ਤਾਜਾ ਖ਼ਬਰਾਂ


ਕਤਲ ਦੇ ਮਾਮਲੇ 'ਚ ਪਤੀ ਪਤਨੀ ਸਮੇਤ ਤਿੰਨ ਹੋਰਾਂ ਨੂੰ ਹੋਈ ਉਮਰ ਕੈਦ
. . .  12 minutes ago
ਮੋਗਾ, 24 ਮਈ (ਗੁਰਤੇਜ ਸਿੰਘ) - ਅੱਜ ਮੋਗਾ ਵਿਖੇ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਪੁਲਿਸ ਵਲੋਂ ਜੁਟਾਏ ਸਬੂਤਾਂ ਤੇ ਗਵਾਹਾਂ ਦੇ ਆਧਾਰ 'ਤੇ ਦੋਸ਼ ਸਾਬਤ ਹੋਣ 'ਤੇ ਪਤੀ ਪਤਨੀ ਸਮੇਤ ਤਿੰਨ ਹੋਰਾਂ ਨੂੰ ਉਮਰ ਕੈਦ ਦੀ...
ਮਿੱਟੀ ਦੀਆਂ ਢਿਗਾ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, ਇਕ ਜ਼ਖਮੀ
. . .  32 minutes ago
ਅੰਮ੍ਰਿਤਸਰ, 24 ਮਈ (ਰੇਸ਼ਮ ਸਿੰਘ) - ਅੱਜ ਸ਼ਾਮ ਨਵੀਂ ਬਣ ਰਹੀ ਜੇਲ੍ਹ ਫਤਿਹਪੁਰ 'ਚ ਮਿਟੀ ਦੀਆਂ ਢਿਗਾ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇਕ ਮਜ਼ਦੂਰ ਜ਼ਖਮੀ ਹੋ ਗਿਆ। ਇੱਥੇ ਸੀਵਰੇਜ ਲਈ ਪੁਟਾਈ...
ਇੰਡੀਆ ਗੇਟ 'ਤੇ ਅਮਿਤਾਭ ਤੇ ਅਨੂਪਮ ਖੇਰ ਮੋਦੀ ਸਰਕਾਰ ਦੀਆਂ ਗਿਣਾਉਣਗੇ ਪ੍ਰਾਪਤੀਆਂ
. . .  52 minutes ago
ਨਵੀਂ ਦਿੱਲੀ, 24 ਮਈ - ਕੇਂਦਰ 'ਚ ਨਰਿੰਦਰ ਮੋਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਦਾ ਜਸ਼ਨ 28 ਮਈ ਨੂੰ ਰਾਜਧਾਨੀ ਦਿੱਲੀ ਦੇ ਇੰਡੀਆ ਗੇਟ 'ਤੇ ਹੋਵੇਗਾ। ਇਹ ਪੂਰਾ ਪ੍ਰੋਗਰਾਮ ਪੰਜ ਘੰਟੇ ਤੱਕ ਚੱਲੇਗਾ। ਸ਼ਾਮ ਪੰਜ ਵਜੇ ਤੋਂ ਰਾਤ 10 ਵਜੇ ਤੱਕ ਆਯੋਜਿਤ ਹੋਣ ਵਾਲੇ ਇਸ ਰੰਗਾ ਰੰਗ ਪ੍ਰੋਗਰਾਮ...
ਭਰੋਲੀ 'ਚ ਸ਼ਾਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ
. . .  about 1 hour ago
ਬੰਗਾ, 24 ਮਈ ( ਜਸਬੀਰ ਸਿੰਘ ਨੂਰਪੁਰ)- ਬੰਗਾ ਬਲਾਕ ਦੇ ਪਿੰਡ ਭਰੋਲੀ ਵਿਖੇ ਬਿਜਲੀ ਦੇ ਸ਼ਾਟ ਸਰਕਟ ਨਾਲ ਗੁਰਦੁਆਰਾ ਰਵਿਦਾਸ ਵਿਖੇ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋ ਗਏ। ਡੀ.ਐੱਸ.ਪੀ. ਬਾਹੀਆਂ ਸਰਬਜੀਤ ਸਿੰਘ ਘਟਨਾ ਸਥਾਨ 'ਤੇ...
ਤਰੱਕੀ ਕਰਨ ਵਾਲੇ ਸਾਰੇ ਰਾਜਾਂ ਨੂੰ ਮਦਦ ਕਰਾਂਗੇ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਵਿਕਾਸ ਲਈ ਸਰਬਾਨੰਦ ਸੋਨੋਵਾਲ ਨੂੰ ਮੌਕਾ ਦੇਣ ਲਈ ਆਸਾਮ ਦੇ ਲੋਕਾਂ ਦਾ ਧੰਨਵਾਦ- ਪ੍ਰਧਾਨ ਮੰਤਰੀ ਮੋਦੀ
. . .  about 1 hour ago
7 ਜੂਨ ਨੂੰ ਸੀ.ਬੀ.ਆਈ. ਦੇ ਸਾਹਮਣੇ ਫਿਰ ਪੇਸ਼ ਹੋਣਗੇ ਹਰੀਸ਼ ਰਾਵਤ
. . .  about 1 hour ago
ਨਵੀਂ ਦਿੱਲੀ, 24 ਮਈ-ਸਟਿੰਗ ਕੇਸ ਵਿੱਚ ਫਸੇ ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਅੱਜ ਪੁੱਛਗਿਛ ਲਈ ਸੀ.ਬੀ.ਆਈ. ਦੇ ਸਾਹਮਣੇ ਪੇਸ਼ ਹੋਏ ਸਨ। ਏਜੰਸੀ ਨੇ ਉਨ੍ਹਾਂ ਨੂੰ 7 ਜੂਨ ਨੂੰ ਫਿਰ ਪੁੱਛਗਿਛ ਲਈ ਬੁਲਾਇਆ...
ਏਅਰ ਐਂਬੂਲੈਂਸ ਹੋਈ ਹਾਦਸੇ ਦਾ ਸ਼ਿਕਾਰ
. . .  about 2 hours ago
ਨਵੀਂ ਦਿੱਲੀ, 24 ਮਈ- ਦਿੱਲੀ ਚ ਅੱਜ ਦੁਪਹਿਰ ਤਿੰਨ ਵਜੇ ਦੇ ਕਰੀਬ ਇੱਕ ਏਅਰ ਐਂਬੂਲੈਂਸ ਨਜਫਗੜ ਨੇੜੇ ਹਾਦਸਾ ਗ੍ਰਸਤ ਹੋ ਗਈ। ਇਸ ਹਾਦਸੇ ਦੌਰਾਨ ਸਵਾਰ ਸਾਰੇ ਯਾਤਰੀ ਬਚ ਗਏ। ਘਟਨਾ ਦਾ ਕਾਰਨ ਇੰਜਨ ਫ਼ੇਲ੍ਹ ਹੋਣਾ ਦੱਸਿਆ ਗਿਆ ਹੈ। ਇਹ ਜਹਾਜ਼ ਪਟਨਾ ਤੋਂ ਦਿੱਲੀ ਜਾ...
ਖੜੇ ਟਿੱਪਰ 'ਚ ਟਰਾਲਾ ਵੱਜਣ ਕਾਰਨ ਡਰਾਈਵਰ ਦੀ ਮੌਤ, ਕਲੀਨਰ ਜ਼ਖ਼ਮੀ
. . .  about 2 hours ago
ਕਿਸਾਨ ਵੱਲੋਂ ਗੋਲੀ ਮਾਰ ਕੇ ਨੌਜਵਾਨ ਦਾ ਕਤਲ
. . .  about 2 hours ago
ਦਸਵੀਂ ਜਮਾਤ ਦੇ ਆਏ ਨਤੀਜੇ ਤਸੱਲੀਬਖ਼ਸ਼ - ਡਾ : ਦਲਜੀਤ ਸਿੰਘ ਚੀਮਾ
. . .  1 minute ago
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨੇ
. . .  about 3 hours ago
ਕੁਪਵਾੜਾ ਦੇ ਜੰਗਲਾਂ 'ਚ ਲੁਕੇ ਹਨ ਲਸ਼ਕਰ ਅਤੇ ਜੈਸ਼ ਦੇ 8 ਅੱਤਵਾਦੀ
. . .  about 4 hours ago
ਅੰਮ੍ਰਿਤਸਰ ਤੋਂ ਸਿੰਘਾਪੁਰ ਵਿਚਾਲੇ ਸਕੂਟ ਏਅਰਵੇਜ਼ ਦੀ ਸਿੱਧੀ ਉਡਾਣ ਸ਼ੁਰੂ
. . .  about 5 hours ago
ਸ਼ਰਾਬੀ ਹਾਲਤ 'ਚ ਵਿਅਕਤੀ ਨੇ ਖ਼ੁਦ ਨੂੰ ਮਾਰੀ ਗੋਲੀ, ਹਾਲਤ ਗੰਭੀਰ
. . .  about 5 hours ago
ਹੋਰ ਖ਼ਬਰਾਂ..