ਤਾਜਾ ਖ਼ਬਰਾਂ


ਕਸ਼ਮੀਰ 'ਚ ਰੇਲਵੇ ਟਰੈਕ ਉਡਾਉਣ ਦੀ ਕੋਸ਼ਿਸ਼ ਨਾਕਾਮ, 13 ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 7ਦਸੰਬਰ- ਘਾਟੀ 'ਚ ਹਿੰਸਾ ਫਿਰ ਤੇਜ਼ ਹੋਣ ਲੱਗੀ ਹੈ। ਵਿਰੋਧ ਕਰ ਰਹੇ ਲੋਕਾਂ ਨੇ ਹੁਮਹਾਮਾ ਪੁਲ ਦੇ ਕੋਲ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ 'ਚ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ...
ਗੋਆ ਪੁਲਿਸ ਨੇ 1.50 ਕਰੋੜ ਦੀ ਨਵੀਂ ਕਰੰਸੀ ਸਮੇਤ 2 ਨੂੰ ਕੀਤਾ ਕਾਬੂ
. . .  1 day ago
ਨਵੀਂ ਦਿੱਲੀ, 7 ਦਸੰਬਰ- ਗੋਆ ਪੁਲਸ 1.5 ਕਰੋੜ ਰੁਪਏ ਦੀ ਨਵੀਂ ਕਰੰਸੀ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਰੰਸੀ 2000ਦੇ ਨਵੇਂ ਨੋਟਾਂ 'ਚ ਹੈ ।ਪੁਲਿਸ ਮੁਤਾਬਿਕ ਮਾਮਲੇ ਦੀ ਜਾਂਚ ਕੀਤੀ...
ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਨੇ ਲਸ਼ਕਰ ਦੇ ਅੱਤਵਾਦੀ ਅਬੂ ਦੁਜਾਨਾ ਨੂੰ ਘੇਰਿਆ
. . .  1 day ago
ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਉਪ ਚੋਣ ਕਮਿਸ਼ਨਰ ਲੁਧਿਆਣਾ ਪਹੁੰਚੇ
. . .  1 day ago
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਅਹੂਜਾ)- ਪੰਜਾਬ ਵਿਧਾਨ ਸਭਾ ਦੀਆਂ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਸੰਬੰਧੀ ਭਾਰਤ ਦੇ ਉਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਅੱਜ ਰਾਤ ਲੁਧਿਆਣਾ ਪੁੱਜੇ ਹਨ। ਇੱਥੇ ਉਹ ਪੁਲਿਸ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ...
ਹਿੰਦ-ਪਾਕਿ ਸਰਹੱਦ ਦੋਨਾ ਤੇਲੂ ਮੱਲ ਤੋਂ ਬੀ.ਐੱਸ.ਐਫ. ਫੜੀ 10 ਕਰੋੜ ਦੀ ਹੈਰੋਇਨ
. . .  1 day ago
ਫ਼ਿਰੋਜ਼ਪੁਰ, 7 ਦਸੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- ਸਰਦੀ ਦੇ ਮੌਸਮ 'ਚ ਪੈ ਰਹੀ ਧੁੰਦ ਦਾ ਫ਼ਾਇਦਾ ਉਠਾਉਣ ਦੀ ਪਾਕਿ ਨਸ਼ਾ ਤਸਕਰਾਂ ਵੱਲੋਂ ਕੀਤੀ ਗਈ ਕੋਸ਼ਿਸ਼ ਨੂੰ ਅਸਫਲ ਬਣਾਉਂਦਿਆਂ ਬੀ.ਐੱਸ.ਐਫ. ਜਵਾਨਾਂ ਨੇ...
ਹਾਦਸਾ ਗ੍ਰਸਤ ਪਾਕਿ ਜਹਾਜ਼ ਦੇ 47 ਯਾਤਰੀਆਂ ਦੇ ਮਾਰੇ ਜਾਣ ਦਾ ਸ਼ੱਕ
. . .  1 day ago
ਇਸਲਾਮਾਬਾਦ, 7 ਦਸੰਬਰ- ਪਾਕਿਸਤਾਨ ਦੇ ਐਬਟਾਬਾਦ 'ਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਇੱਕ ਜਹਾਜ਼ ਕ੍ਰੈਸ ਹੋ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜਹਾਜ਼ 'ਚ ਸਵਾਰ ਸਾਰੇ 47 ਯਾਤਰੀ ਮਾਰ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ 'ਚ ਕੁੱਝ ਵੀ.ਆਈ.ਪੀ...
ਦਿੱਲੀ 'ਚ ਖ਼ਰਾਬ ਮੌਸਮ ਕਾਰਨ 38 ਉਡਾਣਾਂ ਲੇਟ
. . .  1 day ago
ਨਵੀਂ ਦਿੱਲੀ, 7 ਦਸੰਬਰ- ਉੱਤਰੀ ਭਾਰਤ 'ਚ ਪੈ ਰਹੀ ਧੁੰਦ ਕਾਰਨ ਆਵਾਜਾਈ 'ਤੇ ਅਸਰ ਪੈ ਰਿਹਾ ਹੈ। ਦਿੱਲੀ 'ਚ ਖ਼ਰਾਬ ਮੌਸਮ ਦੇ ਚੱਲਦਿਆਂ 38 ਉਡਾਣਾਂ ਦੇ ਸਮੇਂ 'ਚ ਦੇਰੀ ਹੋਈ ਹੈ। ਇਸ ਤੋਂ ਪਹਿਲਾਂ ਰੇਲਵੇ ਵਿਭਾਗ ਵੱਲੋਂ ਵੀ ਕਈ ਗੱਡੀਆਂ...
ਮੰਢਾਲੀ ਤੋ 7 ਮਹੀਨੇ ਦਾ ਬੱਚਾ ਅਗਵਾ
. . .  1 day ago
ਬੰਗਾ, 7 ਦਸੰਬਰ (ਜਸਬੀਰ ਸਿੰਘ ਨੂਰਪੁਰ) ਪਿੰਡ ਮੰਢਾਲੀ ਤੋ 7 ਮਹੀਨੇ ਦਾ ਬੱਚਾ ਅਨਮੋਲ ਵਾਸੀ ਮਾਧੋਪੁਰ ਨੂੰ ਮੋਟਰਸਾਈਕਲ ਸਵਾਰਾ ਨੇ ਅਗਵਾ ਕਰ ਲਿਆ ।ਬੱਚੇ ਦੀ ਮਾਂ ਆਪਣੀ ਭੈਣ ਨੂੰ ਮਿਲਣ ਆਈ ਹੋਈ ਸੀ । ਪੁਲਿਸ ਅਨੁਸਾਰ ਦੋਸ਼ੀਆਂ ਦੀ ਪਹਿਚਾਣ ਹੋ ਗਈ ਹੈ ਜਿਨ੍ਹਾ...
ਹੈਦਰਾਬਾਦ : ਸੀ.ਬੀ.ਆਈ ਵੱਲੋਂ ਵੱਖ ਵੱਖ ਥਾਵਾਂ ਤੋਂ 2 ਹਜ਼ਾਰ ਦੇ ਨੋਟਾਂ 'ਚ 17.02 ਰੁਪਏ ਜ਼ਬਤ
. . .  1 day ago
ਅਮਰੀਕੀ ਰਾਸ਼ਟਰਪਤੀ ਟਰੰਪ ਬਣੇ ਟਾਈਮਜ਼ ਮੈਗਜ਼ੀਨ 'ਪਰਸਨ ਆਫ਼ ਦਾ ਯੀਅਰ'
. . .  1 day ago
ਹਵਾਲਾ ਤੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਸ਼ੱਕ 'ਚ ਈ.ਡੀ ਵੱਲੋਂ 50 ਤੋਂ ਵੱਧ ਬੈਂਕਾਂ 'ਚ ਛਾਪੇਮਾਰੀ
. . .  1 day ago
ਰਾਹੁਲ ਗਾਂਧੀ ਦਾ ਟਵਿਟਰ ਅਕਾਊਂਟ 5 ਦੇਸ਼ਾਂ ਤੋਂ ਚਲਾਇਆ ਗਿਆ - ਸੂਤਰ
. . .  1 day ago
ਪਾਕਿ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ, 47 ਲੋਕ ਸਨ ਸਵਾਰ
. . .  1 day ago
ਪਾਕਿਸਤਾਨੀ ਜਹਾਜ਼ ਲਾਪਤਾ 47 ਯਾਤਰੀ ਸਨ ਸਵਾਰ - ਪੀ.ਟੀ.ਆਈ
. . .  1 day ago
ਸਰਬੱਤ ਖ਼ਾਲਸਾ ਦੇ ਸਬੰਧ 'ਚ ਪੁਲਿਸ ਵੱਲੋਂ ਭਾਈ ਵੱਸਣ ਸਿੰਘ ਜ਼ਫਰਵਾਲ ਦੇ ਘਰ ਛਾਪਾਮਾਰੀ
. . .  1 day ago
ਹੋਰ ਖ਼ਬਰਾਂ..