ਤਾਜਾ ਖ਼ਬਰਾਂ


ਮਾਨਸਾ ਨੇੜੇ ਰਜਬਾਹਾ ਟੁੱਟਣ ਕਾਰਨ 200 ਏਕੜ 'ਚ ਪਾਣੀ ਭਰਿਆ
. . .  49 minutes ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਭਾਈ ਦੇਸਾ ਕੇਲ ਲੰਘਦੇ ਰਜਬਾਹਾ ਮੌੜ ਸ਼ਾਖਾ ਵਿਚ ਪਾੜ ਪੈਣ ਕਾਰਨ 200 ਏਕੜ ਰਕਬੇ 'ਚ ਪਾਣੀ ਭਰਨ ਦਾ ਸਮਾਚਾਰ ਹੈ। ਪਾਣੀ 'ਚ 30 ਏਕੜ ਨਰਮਾ, 20 ਏਕੜ ਚਾਰਾ ਅਤੇ 25 ਏਕੜ ਮੂੰਗੀ ਦੀ ਫ਼ਸਲ ਡੁੱਬ ਗਈ...
ਚੀਨ ਨੇ ਫਿਰ ਕਿਹਾ ਭਾਰਤ ਨਹੀਂ ਬਣ ਸਕਦਾ ਐਨ.ਐੱਸ.ਜੀ.ਦਾ ਮੈਂਬਰ
. . .  about 1 hour ago
ਬੀਜਿੰਗ, 24 ਮਈ-ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦੌਰੇ ਤੋਂ ਠੀਕ ਇੱਕ ਦਿਨ ਪਹਿਲਾਂ ਚੀਨ ਨੇ ਨਿਊਕਲੀਅਰ ਸਪਲਾਇਰਜ਼ ਗਰੁੱਪ ( ਐਨ.ਐੱਸ.ਜੀ. ) 'ਚ ਭਾਰਤ ਨੂੰ ਸ਼ਾਮਿਲ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਚੀਨ ਨੇ ਕਿਹਾ ਕਿ ਇਸ ਮਾਮਲੇ 'ਚ ਵਿਰੋਧ ਮੰਨਦੇ ਹੋਏ ਭਾਰਤ ਨੂੰ ਮੈਂਬਰ...
ਅਮਰੀਕੀ ਸਿੱਖ ਕੌਂਸਲ ਨੇ ਪੰਜਾਬ 'ਚ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ
. . .  about 1 hour ago
ਵਾਸ਼ਿੰਗਟਨ, 24 ਮਈ- ਅਮਰੀਕੀ ਸਿੱਖ ਕੌਂਸਲ ਨੇ ਸੰਤ ਢੱਡਰੀਆਂ 'ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ 'ਚ ਸਿੱਖ ਸੁਰੱਖਿਅਤ ਨਹੀਂ...
ਸਟਿੰਗ ਮਾਮਲਾ : ਹਰੀਸ਼ ਰਾਵਤ ਸੀ.ਬੀ.ਆਈ.ਦਫ਼ਤਰ ਪਹੁੰਚੇ
. . .  about 2 hours ago
ਦੋ ਕਾਰਾਂ ਤੇ ਇੱਕ ਸਕੂਟਰੀ ਦੀ ਟੱਕਰ,ਇੱਕ ਅੋਰਤ ਦੀ ਮੋਤ ਇੱਕ ਗੰਭੀਰ ਜਖ਼ਮੀ
. . .  about 2 hours ago
ਰਾਜਪੁਰਾ, 24 ਮਈ (ਅਮਰਜੀਤ ਸਿੰਘ ਪੰਨੂੰ)- ਰਾਜਪੁਰਾ ਨੈਸ਼ਨਲ ਹਾਈਵੇ ਨੇੜੇ ਪਿੰਡ ਚਮਾਰੂ ਵਿਖੇ ਦੋ ਕਾਰਾਂ ਤੇ ਇੱਕ ਐਕਟੀਵਾ ਸਕੂਟਰੀ ਦੀ ਟੱਕਰ ਹੋਣ ਕਾਰਣ ਇੱਕ ਅੋਰਤ ਦੀ ਮੋਤ ਹੋ ਗਈ ਤੇ ਇੱਕ ਗੰਭੀਰ ਫੱਟੜ ਹੋ ਗਈ। ਪੁਲਿਸ ਨੇ ਕਾਰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ...
ਸ੍ਰੀਨਗਰ 'ਚ ਜੈਸ਼ ਦੇ 2 ਅੱਤਵਾਦੀ ਦੇਰ ਰਾਤ ਮੁਕਾਬਲੇ 'ਚ ਮਾਰੇ ਗਏ
. . .  about 3 hours ago
ਜੰਮੂ-ਕਸ਼ਮੀਰ, 24 ਮਈ-ਜੰਮੂ-ਕਸ਼ਮੀਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਕਮਾਂਡਰ ਸੈਫੁੱਲਾਹ ਸਮੇਤ ਦੋ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ
ਆਸਾਮ ਚ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣਗੇ ਸਰਬਾਨੰਦ ਸੋਨੋਵਾਲ
. . .  about 3 hours ago
ਗੁਹਾਟੀ , 24 ਮਈ - ਆਸਾਮ ਵਿਚ ਬੀ.ਜੇ.ਪੀ. ਵਿਧਾਇਕ ਦਲ ਦੇ ਨੇਤਾ ਸਰਬਾਨੰਦ ਸੋਨੋਵਾਲ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣਗੇ । ਸਹੁੰ ਕਬੂਲ ਸਮਾਰੋਹ ਗੁਹਾਟੀ 'ਚ ਸ਼ਾਮ 4 ਵਜੇ ਤੋਂ ਸ਼ੁਰੂ ਹੋਵੇਗਾ । ਸੋਮਵਾਰ ਨੂੰ ਸਰਬਾਨੰਦ ਸੋਨੇਵਾਲ , ਰਾਮ ਸ੍ਰੀ ਕਿਸ਼ਨ ਅਤੇ ਹੇਮੰਤਾ ਵਿਸ਼ਵ ਸ਼ਰਮਾ...
ਦਿੱਲੀ ਦੇ ਨਰੇਲਾ ਦੀ ਇੱਕ ਪਲਾਸਟਿਕ ਫ਼ੈਕਟਰੀ 'ਚ ਲੱਗੀ ਅੱਗ
. . .  about 4 hours ago
ਨਵੀਂ ਦਿੱਲੀ, 24 ਮਈ- ਦਿੱਲੀ ਦੇ ਨਰੇਲਾ ਇੰਡਸਟਰੀਅਲ ਏਰੀਆ 'ਚ ਪਲਾਸਟਿਕ ਫ਼ੈਕਟਰੀ 'ਚ ਅੱਗ ਲੱਗ ਗਈ ਹੈ। ਤਿੰਨ ਮੰਜ਼ਿਲਾਂ ਇਮਾਰਤ ਵਿਚ ਭਿਆਨਕ ਅੱਗ ਲੱਗੀ ਹੈ। ਅੱਗ ਬੁਝਾਊ ਦਸਤੇ ਦੀਆਂ 23 ਗੱਡੀਆਂ ਅੱਗ ਬੁਝਾਉਣ ਵਿਚ ਜੁੱਟੀਆਂ...
ਅਮਰੀਕਾ ਤੋਂ ਦੁਸ਼ਮਣ 'ਤੇ ਹਮਲਾ ਕਰਨਾ ਸਿੱਖੇ ਹਿੰਦੁਸਤਾਨ-ਸ਼ਿਵਸੈਨਾ
. . .  about 4 hours ago
ਸਮਾਣਾ 23 ਮਈ -(ਨਾਗੀ) ਸ਼ੀ ਰਾਜੇਸ਼ ਛਿਬੜ ਡੀ•ਐਸ•ਪੀ ਸਮਾਣਾ ਨਿਯੂਕਤ ਹੋਏ ਹਨ।
. . .  1 day ago
ਆਈ.ਐਸ ਖਿਲਾਫ ਐਲਾਨ-ਏ-ਜੰਗ
. . .  1 day ago
ਪੋਲਟਰੀ ਫਾਰਮ ਦੇ ਧਰਨਾਕਾਰੀਆਂ ਤੇ ਪੁਲਿਸ 'ਚ ਹੋਈ ਝੜਪ, ਪੁਲਿਸ ਦੀਆਂ ਗੱਡੀਆਂ ਤੋੜੀਆਂ
. . .  1 day ago
ਦਮਦਮੀ ਟਕਸਾਲ ਖ਼ਿਲਾਫ਼ ਬੋਲਣ ਵਾਲਿਆਂ ਨੂੰ ਸਜ਼ਾ ਦੇਣ ਦੀ ਕਦਰ ਕਰਦੇ ਹਾਂ - ਬਾਬਾ ਹਰਨਾਮ ਸਿੰਘ ਖ਼ਾਲਸਾ
. . .  1 day ago
ਅਸਮਾਨੀ ਬਿਜਲੀ ਡਿੱਗਣ ਨਾਲ 2 ਦੀ ਮੌਤ
. . .  1 day ago
ਤੇਜ ਰਫ਼ਤਾਰ ਟਰੱਕ ਤੇ ਬਾਈਕ ਦੀ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..