ਅਜੀਤ ਵੈਬਸਾਈਟ
ਈ-ਪੇਪਰ
ਵੀਡੀਓ
ਪੇਜ:
ਤਾਜਾ ਖ਼ਬਰਾਂ
ਪਾਇਲ ਹਲਕੇ ਦੇ ਲੋਕਾਂ ਨੇ ਅਕਾਲੀ ਦਲ ਦੀਆਂ ਲੋਕ ਮਾਰੂ ਨੀਤੀਆਂ ਿਖ਼ਲਾਫ਼ ਫ਼ਤਵਾ ਦਿੱਤਾ- ਕੋਟਲੀ, ਲੱਖਾ
. . . about 5 hours ago
ਦੋਰਾਹਾ, 22 ਮਈ (ਮਨਜੀਤ ਸਿੰਘ ਗਿੱਲ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹਲਕਾ ਪਾਇਲ ਦੇ ਲੋਕਾਂ ਨੇ ਅਕਾਲੀ ਦਲ ਦੀਆਂ ਲੋਕ ਮਾਰੂ ਨੀਤੀਆਂ ਿਖ਼ਲਾਫ਼ ਕਾਂਗਰਸ ਦੇ ਹੱਕ 'ਚ ਫ਼ਤਵਾ ਦਿੱਤਾ ਹੈ | ਇਹ ਪ੍ਰਗਟਾਵਾ ਅੱਜ ਸਾਬਕਾ ਮੰਤਰੀ ਤੇਜ਼ਪ੍ਰਕਾਸ਼ ਸਿੰਘ ਕੋਟਲੀ ਤੇ
ਸ਼ਹੀਦੀ ਸਮਾਗਮਾਂ ਦੇ ਪ੍ਰਬੰਧਾਂ ਲਈ ਦਮਦਮੀ ਟਕਸਾਲ ਵਿਖੇ ਵਿਸ਼ੇਸ਼ ਮੀਟਿੰਗਾਂ
. . . about 5 hours ago
ਚੌਾਕ ਮਹਿਤਾ, 22 ਮਈ (ਜਗਦੀਸ਼ ਸਿੰਘ ਬਮਰਾਹ/ਸਤਨਾਮ ਜੱਜ)-ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 6 ਜੂਨ ਨੂੰ ਕਰਵਾਏ ਜਾ ਰਹੇ ਸ਼ਹੀਦੀ ਸਮਾਗਮ ਦੇ ਪ੍ਰਬੰਧਾਂ ਬਾਰੇ ਵਿਚਾਰ ਕਰਨ ਲਈ ਅੱਜ ਸੰਤ ਗਿਆਨੀ ਹਰਨਾਮ
ਕੁਲਾਰ ਅਕੈਡਮੀ ਦੀਆਂ ਲੜਕੀਆਂ ਕੈਨੇਡਾ ਪਹੁੰਚੀਆਂ
. . . about 5 hours ago
ਬੀਜਾ. ਕਸ਼ਮੀਰ ਸਿੰਘ ਬਗਲੀ 22 ਮਈ P ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ (ਖੰਨਾ) ਦੀ ਅਗਵਾਈ 'ਚ ਵਿਦੇਸ਼ੀ ਤਕਨੀਕ ਲੈਸ ਕੁਲਾਰ ਇੰਟਰਨੈਸ਼ਨਲ ਨਰਸਿੰਗ ਅਕੈਡਮੀ ਖਾਸ ਨਰਸਾਂ ਨੂੰ ਕੈਨੇਡਾ 'ਚ ਸਥਾਪਿਤ ਕਰਨ ਲਈ ਵਰਦਾਨ ਸਿੱਧ ਹੁੰਦੀ ਜਾ ਰਹੀ ਹੈ | ਇਸ ਨਾਮਵਰ ਸੰਸਥਾ ਤੋਂ ਕੈਨੇਡਾ
ਦੱਖਣੀ ਭਾਸ਼ਾਵਾਂ ਨਾਲੋਂ ਪੰਜਾਬੀ ਭਾਸ਼ਾ ਵਧੇਰੇ ਸੌਖੀ- ਬਿਪਾਸ਼ਾ ਬਸੂ
. . . about 5 hours ago
ਚੰਡੀਗੜ੍ਹ, 22 ਮਈ (ਅਜਾਇਬ ਔਜਲਾ)-ਬਾਲੀਵੁੱਡ ਦੀ ਉੱਘੀ ਅਭਿਨੇਤਰੀ ਬਿਪਾਸ਼ਾ ਬਸੂ ਨੇ ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੱਖਣੀ ਭਾਸ਼ਾਵਾਂ ਨਾਲੋਂ ਪੰਜਾਬੀ ਭਾਸ਼ਾ ਵਧੇਰੇ ਸੌਖੀ ਹੈ, ਇਸ ਲਈ ਜੇਕਰ ਕੋਈ ਚੰਗੀ ਪੰਜਾਬੀ ਫ਼ਿਲਮ ਦਾ ਪ੍ਰਸਤਾਵ
ਭਾਈ ਬਿੱਟੂ ਤੇ ਹੋਰਾਂ ਦੀ ਮੁੜ ਪੇਸ਼ੀ 11 ਨੂੰ
. . . about 5 hours ago
ਮਾਨਸਾ, 22 ਮਈ (ਫੱਤੇਵਾਲੀਆ)-ਡੇਰਾ ਸਿਰਸਾ ਦੇ ਪੈਰੋਕਾਰ ਪ੍ਰੇਮੀ ਲੀਲੀ ਕਤਲ ਕਾਂਡ 'ਚ ਸ਼੍ਰੋਮਣੀ ਅਕਾਲੀ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ, ਬੱਬਰ ਖ਼ਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ ਸਮੇਤ ਹੋਰਾਂ ਸਿੰਘਾਂ ਨੇ ਸਥਾਨਕ ਵਧੀਕ ਸੈਸ਼ਨ ਜੱਜ ਰਾਜ
ਪਾਉਂਟਾ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਅਮਿੱਟ ਛਾਪ ਛੱਡਦਾ ਸਮਾਪਤ
. . . about 5 hours ago
ਕਾਰਤਿਕ 'ਤੇ ਮੈਚ ਫੀਸ ਦਾ 5 ਫੀਸਦੀ ਜੁਰਮਾਨਾ
. . . 1 day ago
ਨਵੀਂ ਦਿੱਲੀ, 22 ਮਈ (ਏਜੰਸੀ)-ਮੁੰਬਈ ਇੰਡੀਅਨਜ਼ ਦੇ ਦਿਨੇਸ਼ ਕਾਰਤਿਕ 'ਤੇ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਪਹਿਲੇ ਕੁਆਲੀਫਾਇਰ 'ਚ ਇੰਡੀਅਨ ਪ੍ਰੀਮੀਅਰ ਲੀਗ ਦੇ ਨਿਯਮਾਂ ਦੀ ਉਲੰਘਣਾ ਦੇ ਕਾਰਨ ਮੈਚ ਫੀਸ ਦਾ 5 ਫੀਸਦੀ ਜੁਰਮਾਨਾ ਲਗਾਇਆ...
ਔਲਟਿਅਸ ਵਲੋਂ ਨਵਾਂ ਮੋਬਾਈਲ ਐਪ ਲਾਂਚ
. . . 1 day ago
22 ਮਈ P ਹੋਸਪਿਟੈਲਿਟੀ ਉਦਯੋਗ ਜਿਸ ਵਿਚ ਤਕਨੀਕਾਂ ਦਾ ਵੀ ਬਾਖੂਬੀ ਉਪਯੋਗ ਹੁੰਦਾ ਜਾ ਰਿਹਾ ਹੈ | ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਸ-2 ਵਿਖੇ ਦਾ ਔਲਟਿਅਸ ਨੇ ਇਹੋ ਤਕਨੀਕ ਨੂੰ ਵਰਤੋਂ 'ਚ ਲਿਆ ਕੇ ਇਸ ਖੇਤਰ 'ਚ ਪਹਿਲ ਕੀਤੀ ਹੈ | ਕਰੀਬ ਇਕ ਸਾਲ ਦੇ...
ਸੈਂਸੈਕਸ 49 ਅੰਕ ਡਿੱਗਾ
. . . 1 day ago
ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ, ਬਰੇਸ਼ੀਆ ਵਿਖੇ ਸਰਹਿੰਦ ਫਤਿਹ ਦਿਵਸ 'ਤੇ ਸਮਾਗਮ
. . . 1 day ago
ਹੁੱਡਾ ਵੱਲੋਂ ਇੰਡੋ-ਇਜ਼ਰਾਈਲ ਤਕਨੀਕ 'ਤੇ ਆਧਾਰਿਤ ਫ਼ਲ ਉਮਦਤਾ ਕੇਂਦਰ ਦਾ ਉਦਘਾਟਨ
. . . 1 day ago
ਸ਼ੂਗਰ ਦੇ ਮਰੀਜ਼ਾਂ ਲਈ ਤਿਹਾੜ ਜੇਲ੍ਹ 'ਚ ਤਿਆਰ ਹੋਣਗੇ ਬਿਸਕੁੱਟ
. . . 1 day ago
ਮਹਾਤਮਾ ਗਾਂਧੀ ਦੀਆਂ ਦੁਰਲੱਭ ਵਸਤੂਆਂ ਦੀ ਲੰਡਨ ਵਿਚ ਨਿਲਾਮੀ
. . . 1 day ago
ਦਿੱਲੀ ਪ੍ਰਦੇਸ਼ ਪ੍ਰਧਾਨ ਵੱਲੋਂ ਭਾਜਪਾ ਕੌਾਸਲਰਾਂ ਨੂੰ ਨਗਰ ਨਿਗਮ ਦੀਆਂ ਉਪਲੱਬਧੀਆਂ ਨੂੰ ਉਜਾਗਰ ਕਰਨ ਦੇ ਨਿਰਦੇਸ਼
. . . 1 day ago
ਮਾਤਾ ਸੁੰਦਰੀ ਕਾਲਜ ਦੇ ਚੇਅਰਮੈਨ ਨੂੰ ਹਟਾਉਣ ਦੇ ਮਾਮਲੇ ਨੂੰ ਲੈ ਕੇ ਦੋਹਾਂ ਧਿਰਾਂ 'ਚ ਸ਼ਬਦੀ-ਟਕਰਾਅ ਦੀ ਸਥਿਤੀ
. . . 1 day ago
ਹੋਰ ਖ਼ਬਰਾਂ..
ਸੰਪਾਦਕ ਦੇ ਨਾਂਅ