ਤਾਜਾ ਖ਼ਬਰਾਂ


ਪਾਕਿਸਤਾਨੀ ਅੱਤਵਾਦੀ ਨੂੰ 12 ਦਿਨਾਂ ਦੀ ਐਨ.ਆਈ.ਏ. ਹਿਰਾਸਤ 'ਚ ਭੇਜਿਆ
. . .  29 minutes ago
ਨਵੀਂ ਦਿੱਲੀ, 30 ਜੁਲਾਈ - ਐਨ.ਆਈ.ਏ. ਦੀ ਸਪੈਸ਼ਲ ਕੋਰਟ ਨੇ ਕੁਪਵਾੜਾ ਮੁੱਠਭੇੜ 'ਚ ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਬਹਾਦੁਰ ਅਲੀ ਨੂੰ 12 ਦਿਨਾਂ ਦੀ ਹਿਰਾਸਤ 'ਚ ਭੇਜ...
ਆਪ ਵਿਧਾਇਕ ਨਰੇਸ਼ ਯਾਦਵ ਨੂੰ ਸੰਗਰੂਰ ਸੈਸ਼ਨ ਕੋਰਟ ਤੋਂ ਮਿਲੀ ਜ਼ਮਾਨਤ
. . .  about 1 hour ago
ਸੰਗਰੂਰ, 30 ਜੁਲਾਈ - ਧਾਰਮਿਕ ਗ੍ਰੰਥ ਦਾ ਅਪਮਾਨ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਸੰਗਰੂਰ ਦੀ ਸੈਸ਼ਨ ਕੋਰਟ ਤੋਂ ਜ਼ਮਾਨਤ...
ਦਿੱਲੀ 'ਚ ਉਤਰਾਖੰਡ ਦੇ ਵਿਧਾਇਕ ਖਿਲਾਫ ਜਬਰ ਜਨਾਹ ਦਾ ਮਾਮਲਾ ਹੋਇਆ ਦਰਜ
. . .  about 1 hour ago
ਨਵੀਂ ਦਿੱਲੀ, 30 ਜੁਲਾਈ - ਦਿੱਲੀ ਦੇ ਸਫਦਰਗੰਜ ਇਨਕਲੇਵ ਥਾਣੇ 'ਚ ਬੀਤੀ ਰਾਤ ਉਤਰਾਖੰਡ ਦੇ ਵਿਧਾਇਕ ਹਰਕ ਸਿੰਘ ਰਾਵਤ ਖਿਲਾਫ 32 ਸਾਲ ਦੀ ਔਰਤ ਨੇ ਜਬਰ ਜਨਾਹ ਦੇ ਇਲਜ਼ਾਮ 'ਚ ਮਾਮਲਾ ਦਰਜ ਕਰਾਇਆ ਹੈ। ਜ਼ਿਕਰਯੋਗ ਹੈ ਕਿ ਹਰਕ ਸਿੰਘ ਰਾਵਤ...
ਹਿਮਾਚਲ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ 6 ਮਹੀਨਿਆਂ 'ਚ ਗਾਂ ਹੱਤਿਆ ਰੋਕਣ ਲਈ ਕਾਨੂੰਨ ਬਣਾਉਣ ਨੂੰ ਕਿਹਾ
. . .  about 2 hours ago
ਸ਼ਿਮਲਾ, 30 ਜੁਲਾਈ - ਹਿਮਾਚਲ ਪ੍ਰਦੇਸ਼ 'ਚ ਗਾਂ ਹੱਤਿਆ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਆਦੇਸ਼ ਜਾਰੀ ਕਰਕੇ ਕਿਹਾ ਹੈ ਕਿ ਗਾਂ ਹੱਤਿਆ ਰੋਕਣ ਲਈ 6 ਮਹੀਨਿਆਂ ਦੇ ਅੰਦਰ ਕਾਨੂੰਨ ਬਣਾਇਆ ਜਾਵੇ। ਬੀਤੇ ਦਿਨ...
ਹੈਦਰਾਬਾਦ 'ਚ ਇਕ ਪਰਿਵਾਰ ਦੇ 4 ਲੋਕਾਂ ਨੇ ਕੀਤੀ ਖੁਦਕੁਸ਼ੀ
. . .  about 2 hours ago
ਹੈਦਰਾਬਾਦ, 30 ਜੁਲਾਈ - ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ 'ਚ ਇਕ ਹੀ ਪਰਿਵਾਰ ਦੇ 4 ਮੈਂਬਰਾਂ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ...
ਕਸ਼ਮੀਰ 'ਚ ਦੋ ਜਵਾਨ ਸ਼ਹੀਦ, ਦੋ ਅੱਤਵਾਦੀ ਵੀ ਹੋਏ ਢੇਰ
. . .  about 3 hours ago
ਸ੍ਰੀਨਗਰ, 30 ਜੁਲਾਈ - ਕਸ਼ਮੀਰ 'ਚ ਲਾਈਨ ਆਫ਼ ਕੰਟਰੋਲ ਨੇੜੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਸਮੇਂ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ। ਇਸ ਦੌਰਾਨ ਦੋ ਅੱਤਵਾਦੀਆਂ ਨੂੰ ਵੀ ਮਾਰ...
ਪਠਾਨਕੋਟ ਏਅਰਬੇਸ ਹਮਲੇ ਸਬੰਧੀ ਅਮਰੀਕਾ ਨੇ ਭਾਰਤ ਨੂੰ ਪਾਕਿਸਤਾਨ ਖਿਲਾਫ ਦਿੱਤੇ ਸਬੂਤ
. . .  about 3 hours ago
ਨਵੀਂ ਦਿੱਲੀ, 30 ਜੁਲਾਈ - ਪਾਕਿਸਤਾਨ ਖਿਲਾਫ ਅਹਿਮ ਸਬੂਤ ਭਾਰਤ ਦੇ ਹੱਥ ਲੱਗੇ ਹਨ। ਪਠਾਨਕੋਟ ਏਅਰਬੇਸ ਹਮਲੇ 'ਚ ਪਾਕਿਸਤਾਨੀਆਂ ਦੇ ਸ਼ਾਮਲ ਹੋਣ ਨੂੰ ਲੈ ਕੇ ਦਿੱਤੀਆਂ ਜਾ ਰਹੀਆਂ ਭਾਰਤ ਦੀਆਂ ਦਲੀਲਾਂ ਨੂੰ ਇਸ ਨਾਲ ਕਾਫ਼ੀ...
ਅਮਰੀਕਾ ਨੇ ਕਸ਼ਮੀਰ 'ਚ ਹਿੰਸਾ 'ਤੇ ਪ੍ਰਗਟਾਈ ਚਿੰਤਾ
. . .  about 3 hours ago
ਵਾਸ਼ਿੰਗਟਨ, 30 ਜੁਲਾਈ - ਅਮਰੀਕਾ ਨੇ ਕਸ਼ਮੀਰ 'ਚ ਹਿੰਸਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਸਾਰੀਆਂ ਧਿਰਾਂ ਨੂੰ ਅਮਨ ਸ਼ਾਂਤੀ ਨਾਲ ਮਸਲੇ ਦਾ ਹੱਲ ਲੱਭਣ ਦੀ ਅਪੀਲ ਕੀਤੀ। ਪੱਤਰਕਾਰਾਂ ਵੱਲੋਂ ਕਸ਼ਮੀਰ 'ਚ ਜਾਰੀ ਹਿੰਸਾ ਸਬੰਧੀ ਸਵਾਲ ਕਰਨ 'ਤੇ ਸਟੇਟ...
ਰਾਹੁਲ ਨੇ ਯੂ.ਪੀ. ਦੇ ਮੁੱਖ ਮੰਤਰੀ ਨੂੰ ਦੱਸਿਆ 'ਚੰਗਾ ਮੁੰਡਾ'
. . .  about 4 hours ago
ਪ੍ਰਧਾਨ ਮੰਤਰੀ ਮੋਦੀ ਓਬਾਮਾ ਨਾਲ ਚੀਨ 'ਚ ਕਰਨਗੇ ਮੁਲਾਕਾਤ
. . .  about 5 hours ago
ਦਿੱਲੀ 'ਚ 5 ਨਾਈਜੀਰੀਆਈ ਗ੍ਰਿਫ਼ਤਾਰ
. . .  about 5 hours ago
ਗੁਜਰਾਤ 'ਚ ਪਟੇਲ ਰਾਖਵੇਂਕਰਨ ਲਈ ਅਗਸਤ ਤੋਂ ਫਿਰ ਅੰਦੋਲਨ ਛੇੜਨਗੇ ਹਾਰਦਿਕ
. . .  about 6 hours ago
ਮਜੀਠੀਆ ਖ਼ਿਲਾਫ਼ ਫਲੈਕਸਾਂ ਲਗਾਉਂਦੇ 'ਆਪ' ਵਰਕਰ ਪੁਲਿਸ ਨੇ ਥਾਣੇ ਡੱਕੇ
. . .  1 day ago
ਮਜੀਠੀਆ ਖ਼ਿਲਾਫ਼ ਫਲੈਕਸਾਂ ਲਗਾਉਂਦੇ 'ਆਪ' ਵਰਕਰ ਪੁਲਿਸ ਨੇ ਥਾਣੇ ਡੱਕੇ
. . .  1 day ago
ਉਲੰਪਿਕ 2016 ਲਈ ਰੀਓ ਪਹੁੰਚੀ ਭਾਰਤੀ ਹਾਕੀ ਟੀਮ
. . .  1 day ago
ਹੋਰ ਖ਼ਬਰਾਂ..