ਤਾਜਾ ਖ਼ਬਰਾਂ


ਪਲਾਸਟਿਕ ਫ਼ੈਕਟਰੀ ਮਾਮਲਾ : ਮਾਲਕ ਇੰਦਰਜੀਤ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ
. . .  7 minutes ago
ਲੁਧਿਆਣਾ, 23 ਨਵੰਬਰ (ਪਰਮਿੰਦਰ ਅਹੂਜਾ ) - ਇੱਥੋਂ ਦੇ ਸਨਅਤੀ ਖੇਤਰ 'ਚ ਪਲਾਸਟਿਕ ਫ਼ੈਕਟਰੀ ਧਮਾਕੇ ਮਾਮਲੇ 'ਚ ਮਾਨਯੋਗ ਅਦਾਲਤ ਨੇ ਫ਼ੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਨੂੰ ਇੱਕ ਦਿਨ ਦੇ...
ਤਿੰਨ ਮੌਲਵੀਆਂ ਨਾਲ ਚਲਦੀ ਟਰੇਨ ਵਿਚ ਕੁੱਟਮਾਰ
. . .  37 minutes ago
ਬਾਗਪਤ (ਉਤਰ ਪ੍ਰਦੇਸ਼), 23 ਨਵੰਬਰ - ਦਿੱਲੀ ਤੋਂ ਆਪਣੇ ਬਾਗਪਤ 'ਚ ਪਿੰਡ ਨੂੰ ਜਾ ਰਹੇ ਤਿੰਨ ਮੌਲਵੀਆਂ ਨਾਲ ਅਣਪਛਾਤੇ ਵਿਅਕਤੀਆਂ ਵਲੋਂ ਚਲਦੀ ਟਰੇਨ ਵਿਚ ਕੁੱਟਮਾਰ ਕੀਤੀ ਗਈ। ਪੀੜਤ ਮੌਲਵੀ ਆਪਣੇ ਕੁੱਝ ਸਮਰਥਕਾਂ ਨਾਲ ਅਮਹਾਇਦਾ ਸਟੇਸ਼ਨ 'ਤੇ ਉਤਰ ਗਏ ਤੇ...
ਕੁਪਵਾੜਾ ਮੁੱਠਭੇੜ 'ਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  58 minutes ago
ਸ੍ਰੀਨਗਰ, 23 ਨਵੰਬਰ - ਜੰਮੂ ਕਸ਼ਮੀਰ ਦੇ ਕੁਪਵਾੜਾ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ ਸ਼ਹੀਦ ਹੋਏ ਲਾਂਸ ਨਾਇਕ ਮਨਦੀਪ ਸਿੰਘ ਅਤੇ ਰਾਈਫਲਮੈਨ ਜਤਿੰਦਰ ਕੁਮਾਰ ਨੂੰ ਅੱਜ ਭਾਰਤੀ ਫ਼ੌਜ ਦੇ ਜਵਾਨਾਂ ਨੇ ਸ੍ਰੀਨਗਰ 'ਚ ਸ਼ਰਧਾਂਜਲੀ...
ਜੰਮੂ ਕਸ਼ਮੀਰ : ਰਾਸ਼ਟਰਗਾਨ ਦੌਰਾਨ ਖੜੇ ਨਾ ਹੋਣ 'ਤੇ ਦੋ ਵਿਦਿਆਰਥੀਆਂ 'ਤੇ ਮਾਮਲਾ ਦਰਜ
. . .  about 1 hour ago
ਜੰਮੂ, 23 ਨਵੰਬਰ - ਰਾਜੌਰੀ ਦੀ ਬਾਬਾ ਗੁਲਾਮ ਸ਼ਾਹ ਬਾਦਸ਼ਾਹ ਯੂਨੀਵਰਸਿਟੀ 'ਚ ਇਕ ਸਮਾਗਮ 'ਚ ਰਾਸ਼ਟਰਗਾਨ ਦੌਰਾਨ ਦੋ ਵਿਦਿਆਰਥੀ ਖੜੇ ਨਹੀਂ ਹੋਏ, ਜਿਸ ਦੇ ਚਲਦਿਆਂ ਦੋਵਾਂ ਵਿਦਿਆਰਥੀਆਂ 'ਤੇ ਮਾਮਲਾ ਦਰਜ ਕੀਤਾ ਗਿਆ...
ਲੁਧਿਆਣਾ 'ਚ ਇਕ ਫ਼ੈਕਟਰੀ ਨੂੰ ਲੱਗੀ ਅੱਗ, ਧਮਾਕੇ ਦੀ ਆਵਾਜ਼ ਸੁਣੀ ਗਈ
. . .  about 2 hours ago
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਗੈਸਪੁਰਾ ਵਿਚ ਅੱਜ ਦੁਪਹਿਰ ਇਕ ਪੇਂਟ ਫ਼ੈਕਟਰੀ ਨੂੰ ਅੱਗ ਲੱਗ ਗਈ ਹੈ। ਅੱਗ ਦੌਰਾਨ ਫ਼ੈਕਟਰੀ ਵਿਚ ਧਮਾਕੇ ਦੀ ਆਵਾਜ਼ ਵੀ ਸੁਣੀ ਗਈ ਹੈ। ਫਾਇਰ ਬ੍ਰਿਗੇਡ ਦਾ ਅਮਲਾ ਮੌਕੇ 'ਤੇ ਪਹੁੰਚ ਅੱਗ ਬੁਝਾਉਣ ਦੀ ਕੋਸ਼ਿਸ਼...
ਜਲੰਧਰ ਜ਼ਿਲ੍ਹੇ ਦੇ ਮੁੱਦਿਆਂ 'ਤੇ ਕੈਪਟਨ ਵੱਲੋਂ ਜ਼ਿਲ੍ਹੇ ਦੇ ਐਮ.ਪੀ. ਤੇ ਵਿਧਾਇਕਾਂ ਨਾਲ ਚਰਚਾ
. . .  about 2 hours ago
ਜਲੰਧਰ, 23 ਨਵੰਬਰ (ਪਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰ ਤੇ ਨਵਜੋਤ ਸਿੰਘ ਸਿੱਧੂ ਨਾਲ ਪਾਰਟੀ ਦੇ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਤੇ ਵਿਧਾਇਕ ਸੁਸ਼ੀਲ ਰਿੰਕੂ, ਰਜਿੰਦਰ ਬੇਰੀ, ਬਾਵਾ ਹੈਨਰੀ ਤੇ...
19 ਲੱਖ ਦੇ ਕਰਜ਼ੇ ਥਲੇ ਦੱਬੇ 25 ਸਾਲਾਂ ਕਿਸਾਨ ਵੱਲੋਂ ਖੁਦਕੁਸ਼ੀ
. . .  about 2 hours ago
ਤਲਵੰਡੀ ਸਾਬੋ, 23 ਨਵੰਬਰ - ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਨੌਜਵਾਨ ਕਿਸਾਨ ਗਗਨਦੀਪ ਸਿੰਘ (25) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਕਾਰਨ ਪਿੰਡ ਵਿਚ ਰੋਸ ਦੀ ਲਹਿਰ ਹੈ। ਕਿਸਾਨ ਸਿਰ 19 ਲੱਖ ਦਾ...
ਹਾਫਿਜ਼ ਸਈਦ ਐਲਾਨਿਆ ਹੋਇਆ ਦਹਿਸ਼ਤਗਰਦ - ਅਮਰੀਕਾ
. . .  about 2 hours ago
ਵਾਸ਼ਿੰਗਟਨ, 23 ਨਵੰਬਰ - 26/11 ਮੁੰਬਈ ਅੱਤਵਾਦੀ ਹਮਲੇ ਦਾ ਮੁੱਖ ਸਾਜ਼ਸ਼ਕਰਤਾ ਤੇ ਪਾਬੰਦੀਸ਼ੂਦਾ ਅੱਤਵਾਦੀ ਤਨਜ਼ੀਮ ਜਮਾਤ-ਉਦ-ਦਾਅਵਾ ਦਾ ਸਰਬਰਾਹ ਹਾਫਿਜ਼ ਸਈਦ ਨੂੰ ਪਾਕਿਸਤਾਨੀ ਅਦਾਲਤ ਨੇ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ। ਸਈਦ ਨੂੰ ਇਸ ਸਾਲ ਜਨਵਰੀ...
ਜ਼ਹੀਰ ਖਾਨ ਤੇ ਸਾਗਰਿਕਾ ਘਾਟਗੇ ਨੇ ਕਰਵਾਇਆ ਵਿਆਹ
. . .  about 3 hours ago
ਅੱਜ ਵਿਆਹ ਦੇ ਬੰਧਨ 'ਚ ਬੱਝ ਜਾਣਗੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ
. . .  about 3 hours ago
ਪਦਮਾਵਤੀ ਵਿਵਾਦ : ਯੂ.ਕੇ ਨੇ ਫਿਲਮ ਕੀਤੀ ਪਾਸ, ਸੁਪਰੀਮ ਕੋਰਟ 'ਚ 28 ਨਵੰਬਰ ਨੂੰ ਸੁਣਵਾਈ
. . .  about 4 hours ago
ਜਨਧਨ ਬੈਂਕ ਖਾਤਿਆਂ, ਆਧਾਰ ਤੇ ਮੋਬਾਈਲ ਨਾਲ ਘੱਟ ਹੋਇਆ ਭ੍ਰਿਸ਼ਟਾਚਾਰ
. . .  about 4 hours ago
ਜ਼ਿੰਬਾਬਵੇ ਦੇ ਨਵੇਂ ਰਾਸ਼ਟਰਪਤੀ ਨੇ ਫ਼ੌਜ ਤੇ ਜਨਤਾ ਦਾ ਕੀਤਾ ਧੰਨਵਾਦ
. . .  about 4 hours ago
ਸ਼ਹੀਦ ਜਵਾਨ ਮਨਦੀਪ ਸਿੰਘ ਦਾ ਅੰਤਿਮ ਸਸਕਾਰ ਅੱਜ
. . .  about 5 hours ago
ਭਾਰਤ ਅਮਰੀਕਾ ਵਿਆਪਕ ਵਿਕਾਸ ਲਈ ਕੰਮ ਜਾਰੀ ਰੱਖਣਗੇ - ਇਵਾਂਕਾ ਟਰੰਪ
. . .  about 5 hours ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਤੁਸੀਂ ਸਿੱਖਿਆ ਵਾਸਤੇ ਵਾਤਾਵਰਨ ਬਣਾਓ, ਬਾਕੀ ਕੰਮ ਸਿੱਖਿਆ ਖ਼ੁਦ ਹੀ ਕਰ ਦੇਵੇਗੀ। -ਵਿਨੋਬਾ ਭਾਵੇ
Loading the player...

ਰਜਿ: ਨੰ: PB/JL-138/2015-17 ਜਿਲਦ 62 ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688

   is registered trademark of Sadhu Singh Hamdard Trust.
Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

Powered by REFLEX