ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਵੱਲੋਂ ਮੁਫ਼ਤ ਵਾਈ-ਫਾਈ ਸੇਵਾ ਦੇਣ ਦਾ ਐਲਾਨ
. . .  24 minutes ago
ਅੰਮ੍ਰਿਤਸਰ, 30 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼-ਵਿਦੇਸ਼ ਤੋਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਮੁਫ਼ਤ ਵਾਈ-ਫਾਈ ਸੇਵਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਸੇਵਾ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਤੋਂ ਬਾਹਰ ਤੇ ਸਰਾਂਵਾਂ ਵਿੱਚ...
ਰਾਸ਼ਟਰਪਤੀ ਪ੍ਰਣਬ ਮੁਖਰਜੀ ਅੱਜ ਸਵੇਰੇ ਨਿਊਜ਼ੀਲੈਂਡ ਪੁੱਜੇ
. . .  39 minutes ago
ਆਕਲੈਂਡ, 30 ਅਪ੍ਰੈਲ( ਜਸਪ੍ਰੀਤ ਸਿੰਘ ਰਾਜਪੁਰਾ )- ਅੱਜ ਸਵੇਰੇ ਭਾਰਤੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਆਪਣੇ ਸਾਥੀਆਂ ਸਮੇਤ ਨਿਊਜ਼ੀਲੈਂਡ ਪਹੁੰਚ ਗਏ ਹਨ। ਉਹ ਨਿਊਜ਼ੀਲੈਂਡ ਦੇ ਗਵਰਨਰ ਜਨਰਲ ਜੈਰੀ ਮੈਟਾਪਰਾਏ ਨੂੰ ਗਵਰਮੈਂਟ ਹਾਊਸ ਵਿਖੇ ਮਿਲੇ ਅਤੇ ਗਾਰਡ ਆਫ਼ ਆਨਰ ਵੱਲੋਂ ਉਨ੍ਹਾਂ...
ਭਾਰਤ ਅਤੇ ਆਸਟ੍ਰੇਲੀਆ ਵਧਾਉਣਗੇ ਗੰਨੇ ਦੀ ਪੈਦਾਵਾਰ
. . .  51 minutes ago
ਮੈਲਬੌਰਨ, 30 ਅਪ੍ਰੈਲ- ਭਾਰਤ ਅਤੇ ਆਸਟ੍ਰੇਲੀਆ ਦੇ ਵਿਗਿਆਨੀ ਗੰਨੇ ਦੇ ਖੇਤਰ ਵਿਚ ਮਿਲ ਕੇ ਕੰਮ ਕਰਨ ਜਾ ਰਹੇ ਹਨ ਤਾਂ ਕਿ ਗੰਨੇ ਦੀ ਪੈਦਾਵਾਰ। ਇਸ ਲਈ ਨਵੀਆਂ ਜੈਵ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਗੰਨੇ ਨੂੰ ਸੋਕਾ ਸਹਿਣ ਲਈ ਵੀ ਤਿਆਰ ਕੀਤਾ ਜਾਵੇਗਾ। ਗੰਨੇ ਵਿਚ ਮਿਠਾਸ...
ਕਰਜ਼ੇ ਤੋਂ ਦੁਖੀ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 1 hour ago
ਮਾਨਸਾ, 30 ਅਪ੍ਰੈਲ ( ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹੇ ਦੇ ਪਿੰਡ ਜੌੜਕੀਆਂ ਵਿਖੇ ਕਰਜ਼ੇ ਤੋਂ ਦੁਖੀ ਕਿਸਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਸੁਖਪਾਲ ਸਿੰਘ(50) ਕੋਲ ਸਿਰਫ਼ ਅੱਧਾ ਏਕੜ ਜ਼ਮੀਨ ਸੀ ਅਤੇ 2 ਏਕੜ ਜ਼ਮੀਨ ਉਸ ਨੇ ਠੇਕੇ 'ਤੇ ਲੈ ਕੇ ਵਾਹੀ ਕੀਤੀ ਸੀ ਪਰ...
ਗੋਲੀ ਲੱਗਣ ਨਾਲ ਇੱਕ ਨੌਜਵਾਨ ਜ਼ਖ਼ਮੀ
. . .  about 1 hour ago
ਗੁਰਾਇਆ, 30 ਅਪ੍ਰੈਲ ( ਬਲਵਿੰਦਰ ਸਿੰਘ)- ਇੱਥੋਂ ਨਜ਼ਦੀਕ ਪਿੰਡ ਤੱਗੜ ਸੈਦੋਵਾਲ ਸੜਕ 'ਤੇ ਅੱਜ ਦੁਪਹਿਰ ਰੰਜਸ਼ ਦੇ ਚੱਲਦੇ ਗੋਲੀ ਚੱਲਣ ਨਾਲ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਅਕਾਲੀ ਸਰਪੰਚ ਹਰਦੀਪ ਸਿੰਘ ਤੱਗੜ ਦੇ ਭਰਾ ਅਮਨਿੰਦਰ ਸਿੰਘ ਦੇ ਦੋਸਤ ਨੂੰ ਗੋਲੀ ਕਾਂਗਰਸੀਆਂ...
ਮੁੰਬਈ 'ਚ ਤਿੰਨ ਮੰਜ਼ਲਾਂ ਇਮਾਰਤ ਡਿੱਗੀ, 3 ਮੌਤਾਂ
. . .  about 2 hours ago
ਮੁੰਬਈ, 30 ਅਪ੍ਰੈਲ - ਮੁੰਬਈ ਦੇ ਕਮਾਠੀਪੁਰਾ 'ਚ ਤਿੰਨ ਮੰਜ਼ਲਾਂ ਇਮਾਰਤ ਡਿਗ ਗਈ, ਇਸ ਹਾਦਸੇ 'ਚ 3 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ। ਇਹ ਇਮਾਰਤ 35 ਸਾਲ ਪੁਰਾਣੀ ਸੀ, ਜੋ ਖਸਤਾ ਹਾਲਤ 'ਚ ਵਿਚ...
ਆਂਧਰਾ ਪ੍ਰਦੇਸ਼ : ਆਈ.ਏ.ਐਸ. ਦੇ ਘਰ ਤੋਂ 800 ਕਰੋੜ ਬਰਾਮਦ ਕੀਤੇ ਗਏ
. . .  about 2 hours ago
ਹੈਦਰਾਬਾਦ, 30 ਅਪ੍ਰੈਲ - ਆਂਧਰਾ ਪ੍ਰਦੇਸ਼ 'ਚ ਇਕ ਆਈ.ਏ.ਐਸ. ਅਫਸਰ ਦੇ ਘਰ ਤੋਂ 800 ਕਰੋੜ ਰੁਪਏ ਬਰਾਮਦ ਕੀਤੇ ਗਏ...
ਚਾਰ ਮਹੀਨੇ ਬਾਅਦ ਆਵਾਜਾਈ ਲਈ ਖੁੱਲ੍ਹਿਆ ਸ੍ਰੀਨਗਰ-ਲੇਹ ਕੌਮੀ ਰਾਜ ਮਾਰਗ
. . .  about 3 hours ago
ਸ੍ਰੀਨਗਰ, 30 ਅਪ੍ਰੈਲ - ਜੰਮੂ-ਕਸ਼ਮੀਰ ਦਾ ਸ੍ਰੀਨਗਰ-ਲੇਹ ਕੌਮੀ ਰਾਜ ਮਾਰਗ ਆਵਾਜਾਈ ਲਈ 4 ਮਹੀਨਿਆਂ ਤੋਂ ਬਾਅਦ ਫਿਰ ਤੋਂ ਖੁੱਲ੍ਹ ਗਿਆ...
ਬਰਨਾਲਾ 'ਚ ਮਾਰਕਫੈੱਡ ਦੇ ਗੋਦਾਮ ਨੂੰ ਅੱਗ, ਕਈ ਹਜ਼ਾਰ ਕਣਕ ਦੀਆਂ ਬੋਰੀਆਂ ਸੜ ਕੇ ਸੁਆਹ
. . .  about 3 hours ago
ਅਗਸਤਾ ਡੀਲ 'ਤੇ ਰਾਜ ਸਭਾ 'ਚ ਨਿਯਮ 176 ਦੇ ਤਹਿਤ ਹੋਵੇਗੀ ਚਰਚਾ
. . .  about 3 hours ago
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਲਈ ਕੇਜਰੀਵਾਲ ਸਰਕਾਰ ਨੇ ਤਿਆਰ ਕੀਤਾ ਬਿਲ, ਹੋਵੇਗੀ ਰਾਏਸ਼ੁਮਾਰੀ
. . .  about 4 hours ago
ਸਿਹਤ ਮੰਤਰੀ ਜਿਆਣੀ ਵਿਰੁੱਧ ਚੋਣ ਲੜਨ ਵਾਲੇ ਗੈਂਗਸਟਰ ਰੌਕੀ ਦਾ ਹਿਮਾਚਲ 'ਚ ਕਤਲ
. . .  about 4 hours ago
ਕੱਲ੍ਹ ਸਮੁੰਦਰ 'ਚ ਉੱਤਰੇਗੀ ਦੇਸ਼ ਦੀ ਪਹਿਲੀ ਪਰੰਪਰਾਗਤ ਪਣਡੁੱਬੀ
. . .  about 4 hours ago
ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ
. . .  about 5 hours ago
ਦਿੱਲੀ ਸਰਕਾਰ ਦਾ ਔਡ-ਈਵਨ ਫ਼ਾਰਮੂਲਾ ਹੋਇਆ ਫ਼ੇਲ੍ਹ
. . .  about 5 hours ago
ਹੋਰ ਖ਼ਬਰਾਂ..