ਤਾਜਾ ਖ਼ਬਰਾਂ


ਕੇਂਦਰੀ ਮੰਤਰੀ ਮੰਡਲ 'ਚ ਹੋ ਸਕਦਾ ਹੈ ਫੇਰਬਦਲ
. . .  5 minutes ago
ਨਵੀਂ ਦਿੱਲੀ, 29 ਜੂਨ- 18 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਿਨਟ 'ਚ ਨਵੇਂ ਮੰਤਰੀਆਂ ਦੇ ਸ਼ਾਮਿਲ ਹੋਣ ਅਤੇ ਕੁੱਝ ਜੂਨੀਅਰ ਮੰਤਰੀਆਂ ਦੀ ਤਰੱਕੀ ਹੋਣ...
ਰੇਲਵੇ ਆਪਣੇ ਮੁਸਾਫ਼ਰਾਂ ਨੂੰ ਦੇਣ ਜਾ ਰਿਹਾ ਹੈ 10 ਰੁਪਏ 'ਚ 10 ਲੱਖ ਦਾ ਬੀਮਾ
. . .  16 minutes ago
ਨਵੀਂ ਦਿੱਲੀ, 29 ਜੂਨ- ਹਵਾਈ ਯਾਤਰਾ ਦੀ ਤਰਜ਼ 'ਤੇ ਹੁਣ ਰੇਲਵੇ ਵੀ ਮੁਸਾਫ਼ਰਾਂ ਨੂੰ ਬੀਮੇ ਦੀ ਸਹੂਲਤ ਦੇਣ ਜਾ ਰਿਹਾ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਰੇਲਵੇ ਆਪਣੇ ਮੁਸਾਫ਼ਰਾਂ ਨੂੰ 10 ਰੁਪਏ 'ਚ 10 ਲੱਖ ਰੁਪਏ ਦੀ ਬੀਮਾ ਸਹੂਲਤ ਦੇਣ ਦੀ ਯੋਜਨਾ...
ਪਠਾਨਕੋਟ ਹਵਾਈ ਅੱਡੇ ਨੂੰ ਹਾਈ ਅਲਰਟ ਕੀਤਾ ਗਿਆ
. . .  23 minutes ago
ਨਵੀਂ ਦਿੱਲੀ, 29 ਜੂਨ- ਪਠਾਨਕੋਟ ਹਵਾਈ ਅੱਡੇ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ, ਖ਼ੁਫ਼ੀਆ ਰਿਪੋਰਟ ਅਨੁਸਾਰ ਅੱਤਵਾਦੀ ਪੈਰਾਗਲਾਈਡਰ ਦੁਆਰਾ ਹਵਾਈ ਅੱਡੇ 'ਤੇ ਹਮਲੇ ਕਰ...
ਤੇਲੰਗਾਨਾ 'ਚ ਵੱਖ ਹਾਈ ਕੋਰਟ ਦੀ ਮੰਗ ਨੂੰ ਲੈ ਕੇ ਭਾਰਤ ਦੇ ਮੁੱਖ ਜੱਜ ਨੂੰ ਮਿਲਣਗੇ ਕਾਨੂੰਨ ਮੰਤਰੀ
. . .  36 minutes ago
ਨਵੀਂ ਦਿੱਲੀ, 29 ਜੂਨ- ਤੇਲੰਗਾਨਾ ਲਈ ਵੱਖ ਹਾਈ ਕੋਰਟ ਦੀ ਮੰਗ ਨੂੰ ਲੈ ਕੇ ਕਾਨੂੰਨ ਮੰਤਰੀ ਸਦਾਨੰਦ ਗੌਰਾ ਭਾਰਤ ਦੇ ਮੁੱਖ ਜੱਜ ਤੀਰਥ ਸਿੰਘ ਠਾਕੁਰ ਨੂੰ...
ਇਸਤਾਂਬੁਲ 'ਚ ਹੋਏ ਹਮਲੇ ਦੇ ਬਾਅਦ ਭੋਪਾਲ ਦੇ ਰਾਜਾ ਭੋਜ ਹਵਾਈ ਅੱਡੇ 'ਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ
. . .  43 minutes ago
ਈ.ਡੀ.ਨੇ ਜਗਨ ਮੋਹਨ ਰੈਡੀ ਦੀ 749 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ
. . .  48 minutes ago
ਨਵੀਂ ਦਿੱਲੀ, 29 ਜੂਨ- ਈ.ਡੀ ਨੇ ਵਾਈ.ਐੱਸ.ਆਰ. ਕਾਂਗਰਸ ਦੇ ਪ੍ਰਮੁੱਖ ਜਗਨ ਮੋਹਨ ਰੈਡੀ ਦੀ 749 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ। ਰੈਡੀ 'ਤੇ ਇੱਕ ਪ੍ਰਾਈਵੇਟ ਕੰਪਨੀ ਤੋਂ ਰਿਸ਼ਵਤ ਲੈਣ ਦਾ ਇਲਜ਼ਾਮ...
ਮਹਾਰਾਸ਼ਟਰ ਦੇ ਗੜਚਿਰੌਲੀ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਇੱਕ ਨਕਸਲੀ ਢੇਰ
. . .  about 1 hour ago
ਨਵੀਂ ਦਿੱਲੀ, 29 ਜੂਨ- ਮਹਾਰਾਸ਼ਟਰ ਦੇ ਗੜਚਿਰੌਲੀ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੇ ਦੌਰਾਨ ਇੱਕ ਨਕਸਲੀ ਨੂੰ ਮਾਰ ਦਿੱਤਾ...
ਪਾਕਿਸਤਾਨ ਭਾਰਤ ਦੇ ਨਾਲ ਹਰ ਮੁੱਦੇ 'ਤੇ ਗੱਲਬਾਤ ਨੂੰ ਤਿਆਰ-ਸਰਤਾਜ ਅਜ਼ੀਜ਼
. . .  about 1 hour ago
ਇਸਲਾਮਾਬਾਦ, 29 ਜੂਨ- ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਪਾਕਿਸਤਾਨ ਗੱਲਬਾਤ ਦੇ ਜਰੀਏ ਭਾਰਤ ਦੇ ਨਾਲ ਸਾਰੇ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਦੁਹਰਾਉਂਦਾ...
ਬਹੁਚਰਚਿਤ ਮੰਨਾ ਹੱਤਿਆ ਕਾਂਡ ਦਾ ਮੁੱਖ ਦੋਸ਼ੀ ਕਾਲਾ ਫਲਾਹੀ 2 ਸਾਥੀਆਂ ਸਮੇਤ ਕਾਬੂ
. . .  about 1 hour ago
ਇਸਤਾਂਬੁਲ ਦੇ ਅਤਾਤੁਰਕ ਹਵਾਈ ਅੱਡੇ 'ਤੇ ਹੋਏ ਹਮਲੇ 'ਚ ਹੁਣ ਤੱਕ 41 ਲੋਕਾਂ ਦੀ ਮੌਤ
. . .  about 2 hours ago
ਗੈਂਗਸਟਰ ਗੋਰੂ ਬੱਚਾ ਦੇ ਕਰੀਬੀ ਸਮੇਤ 6 ਕਾਬੂ
. . .  about 2 hours ago
ਨਿਤੀਸ਼ ਕੁਮਾਰ ਨੇ ਭਾਜਪਾ ਸ਼ਾਸਿਤ ਰਾਜਾਂ 'ਚ ਸ਼ਰਾਬ ਦੀ ਵਿੱਕਰੀ 'ਤੇ ਪਾਬੰਦੀ ਦੀ ਮੰਗ ਕੀਤੀ
. . .  about 3 hours ago
ਰੇਲਵੇ ਲਾਈਨ 'ਤੇ ਨੌਜਵਾਨ ਲੜਕੇ ਤੇ ਲੜਕੀ ਵੱਲੋਂ ਖੁਦਕੁਸ਼ੀ
. . .  about 3 hours ago
ਕਿਰਪਾਨਾਂ,ਬਰਸੀਆਂ ਨਾਲ ਹਮਲਾ ਇਕ ਮੌਤ, 6 ਜ਼ਖਮੀ
. . .  about 3 hours ago
ਆਪ ਵਿਧਾਇਕ ਦਿਨੇਸ਼ ਮੋਹਨਿਆ ਨੂੰ ਮਿਲੀ ਜ਼ਮਾਨਤ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ