ਤਾਜਾ ਖ਼ਬਰਾਂ


ਟਾਈਟਲਰ ਸਿੱਖ ਜਗਤ ਤੋਂ ਮੁਆਫ਼ੀ ਮੰਗਣ ਲਈ ਤਿਆਰ
. . .  45 minutes ago
ਚੰਡੀਗੜ੍ਹ, 5 ਮਈ- 1984 ਦੇ ਸਿੱਖ ਕਤਲੇਆਮ ਦੇ ਦੋਸ਼ਾਂ ਵਿੱਚ ਘਿਰੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਆਖਿਆ ਹੈ ਕਿ ਉਹ ਆਪਣੇ ਉੱਤੇ ਲੱਗੇ ਇਲਜ਼ਾਮਾਂ ਸਬੰਧੀ ਸਿੱਖ ਜਗਤ ਕੋਲੋਂ ਮੁਆਫ਼ੀ ਮੰਗਣ ਲਈ ...
ਪੰਜਗਰਾਈਂ ਕਲਾਂ ਚ ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ
. . .  about 1 hour ago
ਜਗਰਾਉਂ 'ਚ 47 ਸਾਲਾ ਮਹਿਲਾ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਜਗਰਾਉਂ , 5 ਮਈ [ਗੁਰਦੀਪ ਸਿੰਘ ]- ਸਥਾਨਕ ਸ਼ਹਿਰ ਦੇ ਮੁਹੱਲੇ ਪੰਜਾਬੀ ਬਾਗ਼ 'ਚ ਕਰਮਜੀਤ ਕੌਰ ਨਾਂਅ ਦੀ ਮਹਿਲਾ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ।ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ...
ਸੁਖਬੀਰ ਬਾਦਲ ਨੂੰ 5 ਜੁਲਾਈ ਲਈ ਫ਼ਰੀਦਕੋਟ ਅਦਾਲਤ 'ਚ ਕੀਤਾ ਤਲਬ
. . .  about 2 hours ago
ਫ਼ਰੀਦਕੋਟ, 5 ਮਈ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਪੰਜਾਬ ਦੇ ਉਪ ਮੁੱਖ ਮੰਤਰੀ ਨੂੰ ਸਥਾਨਕ ਜੁਡੀਸ਼ੀਅਲ ਮੈਜਿਸਟਰੇਟ ਸਤੀਸ਼ ਕੁਮਾਰ ਵੱਲੋਂ 2 ਅਪ੍ਰੈਲ ਨੂੰ ਦਸ ਸਾਲ ਪੁਰਾਣੇ ਇੱਕ ਲੜਾਈ ਝਗੜੇ ਦੇ ਮੁਕੱਦਮੇ ਚੋਂ ਬਰੀ ਕਰਨ ਵਾਲੇ ਫ਼ੈਸਲੇ ਨੂੰ ਸ਼ਿਕਾਇਤ ਕਰਤਾ...
ਕੱਲ੍ਹ ਸੰਸਦ 'ਚ ਅਗਸਤਾ ਮਾਮਲੇ 'ਤੇ ਕਾਂਗਰਸ ਖਿਲਾਫ ਭਾਜਪਾ ਦਾ ਪ੍ਰਦਰਸ਼ਨ
. . .  about 2 hours ago
ਝੋਨੇ ਦੀ ਲਵਾਈ (ਬਿਜਾਈ) 15 ਜੂਨ ਤੋਂ ਪਹਿਲਾਂ ਨਾ ਕੀਤੀ ਜਾਵੇ - ਡਾਇਰੈਕਟਰ ਖੇਤੀਬਾੜੀ ਵਿਭਾਗ
. . .  about 2 hours ago
ਹੀਰੋ ਖ਼ੁਰਦ , 5 ਮਈ (ਗੁਰਵਿੰਦਰ ਸਿੰਘ ਚਹਿਲ)-ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ(ਬਿਜਾਈ) ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।ਡਾਇਰੈਕਟਰ ਖੇਤੀਬਾੜੀ ਵਿਭਾਗ ਜਸਵੀਰ ਸਿੰਘ ਨੇ ਕਿਹਾ ਕਿ ਕਿਸਾਨ ਵਰਗ ਨੂੰ ਅਪੀਲ ਕੀਤੀ...
ਵਾਈਸ ਐਡਮਿਰਲ ਆਰ. ਕੇ ਧਵਨ ਜਲ ਸੈਨਾ ਦੇ ਹੋਣਗੇ ਨਵੇਂ ਪ੍ਰਮੁੱਖ
. . .  about 3 hours ago
ਨਵੀਂ ਦਿੱਲੀ, 5 ਮਈ - ਸਰਕਾਰ ਨੇ ਜਲ ਸੈਨਾ ਦੇ ਸੀਨੀਅਰ ਅਧਿਕਾਰੀ ਵਾਈਸ ਐਡਮਿਰਲ ਸ਼ੇਖਰ ਸਿਨ੍ਹਾ ਦੀ ਸੀਨੀਆਰਟੀ ਨੂੰ ਕਿਨਾਰੇ ਕਰਦੇ ਹੋਏ ਜਲ ਸੈਨਾ ਉਪ ਪ੍ਰਮੁੱਖ ਐਡਮਿਰਲ ਆਰ.ਕੇ. ਧਵਨ ਨੂੰ ਅੱਜ ਨਵਾਂ ਜਲ ਸੈਨਾ ਪ੍ਰਮੁੱਖ ਬਣਾਉਣ ਦਾ ਐਲਾਨ ਕਰ...
ਜਬਰ ਜਨਾਹ ਦੇ ਦੋਸ਼ੀ ਗੋਆ ਦੇ ਵਿਧਾਇਕ ਨੇ ਕੀਤਾ ਆਤਮ ਸਮਰਪਣ
. . .  about 3 hours ago
ਪਣਜੀ, 5 ਮਈ - ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਦੋਸ਼ੀ ਗੋਆ ਦੇ ਵਿਧਾਇਕ ਬਬੂਸ਼ ਮੋਂਸਰੇਟੇ ਨੇ ਕ੍ਰਾਈਮ ਬਰਾਂਚ ਅੱਗੇ ਆਤਮ ਸਮਰਪਣ ਕਰ...
ਮਥੁਰਾ : ਮਿਡ ਡੇ ਮੀਲ 'ਚ 2 ਬੱਚਿਆਂ ਦੀ ਮੌਤ, 30 ਬਿਮਾਰ
. . .  about 4 hours ago
ਪੰਜਾਬ ਸਰਕਾਰ ਨੇ 12 ਪੀ.ਪੀ.ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ
. . .  about 4 hours ago
ਭੁੱਖ ਹੜਤਾਲ 'ਤੇ ਬੈਠੇ ਕਨ੍ਹਈਆ ਕੁਮਾਰ ਹੋਏ ਬੇਹੋਸ਼
. . .  about 5 hours ago
ਅੰਨ੍ਹੇ ਕਤਲਾਂ ਦੀ ਗੁੱਥੀ ਸੁਲਝੀ-ਪੁੱਤਰ ਹੀ ਨਿਕਲਿਆ ਮਾਂ-ਬਾਪ ਦਾ ਕਾਤਲ
. . .  about 5 hours ago
ਰੁਬੇਨ-ਕੀਨਨ ਦੋਹਰੇ ਕਤਲ ਕਾਂਡ 'ਚ ਚਾਰ ਦੋਸ਼ੀਆਂ ਨੂੰ ਉਮਰ ਕੈਦ
. . .  about 6 hours ago
ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਦੀ ਡਿਗਰੀ ਜਨਤਕ ਕਰਨ ਦੀ ਕੀਤੀ ਮੰਗ
. . .  about 6 hours ago
ਪਨਾਮਾ ਲੀਕਸ 'ਚ ਜਿਨ੍ਹਾਂ ਦੇ ਨਾਮ ਆਇਆ ਉਨ੍ਹਾਂ ਸਾਰਿਆਂ ਨੂੰ ਨੋਟਿਸ ਭੇਜਿਆ ਗਿਆ - ਅਰੁਣ ਜੇਤਲੀ
. . .  about 6 hours ago
ਹੋਰ ਖ਼ਬਰਾਂ..