ਤਾਜਾ ਖ਼ਬਰਾਂ


ਅੱਜ ਮੁੰਬਈ 'ਚ 'ਮੇਕ ਇਨ ਇੰਡੀਆ ਹਫ਼ਤੇ' ਦੀ ਸ਼ੁਰੂਆਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  2 minutes ago
ਮੁੰਬਈ, 13 ਫਰਵਰੀ (ਏਜੰਸੀ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮੁੰਬਈ ਦੌਰੇ 'ਚ ਅੱਜ ਮੇਕ ਇਨ ਇੰਡੀਆ ਵੀਕ ਦੀ ਸ਼ੁਰੂਆਤ ਕਰਨਗੇ। ਉਹ ਬੰਬਈ ਆਰਟਸ ਸੁਸਾਇਟੀ ਵਲੋਂ ਆਯੋਜਿਤ ਸਮਾਰੋਹ 'ਚ ਹਿੱਸਾ ਲੈਣਗੇ ਤੇ ਬਾਅਦ 'ਚ ਐਮ.ਐਮ.ਆਰ.ਡੀ.ਏ. ਗਰਾਊਂਡ...
ਪਾਕਿਸਤਾਨ ਨੂੰ ਅੱਠ ਐਫ-16 ਲੜਾਕੂ ਜਹਾਜ਼ ਵੇਚੇਗਾ ਅਮਰੀਕਾ, ਭਾਰਤ ਨੇ ਪ੍ਰਗਟ ਕੀਤਾ ਸਖ਼ਤ ਇਤਰਾਜ਼
. . .  24 minutes ago
ਵਾਸ਼ਿੰਗਟਨ, 13 ਫਰਵਰੀ (ਏਜੰਸੀ) - ਪਾਕਿਸਤਾਨ ਨੂੰ ਲੜਾਕੂ ਜਹਾਜ਼ਾਂ ਦੀ ਪ੍ਰਸਤਾਵਿਤ ਵਿੱਕਰੀ ਰੋਕਣ ਦੀ ਅਮਰੀਕੀ ਸੰਸਦਾਂ ਦੀ ਮੰਗ ਦੇ ਬਾਵਜੂਦ ਓਬਾਮਾ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਅੱਠ ਐਫ-16 ਲੜਾਕੂ ਜਹਾਜ਼ ਵੇਚਣ ਦੇ ਆਪਣੇ ਫ਼ੈਸਲੇ ਦੇ ਬਾਰੇ 'ਚ ਅਮਰੀਕੀ ਕਾਂਗਰਸ...
ਖਡੂਰ ਸਾਹਿਬ ਜ਼ਿਮਨੀ ਚੋਣ : 33 ਸੰਵੇਦਨਸ਼ੀਲ ਤੇ 2 ਅਤਿ ਸੰਵੇਦਨਸ਼ੀਲ ਹਨ ਪੋਲਿੰਗ ਸਟੇਸ਼ਨ
. . .  56 minutes ago
ਖਡੂਰ ਸਾਹਿਬ ਜ਼ਿਮਨੀ ਚੋਣ ਲਈ ਮਤਦਾਨ ਜਾਰੀ - 1,87,184 ਵੋਟਰ ਚੋਣ ਮੈਦਾਨ 'ਚ ਨਿੱਤਰੇ 7 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫ਼ੈਸਲਾ
. . .  about 1 hour ago
ਖਡੂਰ ਸਾਹਿਬ ਜ਼ਿਮਨੀ ਚੋਣ : ਅਕਾਲੀ-ਭਾਜਪਾ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ
. . .  about 1 hour ago
ਖਡੂਰ ਸਾਹਿਬ ਜ਼ਿਮਨੀ ਚੋਣ : ਅਕਾਲੀ-ਭਾਜਪਾ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਸਿੱਧੀ ਟੱਕਰ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਨਾਲ ਹੈ
. . .  about 1 hour ago
ਖਡੂਰ ਸਾਹਿਬ ਜ਼ਿਮਨੀ ਚੋਣ : 16 ਫਰਵਰੀ ਨੂੰ ਆਉਣਗੇ ਨਤੀਜੇ
. . .  about 1 hour ago
ਖਡੂਰ ਸਾਹਿਬ ਜਿਮਨੀ ਚੋਣ ਲਈ ਮਤਦਾਨ ਸ਼ੁਰੂ
. . .  about 1 hour ago
ਖਡੂਰ ਸਾਹਿਬ, 13 ਫਰਵਰੀ - ਅੱਜ ਖਡੂਰ ਸਾਹਿਬ ਜਿਮਨੀ ਚੋਣ ਲਈ ਵੋਟਾਂ ਸ਼ੁਰੂ ਹੋ ਗਈਆਂ ਹਨ। ਇਹ ਸ਼ਾਮ 5 ਵਜੇ ਤੱਕ ਪੈਣਗੀਆਂ। ਇਸ ਜਿਮਨੀ ਚੋਣ ਲਈ 7 ਉਮੀਦਵਾਰ ਮੈਦਾਨ 'ਚ ਹਨ। ਕਾਂਗਰਸ ਤੇ ਆਪ ਪਾਰਟੀਆਂ ਨੇ ਇਹ ਜਿਮਨੀ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਸਖਤ...
ਦਮਦਮੀ ਟਕਸਾਲ ਦੇ ਆਗੂ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਮਿਲੀ ਆਰਜ਼ੀ ਜ਼ਮਾਨਤ
. . .  1 day ago
ਭਾਈ ਪੰਮਾ ਦਾ ਪੁਰਤਗਾਲ ਨਿਆਂ ਮੰਤਰਾਲੇ ਵੱਲੋਂ ਭਾਰਤ ਹਵਾਲਗੀ ਦਾ ਕੇਸ ਰੱਦ, ਵਿਦੇਸ਼ਾਂ ਵਿਚ ਬੈਠੇ ਸਿੱਖਾਂ 'ਚ ਖ਼ੁਸ਼ੀ ਦੀ ਲਹਿਰ
. . .  1 day ago
ਬਿਹਾਰ ਦੇ ਬੀ . ਜੇ . ਪੀ ਦੇ ਵਾਈਸ ਪ੍ਰੈਜ਼ੀਡੈਂਟ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਕਰੋੜਾਂ ਦੇ ਘਪਲਿਆਂ ਦੇ ਚੱਲਦੇ ਨਾਈਪਰ ਵਿਖੇ ਸੀ. ਬੀ. ਆਈ ਵੱਲੋਂ ਛਾਪੇਮਾਰੀ, ਕਾਫ਼ੀ ਦਸਤਾਵੇਜ਼ ਲਏ ਕਬਜ਼ੇ 'ਚ
. . .  1 day ago
ਜਾਟਾਂ ਨੇ ਮੈੜ 'ਚ ਰੇਲ ਟਰੈਕ ਕੀਤਾ ਜਾਮ
. . .  1 day ago
ਪੀਲੀਆ ਕਾਰਨ ਅੰਮ੍ਰਿਤਧਾਰੀ ਵਿਅਕਤੀ ਦੀ ਹੋਈ ਮੌਤ ਦਾ ਮਾਮਲਾ ਹੋਰ ਗਰਮਾਇਆ
. . .  1 day ago
ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਮੇਕ ਇੰਡੀਆ ਹਫ਼ਤੇ 'ਚ ਉਧਵ ਠਾਕਰੇ ਨੂੰ ਨਹੀਂ ਭੇਜਿਆ ਗਿਆ ਸੱਦਾ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ