ਤਾਜਾ ਖ਼ਬਰਾਂ


ਸਚਿਨ ਤੇਂਦੁਲਕਰ ਨੂੰ ਹੋਈ ਰਿਓ ਉਲੰਪਿਕ ਦਾ ਬਰੈਂਡ ਅੰਬੈਸਡਰ ਬਣਨ ਦੀ ਪੇਸ਼ਕਸ਼
. . .  2 minutes ago
ਨਵੀਂ ਦਿੱਲੀ, 29 ਅਪ੍ਰੈਲ - ਆਈ.ਓ.ਏ. ਨੇ ਸਚਿਨ ਤੇਂਦੁਲਕਰ ਨੂੰ ਰਿਓ ਉਲੰਪਿਕ ਲਈ ਬਰੈਂਡ ਅੰਬੈਸਡਰ ਬਣਨ ਦੀ ਪੇਸ਼ਕਸ਼ ਕੀਤੀ ਹੈ। ਰਿਪੋਰਟਾਂ ਮੁਤਾਬਿਕ ਇਸ ਸਬੰਧੀ ਆਈ.ਓ.ਏ. ਨੇ ਸਚਿਨ ਨੂੰ ਚਿੱਠੀ ਲਿਖੀ ਹੈ ਜਿਸ ਦਾ ਸਚਿਨ ਨੇ ਅਜੇ ਤੱਕ ਜਵਾਬ ਨਹੀਂ...
ਬਰੇਲੀ : ਅੱਗ ਲੱਗਣ ਕਾਰਨ 6 ਬੱਚਿਆਂ ਦੀ ਮੌਤ
. . .  20 minutes ago
ਬਰੇਲੀ, 29 ਅਪ੍ਰੈਲ - ਮੋਮਬੱਤੀ ਨਾਲ ਘਰ 'ਚ ਅੱਗ ਲੱਗਣ ਕਾਰਨ ਇੱਕ ਹੀ ਪਰਿਵਾਰ ਦੇ 6 ਬੱਚਿਆਂ ਦੀ ਮੌਤ ਹੋ...
ਸੀਰੀਆ 'ਚ ਇਕ ਹਸਪਤਾਲ 'ਤੇ ਹਵਾਈ ਹਮਲੇ 'ਚ 17 ਮੌਤਾਂ
. . .  38 minutes ago
ਦਮਿਸ਼ਕ, 29 ਅਪ੍ਰੈਲ - ਸੀਰੀਆ 'ਚ ਇਕ ਹਸਪਤਾਲ 'ਤੇ ਹੋਏ ਹਵਾਈ ਹਮਲੇ 'ਚ ਘਟੋ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਿਕ ਹਮਲੇ 'ਚ 14 ਮਰੀਜਾਂ ਸਮੇਤ 3 ਡਾਕਟਰ ਵੀ ਮਾਰੇ ਗਏ...
ਜੰਮੂ-ਕਸ਼ਮੀਰ : ਕੁਪਵਾੜਾ 'ਚ ਸੈਨਾ ਦੇ ਅਪਰੇਸ਼ਨ 'ਚ ਇੱਕ ਅੱਤਵਾਦੀ ਢੇਰ
. . .  49 minutes ago
ਜੰਮੂ, 29 ਅਪ੍ਰੈਲ - ਕੁਪਵਾੜਾ 'ਚ ਸੁਰੱਖਿਆ ਬਲਾਂ ਵੱਲੋਂ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਇੱਕ ਅੱਤਵਾਦੀ ਮਸਜਿਦ 'ਚ ਛੁਪ ਗਿਆ। ਜਿਸ ਤੋਂ ਬਾਅਦ ਸੈਨਾ ਦੇ ਇੱਕ ਅਪਰੇਸ਼ਨ 'ਚ ਅੱਤਵਾਦੀ ਦੇ ਢੇਰ ਹੋਣ ਦਾ ਸਮਾਚਾਰ ਪ੍ਰਾਪਤ...
ਮਲੋਟ 'ਚ ਭੇਦਭਰੀ ਹਾਲਤ 'ਚ ਬਜ਼ੁਰਗ ਪਤੀ-ਪਤਨੀ ਦੀਆਂ ਮਿਲੀਆਂ ਲਾਸ਼ਾਂ
. . .  about 1 hour ago
ਮਲੋਟ, 29 ਅਪ੍ਰੈਲ (ਰਣਜੀਤ ਸਿੰਘ ਪਾਟਿਲ) - ਮਲੋਟ ਸ਼ਹਿਰ ਦੇ ਗੋਬਿੰਦ ਨਗਰ ਇਲਾਕੇ 'ਚ ਵਾਟਰ ਵਰਕਸ ਦੇ ਨੇੜੇ ਇੱਕ ਘਰ 'ਚ ਭੇਦਭਰੇ ਹਲਾਤਾਂ 'ਚ ਬਜ਼ੁਰਗ ਪਤੀ-ਪਤਨੀ ਦੀਆਂ ਲਾਸ਼ਾਂ ਉਨ੍ਹਾਂ ਦੇ ਬੈੱਡ ਰੂਮ 'ਚ ਪਈਆਂ ਮਿਲੀਆਂ ਹਨ। ਇਸ ਦੀ ਜਾਣਕਾਰੀ ਬਜ਼ੁਰਗ ਜੋੜੇ...
ਚੰਡੀਗੜ੍ਹ : ਪੰਜਾਬ ਸਰਕਾਰ ਨੇ ਰਾਜ ਦੇ ਤਿੰਨ ਆਈਪੀਐਸ ਅਤੇ ਸੱਤ ਪੀਪੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ ।
. . .  1 day ago
ਚੋਰੀ ਕਰਕੇ ਕਾਰ ਲਿਜਾ ਰਹੇ ਦੋ ਨੌਜਵਾਨ ਹੋਏ ਹਾਦਸੇ ਦਾ ਸ਼ਿਕਾਰ, ਪੁਲਿਸ ਨੇ ਕੀਤੇ ਕਾਬੂ
. . .  1 day ago
ਫ਼ਰੀਦਕੋਟ, 28 ਅਪ੍ਰੈਲ (ਸਰਬਜੀਤ ਸਿੰਘ), ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਸਾਹਮਣਿਉਂ ਕਾਰ ਚੋਰੀ ਕਰਕੇ ਲਿਜਾ ਰਹੇ ਦੋ ਨੌਜਵਾਨਾਂ ਦਾ ਸਥਾਨਕ ਤਲਵੰਡੀ ਸੜਕ 'ਤੇ ਹਾਦਸਾ ਹੋ ਗਿਆ। ਇਨਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ...
ਮੈਡੀਕਲ ਦੀ ਪੜ੍ਹਾਈ ਬਾਰੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
. . .  1 day ago
ਨਵੀਂ ਦਿੱਲੀ , 28 ਅਪ੍ਰੈਲ - ਹੁਣ ਮੈਡੀਕਲ ਦੀ ਪੜ੍ਹਾਈ ਲਈ ਏਆਈਪੀਐਮਟੀ ਦੀ ਪ੍ਰੀਖਿਆ ਨਹੀਂ ਹੋਵੇਗੀ। ਇਹ ਪ੍ਰੀਖਿਆ ਹੁਣ ਐਨਈਈਟੀ ਦੇ ਨਾਮ ਹੇਠ ਹੋਵੇਗੀ। ਸੁਪਰੀਮ ਕੋਰਟ ਨੇ ਇਹ ਅਹਿਮ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਦੇਸ਼ ਭਰ 'ਚ ਸਾਰੇ ਮੈਡੀਕਲ ਕਾਲਜਾਂ 'ਚ ਦਾਖ਼ਲੇ...
ਪਟਨਾ : ਛੇਤੀ ਬੰਦ ਹੋ ਸਕਦਾ ਹੈ ਪ੍ਰਕਾਸ਼ ਝਾਅ ਦਾ ਮਾਲ
. . .  1 day ago
ਬਹਿਰਾਮ ਲਾਗੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ , 2 ਜ਼ਖ਼ਮੀ
. . .  1 day ago
ਸਕਾਰਪੀਓ ਦਰਖ਼ਤ ਨਾਲ ਟਕਰਾਈ, ਔਰਤ ਦੀ ਮੌਤ , ਦੋ ਜ਼ਖ਼ਮੀ
. . .  1 day ago
10 ਲੱਖ ਦੀ ਹਵਾਲਾ ਰਾਸ਼ੀ ਨਾਲ 2 ਕਾਬੂ
. . .  1 day ago
ਪੁਲਿਸ ਤੋਂ ਅੱਕੇ ਬੰਦੇ ਨੇ ਐਸ.ਐਸ.ਪੀ ਦਫਤਰ ਬਾਹਰ ਖਾਧਾ ਜ਼ਹਿਰ
. . .  1 day ago
ਢਾਈ ਸਾਲਾ ਬੱਚੇ ਹੱਥੋਂ ਮਾਂ ਦਾ ਕਤਲ
. . .  1 day ago
ਬਿਹਾਰ ਦੇ ਸਹਰਸਾ ਜ਼ਿਲ੍ਹੇ 'ਚ ਆਰਜੇਡੀ ਨੇਤਾ ਅਨਿਲ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ । ਉਨ੍ਹਾਂ ਉੱਤੇ ਕਿਸ ਨੇ ਅਤੇ ਕਿਉਂ ਹਮਲਾ ਕੀਤਾ ਇਹ ਸਪਸ਼ਟ ਨਹੀਂ ਹੋਇਆ ।
. . .  1 day ago
ਹੋਰ ਖ਼ਬਰਾਂ..