ਤਾਜਾ ਖ਼ਬਰਾਂ 


ਸੋਨੀਆ ਕਹਿਣ ਤਾਂ ਝਾੜੂ ਲਗਾਉਣ ਨੂੰ ਵੀ ਤਿਆਰ ਹਾਂ- ਚਰਣਦਾਸ ਮਹੰਤ
. . .  20 minutes ago
ਰਾਏਪੁਰ, 18 ਜੂਨ (ਏਜੰਸੀ)- ਕਾਂਗਰਸ ਦੇ ਇਕ ਹੋਰ ਨੇਤਾ ਦਾ ਨਾਮ ਚਾਪਲੂਸੀ ਦੀ ਸੂਚੀ 'ਚ ਸ਼ਾਮਿਲ ਹੋ ਗਿਆ ਹੈ। ਇਸ ਸੂਚੀ 'ਚ ਨਵਾਂ ਨਾਮ ਕੇਂਦਰੀ ਖੇਤੀਬਾੜੀ ਅਤੇ ਖਾਦ ਪ੍ਰਸੰਸਕਰਣ ਰਾਜ ਮੰਤਰੀ ਚਰਣਦਾਸ ਮਹੰਤ ਦਾ ਜੁੜਿਆ ਹੈ। ਮਹੰਤ ਨੂੰ ਹਾਲ ਹੀ 'ਚ...
ਅਡਵਾਨੀ ਨਾਲ ਅੱਜ ਮੁਲਾਕਾਤ ਕਰ ਸਕਦੇ ਹਨ ਆਰ. ਐਸ. ਐਸ. ਪ੍ਰਮੁੱਖ ਭਾਗਵਤ
. . .  45 minutes ago
ਨਵੀਂ ਦਿੱਲੀ, 18 ਜੂਨ (ਏਜੰਸੀ)- ਰਾਸ਼ਟਰੀ ਸੋਇਮ ਸੇਵਕ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਅੱਜ ਦਿੱਲੀ 'ਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨਾਲ ਮੁਲਾਕਾਤ ਕਰ ਸਕਦੇ ਹਨ। ਭਾਗਵਤ ਦੇ ਅੱਜ ਦਿੱਲੀ ਆਉਣ ਦੀ ਸੰਭਾਵਨਾ ਹੈ। ਗੋਆ ਦੀ...
ਭਾਖੜਾ ਡੈਮ 'ਚ ਪਾਣੀ ਦਾ ਪੱਧਰ 1593.50 ਫੁੱਟ
. . .  1 day ago
ਨੰਗਲ, 17 ਜੂਨ (ਗੁਰਪ੍ਰੀਤ ਗਰੇਵਾਲ)-ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵੱਧ ਕੇ 1593.50 ਫੁੱਟ ਤੱਕ ਜਾ ਪਹੁੰਚਿਆ ਹੈ ਜਦੋਂ ਕਿ ਪਿਛਲੇ ਵਰ੍ਹੇ ਅੱਜ ਦੇ ਦਿਨ ਪਾਣੀ ਦਾ ਪੱਧਰ 1528.42 ਫੁੱਟ ਸੀ। ਭਾਖੜਾ ਡੈਮ ਵਿਚ 41580 ਕਿਊਸਿਕ ਪਾਣੀ ਆ ਰਿਹਾ ਹੈ ਅਤੇ...
ਸਿੰਘ ਸਾਹਿਬਾਨ ਨੇ ਸਰਨਾ ਨੂੰ ਸਪੱਸ਼ਟੀਕਰਨ ਲਈ ਦਿੱਤਾ ਸਮਾਂ- ਵਰਖਾ ਕਾਰਨ ਸੰਗਤਾਂ ਨੂੰ ਹੇਮਕੁੰਟ ਸਾਹਿਬ ਦੀ ਯਾਤਰਾ ਮੁਲਤਵੀ ਕਰਨ ਦੀ ਅਪੀਲ
. . .  1 day ago
ਅੰਮ੍ਰਿਤਸਰ, 17 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ/ਹਰਪ੍ਰੀਤ ਸਿੰਘ ਗਿੱਲ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿਚ ਵੱਖ-ਵੱਖ ਮਸਲਿਆਂ 'ਤੇ ਵਿਚਾਰ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ...
ਕੁਰਾਲੀ ਨੇੜੇ ਕਰੰਟ ਲੱਗਣ ਕਾਰਨ ਪਿਓ-ਪੁੱਤ ਦੀ ਮੌਤ
. . .  1 day ago
ਕੁਰਾਲੀ, 17 ਜੂਨ (ਹਰਪ੍ਰੀਤ ਸਿੰਘ/ ਬਿੱਲਾ ਅਕਾਲਗੜ੍ਹੀਆ)-ਨੇੜਲੇ ਪਿੰਡ ਚਿੰਤਗੜ੍ਹ ਵਿਖੇ ਅੱਜ ਤੜਕੇ ਬਿਜਲੀ ਦਾ ਕਰੰਟ ਲੱਗਣ ਨਾਲ ਪਿਓ-ਪੁੱਤਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ ਸਾਢੇ ਚਾਰ ਵਜੇ ਹੋ ਰਹੀ ਬੂੰਦਾਂ - ਬਾਂਦੀ ਦੌਰਾਨ ਜਦੋਂ...
ਬੀ. ਐਸ. ਐਫ. ਦੇ ਜਵਾਨਾਂ ਨੇ ਕੀਤੇ ਦੋ ਸਮਗਲਰ ਢੇਰ
. . .  1 day ago
ਭਿੰਡੀ ਸੈਦਾਂ/ਖਾਸਾ/ਅਜਨਾਲਾ/, 17 ਜੂਨ (ਪ੍ਰਿਤਪਾਲ ਸੂਫ਼ੀ, ਮਹਿਤਾਬ ਸਿੰਘ ਪਨੂੰ, ਐਸ. ਪ੍ਰਸ਼ੋਤਮ)-ਅੱਜ ਅਜਨਾਲਾ ਸੈਕਟਰ 'ਚ ਪੈਂਦੀ ਸਰਹੱਦੀ ਚੌਂਕੀ ਬੁਰਜ਼ ਵਿਖੇ ਤੜਕਸਾਰ ਬੀ. ਐਸ. ਐਫ. ਦੇ ਜਵਾਨਾਂ ਤੇ ਸਮੱਗਲਰਾਂ ਦਰਮਿਆਨ ਹੋਏ ਸਖ਼ਤ ਮੁਕਾਬਲੇ ਵਿਚ ਦੋ ਸਮੱਗਲਰਾਂ ਦੇ ਮਾਰੇ ਜਾਣ ਅਤੇ...
ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਦਿੱਲੀ ਸਰਕਾਰ ਤਿਆਰ
. . .  1 day ago
ਨਵੀਂ ਦਿੱਲੀ, 17 ਜੂਨ (ਸੋਢੀ)-ਦਿੱਲੀ ਸਰਕਾਰ ਵੱਲੋਂ ਜ਼ਿਆਦਾ ਪਾਣੀ ਆਉੁਣ 'ਤੇ ਹੜ੍ਹ ਦੀ ਸਥਿਤੀ ਦੇ ਨਾਲ ਨਿਪਟਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਅਤੇ ਨਾਲ ਹੀ ਸੰਬੰਧਿਤ ਵਿਭਾਗ ਦੁਆਰਾ ਕੀਤੀ ਗਈ ਤਿਆਰੀ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ | ਯਮੁਨਾ ਦੇ ਨਾਲ ਬਣੀਆਂ ਝੁੱਗੀਆਂ ਅਤੇ...
ਹਰਿਆਣਾ 'ਚ 11 ਸਾਲਾਂ ਦਾ ਮੀਂਹ ਨੇ ਰਿਕਾਰਡ ਤੋੜਿਆ
. . .  1 day ago
ਚੰਡੀਗੜ੍ਹ, 17 ਜੂਨ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਵਿਚ 15 ਜੂਨ ਸਵੇਰੇ 8:00 ਵਜੇ ਤੋਂ 16 ਜੂਨ ਸਵੇਰੇ 8:00 ਵਜੇ ਤਕ 15.51 ਸੈਂਟੀਮੀਟਰ ਅਤੇ 16 ਜੂਨ ਸਵੇਰੇ 8:00 ਵਜੇ ਤੋਂ 17 ਜੂਨ ਸਵੇਰੇ 8:00 ਵਜੇ ਤਕ 18.06 ਸੈਂਟੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਦੋ ਦਿਨਾਂ ਦੀ...
ਰਾਜ ਮੰਤਰੀ ਬਣੀ ਸੰਤੋਸ਼ ਚੌਧਰੀ ਦਾ ਸਿਆਸੀ ਸਫ਼ਰ
. . .  1 day ago
ਪਤਨੀ ਅਤੇ ਸੱਸ ਨੂੰ ਧੱਕੇ ਨਾਲ ਨਹਿਰ 'ਚ ਸੁੱਟਿਆ
. . .  1 day ago
ਭਾਖੜਾ, ਡੈਹਰ, ਪੌਂਗ ਤੇ ਰਣਜੀਤ ਸਾਗਰ ਡੈਮਾਂ ਦਾ ਪਾਣੀ ਪੱਧਰ ਵਧਿਆ
. . .  1 day ago
ਸ੍ਰੀ ਹੇਮਕੁੰਟ ਸਾਹਿਬ ਗਏ ਹਜ਼ਾਰਾਂ ਸ਼ਰਧਾਲੂ ਵੱਖ-ਵੱਖ ਥਾਵਾਂ 'ਤੇ ਫਸੇ
. . .  1 day ago
ਉਤਰਾਖੰਡ ਤੇ ਹਿਮਾਚਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ-46 ਮੌਤਾਂ
. . .  1 day ago
ਕੇਂਦਰੀ ਮੰਤਰੀ ਮੰਡਲ 'ਚ 8 ਨਵੇਂ ਚਿਹਰੇ
. . .  1 day ago
ਅਫ਼ਗਾਨਿਸਤਾਨ 'ਚ 11 ਅੱਤਵਾਦੀ ਮਾਰੇ ਗਏ: ਆਈ.ਐਸ. ਏ. ਐਫ
. . .  1 day ago
ਹੋਰ ਖ਼ਬਰਾਂ..