ਤਾਜਾ ਖ਼ਬਰਾਂ


ਉਤਰਾਖੰਡ 'ਚ ਬਦਲ ਫਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਤੱਕ ਪਹੁੰਚੀ
. . .  12 minutes ago
ਨਵਜੋਤ ਕੌਰ ਸਿੱਧੂ ਨੇ ਇਕ ਵਾਰੀ ਫਿਰ ਕਿਹਾ - ਸਰਕਾਰੀ ਗੱਡੀਆਂ 'ਤੇ ਬੰਦ ਹੋਣ ਲਾਲ ਬੱਤੀਆਂ
. . .  20 minutes ago
ਜਲੰਧਰ, 1 ਜੁਲਾਈ (ਸ਼ਿਵ) - ਪੰਜਾਬ ਭਾਜਪਾ ਕਾਰਜਕਾਰਨੀ ਦੀ ਜਲੰਧਰ 'ਚ ਮੀਟਿੰਗ 'ਚ ਸ਼ਾਮਲ ਹੋਣ ਲਈ ਆਏ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਨਿੱਜੀ ਬੱਸਾਂ ਦੀ ਚੈਕਿੰਗ ਨਾ ਹੋਣ ਕਰਕੇ ਸ਼ੱਕੀ ਸਾਮਾਨ ਲਿਜਾਇਆ ਜਾਂਦਾ...
ਜਲੰਧਰ 'ਚ ਪੰਜਾਬ ਭਾਜਪਾ ਕਾਰਜਕਾਰਨੀ ਦੀ ਬੈਠਕ ਸ਼ੁਰੂ
. . .  about 1 hour ago
ਜਲੰਧਰ, 1 ਜੁਲਾਈ (ਸ਼ਿਵ) - ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਕਰਨ ਲਈ ਪੰਜਾਬ ਭਾਜਪਾ ਕਾਰਜਕਾਰਨੀ ਦੀ ਬੈਠਕ ਜਲੰਧਰ 'ਚ ਇਕ ਫ਼ਾਰਮ ਹਾਊਸ ਵਿਚ ਸ਼ੁਰੂ ਹੋ ਗਈ । ਕੇਂਦਰੀ...
ਦਿੱਲੀ 'ਚ ਤਿਹਰਾ ਕਤਲ, ਘਰ 'ਚ ਮਿਲੀ ਪਤੀ ਪਤਨੀ ਤੇ ਬੇਟੀ ਦੀ ਲਾਸ਼
. . .  about 1 hour ago
ਨਵੀਂ ਦਿੱਲੀ, 1 ਜੁਲਾਈ - ਦਿੱਲੀ 'ਚ ਤਿਹਰਾ ਕਤਲ ਹੋਣ ਕਾਰਨ ਸਨਸਨੀ ਫੈਲ ਗਈ ਹੈ। ਓਖਲਾ ਦੇ ਘਰ 'ਚ ਪਤੀ ਪਤਨੀ ਤੇ ਬੇਟੀ ਦੀਆਂ ਕਤਲ ਕੀਤੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਪਤੀ ਨੇ ਪਤਨੀ ਤੇ ਬੇਟੀ ਦੀ ਹੱਤਿਆ ਕਰਨ ਤੋਂ ਬਾਅਦ ਖੁਦ...
ਲੁਧਿਆਣਾ 'ਚ ਸਿੱਖ ਆਗੂ 'ਤੇ ਹਮਲਾ, ਪੁਲਿਸ ਨੇ ਦੋਸ਼ੀਆਂ ਦੀ ਕੀਤੀ ਪਹਿਚਾਣ
. . .  about 2 hours ago
ਲੁਧਿਆਣਾ, 1 ਜੁਲਾਈ ( ਪਰਮਿੰਦਰ ਸਿੰਘ ਅਹੂਜਾ) - ਸਥਾਨਕ ਹੈਬੋਵਾਲ ਦੀ ਚੂਹੜ ਪੁਰ ਰੋਡ 'ਤੇ ਬੀਤੀ ਦੇਰ ਰਾਤ ਕੁਝ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ 'ਚ ਸਿੱਖ ਆਗੂ ਜੋਗਾ ਸਿੰਘ ਖਾਲਿਸਤਾਨੀ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਗਿਆ...
ਉਤਰਾਖੰਡ 'ਚ ਤੇਜ਼ ਮੀਂਹ ਤੇ ਹੜ੍ਹਾਂ ਨਾਲ ਵਿਗੜੇ ਹਾਲਾਤ, ਬਦਲ ਫਟਣ ਕਾਰਨ 20 ਮੌਤਾਂ
. . .  about 2 hours ago
ਨਵੀਂ ਦਿੱਲੀ, 1 ਜੁਲਾਈ - ਉਤਰਾਖੰਡ 'ਚ ਤੇਜ਼ ਮੀਂਹ ਤੇ ਸੈਲਾਬ ਨਾਲ ਕਈ ਸ਼ਹਿਰਾਂ 'ਚ ਹਾਲਾਤ ਵਿਗੜ ਗਏ ਹਨ। ਪਿਥੌਰਗੜ੍ਹ ਤੇ ਚਮੋਲੀ 'ਚ ਬਦਲ ਫਟਣ ਕਾਰਨ 30 ਲੋਕ ਫਸੇ ਗਏ ਹਨ ਤੇ ਉਥੇ ਹੀ 20 ਲੋਕਾਂ ਦੀ ਮੌਤ ਹੋ...
ਹਵਾਈ ਸੈਨਾ 'ਚ ਸ਼ਾਮਲ ਹੋਇਆ ਲੜਾਕੂ ਜਹਾਜ਼ 'ਤੇਜਸ'
. . .  about 4 hours ago
ਬੈਂਗਲੁਰੂ, 1 ਜੁਲਾਈ - ਦੇਸ਼ 'ਚ ਬਣਿਆ ਪਹਿਲਾ ਹਲਕਾ ਲੜਾਕੂ ਜਹਾਜ਼ ਤੇਜਸ ਹਵਾਈ ਸੈਨਾ 'ਚ ਸ਼ਾਮਲ ਹੋ ਗਿਆ ਹੈ। ਭਾਰਤ ਨੂੰ ਇਸ ਲੜਾਕੂ ਜਹਾਜ਼ ਨੂੰ ਬਣਾਉਣ 'ਚ 3 ਦਹਾਕੇ ਲੱਗ ਗਏ ਪਰ ਫਿਰ ਵੀ ਤੇਜਸ ਵਿਸ਼ਵ ਪੱਧਰੀ ਲੜਾਕੂ...
ਉਤਰਾਖੰਡ : ਚਮੋਲੀ, ਨੈਨੀਤਾਲ ਤੇ ਰੁਦਰਪ੍ਰਯਾਗ 'ਚ ਭਾਰੀ ਮੀਂਹ ਕਾਰਨ ਹਾਲਾਤ ਖਰਾਬ
. . .  about 4 hours ago
ਦੇਹਰਾਦੂਨ, 1 ਜੁਲਾਈ - ਉਤਰਾਖੰਡ 'ਚ ਭਾਰੀ ਮੀਂਹ ਕਾਰਨ ਚਮੋਲੀ, ਨੈਨੀਤਾਲ ਤੇ ਰੁਦਰਪ੍ਰਯਾਗ 'ਚ ਹਾਲਾਤ ਖਰਾਬ ਹਨ। ਉਥੇ ਹੀ ਰਿਸ਼ੀਕੇਸ਼ - ਬਦਰੀਨਾਥ ਨੈਸ਼ਨਲ ਹਾਈਵੇ 'ਤੇ ਚਟਾਨ ਡਿੱਗਣ ਕਾਰਨ ਲੰਬਾ ਜਾਮ ਲੱਗ ਗਿਆ...
ਸੀ.ਆਰ.ਪੀ.ਐਫ. ਅਧਿਕਾਰੀ ਨੇ ਕੀਤੀ ਖੁਦਕੁਸ਼ੀ
. . .  about 5 hours ago
ਨਾਈਜੀਰੀਆ 'ਚ 2 ਭਾਰਤੀ ਅਗਵਾ
. . .  about 5 hours ago
ਦੰਗਿਆਂ ਬਾਰੇ ਬਣੀ ਫ਼ਿਲਮ ਦੇ ਜਾਰੀ ਹੋਣ 'ਤੇ ਉਤਰ ਪ੍ਰਦੇਸ਼ 'ਚ ਅਲਰਟ
. . .  about 6 hours ago
ਬੰਗਲਾਦੇਸ਼ 'ਚ ਹਿੰਦੂ ਪੁਜਾਰੀ ਨੂੰ ਬੇਰਹਿਮੀ ਨਾਲ ਕੀਤਾ ਕਤਲ
. . .  about 6 hours ago
ਪੈਟਰੋਲ 89 ਪੈਸੇ ਸਸਤਾ ਤੇ ਡੀਜ਼ਲ 49 ਪੈਸੇ ਸਸਤਾ
. . .  1 day ago
ਸਕਾਰ ਪੀਓ ਤੇ ਬੱਸ ਦੀ ਟੱਕਰ 'ਚ 2 ਦੀ ਮੌਤ , 2 ਜ਼ਖ਼ਮੀ
. . .  1 day ago
ਅਮਰੀਕਾ - ਏਅਰ ਬੇਸ 'ਚ ਬੰਦੂਕ ਧਾਰੀ ਦੇ ਹੋਣ ਦੀ ਖ਼ਬਰ ਨਾਲ ਮਚੀ ਹਾਹਾਕਾਰ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ