ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਲਾਈਫ਼ ਗਾਰਡ ਕਾਲਜ ਦੇ ਵਿਦਿਆਰਥੀ ਦੀ ਮੌਤ
. . .  30 minutes ago
ਭਵਾਨੀਗੜ੍ਹ, 28 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਫੱਗੂਵਾਲਾ ਤੇ ਫੱਗੂਵਾਲਾ ਕੈਂਚੀਆਂ ਦੇ ਵਿਚਕਾਰ ਇੱਕ ਕਾਰ ਤੇ ਮੋਟਰ ਸਾਈਕਲ ਵਿਚਕਾਰ ਹੋਏ ਹਾਦਸੇ 'ਚ ਇੱਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਤੇ ਇੱਕ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ...
ਨੇਪਾਲੀ ਪੀਐਮ ਸੁਸ਼ੀਲ ਕੋਇਰਾਲਾ ਨੇ ਕਿਹਾ, 10, 000 ਹੋ ਸਕਦੀ ਹੈ ਭੁਚਾਲ 'ਚ ਮਰਨ ਵਾਲਿਆਂ ਦੀ ਗਿਣਤੀ
. . .  40 minutes ago
ਕਾਠਮੰਡੂ, 28 ਅਪ੍ਰੈਲ (ਏਜੰਸੀ) -ਭੁਚਾਲ ਤੋਂ ਪ੍ਰਭਾਵਿਤ ਨੇਪਾਲ 'ਚ ਅੱਜ ਮਰਨੇ ਵਾਲੀਆਂ ਦੀ ਗਿਣਤੀ ਵੱਧ ਕੇ 4, 350 ਤੋਂ ਉੱਪਰ ਚੱਲੀ ਗਈ ਜਦੋਂ ਕਿ ਜ਼ਖ਼ਮੀਆਂ ਦੀ ਗਿਣਤੀ 8, 000 ਤੋਂ ਜ਼ਿਆਦਾ ਹੈ। ਇਸ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ...
ਕਣਕ ਦੀ ਖ਼ਰੀਦ ਤੇ ਲਿਫ਼ਟਿੰਗ ਨਾ ਹੋਣ 'ਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਨਹੀਂ ਹੈ ਸੰਤੁਸ਼ਟ: ਮਜੀਠੀਆ
. . .  about 1 hour ago
ਚੰਡੀਗੜ੍ਹ, 28 ਅਪ੍ਰੈਲ (ਅ. ਬ) ਬੇਮੌਸਮੀ ਬਾਰਸ਼ ਦੇ ਕਾਰਨ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਤੇ ਨਮੀ ਵਾਲੀ ਫ਼ਸਲ ਦੀ ਖ਼ਰੀਦ ਨਾ ਹੋਣ ਦੇ ਕਾਰਨ ਪ੍ਰੇਸ਼ਾਨ ਕਿਸਾਨ ਦੋ ਦਿਨਾਂ ਤੋਂ ਰੇਲਵੇ ਟਰੈਕ 'ਤੇ ਹੜਤਾਲ ਕਰਕੇ ਬੈਠੇ ਹੋਏ ਹਨ। ਕਿਸਾਨਾਂ ਵੱਲੋਂ ਰੇਲ ਦਾ ਚੱਕਾ ਜਾਮ ਕੀਤੇ...
ਖਾਈ 'ਚ ਬੱਸ ਡਿੱਗਣ ਕਾਰਨ 3 ਦੀ ਮੌਤ, 45 ਜ਼ਖ਼ਮੀ
. . .  about 1 hour ago
ਕਨੌਜ, 28 ਅਪ੍ਰੈਲ (ਏਜੰਸੀ) - ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਅੱਜ ਪਲਟ ਕੇ ਖਾਈ 'ਚ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਜਦਕਿ 45 ਹੋਰ ਜ਼ਖ਼ਮੀ ਹੋ ਗਏ। ਏਐਸਪੀ ਸੁਭਾਸ਼ ਚੰਦਰਾ ਸ਼ਾਕਿਆ ਨੇ ਦੱਸਿਆ ਕਿ ਅੱਜ ਹਰਦੋਈ ਨੇੜੇ ਇੱਕ ਬੱਸ ਪਲਟ ਕੇ...
ਪੰਜਾਬ ਦੇ ਕਿਸਾਨਾਂ ਨੂੰ ਅੱਜ ਮਿਲਣਗੇ ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 28 ਅਪ੍ਰੈਲ (ਏਜੰਸੀ) - ਛੁੱਟੀਆਂ ਤੋਂ ਪਰਤਣ ਤੋਂ ਬਾਅਦ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਰਾਜਨੀਤੀ 'ਚ ਕਾਫ਼ੀ ਸਰਗਰਮ ਦਿਖਾਈ ਦੇ ਰਹੇ ਹਨ। ਕੇਦਾਰਨਾਥ ਯਾਤਰਾ 'ਤੇ ਜਾਣ ਤੋਂ ਬਾਅਦ ਅੱਜ ਰਾਹੁਲ ਗਾਂਧੀ ਪੰਜਾਬ ਦੇ ਕਿਸਾਨਾਂ ਨੂੰ ਮਿਲਣ ਜਾ ਰਹੇ ਹਨ...
ਬਿਜਲੀ ਦਾ ਕਰੰਟ ਲੱਗਣ ਕਾਰਨ ਔਰਤ ਦੀ ਮੌਤ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 28 ਅਪ੍ਰੈਲ (ਭੁੱਲਰ, ਧਾਲੀਵਾਲ) - ਅੱਜ ਸਵੇਰੇ ਸਥਾਨਕ ਸ਼ਹਿਰ ਦੇ ਵਾਰਡ ਨੰ: 8 'ਚ ਇੱਕ ਔਰਤ ਦੀ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 6 ਵਜੇ ਮੀਨੂੰ ਕੌਰ...
ਕੋਲਕਾਤਾ ਨਗਰ ਨਿਗਮ ਚੋਣ 'ਚ ਟੀਐਮਸੀ ਦੀ ਬੰਪਰ ਜਿੱਤ
. . .  about 2 hours ago
ਕੋਲਕਾਤਾ, 28 ਅਪ੍ਰੈਲ (ਏਜੰਸੀ) - 144 ਸੀਟਾਂ ਵਾਲੇ ਕੋਲਕਾਤਾ ਨਗਰ ਨਿਗਮ 'ਤੇ ਤ੍ਰਿਣਮੂਲ ਕਾਂਗਰਸ ( ਟੀਐਮਸੀ ) ਦਾ ਕਬਜ਼ਾ ਬਰਕਰਾਰ ਹੈ। ਮਮਤਾ ਬੈਨਰਜੀ ਦੀ ਸੱਤਾਧਾਰੀ ਪਾਰਟੀ ਟੀਐਮਸੀ ਨੇ ਕੁਲ 115 ਸੀਟਾਂ ਜਿੱਤ ਲਈਆਂ ਹਨ। ਉੱਥੇ ਹੀ ਲੈਫ਼ਟ ਨੂੰ...
ਰਾਜ ਸਭਾ 'ਚ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਵਿਰੋਧੀ ਪੱਖ ਦਾ ਹੰਗਾਮਾ
. . .  about 4 hours ago
ਨਵੀਂ ਦਿੱਲੀ, 28 ਅਪ੍ਰੈਲ (ਏਜੰਸੀ) - ਰਾਜ ਸਭਾ 'ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਦੇ ਦੌਰਾਨ ਕਾਂਗਰਸ 'ਤੇ ਕੀਤੇ ਗਏ ਹਮਲਿਆਂ 'ਤੇ ਜ਼ੋਰਦਾਰ ਹੰਗਾਮਾ ਹੋਇਆ। ਕਾਂਗਰਸ ਸਾਂਸਦ ਆਨੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ...
ਤਿੱਬਤ 'ਚ ਭੁਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 25 ਹੋਈ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਤੇ ਅਫ਼ਗਾਨ ਰਾਸ਼ਟਰਪਤੀ ਗ਼ਨੀ ਅੱਜ ਕਰਨਗੇ ਦੁਪੱਖੀ ਗੱਲਬਾਤ
. . .  about 5 hours ago
ਨੇਪਾਲ 'ਚ ਭੁਚਾਲ ਨਾਲ ਮ੍ਰਿਤਕਾਂ ਦੀ ਤਾਦਾਦ ਵਧਕੇ 4300 ਦੇ ਪਾਰ, ਰਾਹਤ ਤੇ ਬਚਾਅ ਅਭਿਆਨ ਜਾਰੀ
. . .  about 5 hours ago
ਵਿਦੇਸ਼ੀ ਚੰਦਾ ਲੈਣ ਵਾਲੇ 9000 ਐਨਜੀਓ 'ਤੇ ਚੱਲਿਆ ਸਰਕਾਰ ਦਾ ਡੰਡਾ, ਲਾਇਸੈਂਸ ਰੱਦ
. . .  about 5 hours ago
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 70 ਅੰਕ ਮਜ਼ਬੂਤ
. . .  about 6 hours ago
ਨੇਪਾਲ 'ਚ ਭੁਚਾਲ ਨਾਲ ਹੁਣ ਤੱਕ 3726 ਲੋਕਾਂ ਦੀ ਮੌਤ, ਮਲਬੇ 'ਚ ਫਸੇ ਜਿੰਦਾ ਲੋਕਾਂ ਦਾ ਪਤਾ ਲਗਾਉਣ ਲਈ ਅਭਿਆਨ ਤੇਜ
. . .  about 1 hour ago
ਭੁੱਕੀ ਲੈ ਲਓ ਬਾਈ ਭੁੱਕੀ ਓਏ
. . .  37 minutes ago
ਹੋਰ ਖ਼ਬਰਾਂ..