ਤਾਜਾ ਖ਼ਬਰਾਂ


ਕਰਿਆਨਾ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ
. . .  11 minutes ago
ਤਰਨਤਾਰਨ, 24 ਅਕਤੂਬਰ - ਤਰਨਤਾਰਨ ਕੇ ਭੋਹੜੀ ਚੌਕ ਸਥਿਤ ਪ੍ਰਾਣਨਾਥ ਜੋਗਿੰਦਰ ਪਾਲ ਨਾਂ ਦੇ ਕਰਿਆਨਾ ਸਟੋਰ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਨੂੰ ਦੱਸਿਆ...
ਪ੍ਰਿਅੰਕਾ ਦੇ ਪ੍ਰਚਾਰ ਕਰਨ ਨਾਲ ਮਜ਼ਬੂਤ ਹੋਵੇਗੀ ਕਾਂਗਰਸ- ਸ਼ੀਲਾ ਦੀਕਸ਼ਤ
. . .  23 minutes ago
ਨਵੀਂ ਦਿੱਲੀ, 24 ਅਗਸਤ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਉੱਤਰ ਪ੍ਰਦੇਸ਼ 'ਚ ਕਾਂਗਰਸ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਸ਼ੀਲਾ ਦੀਕਸ਼ਤ ਨੇ ਕਿਹਾ ਕਿ ਕਾਂਗਰਸ ਦੀ ਮੁਹਿੰਮ 'ਚ ਜੇ ਪ੍ਰਿਅੰਕਾ ਗਾਂਧੀ ਆਉਂਦੀ ਹੈ ਤਾਂ ਇਸ ਨਾਲ ਸੂਬੇ 'ਚ ਕਾਂਗਰਸ ਨੂੰ ਹੋਰ...
ਮਣੀਪੁਰ: ਉਖਰੁਲ ਜ਼ਿਲ੍ਹੇ 'ਚ ਸੀਰੀਅਲ ਬੰਬ ਧਮਾਕੇ, 1 ਸੁਰੱਖਿਆ ਕਰਮੀਂ ਜ਼ਖ਼ਮੀ
. . .  40 minutes ago
ਨਵੀਂ ਦਿੱਲੀ, 24 ਅਗਸਤ - ਮਣੀਪੁਰ ਦੇ ਉਖਰੁਲ ਜ਼ਿਲ੍ਹੇ 'ਚ ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ ਦੇ ਦੌਰੇ ਤੋਂ ਪਹਿਲਾਂ ਇੱਥੇ ਸੀਰੀਅਲ ਬੰਬ ਧਮਾਕੇ ਹੋਏ ਹਨ। ਇਨ੍ਹਾਂ ਧਮਾਕਿਆਂ 'ਚ ਇੱਕ ਸੁਰੱਖਿਆ ਕਰਮੀ ਦੇ ਜ਼ਖ਼ਮੀ ਹੋਣ...
ਵਪਾਰੀ ਵੀ ਬੰਦ ਕਰਨ ਪਾਕਿ ਨਾਲ ਵਪਾਰ- ਮਨਸੇ
. . .  53 minutes ago
ਮੁੰਬਈ, 24 ਅਕਤੂਬਰ- ਫ਼ਿਲਮ 'ਐ ਦਿਲ ਹੈ ਮੁਸ਼ਕਲ' ਦੇ ਖਿਲਾਫ ਆਪਣੀ ਸਫਲਤਾ ਤੋਂ ਉਤਸ਼ਾਹਿਤ ਮਨਸੇ ਹੁਣ ਚਾਹੁੰਦੀ ਹੈ ਕਿ ਵਪਾਰੀ ਦੇਸ਼ ਦੀ ਖ਼ਾਤਰ ਪਾਕਿਸਤਾਨ ਨਾਲ ਆਪਣੇ ਵਪਾਰ ਨੂੰ ਤਿਆਗ ਦੇਣ । ਉੱਧਰ ਕਪਾਹ ਦੇ ਵਪਾਰੀਆਂ ਨੇ ਕਿਹਾ ਕਿ ਰਾਜ ਠਾਕਰੇ ਦੇ...
ਪਾਕਿ ਗੋਲੀਬਾਰੀ 'ਚ ਇੱਕ ਜਵਾਨ ਜ਼ਖ਼ਮੀ, ਇੱਕ ਸ਼ਹੀਦ
. . .  about 1 hour ago
ਜੰਮੂ-ਕਸ਼ਮੀਰ, 24 ਅਕਤੂਬਰ - ਪਾਕਿਸਤਾਨ ਵੱਲੋਂ ਰੁਕ-ਰੁਕ ਕੇ ਭਾਰਤੀ ਇਲਾਕਿਆਂ 'ਚ ਗੋਲੀਬਾਰੀ ਕੀਤੀ ਜਾ ਰਹੀ ਹੈ। ਪਾਕਿ ਵੱਲੋਂ ਜੰਮੂ ਦੇ ਆਰ.ਐੱਸ. ਪੁਰਾ ਸੈਕਟਰ 'ਚ ਕੀਤੀ ਤਾਜਾ ਗੋਲੀਬਾਰੀ 'ਚ ਬੀ.ਐੱਸ.ਐਫ. ਦਾ ਇੱਕ ਜਵਾਨ ਸ਼ਹੀਦ ਹੋਇਆ ਹੈ ਜਦਕਿ ਇੱਕ ਹੋਰ ਜਵਾਨ...
ਆਸਾਮ 'ਚ ਆਇਆ ਭੁਚਾਲ, ਤੀਬਰਤਾ 4.7
. . .  1 day ago
ਭਾਰਤ ਨੇ 7 ਵਿਕਟਾਂ ਨਾਲ ਮੁਹਾਲੀ ਇੱਕ ਦਿਨਾ ਮੈਚ ਜਿੱਤਿਆ
. . .  1 day ago
ਮੁਹਾਲੀ, 23 ਅਕਤੂਬਰ -ਭਾਰਤ ਨੇ ਇੱਥੇ ਹੋਏ ਇੱਕ ਦਿਨਾ ਮੈਚ ਨੂੰ 7 ਵਿਕਟਾਂ ਨਾਲ ਜਿੱਤ ਲਿਆ ਹੈ। ਭਾਰਤ ਇਸ ਇੱਕ ਦਿਨਾ ਲੜੀ 'ਚ ਹੁਣ 2-1 ਨਾਲ ਅੱਗੇ ਹੈ। ਅੱਜ ਦੇ ਮੈਚ ਵਿਚ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਸੈਂਕੜਾ...
ਇਸ ਵਾਰ ਪਾਕਿਸਤਾਨ ਦੀ ਟੀਮ ਕਬੱਡੀ ਕੱਪ 'ਚ ਹਿੱਸਾ ਨਹੀਂ ਲਵੇਗੀ- ਮਲੂਕਾ
. . .  1 day ago
ਬਠਿੰਡਾ, 23 ਅਕਤੂਬਰ- ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੰਬਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਕਬੱਡੀ ਕੱਪ 'ਚ ਇਸ ਵਾਰ ਪਾਕਿਸਤਾਨ ਦੀ ਟੀਮ ਹਿੱਸਾ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ 10 ਕੁੜੀਆਂ ਦੀਆਂ ਤੇ 12 ਟੀਮਾਂ ਲੜਕਿਆਂ ਦੀ ਕਬੱਡੀ ਕੱਪ...
ਮੁਲਾਇਮ ਨੇ ਕੱਲ੍ਹ ਲਖਨਊ 'ਚ ਅਹਿਮ ਬੈਠਕ ਬੁਲਾਈ
. . .  1 day ago
ਚੱਕਰਵਰਤੀ ਤੂਫ਼ਾਨ ਮਿਆਂਮਾਰ ਨੂੰ ਛੱਡ ਭਾਰਤ ਵੱਲ ਨੂੰ ਮੁੜੇਗਾ
. . .  1 day ago
ਜੰਮੂ ਕਸ਼ਮੀਰ : ਪਾਕਿਸਤਾਨ ਵੱਲੋਂ ਮੁੜ ਤੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਅਖਿਲੇਸ਼ ਨੂੰ ਹਰਾਉਣ 'ਚ ਕਾਮਯਾਬ ਨਹੀਂ ਹੋਣਗੇ ਦਲਾਲ - ਰਾਮਗੋਪਾਲ
. . .  1 day ago
ਭਾਰਤੀ ਖੇਤਰ 'ਚ ਦਾਖਿਲ ਹੋਏ ਘੁਸਪੈਠੀਏ ਨੂੰ ਬੀ.ਐੱਸ.ਐੱਫ ਨੇ ਕੀਤਾ ਕਾਬੂ
. . .  1 day ago
ਪੰਜਾਬ ਸਮੇਤ 5 ਸੂਬਿਆ 'ਚ ਅਗਲੇ ਸਾਲ ਫਰਵਰੀ-ਮਾਰਚ 'ਚ ਵਿਧਾਨ ਚੋਣਾਂ ਸੰਭਵ
. . .  1 day ago
ਅਸੀਂ ਕਾਨੂੰਨ 'ਚੋਂ ਹਟਾਏ 100 ਬੇਕਾਰ ਨਿਯਮ - ਪ੍ਰਧਾਨ ਮੰਤਰੀ
. . .  1 day ago
ਹੋਰ ਖ਼ਬਰਾਂ..