ਤਾਜਾ ਖ਼ਬਰਾਂ 


ਹੂਜੀ ਅੱਤਵਾਦੀ ਦੀ ਮੌਤ ਮਾਮਲੇ 'ਚ ਸਾਬਕਾ ਡੀ.ਜੀ. ਸਮੇਤ 42 ਲੋਕਾਂ 'ਤੇ ਕੇਸ
. . .  21 minutes ago
ਬਾਰਾਬੰਕੀ, 19 ਮਈ (ਏਜੰਸੀ)- ਫੈਜਾਬਾਦ ਦੀ ਅਦਾਲਤ ਤੋਂ ਪੇਸ਼ੀ ਤੋਂ ਆਉਂਦੇ ਵਕਤ ਤਬੀਅਤ ਖਰਾਬ ਹੋਣ ਦੇ ਬਾਅਦ ਹਸਪਤਾਲ 'ਚ ਮ੍ਰਿਤਕ ਘੋਸ਼ਿਤ ਕੀਤੇ ਗਏ ਹਰਕਤ ਉਲ ਜੇਹਾਦ ਅਲ ਇਸਲਾਮੀ ਦੇ ਸ਼ੱਕੀ ਮੈਂਬਰ ਖਾਲਿਦ ਮੁਜਾਹਿਦ ਦੀ ਮੌਤ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਦੇ ਸਾਬਕਾ ਡੀ.ਜੀ...
ਤਿੰਨਾ ਖਿਡਾਰੀਆਂ 'ਤੇ ਪਰਚਾ ਦਰਜ ਕਰਾਏਗਾ ਰਾਜਸਥਾਨ ਰਇਲਜ਼
. . .  58 minutes ago
ਨਵੀਂ ਦਿੱਲੀ , 19 ਮਈ (ਏਜੰਸੀ)- ਆਈ. ਪੀ. ਐਲ ਦੀ ਟੀਮ ਰਾਜਸਥਾਨ ਰਇਲਜ਼ ਸਪਾਟ ਫਿਕਸਿੰਗ ਦੇ ਦੋਸ਼ 'ਚ ਗ੍ਰਿਫਤਾਰ ਆਪਣੇ ਤਿੰਨਾ ਖਿਡਾਰੀਆਂ ਦੇ ਖਿਲਾਫ ਪਰਚਾ...
ਸੈਨਾ ਪ੍ਰਮੁੱਖਾਂ ਨੂੰ ਤਲਬ ਕਰਨ 'ਤੇ ਮੈਜਿਸਟਰੇਟ ਦੀ ਖਿਚਾਈ
. . .  about 1 hour ago
ਨਵੀਂ ਦਿੱਲੀ, 19 ਮਈ (ਏਜੰਸੀ) - ਦਿੱਲੀ ਦੀ ਇਕ ਅਦਾਲਤ ਨੇ ਚੈੱਕ ਬਾਊਂਸ ਦੇ ਇਕ ਮਾਮਲੇ 'ਚ ਬਚਾਅ ਪੱਖ ਦੇ ਗਵਾਹ ਦੇ ਰੂਪ 'ਚ ਹਵਾਈ ਸੈਨਾ ਅਤੇ ਸੈਨਾ ਦੇ ਪ੍ਰਮੁੱਖਾ ਨੂੰ ਸੰਮਨ ਜਾਰੀ ਕਰਨ 'ਤੇ ਇਕ ਮੈਜਿਸਟਰੇਟ ਦੀ ਖਿਚਾਈ ਕੀਤੀ ਹੈ। ਅਦਾਲਤ ਨੇ ਕਿਹਾ ਕਿ ਮੈਜਿਸਟਰੇਟ ਨੇ ਬਸ ਤਕਨੀਕੀ...
ਸਪਾਟ ਫਿਕਸਿੰਗ 'ਤੇ ਬੀ. ਸੀ. ਸੀ. ਆਈ ਦੀ ਬੈਠਕ ਅੱਜ
. . .  about 2 hours ago
ਚੇਨਈ , 19 ਮਈ (ਏਜੰਸੀ)- ਸਪਾਟ ਫਿਕਸਿੰਗ 'ਤੇ ਚੇਨਈ 'ਚ ਅੱਜ ਬੀ. ਸੀ. ਸੀ. ਆਈ ਦੀ ਵਰਕਿੰਗ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ। ਇਸ 'ਚ ਸ਼੍ਰੀਸੰਥ , ਚੰਦੇਲਾ , ਚਵਾਨ ਅਤੇ ਅਮਿਤ ਸਿੰਘ 'ਤੇ ਉਮਰ ਭਰ ਦੀ ਪੰਬਦੀ ਲੱਗ ਸਕਦੀ ਹੈ। ਸ਼੍ਰੀਸੰਥ , ਚੰਦੇਲਾ , ਚਵਾਨ ਆਈ. ਪੀ. ਐਲ- 6 'ਚ ਖੇਡ...
ਸਪਾਟ ਫਿਕਸਿੰਗ 'ਚ ਕ੍ਰਿਕਟਰਾਂ ਦੀ ਅਸ਼ਲੀਲ ਫਿਲਮ ਬਣਾਉਣਾ ਚਾਹੁੰਦੇ ਸਨ ਸੱਟੇਬਾਜ਼
. . .  about 2 hours ago
ਨਵੀਂ ਦਿੱਲੀ, 19 ਮਈ (ਏਜੰਸੀ)- ਆਈ. ਪੀ. ਐਲ-6 ਦੇ ਸਪਾਟ ਫਿਕਸਿੰਗ ਕਾਂਡ 'ਚ ਇਕ ਨਵਾਂ ਸਨਸਨੀਖੇਜ਼ ਖੁਲਾਸਾ ਹੋਇਆ ਕਿ ਸੱਟੇਬਾਜ਼ ਕ੍ਰਿਕਟਰਾਂ ਅਤੇ ਕਾਲ ਗਰਲਜ਼ ਦੀ ਅਸ਼ਲੀਲ ਵੀਡੀਉ ਬਣਾਉਣੀ ਚਾਹੁੰਦੇ ਸਨ ਤਾਕਿ ਬਾਅਦ 'ਚ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਸਕੇ। ਖਬਰ...
ਅਪਣੀ ਪਾਰਟੀ ਦੇ ਨੇਤਾ ਦੀ ਹੱਤਿਆ ਲਈ ਇਮਰਾਨ ਨੇ ਐਮ. ਕਿਊ. ਐਮ. ਨੂੰ ਦੋਸ਼ੀ ਠਹਿਰਾਇਆ
. . .  about 2 hours ago
ਕਰਾਚੀ, 19 ਮਈ (ਏਜੰਸੀ)- ਇਮਰਾਨ ਖਾਨ ਨੇ ਆਪਣੀ ਪਾਰਟੀ ਦੇ ਇਕ ਵੱਡੇ ਆਗੂ ਦੀ ਸ਼ਹਿਰ 'ਚ ਹੱਤਿਆ ਦੇ ਲਈ ਸਿੱਧੇ ਤੌਰ 'ਤੇ ਮੁਤਾਹਿਦਾ ਕੌਮੀ ਮੂਵਮੈਂਟ ਦੇ ਪ੍ਰਮੁੱਖ ਨੂੰ ਦੋਸ਼ੀ ਠਹਿਰਾਇਆ ਹੈ। ਇਮਰਾਨ ਨੇ ਕੱਲ੍ਹ ਰਾਤ ਹਸਪਤਾਲ ਤੋਂ ਜਾਰੀ ਇਕ ਬਿਆਨ 'ਚ ਕਿਹਾ ਕਿ ਉਹ ਇਸ ਹੱਤਿਆ...
ਹਮਲਾਵਰਾਂ ਨੇ ਇਰਾਕ 'ਚ 16 ਲੋਕਾਂ ਦੀ ਹੱਤਿਆ ਕੀਤੀ
. . .  about 3 hours ago
ਬਗਦਾਦ, 19 ਮਈ (ਏਜੰਸੀ)- ਇਰਾਕ 'ਚ ਅਲੱਗ-ਅਲੱਗ ਘਟਨਾਵਾਂ 'ਚ 16 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ ਦੇਸ਼ ਦੇ ਜਾਰਡਨ ਅਤੇ ਸੀਰੀਆ ਜਾਣ ਵਾਲੇ ਮੁੱਖ ਮਾਰਗ ਦੀ ਜਾਂਚ ਚੌਕੀ 'ਤੇ ਤਇਨਾਤ 8 ਪੁਲਿਸ ਕਰਮਚਾਰੀਆਂ ਨੂੰ ਅਗਵਾ ਕਰ ਲਿਆ ਗਿਆ ਅਤੇ ਬੰਦੂਕਧਾਰੀਆਂ...
ਫਕਸਿੰਗ ਦੇ ਲਈ ਕ੍ਰਿਕਟਰਾਂ ਨੂੰ ਧਮਕਾਦੇਂ ਸਨ ਦਾਊਦ ਦੇ ਬੰਦੇ
. . .  about 4 hours ago
ਨਵੀਂ ਦਿੱਲੀ , 19 ਮਈ (ਏਜੰਸੀ)- ਸਪਾਟ ਫਿਕਸਿੰਗ ਦੇ ਕਾਰਨ ਭਾਰਤੀ ਕ੍ਰਿਕਟ ਬੁਰੇ ਦੌਰ ਤੋਂ ਨਿਕਲ ਰਿਹਾ ਹੈ। ਇਸ ਮਾਮਲੇ 'ਚ ਨਵੇਂ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਖਬਰ ਇਹ ਆ ਰਹੀ ਹੈ ਕਿ ਮਾਫਿਆ ਸਰਗਨਾ ਦਾਊਦ ਇਬਰਾਹੀਮ ਦੇ ਆਦਮੀ ਜਵਾਨ ਕ੍ਰਿਕਟਰਾਂ ਨੂੰ ਫਿਕਸਿੰਗ ਦੇ ਲਈ ਧਮਕਿਆਂ...
ਉੱਤਰੀ ਕੋਰੀਆ ਨੇ 3 ਮਿਸਾਇਲਾਂ ਦਾ ਕੀਤਾ ਨਿਰਖਣ
. . .  about 4 hours ago
ਬਹੁਤ ਹਸਾਵੇਗੀ ਯਮਲਾ ਪਗਲਾ ਦੀਵਾਨਾ-2
. . .  1 day ago
ਸੁੱਤੇ ਪਏ ਪਰਿਵਾਰ ਨੂੰ ਸਾੜਨ ਵਾਲਾ ਮੁੱਖ ਦੋਸ਼ੀ ਅੰਬਾਲਾ ਤੋਂ ਕਾਬੂ
. . .  1 day ago
ਬਾਰ੍ਹਵੀਂ 'ਚ ਲੜਕੀਆਂ ਨੇ ਬਾਜ਼ੀ ਮਾਰੀ
. . .  1 day ago
'ਸਪਾਟ ਫਿਕਸਿੰਗ' ਮਾਮਲਾ -ਸ੍ਰੀਸੰਥ ਦਾ ਲੈਪਟਾਪ, ਆਈ ਪੈਡ, ਨਕਦੀ ਤੇ ਹੋਰ ਸਾਮਾਨ ਜ਼ਬਤ
. . .  1 day ago
ਓਡੀਸ਼ਾ 'ਚ ਖੁਦਾਈ ਦੌਰਾਨ ਮਿਲੀ ਬੁੱਧ ਦੀ ਪ੍ਰਚੀਨ ਮੂਰਤੀ
. . .  1 day ago
ਉਜ਼ਬੇਕਿਸਤਾਨ ਦੀ ਯਾਤਰਾ 'ਤੇ ਜਾਣਗੇ ਉੱਪ ਰਾਸ਼ਟਰਪਤੀ
. . .  1 day ago
ਹੋਰ ਖ਼ਬਰਾਂ..