ਤਾਜਾ ਖ਼ਬਰਾਂ


ਨੌਜਵਾਨ ਦੇ ਕਤਲ ਦੇ ਵਿਰੋਧ 'ਚ ਵੱਖ ਵੱਖ ਜਥੇਬੰਦੀਆਂ ਨੇ ਸਾਦਿਕ ਦੇ ਬਾਜ਼ਾਰ ਬੰਦ ਕਰਵਾਏ
. . .  about 1 hour ago
ਸਾਦਿਕ, 31 ਜੁਲਾਈ (ਆਰ.ਐੱਸ.ਧੁੰਨਾ, ਗੁਰਭੇਜ ਚੌਹਾਨ) - ਸਾਦਿਕ ਨਿਵਾਸੀ ਲਵਪ੍ਰੀਤ ਸਿੰਘ ਪੁੱਤਰ ਜਗਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਹਾਲ ਆਬਾਦ ਸੰਜੇ ਨਗਰ ਫ਼ਰੀਦਕੋਟ ਜੋ ਕੁੱਝ ਦਿਨ ਪਹਿਲਾਂ ਭੇਦ ਭਰੇ ਹਾਲਤਾਂ 'ਚ ਗੁੰਮ ਹੋ ਗਿਆ ਸੀ ਤੇ ਉਸ ਦਾ...
ਲਾਰਡਸ ਦੇ ਟੈਸਟ ਮੈਚ 'ਚ ਭਾਰਤ ਹਾਰਿਆ
. . .  about 1 hour ago
ਸਾਉਥੈਂਪਟਨ, 31 ਜੁਲਾਈ (ਏਜੰਸੀ) - ਸਾਉਥੈਂਪਟਨ ਟੈਸਟ ਦੇ ਪੰਜਵੇਂ ਦਿਨ ਟੀਮ ਇੰਡੀਆ ਲਈ ਚਮਤਕਾਰੀ ਢੰਗ ਨਾਲ ਮੈਚ ਨੂੰ ਡਰਾਅ ਕਰਵਾਉਣ ਦੀਆਂ ਉਮੀਦਾਂ ਨੂੰ ਮਿੱਟੀ 'ਚ ਮਿਲਾਉਂਦੇ ਹੋਏ ਇੰਗਲੈਂਡ ਨੇ ਜਬਰਦਸਤ ਜਿੱਤ ਹਾਸਲ ਕੀਤੀ। ਜਿੱਤ ਲਈ...
ਧੀ ਵੱਲੋਂ ਮਾਂ ਦਾ ਕਤਲ
. . .  about 1 hour ago
ਫ਼ਿਰੋਜ਼ਪੁਰ, 31 ਜੁਲਾਈ (ਤਪਿੰਦਰ ਸਿੰਘ) - ਫ਼ਿਰੋਜ਼ਪੁਰ-ਮੁਕਤਸਰ ਰੋਡ 'ਤੇ ਪੈਂਦੇ ਪਿੰਡ ਝੋਕ ਹਰੀ ਹਰ ਵਿਖੇ ਜੋਤੀ ਨਾਂਅ ਦੀ 20 ਸਾਲਾ ਲੜਕੀ ਵੱਲੋਂ ਆਪਣੀ ਮਤਰੇਈ ਮਾਂ ਦਾ ਘਰ 'ਚ ਹੀ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ...
ਨੰਗਲ ਨੇੜੇ ਦੋ ਨੌਜਵਾਨਾਂ ਦੀ ਡੁੱਬਣ ਨਾਲ ਮੌਤ
. . .  about 1 hour ago
ਨੰਗਲ, 31 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ) - ਇਥੋਂ ਦੇ ਕਰੀਬੀ ਪਿੰਡ ਜਾਂਦਲਾ ਦੇ ਦੋ ਨੌਜਵਾਨਾਂ ਬਲਵਿੰਦਰ ਸਿੰਘ ਤੇ ਕੁਲਦੀਪ ਸਿੰਘ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਗਈ ਹੈ। ਪੁਲਿਸ ਸੂਤਰਾਂ ਅਨੁਸਾਰ ਦੋਵੇਂ ਨਹਿਰ 'ਤੇ ਨਹਾ ਰਹੇ ਸਨ ਕਿ...
ਪੁਣੇ ਨੇੜੇ ਜ਼ਮੀਨ ਖਿਸਕਣ ਨਾਲ 150 ਲੋਕ ਅਜੇ ਵੀ ਮਲਬੇ ਹੇਠ ਦੱਬੇ
. . .  about 1 hour ago
ਪੁਣੇ, 31 ਜੁਲਾਈ (ਏਜੰਸੀ) - ਮੁਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੀ ਤਹਿਸੀਲ ਅੰਬੇਗਾਓਂ ਦੇ ਪਿੰਡ ਮਾਲਿਨ 'ਚ ਬੀਤੇ ਕੱਲ੍ਹ ਪਹਾੜੀ ਤੋਂ ਮਲਬਾ ਖਿਸਕਣ ਦੀ ਘਟਨਾ ਤੋਂ ਬਾਅਦ ਇਥੇ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਹੁਣ ਤੱਕ ਇਥੋਂ...
ਮੱਧ ਪ੍ਰਦੇਸ਼ ਦੇ ਖੰਡਵਾ 'ਚ ਕਰਫਿਊ ਲਾਗੂ
. . .  about 1 hour ago
ਖੰਡਵਾ, 31 ਜੁਲਾਈ (ਏਜੰਸੀ) - ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ 'ਚ ਦੋ ਗੁੱਟਾਂ ਦਰਮਿਆਨ ਫਿਰਕੂ ਹਿੰਸਾ ਭੜਕ ਗਈ ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਵੱਧਦੇ ਤਣਾਅ ਨੂੰ ਵੇਖਦੇ ਹੋਏ ਖੇਤਰ 'ਚ ਕਰਫ਼ਿਊ ਲਗਾ ਦਿੱਤਾ...
ਬਿਹਾਰ 'ਚ ਨਕਸਲੀਆਂ ਨੇ ਕਾਂਸਟੇਬਲ ਦਾ ਘਰ ਉਡਾਇਆ
. . .  about 1 hour ago
ਔਰੰਗਾਬਾਦ, 31 ਜੁਲਾਈ (ਏਜੰਸੀ) - ਬਿਹਾਰ ਦੇ ਨਕਸਲ ਪ੍ਰਭਾਵਿਤ ਔਰੰਗਾਬਾਦ ਜ਼ਿਲ੍ਹੇ ਦੇ ਕੁਟੁੰਬਾ ਥਾਣਾ ਖੇਤਰ 'ਚ ਨਕਸਲੀਆਂ ਨੇ ਸੀ. ਆਰ. ਪੀ. ਐਫ਼. ਦੇ ਇਕ ਕਾਂਸਟੇਬਲ ਦਾ ਘਰ ਧਮਾਕੇ ਨਾਲ ਉਡਾ ਦਿੱਤਾ। ਕੁਟੁੰਬਾ ਦੇ ਥਾਣਾ ਮੁਖੀ ਅਰਵਿੰਦ...
ਜੋਤੀ ਹੱਤਿਆਕਾਂਡ: ਪੀਊਸ਼ ਦੇ ਡ੍ਰਾਇਵਰ ਦੇ ਦੋਵੇਂ ਦੋਸਤ ਗ੍ਰਿਫ਼ਤਾਰ
. . .  about 1 hour ago
ਕਾਨਪੁਰ, 31 ਜੁਲਾਈ (ਏਜੰਸੀ) - ਬਹੁਚਰਚਿਤ ਜੋਤੀ ਮਰਡਰ ਕੇਸ 'ਚ ਕੱਲ੍ਹ ਕਰੋੜਪਤੀ ਬਿਜਨਸਮੈਨ ਪਤੀ ਪੀਊਸ਼ ਤੇ ਡ੍ਰਾਇਵਰ ਅਵਧੇਸ਼ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਕਾਨਪੁਰ ਪੁਲਿਸ ਵਲੋਂ ਪੀਊਸ਼ ਦੀ ਪ੍ਰੇਮਿਕਾ ਤੇ ਡ੍ਰਾਇਵਰ ਦੇ ਦੋ ਸਾਥੀਆਂ ਰੇਨੂ...
ਕ੍ਰਿਸ਼ਮਾ: ਬਿਨਾਂ ਸੂਏ 22 ਮਹੀਨੇ ਦੀ ਵੱਛੀ ਦੁੱਧ ਦੇਣ ਲੱਗੀ
. . .  about 2 hours ago
ਹਰ ਬੂਥ ਤੋਂ ਭਾਜਪਾ ਵਰਕਰ ਤਿਆਰ
. . .  about 2 hours ago
ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ 200 ਈ.ਟੀ.ਟੀ. ਅਧਿਆਪਕ ਗ੍ਰਿਫ਼ਤਾਰ
. . .  about 2 hours ago
ਨਟਵਰ ਦੀ ਕਿਤਾਬ ਦਾ ਜਵਾਬ, ਕਿਤਾਬ ਨਾਲ ਦੇਵਾਂਗੀ: ਸੋਨੀਆ
. . .  about 2 hours ago
ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਨਹੀਂ ਪੁਲਿਸ ਦਾ ਸ਼ਾਸਨ: ਕੇਜਰੀਵਾਲ
. . .  about 3 hours ago
ਸਹਾਰਨਪੁਰ: ਕਰਫਿਊ 'ਚ ਛੇ ਘੰਟੇ ਦੀ ਢਿੱਲ
. . .  about 3 hours ago
ਦਾਲ ਰੋਟੀ ਦਾ ਲਾਲਚ ਦੇ ਕੇ ਵੋਟ ਹਾਸਿਲ ਕਰਦੀ ਰਹੀ ਹੈ ਕਾਂਗਰਸ: ਜਾਂਗੜਾ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸੰਤੋਖ ਅਤੇ ਸੰਜਮਤਾ ਹੀ ਬੰਦੇ ਦੀ ਅਸਲ ਸ਼ਕਤੀ ਹੁੰਦੀ ਹੈ। -ਲੇਹਨ