ਤਾਜਾ ਖ਼ਬਰਾਂ


ਮੰਤਰੀਆਂ ਅਤੇ ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ਦੀ ਜਾਣਕਾਰੀ ਦੇਵੇਗੀ ਮੋਦੀ ਸਰਕਾਰ
. . .  5 minutes ago
ਬੋਰ ਵਾਲੇ ਟੋਏ ਵਿੱਚ ਦੱਬਣ ਕਰਕੇ ਦੋ ਨੌਜਵਾਨਾਂ ਦੀ ਮੌਤ
. . .  23 minutes ago
ਰੂੜੇਕੇ ਕਲਾਂ (ਬਰਨਾਲਾ), 3 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਬਦਰਾ ਵਿਖੇ ਬੋਰ ਵਾਲੇ ਟੋਏ ਵਿਚੋਂ ਬਰੇਤੀ ਕੱਢਦਿਆਂ ਮਿੱਟੀ ਦੀਆਂ ਢਿਗਾਂ ਡਿੱਗਣ ਕਾਰਨ ,ਮਿੱਟੀ ਵਿੱਚ ਦੱਬਣ ਨਾਲ ਦੋ ਨੌਜਵਾਨਾਂ ਸੁਖਵਿੰਦਰ ਸਿੰਘ (25ਸਾਲ) ,ਗੁਰਚਰਨ ਸਿੰਘ ਉਮਰ (30 ਸਾਲ...
ਪੰਜਾਬ 'ਚ ਮੈਡੀਕਲ ਟੀਚਰਾਂ ਦੀ ਭਰਤੀ ਜਲਦੀ ਹੋਵੇਗੀ- ਅਨਿਲ ਜੋਸ਼ੀ
. . .  55 minutes ago
ਚੰਡੀਗੜ੍ਹ, 3 ਮਈ- ਪੰਜਾਬ ਸਰਕਾਰ ਨੇ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੇ ਅੰਮ੍ਰਿਤਸਰ ਦੇ ਵੱਖ-ਵੱਖ ਵਿਭਾਗਾਂ ਵਿੱਚ ਪ੍ਰੋਫੈਸਰਾਂ, ਐਸੋਸੀਏਟ ਪ੍ਰੋਫੈਸਰਾਂ ਤੇ ਸਹਾਇਕ ਪ੍ਰੋਫੈਸਰਾਂ ਦੀਆਂ ਸਿੱਧੀ ਭਰਤੀ ਅਧੀਨ ਮਨਜ਼ੂਰ ਸ਼ੁਦਾ 116ਅਸਾਮੀਆਂ ਨੂੰ ਭਰਨ ਦੀ ਮਨਜ਼ੂਰੀ ਦਿੱਤੀ ਹੈ।ਪੰਜਾਬ...
ਸਚਿਨ ਤੇਂਦੁਲਕਰ ਬਣੇ ਰੀਓ ਉਲੰਪਿਕ ਦੇ 'ਗੁਡਵਿਲ' ਅੰਬੈਸਡਰ, ਇਸ ਤੋਂ ਪਹਿਲਾਂ ਸਲਮਾਨ ਖ਼ਾਨ ਅਤੇ ਅਭੀਨਵ ਬਿੰਦਰਾ ਦੇ ਨਾਂਅ ਦਾ ਵੀ ਐਲਾਨ ਹੋ ਚੁੱਕਾ ਹੈ
. . .  43 minutes ago
ਪੰਜਾਬ ਸਰਕਾਰ ਨੇ 24 ਪੀ.ਪੀ.ਐੱਸ. ਅਧਿਕਾਰੀਆਂ ਦਾ ਕੀਤਾ ਤਬਾਦਲਾ
. . .  about 1 hour ago
ਚੰਡੀਗੜ੍ਹ, 3 ਮਈ- ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ 24 ਪੀ.ਪੀ.ਐੱਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਇਹ ਸਾਰੇ ਅਧਿਕਾਰੀ ਹੁਣੇ ਜਿਹੇ ਹੀ ਡੀ.ਐੱਸ.ਪੀ. ਤੋਂ ਪਦ-ਉੱਨਤ ਹੋ ਕੇ ਐੱਸ.ਪੀ...
ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ 'ਤੇ ਸਿਕੰਜਾ ਕੱਸਣ ਦੀ ਤਿਆਰੀ
. . .  about 1 hour ago
ਚੰਡੀਗੜ੍ਹ, 3 ਮਈ- ਪੰਜਾਬ ਪੁਲੀਸ ਨੇ ਪੰਜਾਬ ਦੇ ਗੈਂਗਸਟਰਾਂ ਨੂੰ ਦਬੋਚਣ ਦੀ ਰਣਨੀਤੀ ਘੜੀ ਹੈ। ਨਿੱਤ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਡੀਜੀਪੀ ਸੁਰੇਸ਼ ਅਰੋੜਾ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ। ਜਸਪਿੰਦਰ ਰੌਕੀ ਦੀ ਹੱਤਿਆ ਤੋਂ ਬਾਅਦ ਕਈ ਗੈਂਗ ਫੇਸ ਬੁੱਕ 'ਤੇ ਸ਼ਰੇਆਮ ਇਸ...
ਕਿਸਾਨਾਂ ਨੇ ਕੀਤਾ ਅੰਮ੍ਰਿਤਸਰ-ਪਠਾਨਕੋਟ ਹਾਈਵੇ ਜਾਮ
. . .  about 2 hours ago
ਪਠਾਨਕੋਟ, 3 ਮਈ- ਫ਼ਸਲ ਦੀ ਅਦਾਇਗੀ ਨਾ ਮਿਲਣ ਕਾਰਨ ਕਿਸਾਨ ਤੇ ਆੜ੍ਹਤੀਆਂ ਨੇ ਮੰਗਲਵਾਰ ਨੂੰ ਪਠਾਨਕੋਟ-ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਕੇ ਧਰਨਾ ਲਾ ਦਿੱਤਾ। ਕਿਸਾਨਾਂ ਦੇ ਇਸ ਪ੍ਰਦਰਸ਼ਨ ਕਾਰਨ ਹਾਈਵੇ ਉੱਤੇ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਜਿਸ ਕਾਰਨ ਆਮ...
ਸੰਸਦੀ ਕਮੇਟੀ ਨੇ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੂੰ ਲਗਾਈ ਫਟਕਾਰ
. . .  about 2 hours ago
ਨਵੀਂ ਦਿੱਲੀ, 3 ਮਈ- ਸੰਸਦੀ ਕਮੇਟੀ ਨੇ ਅੱਜ ਪਾਕਿ ਜੇ.ਆਈ.ਟੀ. ਦੇ ਭਾਰਤ ਆਉਣ ਦੇ ਮੁੱਦੇ 'ਤੇ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੂੰ ਫਟਕਾਰ ਲਗਾਈ ਹੈ। ਸੰਸਦੀ ਕਮੇਟੀ ਨੇ ਕਿਹਾ ਕਿ ਪਾਕਿ ਜੇ.ਆਈ.ਟੀ. ਨੂੰ ਭਾਰਤ ਆਉਣ ਦੀ ਇਜਾਜ਼ਤ ਨਹੀਂ ਦੇਣੀ...
ਗਾਜ਼ੀਆਬਾਦ ਦੇ ਇੱਕ ਸਕੂਲ 'ਚ ਬੰਬ ਦੀ ਸੂਚਨਾ, ਪੁਲਿਸ ਨੇ ਖ਼ਾਲੀ ਕਰਵਾਈ ਇਮਾਰਤ
. . .  about 3 hours ago
ਅਗਸਤਾ ਵੇਸਟਲੈਂਡ ਮਾਮਲਾ: ਸਾਬਕਾ ਹਵਾਈ ਫ਼ੌਜ ਮੁਖੀ ਨੂੰ ਈ.ਡੀ. ਨੇ ਵੀ ਭੇਜੇ ਸੰਮਨ
. . .  about 3 hours ago
ਹਿਮਾਚਲ 'ਚ ਰਿਹਾਇਸ਼ੀ ਇਲਾਕਿਆਂ ਵੱਲ ਵੱਧ ਰਹੀ ਹੈ ਜੰਗਲ ਦੀ ਅੱਗ
. . .  about 4 hours ago
ਦਿੱਲੀ 'ਚ ਮਹਿਲਾ ਪੱਤਰਕਾਰ ਦੀ ਸ਼ੱਕੀ ਹਾਲਤ 'ਚ ਮੌਤ
. . .  about 4 hours ago
ਪਾਕਿਸਤਾਨ ਨੂੰ ਅਮਰੀਕਾ ਤੋਂ ਝਟਕਾ, ਐਫ-16 ਜਹਾਜ਼ਾਂ ਲਈ ਮੰਗਿਆ ਪੂਰਾ ਪੈਸਾ
. . .  about 5 hours ago
ਅਮਰੀਕਾ 'ਚ ਰਿਪਬਲਿਕ ਪਾਰਟੀ 'ਚ ਅਹਿਮ ਅਹੁਦੇ 'ਤੇ ਚੁਣੀ ਗਈ ਸਿੱਖ ਔਰਤ
. . .  about 6 hours ago
ਹੈਲੀਕਾਪਟਰ ਮਾਮਲਾ: ਸਾਬਕਾ ਹਵਾਈ ਸੈਨਾ ਮੁਖੀ ਤੋਂ ਅੱਜ ਵੀ ਹੋਵੇਗੀ ਪੁੱਛਗਿਛ
. . .  about 6 hours ago
ਹੋਰ ਖ਼ਬਰਾਂ..