ਤਾਜਾ ਖ਼ਬਰਾਂ


ਫਗਵਾੜਾ ਦੇ ਨੌਜਵਾਨ ਦੀ ਅਮਰੀਕਾ 'ਚ ਗੋਲੀ ਮਾਰ ਕੇ ਹੱਤਿਆ
. . .  12 minutes ago
ਫਗਵਾੜਾ, 25 ਅਕਤੂਬਰ - ਫਗਵਾੜਾ ਦੇ ਨਾਲ ਲੱਗਦੇ ਉੱਚਾ ਪਿੰਡ ਦੇ ਇੱਕ ਨੌਜਵਾਨ ਦੀ ਅਮਰੀਕਾ 'ਚ ਹਮਲਾਵਰ ਨੇ ਗੋਲੀ ਮਾਰ ਕੇ ਹੱਤਿਆ ਕਰ...
ਜੰਮੂ ਕਸ਼ਮੀਰ : ਆਰ.ਐੱਸ ਪੁਰਾ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ ਦੌਰਾਨ 6 ਲੋਕ ਜ਼ਖਮੀ
. . .  24 minutes ago
ਸ੍ਰੀਨਗਰ, 25 ਅਕਤੂਬਰ - ਪਾਕਿਸਤਾਨ ਵੱਲੋਂ ਕੰਟਰੋਲ ਰੇਖਾ 'ਤੇ ਗੋਲੀਬਾਰੀ ਦੀ ਉਲੰਘਣਾ ਲਗਾਤਾਰ ਜਾਰੀ ਹੈ। ਜੰਮੂ ਕਸ਼ਮੀਰ ਦੇ ਆਰ.ਐੱਸ ਪੁਰਾ ਸੈਕਟਰ 'ਚ...
ਮੋਗਾ ਅਦਾਲਤ 'ਚ ਪੇਸ਼ੀ ਭੁਗਤ ਕੇ ਬਾਹਰ ਆਇਆ ਕੈਦੀ ਫ਼ਰਾਰ
. . .  36 minutes ago
ਮੋਗਾ, 25 ਅਕਤੂਬਰ (ਗੁਰਤੇਜ ਸਿੰਘ ਬੱਬੀ) - ਮੋਗਾ ਅਦਾਲਤ ਚੋਂ ਅੱਜ ਪੇਸ਼ੀ ਭੁਗਤ ਕੇ ਆਇਆ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਬਲਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ...
ਓਡੀਸ਼ਾ : ਬੱਸ ਦੇ ਪੁਲ ਤੋਂ ਹੇਠਾਂ ਡਿੱਗਣ ਕਾਰਨ 4 ਮੌਤਾਂ, 25 ਜ਼ਖਮੀ
. . .  52 minutes ago
ਭੁਵਨੇਸ਼ਵਰ, 25 ਅਕਤੂਬਰ - ਓਡੀਸ਼ਾ ਦੇ ਅੰਗੁਲ ਜ਼ਿਲ੍ਹੇ 'ਚ ਇੱਕ ਬੱਸ ਦੇ ਪੁਲ ਤੋਂ ਹੇਠਾਂ ਡਿੱਗਣ ਕਾਰਨ 4 ਸਵਾਰੀਆਂ ਦੀ ਮੌਤ ਹੋ ਗਈ ਜਦਕਿ 25 ਸਵਾਰੀਆਂ ਜ਼ਖਮੀ ਹੋ ਗਈਆਂ। ਹਾਦਸੇ ਤੋਂ...
ਛੱਤੀਸਗੜ੍ਹ ਦੇ ਬਸਤਰ 'ਚ 5 ਨਕਸਲੀ ਗ੍ਰਿਫ਼ਤਾਰ
. . .  about 1 hour ago
ਰਾਏਪੁਰ, 25 ਅਕਤੂਬਰ - ਛੱਤੀਸਗੜ੍ਹ ਪੁਲਿਸ ਨੇ ਬਸਤਰ ਜ਼ਿਲ੍ਹੇ 'ਚੋਂ 5 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਨਕਸਲੀਆਂ ਤੋਂ ਟਿਫ਼ਨ ਬੰਬ ਸਮੇਤ ਕਈ...
ਗ੍ਰਹਿ ਮੰਤਰਾਲਾ ਨੇ ਚਾਂਦਨੀ ਚੌਕ 'ਚ ਹੋਏ ਧਮਾਕੇ ਦੀ ਦਿੱਲੀ ਪੁਲਿਸ ਤੋਂ ਮੰਗੀ ਰਿਪੋਰਟ
. . .  about 1 hour ago
ਨਵੀਂ ਦਿੱਲੀ, 25 ਅਕਤੂਬਰ - ਪੁਰਾਣੀ ਦਿੱਲੀ ਦੇ ਨਵਾਂ ਬਾਜ਼ਾਰ 'ਚ ਅੱਜ ਸਵੇਰੇ ਹੋਏ ਇਕ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ । ਚਾਂਦਨੀ ਚੌਕ ਇਲਾਕੇ 'ਚ ਹੋਏ ਇਸ ਧਮਾਕੇ ਤੋਂ ਤੁਰੰਤ ਬਾਅਦ ਅੱਤਵਾਦੀ ਵਿਰੋਧੀ...
ਪਰਿਵਾਰ ਤੇ ਪਾਰਟੀ 'ਚ ਮੱਚੇ ਘਮਸਾਣ ਵਿਚਕਾਰ ਮੁਲਾਇਮ ਯਾਦਵ ਨੇ ਕੀਤੀ ਪ੍ਰੈਸ ਕਾਨਫਰੰਸ
. . .  about 2 hours ago
ਲਖਨਊ, 25 ਅਕਤੂਬਰ - ਸਮਾਜਵਾਦੀ ਪਾਰਟੀ 'ਚ ਮੱਚੇ ਘਮਸਾਣ ਵਿਚਕਾਰ ਅੱਜ ਮੁਲਾਇਮ ਸਿੰਘ ਯਾਦਵ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਉਹ ਦੋ ਤਿੰਨ ਗੱਲਾਂ ਪ੍ਰੈਸ ਸਾਹਮਣੇ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮੁਸਲਸਲ...
ਮੁਹਾਵਾ ਸਕੂਲ ਵੈਨ ਪੀੜਤ ਪਰਿਵਾਰਾਂ ਵਲੋਂ ਰੋਸ ਧਰਨਾ
. . .  about 2 hours ago
ਅਟਾਰੀ, 25 ਅਕਤੂਬਰ (ਰੁਪਿੰਦਰਜੀਤ ਸਿੰਘ ਭਕਨਾ) - ਮੁਹਾਵਾ ਸਕੂਲ ਵੈਨ ਹਾਦਸੇ 'ਚ 7 ਬੱਚੇ ਮਾਰੇ ਗਏ ਸਨ ਤੇ 10 ਜ਼ਖਮੀ ਹੋ ਗਏ ਸਨ। ਪ੍ਰਸ਼ਾਸਨ ਵਲੋਂ ਦੋਸ਼ੀਆਂ ਨੂੰ ਅਜੇ ਤੱਕ ਨਾ ਫੜੇ ਜਾਣ ਖਿਲਾਫ ਪੀੜਤ ਪਰਿਵਾਰਾਂ ਵਲੋਂ ਥਾਣਾ ਘਰਿੰਡਾ ਅੱਗੇ...
ਹਿੰਦੂ-ਮੁਸਲਿਮ 'ਚ ਤਣਾਅ ਵਧਾਉਣ ਲਈ ਡੋਡਾ ਤੇ ਕਿਸ਼ਤਵਾੜ 'ਚ ਰੈਲੀਆਂ ਕਰ ਰਿਹੈ ਸੰਘ - ਫਾਰੂਕ ਅਬਦੁਲਾ
. . .  about 2 hours ago
ਪਾਕਿਸਤਾਨ ਨੇ ਸਰਹੱਦ ਪਾਰ ਗੋਲੀਬਾਰੀ 'ਚ ਨਾਗਰਿਕ ਦੀ ਮੌਤ ਦੇ ਮਾਮਲੇ 'ਚ ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
. . .  about 3 hours ago
ਹਿੰਦੂਤਵ ਸ਼ਬਦ ਦੀ ਮੁੜ ਵਿਆਖਿਆ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  about 3 hours ago
ਮਹਿਲਾਵਾਂ ਨੂੰ ਇੱਕੋ ਜਿਹੇ ਅਧਿਕਾਰ ਦੇਣ ਤੋਂ ਇਨਕਾਰ ਕਿਉਂ - ਵੈਂਕਈਆ ਨਾਇਡੂ
. . .  about 3 hours ago
ਦਿੱਲੀ ਦੇ ਨਵੇਂ ਬਾਜ਼ਾਰ 'ਚ ਹੋਏ ਧਮਾਕੇ 'ਚ ਇੱਕ ਦੀ ਮੌਤ, 10 ਜ਼ਖਮੀ
. . .  about 3 hours ago
ਸੁਪਰੀਮ ਕੋਰਟ ਨੇ ਵਿਜੇ ਮਾਲੀਆ ਤੋਂ ਮੰਗਿਆ ਜਾਇਦਾਦ ਦਾ ਬਿਉਰਾ
. . .  about 4 hours ago
ਲਸ਼ਕਰ-ਏ-ਤੋਇਬਾ ਨੇ ਲਈ ਉੜੀ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ