ਤਾਜਾ ਖ਼ਬਰਾਂ


ਪੰਜਾਬ ਹਰਿਆਣਾ 'ਚ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ
. . .  40 minutes ago
ਚੰਡੀਗੜ੍ਹ, 27 ਅਗਸਤ (ਏਜੰਸੀ)-ਗੁਆਂਢੀ ਸੂਬਿਆਂ ਤੋਂ ਸਪਲਾਈ ਦੀ ਘਾਟ ਕਾਰਨ ਪੰਜਾਬ ਤੇ ਹਰਿਆਣਾ 'ਚ ਪਿਛਲੇ ਇਕ ਹਫ਼ਤੇ ਤੋਂ ਟਮਾਟਰ ਤੇ ਆਲੂਆਂ ਸਮੇਤ ਸਭ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਇਕ ਵਪਾਰੀ ਨੇ ਦੱਸਿਆ ਕਿ ਪ੍ਰਚੂਨ ਬਾਜ਼ਾਰ 'ਚ ਇਕ ਹਫ਼ਤੇ ਟਮਾਟਰ...
ਸਫ਼ਾਈ ਕਰਮਚਾਰੀਆਂ ਤੇ ਦਫ਼ਤਰੀ ਕਰਮਚਾਰੀਆਂ ਦੀ ਹੜਤਾਲ 21ਵੇਂ ਦਿਨ ਵਿਚ ਦਾਖਲ
. . .  about 1 hour ago
ਗਿੱਦੜਬਾਹਾ, 27 ਅਗਸਤ (ਸ਼ਿਵਰਾਜ ਸਿੰਘ ਰਾਜੂ)-ਨਗਰ ਕੌਂਸਲ ਦਫ਼ਤਰ ਗਿੱਦੜਬਾਹਾ ਵਿਖੇ ਸਫ਼ਾਈ ਕਰਮਚਾਰੀਆਂ ਤੇ ਦਫ਼ਤਰੀ ਕਰਮਚਾਰੀਆਂ ਦੀ ਹੜਤਾਲ ਅੱਜ 21ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਅੱਜ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਹੰਸ ਰਾਜ ਚੇਅਰਮੈਨ ਸਫ਼ਾਈ...
ਮਿੰਨੀ ਬੱਸ ਵਾਲਿਆਂ ਵੱਲੋਂ ਤਾਜੋ ਰੋਡ ਤੇ ਚੱਕਾ ਜਾਮ
. . .  about 1 hour ago
ਤਪਾ ਮੰਡੀ, 27 ਅਗਸਤ (ਰਾਕੇਸ਼ ਗੋਇਲ, ਵਿਜੇ ਸ਼ਰਮਾ)-ਸਥਾਨਕ ਤਾਜੋ ਰੋਡ ਤੇ ਮਿੰਨੀ ਬੱਸ ਆਪਰੇਟਰਜ਼ ਯੂਨੀਅਨ ਵੱਲੋਂ ਰੋਸ ਵਜੋਂ ਚੱਕਾ ਜਾਮ ਕਰ ਦਿੱਤਾ ਤੇ ਬੱਸਾਂ ਐਸ.ਡੀ.ਐਮ. ਦਫ਼ਤਰ ਅੱਗੇ ਖੜ੍ਹੀਆਂ ਕਰ ਦਿੱਤੀਆਂ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ...
ਖੇਤਾਂ 'ਚ ਰੱਖੇ ਟਰਾਂਸਫ਼ਾਰਮਰਾਂ 'ਤੇ ਚੋਰਾਂ ਦਾ ਧਾਵਾ, ਦੋ ਚੋਰੀ
. . .  about 1 hour ago
ਰਾਜਪੁਰਾ,27 ਅਗਸਤ (ਰਣਜੀਤ ਸਿੰਘ, ਪ.ਪ.)-ਬੀਤੀ ਰਾਤ ਨੇੜਲੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਦੋ ਟਰਾਂਸਫ਼ਾਰਮਰਾਂ 'ਤੇ ਚੋਰਾਂ ਨੇ ਧਾਵਾ ਬੋਲ ਕੇ ਉਨ੍ਹਾਂ ਵਿਚਲਾ ਤਾਂਬਾ ਅਤੇ ਤੇਲ ਚੋਰੀ ਕਰਕੇ ਲੈ ਗਏ ਜਿਸ ਕਾਰਨ ਪਹਿਲਾਂ ਹੀ ਸੋਕੇ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਫ਼ਸਲ ਸੁੱਕ...
ਭਾਰਤ ਅਤੇ ਪਾਕਿਸਤਾਨ ਵਿਚਕਾਰ ਪਾਣੀ ਦੇ ਮੁੱਦੇ 'ਤੇ ਗੱਲਬਾਤ ਬੇਨਤੀਜਾ ਖ਼ਤਮ
. . .  about 2 hours ago
ਲਾਹੌਰ, 27 ਅਗਸਤ (ਏਜੰਸੀ)- ਜਿਹਲਮ ਅਤੇ ਚਨਾਬ ਨਦੀਆਂ 'ਤੇ ਕਿਸ਼ਨਗੰਗਾ ਡੈਮ ਅਤੇ ਚਾਰ ਹੋਰ ਪਣ ਬਿਜਲੀ ਯੋਜਨਾਵਾਂ ਦੇ ਡਿਜਾਇਨ 'ਤੇ ਆਯੋਜਿਤ ਭਾਰਤ ਤੇ ਪਾਕਿਸਤਾਨ ਵਿਚਕਾਰ ਤਿੰਨ ਦਿਨਾਂ ਗੱਲਬਾਤ ਬਿਨਾਂ ਕਿਸੇ ਨਤੀਜੇ ਦੇ ਸਮਾਪਤ ਹੋ ਗਈ ਪਰ ਦੋਵਾਂ ਪੱਖਾਂ ਨੇ...
ਬੇਟੇ ਖ਼ਿਲਾਫ਼ ਝੂਠੀ ਅਫ਼ਵਾਹਾਂ ਤੋਂ ਰਾਜਨਾਥ ਨਾਰਾਜ਼
. . .  about 2 hours ago
ਨਵੀਂ ਦਿੱਲੀ, 27 ਅਗਸਤ (ਏਜੰਸੀ)- ਆਪਣੇ ਬੇਟੇ ਦੇ ਖ਼ਿਲਾਫ਼ ਇਨੀਂ ਦਿਨੀਂ ਫੈਲੀ ਅਫਵਾਹਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਤੇ ਸਾਬਕਾ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨਾਰਾਜ਼ ਹਨ। ਸੂਤਰਾਂ ਅਨੁਸਾਰ ਰਾਜਨਾਥ ਸਿੰਘ ਨੇ ਇਸ ਪ੍ਰਕਰਨ ਦੀ ਸ਼ਿਕਾਇਤ ਆਰ.ਐਸ.ਐਸ. ਅਤੇ...
ਜੰਗਬੰਦੀ ਸਮਝੌਤਾ ਸਥਾਈ ਰਹਿਣ ਦੀ ਉਮੀਦ- ਕੈਰੀ
. . .  about 3 hours ago
ਵਾਸ਼ਿੰਗਟਨ, 27 ਅਗਸਤ (ਏਜੰਸੀ)- ਇਸਰਾਈਲ ਤੇ ਹਮਾਸ ਵਿਚਕਾਰ ਹਾਲ ਹੀ 'ਚ ਜੰਗਬੰਦੀ ਸਮਝੌਤੇ ਦਾ ਸਵਾਗਤ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਜਾਹਨ ਕੈਰੀ ਨੇ ਉਮੀਦ ਜਤਾਈ ਹੈ ਕਿ ਇਹ ਕਦਮ ਖੇਤਰ 'ਚ ਚਿਰ ਸਥਾਈ ਸ਼ਾਂਤੀ ਲਿਆਉਣ 'ਚ ਸਥਾਈ ਅਤੇ ਟਿਕਾਊ...
ਅਪਰਾਧਿਕ ਪਿਛੋਕੜ ਵਾਲੇ ਨੇਤਾਵਾਂ ਨੂੰ ਮੰਤਰੀ ਨਾ ਬਣਾਇਆ ਜਾਵੇ- ਸੁਪਰੀਮ ਕੋਰਟ
. . .  about 4 hours ago
ਨਵੀਂ ਦਿੱਲੀ, 27 ਅਗਸਤ (ਏਜੰਸੀ)- ਸੁਪਰੀਮ ਕੋਰਟ ਨੇ ਅੱਜ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਆਪਣੇ ਕੈਬਨਿਟ 'ਚ ਸ਼ਾਮਲ ਨਹੀਂ ਕਰਨਾ ਚਾਹੀਦਾ। ਅਦਾਲਤ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਅਨੈਤਿਕ ਕੰਮਾਂ 'ਚ...
ਸ਼ੂਟਰ ਤਾਰਾ ਨਾਲ ਧੋਖਾਧੜੀ ਕਰਨ ਵਾਲਾ ਗ੍ਰਿਫ਼ਤਾਰ
. . .  about 5 hours ago
ਦਾਗ਼ੀ ਨੇਤਾਵਾਂ ਦੇ ਕੇਂਦਰੀ ਮੰਤਰੀ ਬਣੇ ਰਹਿਣ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਅੱਜ
. . .  about 5 hours ago
ਅੱਤਵਾਦੀਆਂ ਲਈ ਸੁਰੱਖਿਅਤ ਠਿਕਾਣਾ ਬਣਿਆ ਹੋਇਆ ਹੈ ਪਾਕਿਸਤਾਨ- ਅਮਰੀਕਾ
. . .  about 6 hours ago
ਸਰਹੱਦੀ ਲੋਕਾਂ ਲਈ ਫ਼ੌਜ ਨੇ ਰਾਹਤ ਕੈਂਪ ਲਗਾਏ
. . .  1 day ago
ਕੇਰਲ ਦੀ ਰਾਜਪਾਲ ਸ਼ੀਲਾ ਦੀਕਸ਼ਤ ਵੱਲੋਂ ਅਸਤੀਫ਼ਾ
. . .  1 day ago
ਅਣ-ਅਧਿਕਾਰਤ ਕਾਲੋਨੀਆਂ ਨੂੰ ਨਿਯਮਿਤ ਕਰਨ ਲਈ ਇਕ ਹੋਰ ਮੌਕਾ ਮਿਲਿਆ
. . .  1 day ago
ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਤੇ ਗੋਆ ਦੇ ਰਾਜਪਾਲ ਨਿਯੁਕਤ
. . .  1 day ago
ਹੋਰ ਖ਼ਬਰਾਂ..