ਤਾਜਾ ਖ਼ਬਰਾਂ


ਏਸ਼ੀਅਨ ਚੈਂਪੀਅਨਜ਼ ਟਰਾਫ਼ੀ 'ਚ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾਇਆ
. . .  39 minutes ago
ਕੁਆਂਟਨ, 26 ਅਕਤੂਬਰ - ਚੌਥੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 'ਚ ਆਪਣੇ ਆਖ਼ਰੀ ਰਾਊਂਡ ਰੌਬਿਨ ਮੈਚ 'ਚ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ...
ਸਮਾਣਾ: ਵਿਆਹੁਤਾ ਦੀ ਮੌਤ ਦੇ ਮਾਮਲੇ 'ਚ ਅਕਾਲੀ ਕੌਂਸਲਰ ਅਤੇ ਪਤੀ ਸਮੇਤ ਚਾਰ ਨਾਮਜ਼ਦ
. . .  53 minutes ago
ਸਮਾਣਾ (ਪਟਿਆਲਾ), 26 ਅਕਤੂਬਰ (ਸਾਹਿਬ ਸਿੰਘ) - ਸਮਾਣਾ ਸ਼ਹਿਰੀ ਥਾਣਾ ਦੀ ਪੁਲਿਸ ਨੇ ਸਵੇਤਾ ਪਤਨੀ ਰਵੀ ਕੁਮਾਰ ਦੀ ਮੌਤ ਦੇ ਸਬੰਧ ਵਿਚ ਅਕਾਲੀ ਕੌਂਸਲਰ ਅਨੀਤਾ (ਮ੍ਰਿਤਕ ਦੀ ਜੇਠਾਣੀ), ਮ੍ਰਿਤਕ ਦੇ...
ਧਾਰਾ 144 ਉਲੰਘਣਾ ਮਾਮਲੇ 'ਚ ਸੁਪਰੀਮ ਕੋਰਟ ਪਹੁੰਚੇ ਕੇਜਰੀਵਾਲ, ਕੁਮਾਰ ਵਿਸ਼ਵਾਸ
. . .  about 1 hour ago
ਨਵੀਂ ਦਿੱਲੀ, 26 ਅਕਤੂਬਰ - 2014 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਮੇਠੀ 'ਚ ਧਾਰਾ 144 ਦੀ ਉਲੰਘਣਾ ਦੇ ਮਾਮਲੇ 'ਚ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਦਿੱਲੀ : ਖੁੱਲ੍ਹੇ 'ਚ ਸ਼ਰਾਬ ਪੀਣ ਵਾਲਿਆਂ ਨੂੰ ਜਾਣਾ ਪੈ ਸਕਦਾ ਹੈ ਜੇਲ੍ਹ
. . .  about 1 hour ago
ਨਵੀਂ ਦਿੱਲੀ, 26 ਅਕਤੂਬਰ - ਦਿੱਲੀ 'ਚ ਸ਼ਰਾਬ ਦੀ ਦੁਕਾਨ ਦੇ ਬਾਹਰ ਜਾਂ ਕਿਤੇ ਖੁੱਲ੍ਹੇ 'ਚ ਸ਼ਰਾਬ ਪੀਣ 'ਤੇ 5 ਤੋਂ 10 ਹਜ਼ਾਰ ਰੁਪਏ ਜੁਰਮਾਨਾ ਅਤੇ ਹਵਾਲਾਤ ਜਾਣਾ ਪੈ ਸਕਦਾ ਹੈ। ਹਾਲਾਂਕਿ ਇਹ...
ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਰੂਸ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 26 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਸ਼ੌਇਗੂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਦੋਵਾਂ...
5 ਕਰੋੜ ਦੀ ਹੈਰੋਇਨ ਸਮੇਤ ਤਿੰਨ ਤਸਕਰ ਕਾਬੂ
. . .  about 2 hours ago
ਪਠਾਨਕੋਟ, 26 ਅਕਤੂਬਰ (ਚੌਹਾਨ/ਆਰ. ਸਿੰਘ)- ਪਠਾਨਕੋਟ ਪੁਲਿਸ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਐੱਸ.ਐੱਸ.ਪੀ. ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 5 ਕਰੋੜ ਰੁਪਏ ਹੈ...
ਮੁੱਖ ਮੰਤਰੀ 6 ਨਵੰਬਰ ਨੂੰ ਜੰਗੇ ਆਜ਼ਾਦੀ ਦੇ ਇੱਕ ਹਿੱਸੇ ਦਾ ਕਰਨਗੇ ਉਦਘਾਟਨ
. . .  about 2 hours ago
ਜਲੰਧਰ, 26 ਅਕਤੂਬਰ ( ਜਸਵੰਤ ਵਰਮਾ, ਧੀਰਪੁਰ)- ਕਰਤਾਰਪੁਰ ਵਿਖੇ 300 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਦਾ ਰਹੀ ਜੰਗੇ ਆਜ਼ਾਦੀ ਯਾਦਗਾਰ ਦਾ ਪਹਿਲਾ ਹਿੱਸਾ ਮੁਕੰਮਲ ਹੋਣ ਕਿਨਾਰੇ ਹੈ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ 6 ਨਵੰਬਰ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ...
6 ਸਾਲਾ ਅਗਵਾ ਹੋਇਆ ਬੱਚਾ ਲੱਭਿਆ
. . .  about 3 hours ago
ਪਟਿਆਲਾ, 26 ਅਕਤੂਬਰ (ਆਤਿਸ਼ ਗੁਪਤਾ) - ਪਟਿਆਲਾ ਦੇ ਮਨਜੀਤ ਨਗਰ ਇਲਾਕੇ ਵਿਚੋਂ ਅਗਵਾ ਹੋਇਆ 6 ਸਾਲਾ ਬੱਚਾ ਹਰਤੇਜ ਸਿੰਘ ਪੁਲਿਸ ਨੇ ਲੱਭ ਲਿਆ...
ਦਿੱਲੀ-ਨੋਇਡਾ ਫਲਾਈਵੇ 'ਤੇ ਨਹੀਂ ਲੱਗੇਗਾ ਟੋਲ ਟੈਕਸ - ਹਾਈ ਕੋਰਟ
. . .  about 3 hours ago
ਸਿੱਧੂ ਦੀਆਂ ਮੁਸ਼ਕਲਾਂ ਵਧੀਆਂ, ਹਾਈ ਕੋਰਟ 'ਚ ਹੋਵੇਗੀ 2009 ਲੋਕ ਸਭਾ ਚੋਣਾ ਦੇ ਮਾਮਲੇ ਦੀ ਸੁਣਵਾਈ
. . .  about 4 hours ago
ਤੇਜ਼ਾਬ ਪੀੜਤਾ ਨੂੰ ਮਿਲਿਆ ਇਨਸਾਫ਼, ਦੋਸ਼ੀ ਪਤੀ ਸਮੇਤ 4ਨੂੰ ਉਮਰ ਕੈਦ ਤੇ ਜੁਰਮਾਨਾ
. . .  about 5 hours ago
ਮੁੱਖ ਮੰਤਰੀ ਦੀ ਕੋਠੀ ਘੇਰਨ ਜਾ ਰਹੇ ਯੂਥ ਕਾਂਗਰਸ ਦੇ ਵਰਕਰਾਂ 'ਤੇ ਪਾਣੀ ਦੀਆਂ ਬੌਛਾਰਾਂ
. . .  about 6 hours ago
ਭਾਰਤ ਬਣਾ ਸਕਦਾ ਹੈ 492 ਪ੍ਰਮਾਣੂ ਬੰਬ, ਪਾਕਿ ਥਿੰਕ ਟੈਂਕ ਦਾ ਦਾਅਵਾ
. . .  about 6 hours ago
ਅਖਿਲੇਸ਼ ਯਾਦਵ ਮਿਲੇ ਰਾਜਪਾਲ ਨੂੰ
. . .  about 6 hours ago
ਆਪ ਸਾਂਸਦ ਭਗਵੰਤ ਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਹਿਸ ਦੀ ਲਲਕਾਰ
. . .  about 6 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ