ਤਾਜਾ ਖ਼ਬਰਾਂ


ਮਸੂਦ ਅਜ਼ਹਰ ਸਮੇਤ 4 ਅੱਤਵਾਦੀਆਂ ਨੂੰ ਆਈ.ਐਸ.ਆਈ. ਨੇ ਕਰਵਾਇਆ ਅੰਡਰ ਗਰਾਊਂਡ
. . .  6 minutes ago
ਨਵੀਂ ਦਿੱਲੀ, 25 ਮਈ - ਪਠਾਨਕੋਟ ਹਮਲੇ 'ਚ ਸ਼ਾਮਿਲ ਜੈਸ਼ ਏ ਮੁਹੰਮਦ ਚੀਫ ਮਸੂਦ ਅਜ਼ਹਰ, ਅਬਦੁਲ ਰਾਓਫ, ਕਾਸਿਫ ਤੇ ਸ਼ਾਹਿਦ ਲਤੀਫ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਨੇ ਰੂਪੋਸ਼ ਕਰਵਾ ਦਿੱਤਾ ਹੈ। ਕੌਮਾਂਤਰੀ ਦਬਾਅ ਦੇ ਚੱਲਦਿਆਂ ਆਈ...
ਕੇਜਰੀਵਾਲ ਨੇ ਸੰਤ ਢੱਡਰੀਆਂ ਵਾਲਿਆਂ ਨਾਲ ਕੀਤੀ ਮੁਲਾਕਾਤ
. . .  41 minutes ago
ਪਟਿਆਲਾ, 25 ਮਈ (ਆਤਿਸ਼ ਗੁਪਤਾ)-ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਰਮੇਸ਼ਵਰ ਦੁਆਰ ਵਿਖੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਹੋਏ ਜਾਨਲੇਵਾ ਹਮਲੇ ਦੇ ਸਬੰਧੀ ਉਨ੍ਹਾਂ ਨਾਲ ਮੁਲਾਕਾਤ...
ਸੀਵਾਨ ਪੱਤਰਕਾਰ ਕਤਲ ਮਾਮਲਾ : 3 ਸ਼ੂਟਰ ਬਿਹਾਰ ਤੇ 3 ਯੂ.ਪੀ. ਤੋਂ ਗ੍ਰਿਫਤਾਰ
. . .  1 minute ago
ਨਵੀਂ ਦਿੱਲੀ, 25 ਮਈ - ਬਿਹਾਰ ਦੇ ਸੀਵਾਨ 'ਚ ਪੱਤਰਕਾਰ ਰਾਜਦੇਵ ਰੰਜਨ ਹੱਤਿਆ ਮਾਮਲਾ 'ਚ 3 ਸ਼ੂਟਰ ਬਿਹਾਰ ਤੇ 3 ਉਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ ਕੋਲੋਂ ਹਥਿਆਰ ਤੇ ਮੋਟਰਸਾਈਕਲ ਬਰਾਮਦ ਕੀਤਾ...
ਕਾਬੁਲ 'ਚ ਆਤਮਘਾਤੀ ਹਮਲੇ 'ਚ 10 ਮੌਤਾਂ
. . .  about 1 hour ago
ਕਾਬੁਲ, 25 ਮਈ - ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਆਤਮਘਾਤੀ ਹਮਲਾਵਰ ਨੇ ਅਦਾਲਤ ਦੇ ਕਰਮਚਾਰੀਆਂ ਨੂੰ ਲੈ ਜਾ ਰਹੇ ਵਾਹਨ ਨੂੰ ਉੜਾ ਦਿੱਤਾ। ਇਸ ਹਮਲੇ 'ਚ 10 ਲੋਕਾਂ ਦੀ ਮੌਤ ਹੋ...
ਉਤਰਾਖੰਡ : ਖੱਡ 'ਚ ਬੱਸ ਡਿੱਗਣ ਕਾਰਨ 12 ਮੌਤਾਂ, 8 ਜ਼ਖਮੀ
. . .  about 1 hour ago
ਦੇਹਰਾਦੂਨ, 25 ਮਈ - ਉਤਰਾਖੰਡ 'ਚ ਅਲਮੌਡਾ ਤੋਂ ਰਾਮਨਗਰ ਜਾ ਰਹੀ ਬੱਸ ਗਹਿਰੀ ਖੱਡ 'ਚ ਡਿੱਗ ਗਈ। ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 8 ਲੋਕ ਜ਼ਖਮੀ ਹੋ ਗਏ ਹਨ। ਰਾਹਤ ਬਚਾਅ ਦਾ...
ਭਾਜਪਾ ਨੇਤਾ ਨੇ ਏ.ਸੀ.ਪੀ ਦੇਵਦੱਤ ਸ਼ਰਮਾ ਦੇ ਤਬਾਦਲੇ ਦੀ ਕੀਤੀ ਮੰਗ
. . .  about 1 hour ago
ਜਲੰਧਰ, 25 ਮਈ (ਸਵਦੇਸ਼) - ਮੰਗਲਵਾਰ ਨੂੰ ਡੀ.ਸੀ.ਪੀ. ਦੇ ਕਮਰੇ 'ਚ ਭਾਜਪਾ ਨੇਤਾ ਕਿਸ਼ਨ ਲਾਲ ਸ਼ਰਮਾ ਤੇ ਏ.ਸੀ.ਪੀ. ਦੇਵਦੱਤ ਸ਼ਰਮਾ 'ਚ ਹੋਏ ਵਿਵਾਦ ਤੋਂ ਬਾਅਦ ਅੱਜ ਵੀ ਭਾਜਪਾ ਨੇਤਾ ਕਿਸ਼ਨ ਲਾਲ ਸ਼ਰਮਾ ਨੇ ਡੀ.ਜੀ.ਪੀ. ਨੂੰ ਫੋਨ ਕਰਕੇ ਏ.ਸੀ.ਪੀ. ਦੇਵਦੱਤ...
ਸ਼ਿਵ ਸੈਨਾ ਦੀ ਰੈਲੀ ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਦਾ ਬਿਆਸ ਪੁਲ 'ਤੇ ਭਾਰੀ ਇਕੱਠ
. . .  about 2 hours ago
ਬਿਆਸ, 25 ਮਈ (ਪਰਮਜੀਤ ਸਿੰਘ ਰੱਖੜਾ / ਪਰਵੀਨ ਢਿਲਵਾਂ) - ਸ਼ਿਵ ਸੈਨਾ ਵੱਲੋਂ ਲਲਕਾਰ ਰੈਲੀ ਕੱਢਣ ਦੇ ਸਬੰਧ 'ਚ ਬਿਆਸ ਦਰਿਆ ਪੁਲ 'ਤੇ ਰੈਲੀ ਨੂੰ ਰੋਕਣ ਲਈ ਸਮੂਹ ਸਿੱਖ ਜਥੇਬੰਦੀਆਂ ਦੀ ਭਾਰੀ ਇਕੱਤਰਤਾ ਹੋ ਰਹੀ ਹੈ। ਪੁਲਿਸ ਵੱਲੋਂ ਪੁਖ਼ਤਾ ਇੰਤਜ਼ਾਮ...
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਅਗਵਾ ਕੀਤੇ ਵਿਅਕਤੀ ਦਾ ਕੀਤਾ ਕਤਲ
. . .  about 2 hours ago
ਜੰਮੂ, 25 ਮਈ- ਜੰਮੂ-ਕਸ਼ਮੀਰ ਰਾਜ ਦੇ ਕੁਪਵਾੜਾ ਜ਼ਿਲ੍ਹੇ ਤੋਂ ਬੀਤੀ ਰਾਤ ਅਗਵਾ ਕੀਤੇ ਗਏ ਇੱਕ ਨਾਗਰਿਕ ਨੂੰ ਅੱਤਵਾਦੀਆਂ ਨੇ ਅੱਜ ਮੌਤ ਦੇ ਘਾਟ ਉਤਾਰ...
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਚੀਨ 'ਚ ਬਿਜ਼ਨਸ ਫੋਰਮ ਨੂੰ ਕੀਤਾ ਸੰਬੋਧਨ
. . .  about 3 hours ago
ਪੀ ਵਿਜਯਨ ਅੱਜ ਕੇਰਲ ਦੇ ਮੁੱਖ ਮੰਤਰੀ ਅਹੁਦੇ ਦਾ ਹਲਫ ਚੁੱਕਣਗੇ
. . .  about 3 hours ago
ਚੀਨ ਦੌਰੇ 'ਤੇ ਗਏ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਅੱਜ ਸ਼ੀ ਜਿਨਪਿੰਗ ਨਾਲ ਹੋਵੇਗੀ ਮੁਲਾਕਾਤ
. . .  about 4 hours ago
ਹੈਦਰਾਬਾਦ ਅਦਾਲਤ ਅੱਜ ਸੁਣਾ ਸਕਦੀ ਹੈ ਵਿਜੇ ਮਾਲਿਆ ਨੂੰ ਸਜ਼ਾ
. . .  about 4 hours ago
15 ਘੰਟੇ ਤੋਂ ਮੁੰਬਈ ਹਵਾਈ ਅੱਡੇ 'ਤੇ ਫਸੇ ਯਾਤਰੀਆਂ ਨੇ ਸ਼ੁਰੂ ਕੀਤਾ ਵਿਰੋਧ ਪ੍ਰਦਰਸ਼ਨ
. . .  1 day ago
ਪੱਖੇ ਨਾਲ ਫਾਹਾ ਲੈ ਕੇ ਵਿਅਕਤੀ ਵੱਲੋਂ ਖੁਦਕੁਸ਼ੀ
. . .  1 day ago
ਕਤਲ ਦੇ ਮਾਮਲੇ 'ਚ ਪਤੀ ਪਤਨੀ ਸਮੇਤ ਤਿੰਨ ਹੋਰਾਂ ਨੂੰ ਹੋਈ ਉਮਰ ਕੈਦ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ