿੱਲੀ 'ਚ ਹੱਤਿਆ ਤੋਂ ਅਫਰੀਕੀ ਦੇਸ਼ ਨਾਰਾਜ
. . .  about 1 hour ago
ਨਵੀਂ ਦਿੱਲੀ, 25 ਮਈ - ਕਾਂਗੋ ਦੇ ਇਕ ਵਿਦਿਆਰਥੀ ਦੀ ਦਿੱਲੀ 'ਚ ਹੋਈ ਹੱਤਿਆ ਦਾ ਮਾਮਲਾ ਤੁੱਲ ਫੜਦਾ ਜਾ ਰਿਹਾ ਹੈ। ਅਫਰੀਕੀ ਦੇਸ਼ਾਂ ਨੇ ਮਾਮਲੇ ਦੀ ਜਾਂਚ 'ਚ ਕੋਈ ਤਸਲੀਬਖਸ਼ ਪ੍ਰਗਤੀ ਨਾ ਹੋਣ ਲੈ ਕੇ ਤਿੱਖੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇਸ ਤੋਂ ਬਾਅਦ ਵਿਦੇਸ਼...
ਦਿੱਲੀ ਵਿਧਾਨ ਸਭਾ 'ਚ ਲੱਗੀ ਅੱਗ
. . .  about 2 hours ago
ਨਵੀਂ ਦਿੱਲੀ, 25 ਮਈ - ਦਿੱਲੀ ਵਿਧਾਨ ਸਭਾ ਦੇ 'ਰਿਸੈੱਪਸ਼ਨ ਏਰੀਆ' 'ਚ ਅੱਜ ਅੱਗ ਲੱਗ ਗਈ। ਅਧਿਕਾਰੀਆਂ ਨੇ ਕਿਹਾ ਹੈ ਕਿ ਅੱਗ 'ਤੇ ਕਾਬੂ ਪਾਉਣ ਲਈ ਘਟਨਾ ਸਥਾਨ 'ਤੇ ਫਾਇਰ ਬਿਗ੍ਰੇਡ ਦੀਆਂ 8 ਗੱਡੀਆਂ ਮੌਜੂਦ...
ਮੁੱਲਾ ਮਨਸੂਰ ਦੀ ਮੌਤ ਤੋਂ ਬਾਅਦ ਹੈਬਤੁੱਲਾ ਬਣਿਆ ਤਾਲਿਬਾਨ ਦਾ ਪ੍ਰਮੁੱਖ
. . .  about 2 hours ago
ਕਾਬੁਲ, 25 ਮਈ - ਅਫਗਾਨ ਤਾਲਿਬਾਨ ਨੇ ਅੱਜ ਤਸਦੀਕ ਕਰ ਦਿੱਤਾ ਹੈ ਕਿ ਉਸ ਦਾ ਚੀਫ ਮੁੱਲਾ ਅਖਤਰ ਮਨਸੂਰ ਬੀਤੇ ਹਫਤੇ ਇਕ ਅਮਰੀਕੀ ਡਰੋਨ ਹਮਲੇ 'ਚ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਤਾਲਿਬਾਨ ਨੇ ਆਪਣੇ ਨਵੇਂ ਪ੍ਰਮੁੱਖ ਦੀ ਨਿਯੁਕਤੀ ਵੀ ਕਰ...
ਸ਼ੱਕ ਦੇ ਆਧਾਰ 'ਤੇ ਵਿਅਕਤੀ ਦਾ ਕਤਲ
. . .  about 3 hours ago
ਜਲੰਧਰ 'ਚ ਨੌਜਵਾਨ 'ਤੇ ਤਲਵਾਰਾਂ ਨਾਲ ਹਮਲਾ ਕਰਕੇ ਕੀਤਾ ਕਤਲ
. . .  about 3 hours ago
ਮਸੂਦ ਅਜ਼ਹਰ ਸਮੇਤ 4 ਅੱਤਵਾਦੀਆਂ ਨੂੰ ਆਈ.ਐਸ.ਆਈ. ਨੇ ਕਰਵਾਇਆ ਅੰਡਰ ਗਰਾਊਂਡ
. . .  about 4 hours ago
ਕੇਜਰੀਵਾਲ ਨੇ ਸੰਤ ਢੱਡਰੀਆਂ ਵਾਲਿਆਂ ਨਾਲ ਕੀਤੀ ਮੁਲਾਕਾਤ
. . .  about 4 hours ago
ਸੀਵਾਨ ਪੱਤਰਕਾਰ ਕਤਲ ਮਾਮਲਾ : 3 ਸ਼ੂਟਰ ਬਿਹਾਰ ਤੇ 3 ਯੂ.ਪੀ. ਤੋਂ ਗ੍ਰਿਫਤਾਰ
. . .  about 4 hours ago
ਕਾਬੁਲ 'ਚ ਆਤਮਘਾਤੀ ਹਮਲੇ 'ਚ 10 ਮੌਤਾਂ
. . .  about 5 hours ago
ਉਤਰਾਖੰਡ : ਖੱਡ 'ਚ ਬੱਸ ਡਿੱਗਣ ਕਾਰਨ 12 ਮੌਤਾਂ, 8 ਜ਼ਖਮੀ
. . .  about 5 hours ago
ਹੋਰ ਖ਼ਬਰਾਂ..