ਤਾਜਾ ਖ਼ਬਰਾਂ


ਵਾਰ-ਵਾਰ ਜੰਗ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾ ਚੁੱਕੇ ਸਰਹੱਦੀ ਲੋਕ ਅਮਨ ਸ਼ਾਂਤੀ ਚਾਹੁੰਦੇ ਹਨ- ਆਰ. ਐਮ. ਪੀ. ਆਈ
. . .  1 day ago
ਭਿੰਡੀ ਸੈਦਾਂ, ( ਅੰਮ੍ਰਿਤਸਰ ) 1 ਅਕਤੂਬਰ ( ਪ੍ਰਿਤਪਾਲ ਸਿੰਘ ਸੂਫ਼ੀ)- ਭਾਰਤ -ਪਾਕਿ ਕੌਮਾਂਤਰੀ ਸਰਹੱਦ ਦੇ 10 ਕਿੱਲੋਮੀਟਰ ਦੇ ਘੇਰੇ ਅੰਦਰ ਆਉਂਦੇ ਪਿੰਡਾਂ ਵਿਚ ਅੱਜ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ ਦੇ ਸੂਬਾ ਸਕੱਤਰੇਤ...
ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ਦਾ ਦੌਰਾ ਕਰਨਗੇ ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ
. . .  1 day ago
ਬੱਚੀਵਿੰਡ, ( ਅੰਮ੍ਰਿਤਸਰ ) 1 ਅਕਤੂਬਰ ( ਬਲਦੇਵ ਸਿੰਘ ਕੰਬੋ)- ਜਿਲ੍ਹਾ ਅੰਮ੍ਰਿਤਸਰ ਦੇ ਯੋਜਨਾ ਤੇ ਵਿਕਾਸ ਬੋਰਡ ਦੇ ਚੇਅਰਮੈਨ ਸਃ ਵੀਰ ਸਿੰਘ ਲੋਪੋਕੇ ਅਨੁਸਾਰ ਮੁੱਖ ਮੰਤਰੀ ਸਃ ਪ੍ਕਾਸ਼ ਸਿੰਘ ਬਾਦਲ ਕੱਲ੍ਹ 2 ਅਕਤੂਬਰ ਨੂੰ ਅੰਮ੍ਰਿਤਸਰ ਦੇ ਸਰਹੱਦੀ ਖੇਤਰ ...
ਸਰਜੀਕਲ ਹਮਲੇ ਤੋਂ ਡਰੇ ਅੱਤਵਾਦੀ ਸਿਖਲਾਈ ਕੈਂਪ ਛੱਡ ਕੇ ਦੌੜੇ
. . .  1 day ago
ਨਵੀਂ ਦਿੱਲੀ, 1 ਅਕਤੂਬਰ- ਭਾਰਤੀ ਫੌਜ ਵੱਲੋਂ ਕੀਤੇ ਸਰਜੀਕਲ ਹਮਲੇ ਤੋਂ ਬਾਅਦ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀ ਸਿਖਲਾਈ ਕੈਂਪਾਂ 'ਚ ਅੱਤਵਾਦੀ ਡਰੇ ਹੋਏ ਹਨ। ਖ਼ੁਫ਼ੀਆ ਰਿਪੋਰਟ ਦੇ ਮੁਤਾਬਿਕ ਸਰਜੀਕਲ ਹਮਲੇ ਤੋਂ ਪਹਿਲਾਂ ਇੱਥੇ 500 ਦੇ ਕਰੀਬ ਅੱਤਵਾਦੀ ਸਨ ਜਦਕਿ ਹੁਣ ਉਨ੍ਹਾਂ ਦੀ ਗਿਣਤੀ 200 ਹੀ ਰਹਿ ਗਈ...
ਮੁੱਖ ਮੰਤਰੀ ਕੱਲ੍ਹ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦਾ ਦੌਰਾ ਕਰਨਗੇ
. . .  1 day ago
ਤਰਨਤਾਰਨ, 1 ਅਕਤੂਬਰ ( ਪ੍ਰਭਾਤ ਮੋਂਗਾ)- ਸਰਜੀਕਲ ਹਮਲੇ ਤੋਂ ਬਾਅਦ ਪੈਦਾ ਹੋਏ ਹਾਲਾਤ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹਿਜਰਤ ਕਰਕੇ ਰਾਹਤ ਕੈਂਪਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਕੱਲ੍ਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਰਨਤਾਰਨ ਦੇ ਸਰਹੱਦੀ ਪਿੰਡਾਂ ਦਾ ਦੌਰਾ ਕਰਨਗੇ ਤੇ ਰਾਹਤ ਕੈਂਪਾਂ ਦਾ ਜਾਇਜ਼ਾ...
ਰਾਜਸਥਾਨ ਦੇ ਬਾਰਨ 'ਚ ਬਿਜਲੀ ਡਿੱਗਣ ਨਾਲ 7 ਔਰਤਾਂ ਦੀ ਮੌਤ
. . .  1 day ago
ਨਵੀਂ ਦਿੱਲੀ, 1 ਅਕਤੂਬਰ- ਰਾਜਸਥਾਨ ਦੇ ਬਾਰਨ 'ਚ ਅਸਮਾਨੀ ਬਿਜਲੀ ਡਿੱਗਣ ਨਾਲ 7 ਔਰਤਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ...
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 1 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰਕੇ ਸਰਜੀਕਲ ਹਮਲੇ ਬਾਰੇ ਜਾਣਕਾਰੀ ਦਿੱਤੀ...
ਔਰਤਾਂ ਨੇ ਸ਼ਰਾਬ ਬਾਹਰ ਸੁੱਟ ਕੇ ਠੇਕੇ ਨੂੰ ਲਗਾਇਆ ਤਾਲਾ
. . .  1 day ago
ਪਠਾਨਕੋਟ, 1 ਅਕਤੂਬਰ ( ਆਰ ਸਿੰਘ)- ਨਜ਼ਦੀਕੀ ਪਿੰਡ ਘਿਆਲਾ ਦੀਆਂ ਔਰਤਾਂ ਨੇ ਇਕੱਠੇ ਹੋ ਕੇ ਪਿੰਡ ਵਿਚ ਖੁੱਲ੍ਹੇ ਠੇਕੇ ਨੂੰ ਸ਼ਰਾਬ ਬਾਹਰ ਸੁੱਟ ਕੇ ਤਾਲਾ ਲਗਾ ਦਿੱਤਾ। ਇਸ ਮੌਕੇ ਵਿਰੋਧ ਕਰ ਰਹੀਆਂ ਔਰਤਾਂ ਨੇ ਕਿਹਾ ਕਿ ਇਸ ਠੇਕਾ ਦੇ ਨੇੜੇ ਸਕੂਲ, ਸਟੇਸ਼ਨ ਤੇ ਮੰਦਰ ਹਨ ਜਿਸ ਲਈ ਉਹ ਇਸ ਦਾ ਵਿਰੋਧ ਕਰ ਰਹੀਆਂ...
ਸਰਜਰੀ ਦੇ ਬਾਅਦ ਪਾਕਿਸਤਾਨ ਬੇਹੋਸ਼ੀ ਕੀ ਹਾਲਤ 'ਚ - ਪਾਰੀਕਰ
. . .  1 day ago
ਦੇਹਰਾਦੂਨ,1 ਅਕਤੂਬਰ- ਫੌਜ ਵੱਲੋਂ ਮਕਬੂਜ਼ਾ ਕਸ਼ਮੀਰ 'ਚ ਕੀਤੇ ਸਰਜੀਕਲ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਵੱਖੋ-ਵੱਖ ਬਿਆਨਾ 'ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਹੈ ਕਿ ਪਾਕਿਸਤਾਨ ਸਰਜੀਕਲ ਹਮਲੇ ਤੋਂ ਬਾਅਦ ਬੇਹੋਸ਼ੀ ਦੀ ਹਾਲਤ 'ਚ...
ਹਿੰਸਾ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ, ਕਸ਼ਮੀਰ 'ਚ ਮੌਤਾਂ ਦੀ ਗਿਣਤੀ 92 ਹੋਈ
. . .  1 day ago
ਨਵੰਬਰ 'ਚ ਭਾਰਤ-ਜਪਾਨ ਦਰਮਿਆਨ ਹੋ ਸਕਦਾ ਹੈ ਪ੍ਰਮਾਣੂ ਸਮਝੌਤਾ
. . .  1 day ago
ਕਾਂਗਰਸ ਵੱਲੋਂ ਕੌਮਾਂਤਰੀ ਸਰਹੱਦ 'ਤੇ ਹੌਸਲਾ ਅਫਜਾਈ ਮਾਰਚ
. . .  1 day ago
ਸਰਹੱਦਾਂ ਨੇੜੇ ਵੱਸਦੇ ਲੋਕ ਸੱਚੇ ਦੇਸ਼ ਭਗਤ : ਮੁੱਖ ਮੰਤਰੀ ਬਾਦਲ
. . .  1 day ago
ਤੇਲੰਗਾਨਾ 'ਚ ਹੜ੍ਹ 'ਚ ਫਸੀ ਕਾਰ, 5 ਬੱਚਿਆਂ ਸਮੇਤ 6 ਲੋਕ ਰੁੜ੍ਹੇ
. . .  1 day ago
ਦੋ ਦਿਨਾਂ ਤੋਂ ਗੁੰਮ ਦਸਵੀਂ ਜਮਾਤ ਦੇ ਵਿਦਿਆਰਥੀ ਦੀ ਮਿਲੀ ਲਾਸ਼
. . .  1 day ago
ਛੋਟੇਪੁਰ ਨੇ ਬਣਾਈ 'ਆਪਣਾ ਪੰਜਾਬ' ਨਾਂਅ ਦੀ ਨਵੀਂ ਪਾਰਟੀ
. . .  1 day ago
ਹੋਰ ਖ਼ਬਰਾਂ..