ਅਜੀਤ ਵੈਬਸਾਈਟ
ਈ-ਪੇਪਰ
ਵੀਡੀਓ
ਪੇਜ:
ਤਾਜਾ ਖ਼ਬਰਾਂ
ਤਾਲਿਬਾਨ ਨੂੰ ਲੈ ਕੇ ਕੇਰੀ ਨੇ ਕੀਤੀ ਕਰਜ਼ਾਈ ਨਾਲ ਗੱਲ
. . . 17 minutes ago
ਵਾਸ਼ਿੰਗਟਨ, 20 ਜੂਨ (ਏਜੰਸੀ) - ਅਮਰੀਕੀ ਵਿਦੇਸ਼ ਮੰਤਰੀ ਜਾਨ ਕੇਰੀ ਨੇ ਪਿਛਲੇ 24 ਘੰਟਿਆਂ 'ਚ ਅਫ਼ਗਾਨ ਰਾਸ਼ਟਰਪਤੀ ਹਾਮਿਦ ਕਰਜ਼ਾਈ ਨਾਲ ਦੋ ਵਾਰ ਗੱਲ ਕੀਤੀ ਹੈ, ਤਾਂ ਕਿ ਦੋਹਾਂ 'ਚ ਅਮਰੀਕਾ-ਤਾਲਿਬਾਨ ਦੇ ਵਿਚਕਾਰ ਸਿੱਧੀ ਵਾਰਤਾ ਦੇ ਸੰਬੰਧ 'ਚ ਉਨ੍ਹਾਂ...
ਦੁਸ਼ਮਣੀ ਦੇ ਚੱਲਦਿਆਂ ਬਜ਼ੁਰਗ ਦਾ ਕਤਲ-ਦੋਸ਼ੀ ਗਿ੍ਫ਼ਤਾਰ
. . . 1 day ago
ਮਾਨਸਾ/ਜੋਗਾ, 19 ਜੂਨ (ਬਲਵਿੰਦਰ ਸਿੰਘ ਧਾਲੀਵਾਲ/ਬਲਜੀਤ ਸਿੰਘ ਅਕਲੀਆ)-ਪਿੰਡ ਰੱਲਾ ਵਿਖੇ ਬੀਤੀ ਦੇਰ ਸ਼ਾਮ ਦੁਸ਼ਮਣੀ ਦੇ ਚੱਲਦਿਆਂ ਬਜ਼ੁਰਗ ਛੋਟਾ ਸਿੰਘ (65) ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਹੈ | ਜ਼ਿਕਰਯੋਗ ਹੈ ਕਿ ਮਕਤੂਲ ਨੇ ਲਗਭਗ 37 ਵਰ੍ਹੇ
28 ਜੂਨ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ 'ਚ ਲੱਗੇਗੀ ਫ਼ਿਲਮ 'ਜੱਟ ਐਾਡ ਜੂਲੀਅਟ 2'
. . . 1 day ago
ਜਲੰਧਰ, 19 ਜੂਨ (ਮੇਜਰ ਸਿੰਘ)-'ਜੱਟ ਐਾਡ ਜੂਲੀਅਟ' ਦੀ ਕਾਮਯਾਬੀ ਤੋਂ ਬਾਅਦ ਵਾਈਟ ਹਿਲਜ਼ ਤੇ ਸਪੀਡ ਰਿਕਾਰਡ ਵੱਲੋਂ ਹਾਸੇ-ਠੱਠੇ ਤੇ ਮਨੋਰੰਜਨ ਭਰਪੂਰ 'ਜੱਟ ਐਾਡ ਜੂਲੀਅਟ ਭਾਗ 2' ਫ਼ਿਲਮ 28 ਜੂਨ ਨੂੰ ਦੁਨੀਆ ਭਰ ਵਿਚ ਇਕੋ ਸਮੇਂ ਰਿਲੀਜ਼ ਕੀਤੀ ਜਾ ਰਹੀ ਹੈ |
ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਖਨੌਰੀ ਦੇ ਗੁਰਵਿੰਦਰ ਸਿੰਘ ਸਮੇਤ 6 ਨੌਜਵਾਨ ਹੋਏ ਮੌਤ ਦਾ ਸ਼ਿਕਾਰ
. . . 1 day ago
ਖਨੌਰੀ, 19 ਜੂਨ (ਬਲਵਿੰਦਰ ਸਿੰਘ ਥਿੰਦ, ਪਰਮਜੀਤ ਸਿੰਘ ਚੋਪੜਾ)-ਸ੍ਰੀ ਹੇਮਕੁੰਟ ਸਾਹਿਬ (ਉੱਤਰਾਖੰਡ) ਦੇ ਦਰਸ਼ਨਾਂ ਦੇ ਲਈ ਖਨੌਰੀ ਤੋਂ ਗਿਆ ਨੌਜਵਾਨ ਲੜਕਿਆਂ ਦਾ ਇਕ ਗਰੁੱਪ ਵੀ ਭਾਰੀ ਮੀਂਹ ਨਾਲ ਡਿੱਗੀਆਂ ਪਹਾੜੀ ਢਿੱਗਾਂ ਦਾ ਸ਼ਿਕਾਰ ਹੋ ਗਿਆ | ਜਿਸ ਵਿਚ ਇਕ
ਬਾਦਲ ਹੀ ਬਣਨਗੇ ਐਨ. ਡੀ. ਏ. ਦੇ ਕਨਵੀਨਰ-ਢੀਂਡਸਾ
. . . 1 day ago
ਸੰਗਰੂਰ, 19 ਜੂਨ (ਸ. ਸ. ਫੁੱਲ)-ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਐਨ. ਡੀ. ਏ. ਦਾ ਕਨਵੀਨਰ ਬਣਨ ਲਈ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਮਨਾ ਲਵਾਂਗੇ | ਕੌਮੀ ਜਮਹੂਰੀ ਗਠਜੋੜ ਦਾ ਸੱਦਾ ਪੱਤਰ ਮਿਲਣ ਮਗਰੋਂ ਪਾਰਟੀ ਪੂਰੀ
ਪੁਲਿਸ ਮੁਕਾਬਲੇ ਦੌਰਾਨ ਚੋਟੀ ਦੇ 4 ਹਮਲਾਵਰ ਫ਼ਰਾਰ
. . . 1 day ago
ਸੰਗਰੂਰ, 19 ਜੂਨ (ਫੁੱਲ, ਬਾਵਾ)-ਅੱਜ ਅੱਧੀ ਰਾਤ ਦੇ ਕਰੀਬ ਪਿੰਡ ਕਾਂਝਲਾ ਨੇੜੇ ਹੋਏ ਪੁਲਿਸ ਮੁਕਾਬਲੇ ਦੌਰਾਨ ਵੱਖ-ਵੱਖ ਵੱਡੀ ਗਿਣਤੀ ਵਿਚ ਕਤਲ, ਲੁੱਟਾਂ ਖੋਹਾਂ, ਫਿਰੌਤੀ ਅਤੇ ਮਾਰਕੁਟਾਈ ਦੇ ਕੇਸਾਂ ਨਾਲ ਸਬੰਧਿਤ ਚਾਰ ਹਮਲਾਵਰ ਫ਼ਰਾਰ ਹੋ ਗਏ ਜਦਕਿ ਪੁਲਿਸ ਵੱਲੋਂ
2.20 ਲੱਖ ਰੁਪਏ ਰਿਸ਼ਵਤ ਦੇ ਕੇਸ 'ਚ ਚੌਾਕੀ ਮੁਖੀ ਮੁਅੱਤਲ
. . . 1 day ago
ਸਮਾਣਾ, 19 ਜੂਨ (ਗੁਰਦੀਪ ਸ਼ਰਮਾ)-ਐਸ. ਪੀ. ਡੀ. ਪਿ੍ਤਪਾਲ ਸਿੰਘ ਥਿੰਦ ਨੇ ਦੱਸਿਆ ਕਿ ਰਾਮਨਗਰ ਦੇ ਚੌਾਕੀ ਮੁਖੀ ਨਰਪਿੰਦਰ ਸਿੰਘ ਨੇ 5100 ਨਸ਼ੀਲੀਆਂ ਗੋਲੀਆਂ ਸਮੇਤ ਮਿਸਰਾ ਸਿੰਘ ਵਾਸੀ ਕਰਹਾਲੀ ਨੂੰ ਗਿ੍ਫ਼ਤਾਰ ਕੀਤਾ ਸੀ | ਜਿਸ ਦੀ ਗਿ੍ਫ਼ਤਾਰੀ ਦੌਰਾਨ ਚੌਾਕੀ
ਸੜਕ ਹਾਦਸੇ 'ਚ ਲੜਕੀ ਦੀ ਮੌਤ-ਦੋ ਜ਼ਖ਼ਮੀ
. . . 1 day ago
ਗੋਨਿਆਣਾ, 19 ਜੂਨ (ਲਛਮਣ ਦਾਸ ਗਰਗ, ਆਰ. ਸਿੰਘ)-ਅੱਜ ਸਵੇਰੇ ਗੋਨਿਆਣਾ-ਜੈਤੋ ਬਾਈਪਾਸ ਸੜਕ ਮਾਰਗ 'ਤੇ ਹੋਏ ਸੜਕ ਹਾਦਸੇ ਵਿਚ ਇਕ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮਿ੍ਤਕਾ ਦੇ ਦੋਵੇਂ ਭੈਣ-ਭਰਾ ਜ਼ਖ਼ਮੀ ਹੋ ਗਏ | ਜਿੰਨ੍ਹਾਂ ਨੂੰ ਤੁਰੰਤ ਸਥਾਨਕ ਸਿਵਲ
ਮੈਂ ਹੁਣ ਪੰਜਾਬ ਦੀ ਰਾਜਨੀਤੀ 'ਚ ਸਰਗਰਮ ਹਿੱਸਾ ਲਵਾਂਗਾ-ਜਗਮੀਤ ਸਿੰਘ ਬਰਾੜ
. . . 1 day ago
ਰਾਜਧਾਨੀ ਦਿੱਲੀ 'ਚ ਨਵੀਂ ਪਨੀਰੀ ਦਾ ਰੁਝਾਨ 'ਅਜੀਤ' ਵੱਲ ਵਧਿਆ
. . . 1 day ago
ਸ਼੍ਰੋਮਣੀ ਕਮੇਟੀ ਮੈਂਬਰ ਮਸਾਨਾ ਨੇ ਗੁਰਦੁਆਰਾ ਪਾਤਸ਼ਾਹੀ 6ਵੀਂ ਤੋਂ ਹੜ੍ਹ ਪੀੜਤਾਂ ਲਈ ਸਮੱਗਰੀ ਭੇਜੀ
. . . 1 day ago
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਤੋਂ ਲੰਗਰ ਵਾਸਤੇ ਰਾਹਤ ਸਮੱਗਰੀ ਲੈ ਕੇ ਪਾਉਂਟਾ ਸਾਹਿਬ ਪੁੱਜੇ
. . . 1 day ago
ਅਧਿਆਪਕ ਯੋਗਤਾ ਟੈਸਟ ਦੇਣ ਲਈ ਜਾਣਾ ਪਵੇਗਾ ਸੈਂਕੜੇ ਕਿਲੋਮੀਟਰ ਦੂਰ
. . . 1 day ago
ਪੁੰਛ ਸੈਕਟਰ 'ਚ ਪਾਕਿਸਤਾਨੀ ਘੁਸਪੈਠ ਦੀ ਕੋਸ਼ਿਸ਼ ਨਾਕਾਮ
. . . 1 day ago
ਉਤਰਾਖੰਡ, ਹਿਮਾਚਲ ਦੀ ਤਬਾਹੀ ਨੂੰ ਰਾਸ਼ਟਰੀ ਬਿਪਤਾ ਘੋਸ਼ਿਤ ਕੀਤਾ ਜਾਵੇ- ਸੁਸ਼ਮਾ ਸਵਰਾਜ
. . . 1 day ago
ਹੋਰ ਖ਼ਬਰਾਂ..
ਸੰਪਾਦਕ ਦੇ ਨਾਂਅ