ਤਾਜਾ ਖ਼ਬਰਾਂ


ਸਿੰਧ ਪਾਣੀ ਸਮਝੌਤੇ 'ਤੇ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਕਰਨਗੇ ਬੈਠਕ
. . .  1 day ago
ਨਵੀਂ ਦਿੱਲੀ, 25 ਸਤੰਬਰ- ਸਿੰਧ ਪਾਣੀ ਸਮਝੌਤੇ ਬਾਰੇ ਵਿਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨ ਕੱਲ੍ਹ ਨੂੰ ਇੱਕ ਬੈਠਕ ਬੁਲਾਈ ਹੈ। ਇਹ ਪਹਿਲਾ ਮੌਕਾ ਹੈ ਜਦ ਸਿੰਧ ਪਾਣੀ ਸਮਝੌਤੇ ਬਾਰੇ ਮੁੜ-ਵਿਚਾਰ ਕੀਤਾ...
ਸਮਝੌਤਾ ਐਕਸਪ੍ਰੈੱਸ ਰੇਲ ਗੱਡੀ ਰੱਦ
. . .  1 day ago
ਸਤਲਾਣੀ ਸਾਹਿਬ 25 ਸਤੰਬਰ (ਰਾਜਿੰਦਰ ਸਿੰਘ ਰੂਬੀ)-ਭਾਰਤ ਦੇ ਵੱਖ ਵੱਖ ਸ਼ਹਿਰਾਂ ਅੰਦਰ ਕਿਸਾਨਾਂ ਵਲੋਂ ਰੋਕਿਆ ਜਾ ਰਹੀਆਂ ਰੇਲਾਂ ਗੱਡੀਆਂ ਨੂੰ ਮੱਦੇਨਜ਼ਰ ਰੱਖਦਿਆਂ ਅੱਜ ਪਾਕਿਸਤਾਨ ਤੋਂ ਭਾਰਤ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ ਰੇਲ ਗੱਡੀ ਰੱਦ ਕਰ ਦਿੱਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਰੇਲਵੇ ਵਲੋਂ ਪਾਕਿਸਤਾਨ ਰੇਲਵੇ ਨੂੰ ਲਿਖਤੀ...
ਦੋ ਨੌਜਵਾਨਾਂ ਨੇ ਕੀਤਾ ਸਾਂਢੂ ਦਾ ਕਤਲ
. . .  1 day ago
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸੁੰਦਰ ਨਗਰ ਵਿਚ ਦੋ ਨੌਜਵਾਨਾਂ ਵੱਲੋਂ ਆਪਣੇ ਸਾਂਢੂ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਤੋਂ ਬਾਅਦ ਕਥਿਤ ਦੋਸ਼ੀ ਫ਼ਰਾਰ ਹਨ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖ਼ਤ ਜਨੀਫ਼ ਅਨਸਾਰੀ ਵਜੋਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਇਨ੍ਹਾਂ...
ਘਰੋਂ ਦਵਾਈ ਲੈਣ ਗਈ ਲੜਕੀ ਹੋਈ ਲਾਪਤਾ
. . .  1 day ago
ਪਠਾਨਕੋਟ, 25 ਸਤੰਬਰ (ਆਰ ਸਿੰਘ)- ਪਿੰਡ ਦਤਿਆਲ ਵਾਸੀ 25 ਸਾਲਾ ਲੜਕੀ ਆਪਣੇ ਘਰੋਂ ਪਿੰਡ ਨਰੋਟ ਜੈਮਲ ਸਿੰਘ ਦਵਾਈ ਲੈਣ ਗਈ ਪਰ ਘਰ ਵਾਪਸ ਨਹੀਂ ਪਰਤੀ। ਸੜਕੀ ਦੀ ਮਾਂ ਨੇ ਪੁਲਿਸ ਸੂਚਿਤ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ...
ਮੰਤਰੀ ਰੱਖੜਾ ਖ਼ਿਲਾਫ਼ ਮੁਲਾਜ਼ਮਾਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
. . .  1 day ago
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਪਿੰਡ ਮਿਹਰਬਾਨ ਵਿਚ ਪੰਚਾਇਤਾਂ ਨੂੰ ਸੀਵਰੇਜ ਦੀ ਸਹੂਲਤ ਦੇਣ ਲਈ ਸੀਵਰੇਜ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਗਏ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਦਾ ਸੈਨੀਟੇਸ਼ਨ ਮਹਿਕਮੇ ਵਿਚ ਰੱਖੇ ਕੱਚੇ ਮੁਲਾਜ਼ਮਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ...
ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ
. . .  1 day ago
ਜਲੰਧਰ, 25 ਸਤੰਬਰ- ਕਿਸ਼ਨਗੜ੍ਹ ਇਲਾਕੇ 'ਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਵਲੋਂ ਜ਼ਹਿਰ ਖਾ ਕੇ ਆਤਮ-ਹੱਤਿਆ ਕਰ ਲਈ ਗਈ, ਮ੍ਰਿਤਕਾ ਵਿਚ ਪਤੀ ਪਤਨੀ ਅਤੇ ਉਹਨਾ ਦੇ 2 ਬੱਚੇ ਸ਼ਾਮਲ ਹਨ। ਇਨ੍ਹਾਂ ਦੀ ਅਨਿਲ ਅਗਰਵਾਲ , ਉਸ ਦੀ ਪਤਨੀ ਰਜਨੀ , ਪੁੱਤਰ ਅਭਿਸ਼ੇਕ ਅਤੇ ਧੀ ਰਾਸ਼ੀ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਹਾ ਹੈ ਕੇ ਸਾਰਿਆਂ...
ਖ਼ੁਦਕੁਸ਼ੀ ਕਰ ਗਏ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਦਾ ਹੋਇਆ ਅੰਤਿਮ
. . .  1 day ago
ਫ਼ਰੀਦਕੋਟ, 25 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਵਾਲਿਆਂ ਦੀਆਂ ਲਾਸ਼ਾਂ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਪੀੜਤ ਪਰਿਵਾਰ ਅਤੇ ਸ਼ਹਿਰ ਵਾਸੀਆਂ ਦੇ ਭਾਰੀ ਵਿਰੋਧ ਦੇ ਚਲਦੇ ਹੋਏ ਅੱਜ ਅੰਤਿਮ ਸਸਕਾਰ ਕਰਾਉਣ 'ਚ ਕਾਮਯਾਬ ਰਹੇ। ਡਿਪਟੀ ਕਮਿਸ਼ਨਰ...
ਅਟਾਰੀ ਵਿਖੇ ਵੱਡਾ ਸੜਕ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ
. . .  1 day ago
ਅਟਾਰੀ, 25 ਸਤੰਬਰ- ਅਟਾਰੀ ਚੌਕ 'ਚ ਵੱਡਾ ਹਾਦਸਾ ਹੋਇਆ ਜਿਸ 'ਚ ਬੱਸ ਟਰੱਕ ਅਤੇ 3 ਕਾਰਾਂ ਦੀ ਜ਼ਬਰਦਸਤ ਟੱਕਰ ਹੋਈ ਕਾਰ ਵਿਚ ਸਵਾਰ ਲੋਕ ਅਟਾਰੀ ਸਰਹੱਦ ਵੇਖ ਕੇ ਜਾ ਰਹੇ ਸਨ। ਜਾਣਕਾਰੀ ਅਨੁਸਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ...
ਪਾਕਿਸਤਾਨੀ ਕਲਾਕਾਰ ਵੀ ਕਲਾਕਾਰ ਹਨ, ਅੱਤਵਾਦੀ ਨਹੀਂ - ਸੁਰੇਸ਼ ਓਬਰਾਏ
. . .  1 day ago
ਅਣਖ ਖਾਤਿਰ ਪਿਤਾ ਵੱਲੋਂ ਧੀ ਤੇ ਉਸ ਦੇ ਪ੍ਰੇਮੀ ਦਾ ਕਤਲ
. . .  1 day ago
ਭਾਰਤ-ਨਿਊਜ਼ੀਲੈਂਡ ਪਹਿਲਾ ਟੈੱਸਟ : ਭਾਰਤ ਜਿੱਤ ਤੋਂ 6 ਵਿਕਟਾਂ ਦੂਰ
. . .  1 day ago
ਕਾਰ ਅਤੇ ਸਾਈਕਲ ਦੀ ਟੱਕਰ 'ਚ ਸਾਈਕਲ ਸਵਾਰ ਦੀ ਮੌਤ
. . .  1 day ago
ਮੋਦੀ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਹੇ ਹਨ - ਪਾਕਿਸਤਾਨ
. . .  1 day ago
ਭਾਰਤੀ ਸੈਨਿਕਾਂ ਦਾ ਸਨਮਾਨ ਕਰਨ ਕਰਨ ਜੌਹਰ - ਐਮ.ਐਨ.ਐੱਸ
. . .  1 day ago
ਪੰਜਾਬ ਵਿਧਾਨ ਸਭਾ ਚੋਣਾਂ ਚ ਵੋਟਿੰਗ ਮਸ਼ੀਨਾਂ ਦੂਜੇ ਸੂਬਿਆ ਤੋ ਆਉਣ - ਕੈਪਟਨ
. . .  1 day ago
ਹੋਰ ਖ਼ਬਰਾਂ..