ਅਜੀਤ ਵੈਬਸਾਈਟ
ਈ-ਪੇਪਰ
ਵੀਡੀਓ
ਪੇਜ:
ਤਾਜਾ ਖ਼ਬਰਾਂ
16 ਕਰੋੜ 'ਚ 16 ਪਿੰਡਾਂ ਦੀ ਨੁਹਾਰ ਬਦਲੀ
. . . about 5 hours ago
ਚੰਡੀਗੜ੍ਹ, 24 ਮਈ (ਗੁਰਸੇਵਕ ਸਿੰਘ ਸੋਹਲ)-ਗੱਲ ਸਾਫ਼ ਨੀਅਤ ਦੀ ਹੈ, ਕਥਿਤ ਭਿ੍ਸ਼ਟ ਸਰਕਾਰੀ ਵਰਤਾਰੇ ਤੋਂ ਓਹਲੇ ਹੋ ਕੇ ਇਕ ਵਿਅਕਤੀ ਨੇ 16 ਕਰੋੜ ਰੁਪਏ 'ਚ ਪੰਜਾਬ ਦੇ 16 ਪਿੰਡਾਂ ਦੀ ਨੁਹਾਰ ਬਦਲ ਦਿੱਤੀ | ਕਪੂਰਥਲਾ ਜ਼ਿਲ੍ਹੇ ਦਾ ਪਿੰਡ ਚਹੇੜੂ, ਗੁਰਦਾਸਪੁਰ ਜ਼ਿਲ੍ਹੇ ਦਾ
ਕਾਦੀਆਂ 'ਚ ਭਾਜਪਾ ਮੰਡਲ ਪ੍ਰਧਾਨ ਕਮਲ ਜੋਤੀ ਤੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸੋਹਲ 'ਤੇ ਜਾਨਲੇਵਾ ਹਮਲਾ
. . . about 5 hours ago
ਬਟਾਲਾ/ਕਾਦੀਆਂ, 24 ਮਈ (ਕਮਲ ਕਾਹਲੋਂ, ਕੁਲਵਿੰਦਰ ਸਿੰਘ)-ਅੱਜ ਕਸਬਾ ਕਾਦੀਆਂ ਵਿਖੇ ਸਵੇਰੇ 11 ਵਜੇ ਦੇ ਕਰੀਬ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਭਾਜਪਾ ਮੰਡਲ ਪ੍ਰਧਾਨ ਸ੍ਰੀ ਕਮਲ ਜੋਤੀ ਸ਼ਰਮਾ ਅਤੇ ਉਨ੍ਹਾਂ ਨਾਲ ਗੱਡੀ 'ਚ ਸਵਾਰ ਪੰਜਾਬ ਯੂਥ ਅਕਾਲੀ ਦਲ ਦੇ ਮੀਤ
ਭੱਠਲ ਨੂੰ 'ਲਾਡਲੀ ਕੋਠੀ' ਖ਼ਾਲੀ ਕਰਨੀ ਹੀ ਪਈ
. . . about 5 hours ago
ਚੰਡੀਗੜ੍ਹ, 24 ਮਈ (ਐਨ.ਐਸ. ਪਰਵਾਨਾ) P ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਇਥੋਂ ਦੇ ਵੀ. ਆਈ. ਪੀ. ਸੈਕਟਰ 2 ਵਿਚ ਨਵੀਂ ਕੋਠੀ ਨੰਬਰ 8 'ਸੁਰੱਖਿਆ ਦੇ ਕਾਰਨਾਂ' ਕਰਕੇ ਕੁਝ ਸ਼ਰਤਾਂ ਦੇ ਆਧਾਰ 'ਤੇ ਅਲਾਟ ਕਰ ਦਿੱਤੀ ਹੈ | ਇਹ
ਰਾਜ ਬੱਬਰ ਨੇ ਪਰਿਵਾਰ ਸਮੇਤ ਹਰਿਮੰਦਰ ਸਾਹਿਬ ਮੱਥਾ ਟੇਕਿਆ
. . . about 6 hours ago
ਅੰਮਿ੍ਤਸਰ. ਬਹੋੜੂ 24 ਮਈ P ਬਾਲੀਵੁੱਡ ਅਦਾਕਾਰ ਰਾਜ ਬੱਬਰ, ਉਨ੍ਹਾਂ ਦੀ ਪਤਨੀ ਨਾਦਿਰਾ ਬੱਬਰ ਤੇ ਬੇਟੇ ਆਰੀਆ ਬੱਬਰ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਗੁਰੂ ਘਰ ਵਿਖੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ | ਉਪਰੰਤ ਰਾਜ ਬੱਬਰ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਆਰੀਆ ਬੱਬਰ
ਪੰਜਾਬ ਦੀਆਂ 146 ਬਲਾਕ ਸੰਮਤੀਆਂ 'ਚੋਂ 52 ਦੀ ਕਮਾਂਡ ਔਰਤਾਂ ਹਵਾਲੇ
. . . 1 minute ago
ਕਮਲ ਕਾਹਲੋਂ ਬਟਾਲਾ, 24 ਮਈ P ਸੂਬੇ ਭਰ 'ਚ ਹੋਈਆਂ 146 ਬਲਾਕ ਸੰਮਤੀਆਂ ਲਈ ਚੋਣਾਂ ਦੇ ਨਤੀਜਿਆਂ ਉਪਰੰਤ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਵੱਲੋਂ ਬਲਾਕ ਸੰਮਤੀ ਚੇਅਰਮੈਨ ਤੇ ਉਪ ਚੇਅਰਮੈਨ ਦੇ ਅਹੁਦਿਆਂ ਲਈ ਰਾਖਵਾਂਕਰਨ ਸਬੰਧੀ ਰੋਸਟਰ ਜਾਰੀ ਕਰ ਦਿੱਤਾ ਗਿਆ ਹੈ
ਸੀ. ਟੀ. ਸੰਸਥਾਵਾਂ ਦੇ ਵਿਦਿਆਰਥੀਆਂ ਨੇ ਬਣਾਏ ਤਿੰਨ ਨਵੇਂ ਮਾਡਲ
. . . about 6 hours ago
ਜਲੰਧਰ, 24 ਮਈ (ਸੁਮਿਤ ਦੁੱਗਲ)- ਸੀ. ਟੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਤੇ ਟੈਕਨਾਲੋਜੀ ਦੇ ਵਿਦਿਆਰਥੀਆਂ ਵੱਲੋਂ ਤਿੰਨ ਨਵੇਂ ਮਾਡਲ ਤਿਆਰ ਕੀਤੇ ਗਏ ਹਨ। ਇਨ੍ਹਾਂ ਮਾਡਲਾਂ 'ਚ ਅੰਗਹੀਣ ਲੋਕਾਂ ਦੇ ਲਈ ਪਾਵਰ ਸਪਰਿੰਗ ਟ੍ਰਾਈ ਸਾਈਕਲ, ਮਨੁੱਖ ਰਹਿਤ ਰੇਲ ਫਾਟਕ
ਪੋਲੈਂਡ ਜੂਨੀਅਰ ਟੇਬਲ ਟੈਨਿਸ ਚੈਂਪੀਅਨਸ਼ਿਪ -ਮਨਿਕਾ ਨੂੰ ਚਾਂਦੀ ਦਾ ਤਗਮਾ
. . . 1 day ago
24 ਮਈ P ਭਾਰਤ ਦੀ ਉੱਭਰਦੀ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੂੰ ਲੜਕੀਆਂ ਦੇ ਸਿੰਗਲਜ਼ ਵਰਗ ਦੇ ਫਾਈਨਲ 'ਚ ਜਾਪਾਨ ਦੀ ਸਰਬਉੱਚ ਦਰਜਾ ਪ੍ਰਾਪਤ ਮਿਯੂ ਕਾਤੋ ਤੋਂ ਹਾਰ ਮਿਲਣ ਦੇ ਕਾਰਨ ਆਈ. ਆਈ. ਟੀ. ਐਫ. ਪੋਲਿਸ਼ ਜੂਨੀਅਰ ਤੇ ਕੈਡੇਟ ਓਪਨ 'ਚ ਚਾਂਦੀ ਦਾ ਤਗਮਾ...
ਬਹੁ-ਰਾਸ਼ਟਰੀ ਵੀਡੀਓਕਾਨ ਕੰਪਨੀ ਵਲੋਂ ਸੂਬੇ ਅੰਦਰ ਨਵੀਂ ਯੋਜਨਾ ਪੇਸ਼
. . . 1 day ago
24 ਮਈ ૿ ਤਕਨੀਕੀ ਸੰਚਾਰ 'ਚ ਖਿੱਤੇ ਦੀਆਂ ਵੱਡੇ ਪੱਧਰ ਦੀਆਂ ਬਹੁ-ਰਾਸ਼ਟਰੀ ਕੰਪਨੀਆਂ 'ਚ ਸ਼ੁਮਾਰ ਵੀਡੀਓਕਾਨ ਮੋਬਾਈਲ ਸੇਵਾ ਦੇ ਪ੍ਰਬੰਧਕਾਂ ਵੱਲੋਂ ਅੱਜ ਇੱਥੇ ਸਥਾਨਕ ਰੈਡੀਸ਼ਨ ਹੋਟਲ ਵਿਖੇ ਰੱਖੀ ਪੱਤਰਕਾਰ ਮਿਲਣੀ ਦੌਰਾਨ ਕੰਪਨੀ ਦੇ ਸੂਬੇ 'ਚ ਵਿਸਥਾਰ ਸਬੰਧੀ ਜਾਣਕਾਰੀ...
7 ਕਰੋੜ ਦੀ ਧੋਖਾਧੜੀ ਦੇ ਮਾਮਲੇ 'ਚ ਦੋ ਹੋਰ ਦੋਸ਼ੀ ਗਿ੍ਫ਼ਤਾਰ
. . . 1 day ago
ਗੁਰਦੁਆਰਾ ਸਾਹਿਬਾਨ ਨੂੰ ਵਿੱਤੀ ਸਹਾਇਤਾ ਦੇਣ ਦਾ ਫ਼ੈਸਲਾ
. . . 1 day ago
ਆਇਰਨ ਫੌਲਿਕ ਐਸਿਡ ਦੀਆਂ ਗੋਲੀਆਂ ਖਾਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ-ਡੀ. ਸੀ.
. . . 1 day ago
ਵਿੰਦੂ ਦਾਰਾ ਸਿੰਘ ਦੀ ਹਿਰਾਸਤ 28 ਮਈ ਤਕ ਵਧੀ
. . . 1 day ago
ਅਰੂਸ਼ੀ ਕਤਲ ਕੇਸ-ਤਲਵਾੜ ਜੋੜੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ
. . . 1 day ago
ਜੰਮੂ ਸਰਹੱਦ ਤੋਂ ਪਾਕਿਸਤਾਨੀ ਔਰਤ ਗ੍ਰਿਫ਼ਤਾਰ
. . . 1 day ago
ਹਾਈਕੋਰਟ ਵੱਲੋਂ ਸੱਜਣ ਕੁਮਾਰ ਦੇ ਮਾਮਲੇ 'ਚ ਫ਼ੈਸਲਾ ਰਾਖਵਾਂ
. . . 1 day ago
ਹੋਰ ਖ਼ਬਰਾਂ..
ਸੰਪਾਦਕ ਦੇ ਨਾਂਅ