ਤਾਜਾ ਖ਼ਬਰਾਂ


ਅਗਲੇ ਹਫ਼ਤੇ ਸੰਸਦ 'ਚ ਪੇਸ਼ ਹੋ ਸਕਦਾ ਹੈ ਜੀ.ਐੱਸ.ਟੀ. ਬਿੱਲ : ਸੂਤਰ
. . .  19 minutes ago
ਨਵੀਂ ਦਿੱਲੀ, 28 ਜੁਲਾਈ- ਸੂਤਰਾਂ ਦਾ ਮੰਨਣਾ ਹੈ ਕਿ ਜੀ.ਐੱਸ.ਟੀ. 'ਤੇ ਸਾਰੇ ਦਲਾਂ ਦੇ ਨਾਲ ਲਗਭਗ ਸਹਿਮਤੀ ਬਣ ਚੁੱਕੀ ਹੈ। ਸੋਮਵਾਰ ਜਾਂ ਮੰਗਲਵਾਰ ਨੂੰ ਸੰਸਦ 'ਚ ਬਿੱਲ ਪੇਸ਼ ਕੀਤਾ ਜਾ ਸਕਦਾ...
ਭਾਰਤ ਲਈ ਚੀਨ ਪਾਕਿਸਤਾਨ ਤੋਂ ਵੀ ਵੱਡਾ ਖ਼ਤਰਾ - ਮੁਲਾਇਮ ਸਿੰਘ ਯਾਦਵ
. . .  about 1 hour ago
ਲੁਧਿਆਣਾ : ਹਥਿਆਰਬੰਦ ਨੌਜਵਾਨਾਂ ਨੇ ਵਪਾਰੀ ਤੋਂ ਕਾਰ ਖੋਹੀ
. . .  about 1 hour ago
ਲੁਧਿਆਣਾ, 28 ਜੁਲਾਈ ( ਪਰਮਿੰਦਰ ਅਹੂਜਾ)- ਸਥਾਨਕ ਪੱਖੋਵਾਲ ਨੇੜੇ ਪੈਂਦੇ ਹੋਟਲ ਕੀਜ ਨੇੜੇ ਅੱਜ 2 ਹਥਿਆਰਬੰਦ ਨੌਜਵਾਨ ਵਪਾਰੀ ਵਿਵੇਕ ਸਿੰਗਲਾ ਤੋਂ ਉਸ ਦੀ ਸਵਿਫ਼ਟ ਕਾਰ ਖੋਹ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ 'ਚ ਜੁੱਟ...
ਹਿਲੇਰੀ ਕਲਿੰਟਨ ਬਣੇਗੀ ਅਮਰੀਕਾ ਦੀ ਅਗਲੀ ਰਾਸ਼ਟਰਪਤੀ- ਓਬਾਮਾ
. . .  1 minute ago
ਵਾਸ਼ਿੰਗਟਨ, 28 ਜੁਲਾਈ- ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਅਮਰੀਕਾ ਦੀ ਅਗਲੀ ਰਾਸ਼ਟਰਪਤੀ ਹੋਵੇਗੀ। ਆਪਣੇ ਭਾਸ਼ਣ ਦੇ ਦੌਰਾਨ ਓਬਾਮਾ ਨੇ ਹਿਲੇਰੀ ਦੀ ਜੰਮਕੇ ਤਾਰੀਫ਼ ਕੀਤੀ। ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ...
ਮਲੇਰਕੋਟਲਾ ਕੋਰਟ ਨੇ ਆਪ ਵਿਧਾਇਕ ਨਰੇਸ਼ ਯਾਦਵ ਦੀ ਜ਼ਮਾਨਤ ਅਰਜ਼ੀ ਕੀਤੀ ਖ਼ਾਰਜ
. . .  about 3 hours ago
ਪਾਕਿਸਤਾਨ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 3 hours ago
ਨਵੀਂ ਦਿੱਲੀ, 28 ਜੁਲਾਈ- ਗ੍ਰਹਿ ਮੰਤਰੀ ਰਾਜਨਾਥ ਸਿੰਘ ਅਗਲੇ ਮਹੀਨੇ ਸਾਰਕ ਗ੍ਰਹਿ ਮੰਤਰੀਆਂ ਦੀ 'ਚ ਬੈਠਕ ਹਿੱਸਾ ਲੈਣ ਪਾਕਿਸਤਾਨ ਜਾ ਰਹੇ ਹਨ। ਗ੍ਰਹਿ ਮੰਤਰੀ ਰਾਜਨਾਥ ਸਿੰਘ 3 ਅਤੇ 4 ਅਗਸਤ ਨੂੰ ਬੈਠਕ ' ਚ ਹਿੱਸਾ ਲੈਣਗੇ। ਸੂਤਰਾਂ ਦਾ ਮੰਨਣਾ ਹੈ ਕਿ ਰਾਜਨਾਥ ਸਿੰਘ ਪਾਕਿਸਤਾਨ...
ਲੁਧਿਆਣਾ : ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 3 hours ago
ਲੁਧਿਆਣਾ, 28 ਜੁਲਾਈ ( ਪਰਮਿੰਦਰ ਸਿੰਘ ਅਹੂਜਾ)- ਲੁਧਿਆਣਾ 'ਚ ਬਤੌਰ ਸਾਈਬਰ ਸੈੱਲ ਇੰਚਾਰਜ ਤਾਇਨਾਤ ਇੰਸਪੈਕਟਰ ਭੁਪਿੰਦਰ ਸਿੰਘ ਦੇ ਅੱਜ ਸਵੇਰੇ ਆਪਣੇ ਘਰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਭੁਪਿੰਦਰ ਸਿੰਘ ਸ਼ਹੀਦ ਭਗਤ ਸਿੰਘ ਨਗਰ...
ਸਲਮਾਨ ਦੇ ਡਰਾਈਵਰ ਨੂੰ ਸੁਰੱਖਿਆ ਦੇਣ ਲਈ ਤਿਆਰ : ਗੁਲਾਬ ਚੰਦ ਕਟਾਰੀਆ
. . .  about 4 hours ago
ਜੈਪੁਰ, 28 ਜੁਲਾਈ- ਸਲਮਾਨ ਦੇ ਡਰਾਈਵਰ ਹਰੀਸ਼ ਦੁਲਾਨੀ ਦੇ ਸਾਹਮਣੇ ਆਉਣ ਦੇ ਬਾਅਦ ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜੇਕਰ ਉਸ ਨੂੰ ਜ਼ਰੂਰਤ ਹੈ ਤਾਂ ਅਸੀਂ ਸੁਰੱਖਿਆ ਦੇਣ ਨੂੰ ਤਿਆਰ...
ਲਸ਼ਕਰ ਦਾ ਕਮਾਂਡਰ ਕਰ ਰਿਹਾ ਸੀ ਵਿਰੋਧ ਪ੍ਰਦਰਸ਼ਨ ਦੀ ਅਗਵਾਈ- ਹਾਫ਼ਿਜ਼ ਸਈਦ
. . .  about 4 hours ago
ਇੰਦਰਜੀਤ ਦੀ ਉਲੰਪਿਕ 'ਚ ਜਾਣ ਦੀ ਆਸ ਬਰਕਰਾਰ , ਦੂਜਾ ਟੈੱਸਟ ਨੈਗੇਟਿਵ
. . .  about 4 hours ago
ਅੱਜ ਤੈਅ ਹੋਵੇਗੀ ਨਰਸਿੰਗ ਯਾਦਵ ਦੀ ਕਿਸਮਤ , ਨਾਡਾ ਸੁਣਾਏਗਾ ਫ਼ੈਸਲਾ
. . .  about 4 hours ago
ਵੀਡੀਓ ਮਾਮਲਾ : ਅੱਜ ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਣਗੇ ਭਗਵੰਤ ਮਾਨ
. . .  about 4 hours ago
ਰਾਵੀ ਦਰਿਆ 'ਚ ਪਾਣੀ ਵਧ ਜਾਣ ਕਾਰਨ ਕਿਸਾਨਾਂ ਦੀ ਫ਼ਸਲ ਡੁੱਬੀ
. . .  about 5 hours ago
ਲੁਧਿਆਣਾ-ਬਠਿੰਡਾ ਮਾਰਗ 'ਤੇ ਹੋਏ ਸੜਕ ਹਾਦਸੇ 'ਚ ਇੱਕ ਦੀ ਮੌਤ
. . .  about 5 hours ago
ਜੀ.ਐੱਸ.ਟੀ.ਬਿਲ ਦੇ ਪਾਸ ਹੋਣ ਦਾ ਰਸਤਾ ਸਾਫ਼ , ਸਰਕਾਰ ਨੇ ਮੰਨੀਆਂ ਮੰਗਾਂ
. . .  about 5 hours ago
ਹੋਰ ਖ਼ਬਰਾਂ..