ਤਾਜਾ ਖ਼ਬਰਾਂ 


ਨੈਸਲੇ ਇੰਡੀਆ ਮੋਗਾ ਪਲਾਂਟ 'ਚ 250 ਕਰੋੜ ਦਾ ਨਿਵੇਸ਼ ਕਰੇਗੀ
. . .  about 1 hour ago
ਚੰਡੀਗੜ੍ਹ, 20 ਮਈ (ਅਜੀਤ ਬਿਊਰੋ)-ਨੈਸਲੇ ਇੰਡੀਆ ਲਿਮਟਿਡ ਨੇ ਮੋਗਾ ਵਿਖੇ ਆਪਣੀ ਮੌਜੂਦਾ ਫ਼ਰਮ ਵਿਚ 250 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਹੈ | ਇਹ ਭਰੋਸਾ ਨੈਸਲੇ ਇੰਡੀਆ ਲਿ. ਦੇ ਚੇਅਰਮੈਨ ਅਤੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਐਨਟੋਨੀਓ
ਸ਼ਰਾਬ ਠੇਕੇਦਾਰਾਂ ਦੇ ਗਠਜੋੜ ਨੇ ਲਿਆਂਦਾ ਪਿਆਕੜਾਂ ਦੇ ਨਾਸੀਂ ਧੂੰਆਂ
. . .  about 1 hour ago
ਮੇਜਰ ਸਿੰਘ ਜਲੰਧਰ, 20 ਮਈ • ਪੰਜਾਬ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਤੈਅ ਕਰਦਿਆਂ ਪਾਰਦਰਸ਼ਤਾ ਤੇ ਰੈਵੀਨਿਊ 'ਚ ਵੱਡਾ ਵਾਅਦਾ ਕਰਨ ਦਾ ਦਾਅਵਾ ਕੀਤਾ ਸੀ | ਨਵੀਂ ਆਬਕਾਰੀ ਨੀਤੀ ਦਾ ਪਹਿਲਾ ਕ੍ਰਿਸ਼ਮਾ ਤਾਂ ਇਹ ਹੈ ਕਿ ਸ਼ਰਾਬ ਠੇਕੇਦਾਰਾਂ ਦੇ ਗਠਜੋੜ ਬਣਨ ਕਾਰਨ ਸ਼ਰਾਬ ਦੀਆਂ
18 ਜ਼ਿਲਿ੍ਹਆਂ, ਪੁਲਿਸ ਜ਼ਿਲਿ੍ਹਆਂ ਅਤੇ ਕਮਿਸ਼ਨਰੇਟਾਂ ਦੇ ਖੇਤਰਾਂ 'ਚ ਕੋਈ ਹਿੰਸਕ ਘਟਨਾ ਨਹੀਂ ਹੋਈ
. . .  about 1 hour ago
ਚੰਡੀਗੜ੍ਹ, 20 ਮਈ (ਬਿਊਰੋ ਚੀਫ਼)-ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਮੇਧ ਸਿੰਘ ਸੈਣੀ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਕੱਲ੍ਹ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਲਈ ਵੋਟਾਂ ਪੈਣ ਦੇ ਅਮਲ ਦੌਰਾਨ ਰਾਜ ਦੇ 18 ਜ਼ਿਲਿ੍ਹਆਂ, ਪੁਲਿਸ ਜ਼ਿਲਿ੍ਹਆਂ ਅਤੇ ਕਮਿਸ਼ਨਰੇਟਾਂ ਦੇ
ਮਾਮਲਾ ਪਿੰਡ ਮਾਨ 'ਚ ਵਾਪਰੀ ਘਟਨਾ ਦਾ-----ਕਾਂਗਰਸੀ ਆਗੂਆਂ ਵੱਲੋਂ ਲੰਬੀ ਥਾਣੇ ਅੱਗੇ ਰੋਸ ਧਰਨਾ
. . .  about 1 hour ago
ਲੰਬੀ, 20 ਮਈ (ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)-ਹਲਕਾ ਲੰਬੀ ਦੇ ਪਿੰਡ ਮਾਨ ਵਿਖੇ ਬੀਤੇ ਕੱਲ੍ਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਵਾਪਰੀ ਘਟਨਾ ਉਪਰੰਤ ਲੰਬੀ ਪੁਲਿਸ ਵੱਲੋਂ ਥਾਣਾ ਲੰਬੀ ਵਿਖੇ ਕਾਂਗਰਸ ਦੇ
ਵੱਖ-ਵੱਖ ਸੜਕ ਹਾਦਸਿਆਂ 'ਚ ਪਤੀ-ਪਤਨੀ ਤੇ 4 ਨੌਜਵਾਨਾਂ ਦੀ ਮੌਤ
. . .  about 1 hour ago
ਹਰਿਆਣਾ, 20 ਮਈ (ਹਰਮੇਲ ਸਿੰਘ ਖੱਖ)-ਅੱਜ ਦੁਪਹਿਰ ਕਰੀਬ 1 ਵਜੇ ਡੱਲੇਵਾਲ ਕਾਲਜ ਨਜ਼ਦੀਕ ਇਕ ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 1 ਵਜੇ ਮਰੂਤੀ ਕਾਰ
ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ
. . .  about 1 hour ago
ਅੰਮਿ੍ਤਸਰ, 20 ਮਈ (ਹਰਪ੍ਰੀਤ ਸਿੰਘ ਗਿੱਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੱਜ ਹੋਈ ਸਿੰਡੀਕੇਟ ਬੈਠਕ 'ਚ ਆਮ ਮੁੱਦਿਆਂ ਤੋਂ ਇਲਾਵਾ ਯੂਨੀਵਰਸਿਟੀ ਨਾਲ ਸਬੰਧਿਤ ਵੱਖ-ਵੱਖ ਕਾਲਜਾਂ 'ਚ ਚੱਲ ਰਹੇ ਕੋਰਸਾਂ ਵਿਚ ਸੀਟਾਂ ਦਾ ਵਾਧਾ, ਰੀ-ਅਪੀਅਰ ਦੇ ਵਿਦਿਆਰਥੀਆਂ ਨੂੰ
ਕਰਨੈਲ ਸਿੰਘ ਪੀਰ ਮੁਹੰਮਦ ਨੂੰ ਪੱਕੀ ਜ਼ਮਾਨਤ ਮਿਲੀ
. . .  1 day ago
ਨਵੀ ਦਿੱਲੀ, 20 ਮਈ (ਜਗਤਾਰ ਸਿੰਘ)- ਸੱਜਣ ਕੁਮਾਰ ਨੂੰ ਬਰੀ ਕਰਨ ਮੌਕੇ ਜੱਜ ਸ੍ਰੀ ਜੇ. ਆਰ ਆਰੀਆਨ ਦੇ ਚੈਂਬਰ 'ਚ ਰੋਸ ਵਜੋਂ ਜੁੱਤੀ ਸੁੱਟਣ ਵਾਲੇ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰੰਘ ਪੀਰ ਮੁਹੰਮਦ ਨੇ ਅੱਜ ਦਿੱਲੀ ਦੀ ਕੜਕੜਡੂੰਮਾ ਦੇ...
ਮਦਰਜ਼ ਡੇ ਨੂੰ ਸਮਰਪਿਤ ਵਿਸਾਖੀ 2013 'ਚ ਬਖ਼ਸ਼ੀਸ਼ ਕੌਰ ਸੰਧੂ ਅਤੇ ਰਣਧੀਰ ਕੌਰ ਬੱਲ ਸਨਮਾਨਿਤ
. . .  1 day ago
ਕੈਲੀਫੋਰਨੀਆ, 20 ਮਈ (ਹੁਸਨ ਲੜੋਆ ਬੰਗਾ)-ਬੀਤੇ ਦਿਨੀਂ ਗੋਲਡਨ ਪੰਜਾਬ ਕਲੱਬ ਵੱਲੋਂ ਮਦਰਜ਼ ਡੇ ਨੂੰ ਸਮਰਪਿਤ ਵਿਸਾਖੀ 2013 ਦਾ ਆਗ਼ਾਜ਼ ਮੰਗਜੀਤ ਸਿੰਘ ਮੰਗਾ ਨੇ ਧਾਰਮਿਕ ਗੀਤ ਨਾਲ ਕੀਤਾ | ਇਸ ਤੋਂ ਬਾਅਦ ਸੁਖਵੰਤ ਸੁੱਖੀ, ਕਮਲਜੀਤ ਸਿੰਘ, ਮਨਜੀਤ ਸਿੰਘ, ਜਤਿੰਦਰ...
ਪੰਜਾਬੀ ਅਕਾਦਮੀ ਵੱਲੋਂ ਪੰਜਾਬ ਦੇ ਪ੍ਰੰਪਰਿਕ ਸੰਗੀਤ ਬਾਰੇ ਸਮਾਗਮ
. . .  1 day ago
ਵੱਖ-ਵੱਖ ਸੜਕ ਹਾਦਸਿਆਂ 'ਚ ਪਤੀ-ਪਤਨੀ ਤੇ 4 ਨੌਜਵਾਨਾਂ ਦੀ ਮੌਤ
. . .  1 day ago
ਲਾਲੂ ਖਿਲਾਫ਼ ਅਪਰਾਧਿਕ ਮਾਣਹਾਨੀ ਦਾ ਮਾਮਲਾ ਦਾਇਰ
. . .  1 day ago
ਧਮਾਕਿਆਂ ਨਾਲ ਦਹਿਲਿਆ ਇਰਾਕ-57 ਹਲਾਕ
. . .  1 day ago
ਲਾਰਡ ਕ੍ਰਿਸ਼ਨਾ ਪਬਲਿਕ ਹਾਈ ਸਕੂਲ ਦੇ ਦਸਵੀਂ ਦੇ ਨਤੀਜੇ ਸ਼ਾਨਦਾਰ ਰਹੇ
. . .  1 day ago
ਬੱਸ ਹੇਠ ਆਉਣ ਕਾਰਨ ਔਰਤ ਦੀ ਮੌਤ
. . .  1 day ago
ਮੋਬਾਈਲ ਟਾਵਰ ਤੋਂ ਬੈਟਰੀਆਂ ਚੋਰੀ ਕਰਨ ਦੇ ਦੋਸ਼ 'ਚ 2 ਗਿ੍ਫ਼ਤਾਰ
. . .  1 day ago
ਹੋਰ ਖ਼ਬਰਾਂ..