ਤਾਜਾ ਖ਼ਬਰਾਂ


ਦੂਜੇ ਦਿਨ ਵੀ ਸਿੱਖ ਜਥੇਬੰਦੀਆ ਵਲੋਂ ਰੋਸ ਮਾਰਚ
. . .  7 minutes ago
ਬੰਗਾ 29 ਜੂਨ( ਜਸਬੀਰ ਸਿੰਘ ਨੂਰਪੁਰ) - ਬੰਗਾ 'ਚ ਸਿੱਖ ਨੌਜਵਾਨ ਦੀ ਸ਼ਰੇਆਮ ਬੇਤਹਾਸ਼ਾ ਕੁੱਟਮਾਰ ਕਰਨ ਦੇ ਮਾਮਲੇ ਨੂੂੰ ਲੈ ਕੇ ਅਤੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆ ਵਲੋਂ ਦੂਜੇ ਦਿਨ ਵੀ ਸ਼ਹਿਰ 'ਚ ਰੋਸ ਮਾਰਚ ਕਰਕੇ ਬੱਸ...
ਸਲਮਾਨ ਖਾਨ ਨੇ ਭੇਜੇ ਜਵਾਬ 'ਚ ਨਹੀਂ ਮੰਗੀ ਮੁਆਫ਼ੀ - ਐਨ.ਸੀ.ਡਬਲਿਊ
. . .  38 minutes ago
ਨਵੀਂ ਦਿੱਲੀ, 29 ਜੂਨ - ਬਾਲੀਵੁੱਡ ਸਟਾਰ ਸਲਮਾਨ ਖਾਨ ਵਲੋਂ ਜਬਰ ਜਨਾਹ ਨੂੰ ਲੈ ਕੇ ਕੀਤੀ ਟਿੱਪਣੀ ਤੋਂ ਬਾਅਦ ਨੈਸ਼ਨਲ ਕਮਿਸ਼ਨ ਫਾਰ ਵੁਮੈਨ ਨੂੰ ਜਵਾਬ ਭੇਜਿਆ ਹੈ। ਜਿਸ ਸਬੰਧੀ ਐਨ.ਸੀ.ਡਬਲਿਊ ਨੇ ਕਿਹਾ ਹੈ ਕਿ ਸਲਮਾਨ ਖਾਨ ਨੇ ਇਸ ਜਵਾਬ 'ਚ ਮੁਆਫੀ...
ਅਰੁਣ ਜੇਤਲੀ 7ਵੇਂ ਵੇਤਨ ਕਮਿਸ਼ਨ 'ਤੇ ਆਏ ਫ਼ੈਸਲੇ ਸਬੰਧੀ ਕਰਨਗੇ ਪ੍ਰੈਸ ਕਾਨਫਰੰਸ
. . .  about 1 hour ago
ਨਵੀਂ ਦਿੱਲੀ, 29 ਜੂਨ - ਵਿੱਤ ਮੰਤਰੀ ਅਰੁਣ ਜੇਤਲੀ 7ਵੇਂ ਵੇਤਨ ਕਮਿਸ਼ਨ 'ਤੇ ਆਏ ਕੇਂਦਰੀ ਮੰਤਰੀ ਮੰਡਲ ਦੇ ਫੈਸਲੇ ਸਬੰਧੀ ਅੱਜ ਸ਼ਾਮ 5.30 ਵਜੇ ਪ੍ਰੈਸ ਕਾਨਫਰੰਸ ਕਰਨ ਜਾ...
ਖੇਤਾਂ 'ਚ ਸਪਰੇਅ ਕਰਦੇ ਸਮੇਂ ਕਿਸਾਨ ਦੀ ਹੋਈ ਮੌਤ
. . .  about 1 hour ago
ਸਮਾਣਾ, 29 ਜੂਨ - (ਪ੍ਰਸ਼ੋਤਮ ਕੌਸ਼ਿਕ) - ਪਾਤੜਾਂ ਦੇ ਪਿੰਡ ਹਰਿਆਓ ਕਲਾਂ ਵਿਖੇ ਖੇਤਾਂ ਵਿਚ ਸਪਰੇਅ ਕਰ ਰਹੇ ਕਿਸਾਨ ਨੂੰ ਦਵਾਈ ਚੜ੍ਹਨ ਕਾਰਨ ਉਸ ਦੀ ਮੌਤ ਹੋ ਗਈ। ਕਿਸਾਨ ਦਾ ਨਾਮ ਚਰਨ ਸਿੰਘ ਪੁੱਤਰ ਗੇਜ ਸਿੰਘ ਹੈ। ਮ੍ਰਿਤਕ ਕਿਸਾਨ ਦੀ ਲਾਸ਼...
ਮਾਨਸੂਨ ਇਜਲਾਸ 18 ਜੁਲਾਈ ਤੋਂ 12 ਅਗਸਤ ਤੱਕ ਚਲੇ - ਸੰਸਦੀ ਮਾਮਲਿਆਂ ਦੀ ਕਮੇਟੀ
. . .  about 1 hour ago
ਨਵੀਂ ਦਿੱਲੀ, 29 ਜੂਨ - ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਮਾਨਸੂਨ ਇਜਲਾਸ 18 ਜੁਲਾਈ ਤੋਂ 12 ਅਗਸਤ ਤੱਕ ਚਲਣਾ...
ਵਟਸ ਐਪ 'ਤੇ ਨਹੀਂ ਲੱਗੇਗੀ ਪਾਬੰਦੀ
. . .  about 2 hours ago
ਆਸ਼ਾ ਕੁਮਾਰੀ ਨੇ 5 ਜੁਲਾਈ ਨੂੰ ਚੰਡੀਗੜ੍ਹ 'ਚ ਸੱਦੀ ਪੰਜਾਬ ਕਾਂਗਰਸ ਦੀ ਪਲੇਠੀ ਮੀਟਿੰਗ
. . .  about 2 hours ago
ਚੰਡੀਗੜ੍ਹ , 29 ਜੂਨ -(ਵਿਕਰਮਜੀਤ ਸਿੰਘ ਮਾਨ) -ਕੁੱਲ ਹਿੰਦ ਕਾਂਗਰਸ ਵਲੋਂ ਨਿਯੁਕਤ ਕੀਤੀ ਪੰਜਾਬ ਕਾਂਗਰਸ ਦੀ ਨਵੀਂ ਇੰਚਾਰਜ ਆਸ਼ਾ ਕੁਮਾਰੀ 5 ਜੁਲਾਈ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪਹਿਲੀ ਮੀਟਿੰਗ ਲਵੇਗੀ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੀਟਿੰਗ..
ਸੱਤਵੇਂ ਵੇਤਨ ਕਮਿਸ਼ਨ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
. . .  about 2 hours ago
ਨਵੀਂ ਦਿੱਲੀ, 29 ਜੂਨ - ਕੇਂਦਰੀ ਮੰਤਰੀ ਮੰਡਲ ਨੇ 7ਵੇਂ ਵੇਤਨ ਕਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਰ੍ਹਾਂ ਕੇਂਦਰੀ ਕਰਮਚਾਰੀਆਂ ਦੀ ਤਨਖਾਹ 'ਚ 23 ਫੀਸਦੀ ਤੱਕ ਵਾਧੇ ਨੂੰ ਮੋਦੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਅੱਜ ਪ੍ਰਧਾਨ ਮੰਤਰੀ...
ਇਲਾਜ ਦਾ ਖ਼ਰਚ ਉਠਾਉਣ 'ਚ ਅਸਮਰਥ ਮਾਂ ਨੇ ਬੇਟੇ ਦਾ ਗਲਾ ਘੁੱਟਿਆ
. . .  about 3 hours ago
ਜੰਮੂ-ਕਸ਼ਮੀਰ 'ਚ 4 ਅੱਤਵਾਦ ਵਿਰੋਧੀ ਅਪਰੇਸ਼ਨ ਜਾਰੀ
. . .  about 3 hours ago
ਐਨ.ਆਈ.ਏ. ਨੇ 11 ਸ਼ੱਕੀ ਲੋਕਾਂ ਨੂੰ ਹੈਦਰਾਬਾਦ 'ਚ ਲਿਆ ਹਿਰਾਸਤ 'ਚ
. . .  about 3 hours ago
ਛੱਤੀਸਗੜ੍ਹ 'ਚ ਪੁਲਿਸ ਤੇ ਨਕਸਲੀਆਂ ਵਿਚਕਾਰ ਮੁੱਠਭੇੜ 'ਚ 3 ਨਕਸਲੀ ਢੇਰ
. . .  about 5 hours ago
ਮੁੰਬਈ ਹਵਾਈ ਅੱਡੇ ਦੀ ਸੁਰੱਖਿਆ 'ਚ ਕੀਤਾ ਗਿਆ ਵਾਧਾ
. . .  about 5 hours ago
ਤੁਰਕੀ ਦੇ ਏਅਰਪੋਰਟ 'ਤੇ ਆਤਮਘਾਤੀ ਹਮਲਾ, ਹੁਣ ਤੱਕ 38 ਮੌਤਾਂ
. . .  about 6 hours ago
ਅਣਪਛਾਤੇ ਵਾਹਨ ਦੀ ਟੱਕਰ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ