ਤਾਜਾ ਖ਼ਬਰਾਂ 


ਰਾਜਧਾਨੀ ਦਿੱਲੀ 'ਚ ਨਵੀਂ ਪਨੀਰੀ ਦਾ ਰੁਝਾਨ 'ਅਜੀਤ' ਵੱਲ ਵਧਿਆ
. . .  about 2 hours ago
ਨਵੀਂ ਦਿੱਲੀ. ਸੋਢੀ 19 ਜੂਨ P ਕੌਮੀ ਰਾਜਧਾਨੀ ਦਿੱਲੀ ਵਿਚ ਪੰਜਾਬੀਆਂ ਦਾ ਹਰਮਨ ਪਿਆਰਾ ਅਖ਼ਬਾਰ 'ਰੋਜ਼ਾਨਾ ਅਜੀਤ' ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਹੋਇਆ ਹੁਣ ਨਵੀਂ ਪਨੀਰੀ ਅੰਦਰ ਵੀ ਆਪਣੀ ਪਛਾਣ ਕਾਇਮ ਕਰ ਰਿਹਾ ਹੈ | ਇਸ ਗੱਲ ਦਾ ਸਰਵੇਖਣ ਦਿੱਲੀ ਦੇ ਵੱਖ-ਵੱਖ ਇਲਾਕਿਆਂ
ਸ਼੍ਰੋਮਣੀ ਕਮੇਟੀ ਮੈਂਬਰ ਮਸਾਨਾ ਨੇ ਗੁਰਦੁਆਰਾ ਪਾਤਸ਼ਾਹੀ 6ਵੀਂ ਤੋਂ ਹੜ੍ਹ ਪੀੜਤਾਂ ਲਈ ਸਮੱਗਰੀ ਭੇਜੀ
. . .  about 2 hours ago
ਕੁਰੁੂਕਸ਼ੇਤਰ, 19 ਜੂਨ ( ਜੇ. ਐ ੱਸ. ਦੁੱਗਲ )-ਬਰਸਾਤ ਦਾ ਕਹਿਰ ਝੱਲ ਰਹੇ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਅੱਗੇ ਆਈ ਹੈ ¢ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਹੁਕਮ ਮੁਤਾਬਿਕ ਕੁਰੂੁਕਸ਼ੇਤਰ ਦੇ ਇਤਿਹਾਸਕ ਗੁਰਦੁਆਰਾ 6ਵੀਂ ਪਾਤਸ਼ਾਹੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਤੋਂ ਲੰਗਰ ਵਾਸਤੇ ਰਾਹਤ ਸਮੱਗਰੀ ਲੈ ਕੇ ਪਾਉਂਟਾ ਸਾਹਿਬ ਪੁੱਜੇ
. . .  about 2 hours ago
ਪਾਉਂਟਾ ਸਾਹਿਬ, 19 ਜੂਨ (ਹਰਬਖਸ਼ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 50 ਸੇਵਾਦਾਰ ਸਮੇਤ ਸੰਪੂਰਨ ਲੰਗਰ ਰਸਦ ਪਾਉਂਟਾ ਸਾਹਿਬ ਪੁੱਜ ਚੁੱਕੇ ਹਨ ਜਿਥੇ ਸੇਵਾਦਾਰਾਂ ਨੇ ਲੰਗਰ ਪਕਾਉਣਾ ਆਰੰਭ ਕਰ ਦਿੱਤਾ ਹੈ ਅਤੇ ਲੰਗਰ ਪਕਾ ਕੇ 2000 ਪੈਕਟ ਤਿਆਰ
ਅਧਿਆਪਕ ਯੋਗਤਾ ਟੈਸਟ ਦੇਣ ਲਈ ਜਾਣਾ ਪਵੇਗਾ ਸੈਂਕੜੇ ਕਿਲੋਮੀਟਰ ਦੂਰ
. . .  about 2 hours ago
ਪਿਹੋਵਾ, 19 ਜੂਨ (ਵਰਿਆਮ ਸਿੰਘ)-ਰਾਜ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕ ਲੱਗਣ ਲਈ ਅਧਿਆਪਕ ਯੋਗਤਾ ਟੈਸਟ ਪਾਸ ਕਰਨਾ ਜ਼ਰੂਰੀ ਹੈ | ਸਰਕਾਰ ਵੱਲੋਂ ਹਰ ਤਿੰਨ-ਚਾਰ ਸਾਲ ਦੇ ਵਕਫ਼ੇ ਪਿੱਛੋਂ ਲਏ ਜਾਣ ਵਾਲੇ ਟੈਸਟ ਵਿਚ ਹਜ਼ਾਰਾਂ ਹੀ ਪ੍ਰੀਖਿਆਰਥੀ ਹਿੱਸਾ ਲੈਂਦੇ ਹਨ
ਪੁੰਛ ਸੈਕਟਰ 'ਚ ਪਾਕਿਸਤਾਨੀ ਘੁਸਪੈਠ ਦੀ ਕੋਸ਼ਿਸ਼ ਨਾਕਾਮ
. . .  about 5 hours ago
ਪੁੰਛ, 19 ਜੂਨ (ਏਜੰਸੀ)- ਜੰਮੂ ਕਸ਼ਮੀਰ ਦੇ ਪੁੰਛ ਸੈਕਟਰ 'ਚ ਕੰਟਰੋਲ ਰੇਖਾ 'ਤੇ ਭਾਰਤੀ ਸੈਨਿਕਾਂ ਦੀ ਤਰਫੋਂ ਕੋਸ਼ਿਸ਼ ਨਾਕਾਮ ਕੀਤੇ ਜਾਣ ਦੇ ਬਾਅਦ ਪਾਕਿਸਤਾਨ ਦੇ ਸੈਨਿਕਾਂ ਨੇ ਯੁੱਧ ਬੰਦੀ ਦੀ ਉਲੰਘਣਾ ਕਰਦੇ ਹੋਏ ਅੰਧਾ ਧੁੰਧ ਗੋਲਾਬਾਰੀ ਕੀਤੀ ਹੈ। ਰੱਖਿਆ...
ਉਤਰਾਖੰਡ, ਹਿਮਾਚਲ ਦੀ ਤਬਾਹੀ ਨੂੰ ਰਾਸ਼ਟਰੀ ਬਿਪਤਾ ਘੋਸ਼ਿਤ ਕੀਤਾ ਜਾਵੇ- ਸੁਸ਼ਮਾ ਸਵਰਾਜ
. . .  about 5 hours ago
ਨਵੀਂ ਦਿੱਲੀ, 19 ਜੂਨ (ਏਜੰਸੀ)- ਭਾਜਪਾ ਨੇ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਕਾਰਨ ਹਜ਼ਾਰਾ ਲੋਕ ਮਾਰੇ ਗਏ ਕਾਰਨ ਉਨ੍ਹਾਂ ਨੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਤੋਂ ਮੰਗ ਕੀਤੀ ਹੈ ਕਿ ਰਾਜ ਦੇ ਰਾਹਤ ਕਾਰਜ ਦੇ ਲਈ ਉਹ ਸੈਨਾ ਨੂੰ...
ਕੋਲਾ ਘੋਟਾਲਾ- ਸੀ. ਬੀ. ਆਈ. ਨੇ ਕੀਤੀ 13 ਵੀਂ ਐਫ. ਆਈ. ਆਰ. ਦਰਜ
. . .  about 6 hours ago
ਨਵੀਂ ਦਿੱਲੀ, 19 ਜੂਨ (ਏਜੰਸੀ)- ਸੀ. ਬੀ. ਆਈ. ਨੇ ਕੋਲਾ ਬਲਾਕ ਵੰਡ ਦੇ ਸਿਲਸਿਲੇ 'ਚ ਇਕ ਹੋਰ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਦਿੱਲੀ ਦੀ ਇਕ ਸਟੀਲ ਕੰਪਨੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਅਤੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਕੰਪਨੀ ਦੇ...
ਅਮਰਨਾਥ ਯਾਤਰਾ 'ਤੇ ਹੈ ਅੱਤਵਾਦੀ ਖਤਰਾ- ਸ਼ਿੰਦੇ
. . .  about 6 hours ago
ਨਵੀਂ ਦਿੱਲੀ, 19 ਜੂਨ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਨੇ ਅੱਜ ਕਿਹਾ ਕਿ ਅਮਰਨਾਥ ਯਾਤਰਾ 'ਤੇ ਅੱਤਵਾਦੀ ਖਤਰਾ ਹੈ ਅਤੇ ਸਰਕਾਰ ਤੀਰਥ ਯਾਤਰਾ ਦੀ ਸੁਰੱਖਿਆ ਦੇ ਲਈ ਕੋਸ਼ਿਸ਼ ਕਰ...
ਕੇਦਾਰਨਾਥ 'ਚ 1000 ਕਰੋੜ ਦਾ ਨੁਕਸਾਨ- ਮੰਦਿਰ ਕਮੇਟੀ
. . .  about 7 hours ago
ਬਿਹਾਰ 'ਚ ਹੁਣ ਜੇ. ਡੀ. ਯੂ. ਦੀ ਸਰਕਾਰ, ਨਿਤਿਸ਼ ਨੇ ਜਿੱਤਿਆਂ ਵਿਸ਼ਵਾਸ ਮੱਤ
. . .  about 7 hours ago
ਸੀ. ਬੀ. ਆਈ. ਨੇ ਮੈਨੂੰ ਜਬਰਦਸਤੀ ਫਸਾਇਆ- ਕਟਾਰੀਆ
. . .  about 8 hours ago
ਪ੍ਰਮਾਣੂ ਹਥਿਆਰਾਂ ਨੂੰ ਘੱਟ ਕਰਨ ਸਬੰਧੀ ਓਬਾਮਾ ਦੱਸਣਗੇ ਨਵੇਂ ਰਾਹ
. . .  about 8 hours ago
ਅਫਗਾਨ ਕੈਂਪ 'ਤੇ ਹਮਲੇ 'ਚ 4 ਅਮਰੀਕੀਆਂ ਦੀ ਮੌਤ
. . .  about 9 hours ago
ਖੇਤੀ 'ਚ ਉਪਜ ਵਧਾਉਣ ਦੇ ਲਈ ਨਵੀਂ ਤਕਨੀਕ ਜਰੂਰੀ-ਪਵਾਰ
. . .  about 9 hours ago
ਮਹਿਲਾਂ ਵੋਟਰਾਂ ਨੂੰ ਲੁਭਾਉਣ ਲਈ ਗੰਭੀਰ ਹੋਈ ਦਿੱਲੀ ਭਾਜਪਾ
. . .  about 10 hours ago
ਹੋਰ ਖ਼ਬਰਾਂ..