ਤਾਜਾ ਖ਼ਬਰਾਂ


ਦਿੱਲੀ : ਨਵਜੋਤ ਸਿੱਧੂ 11 ਵਜੇ ਮੀਡੀਆ ਨਾਲ ਗੱਲ ਕਰਨਗੇ
. . .  5 minutes ago
ਨਵੀਂ ਦਿੱਲੀ, 25 ਜੁਲਾਈ- ਭਾਜਪਾ ਦੇ ਸਬਕਾ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਅੱਜ 11 ਵਜੇ ਮੀਡੀਆ ਨਾਲ ਗੱਲ ਕਰਨਗੇ। ਸਿੱਧੂ ਕਾਮਨਵੈਲਥ ਗੇਮਜ਼ ਵਿਲੇਜ 'ਚ ਪ੍ਰੈੱਸ ਕਾਨਫ਼ਰੰਸ ਕਰਨਗੇ, ਜਿਸ 'ਚ ਉਹ ਭਵਿੱਖ ਦੀ ਰਣਨੀਤੀ ਬਾਰੇ ਐਲਾਨ...
ਜਰਮਨੀ 'ਚ ਧਮਾਕਾ, ਸੀਰੀਆਈ ਨੌਜਵਾਨ ਦੀ ਮੌਤ, ਕਈ ਜ਼ਖ਼ਮੀ
. . .  23 minutes ago
ਨਵੀਂ ਦਿੱਲੀ, 25 ਜੁਲਾਈ- ਜਰਮਨੀ ਦੇ ਨੂਰੇਮਬਰਗ ਦੇ ਨਜ਼ਦੀਕ ਆਂਸਬਾਖ ਸ਼ਹਿਰ ਵਿਚ ਸੰਗੀਤ ਸਮਾਰੋਹ ਦੇ ਬਾਹਰ ਹੋਏ ਧਮਾਕੇ 'ਚ ਇੱਕ ਸੀਰੀਆਈ ਨੌਜਵਾਨ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਦੇ ਮੁਤਾਬਿਕ ਧਮਾਕੇ 'ਚ ਮਾਰੇ ਗਏ ਜਵਾਨ ਨੇ ਹੀ ਬੰਬ...
ਠਾਣੇ ਦੇ ਆਧਾਰਵਾੜੀ 'ਚ ਸਿਲੰਡਰ ਧਮਾਕਾ 1 ਦੀ ਮੌਤ , 9 ਜ਼ਖ਼ਮੀ
. . .  34 minutes ago
ਨਵੀਂ ਦਿੱਲੀ, 25 ਜੁਲਾਈ- ਮਹਾਰਾਸ਼ਟਰ ਦੇ ਠਾਣੇ ਦੇ ਆਧਾਰਵਾੜੀ ਇਲਾਕੇ 'ਚ ਸਿਲੰਡਰ ਨਾਲ ਧਮਾਕਾ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ , ਉਥੇ ਹੀ 9 ਲੋਕ ਜ਼ਖ਼ਮੀ ਹੋ ਗਏ...
ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਅੱਜ ਅਦਾਲਤ 'ਚ ਪੇਸ਼ ਕਰੇਗੀ ਪੰਜਾਬ ਪੁਲਿਸ
. . .  about 1 hour ago
ਸਲਮਾਨ ਬਰੀ ਹੋਣਗੇ ਜਾਂ ਜੇਲ੍ਹ ਜਾਣਗੇ, ਜੋਧਪੁਰ ਹਾਈਕੋਰਟ 'ਚ ਫੈਸਲਾ ਅੱਜ
. . .  about 1 hour ago
ਨਵੀਂ ਦਿੱਲੀ, 25 ਜੁਲਾਈ- ਬਾਲੀਵੁੱਡ ਦੇ ਪ੍ਰਭਾਵਸ਼ਾਲੀ ਅਦਾਕਾਰ ਸਲਮਾਨ ਖਾਨ ਲਈ ਅੱਜ ਦਾ ਦਿਨ ਅਹਿਮ ਸਾਬਤ ਹੋਣ ਵਾਲਾ ਹੈ । ਅੱਜ ਜੋਧਪੁਰ ਹਾਈਕੋਰਟ ਚਿੰਕਾਰੇ ਦੇ ਸ਼ਿਕਾਰ ਦੇ ਦੋ ਵੱਖ - ਵੱਖ ਮਾਮਲਿਆਂ 'ਤੇ ਸਲਮਾਨ ਖਾਨ ਬਾਰੇ ਫੈਸਲਾ ਸੁਣਾਏਗਾ । ਇਸ ਪੂਰੇ...
ਹਵਾਈ ਫ਼ੌਜ ਦੇ ਲਾਪਤਾ ਜਹਾਜ਼ ਐਨ-32 ਦਾ ਮਲਬਾ ਮਿਲਣ ਦੇ ਸੰਕੇਤ
. . .  about 1 hour ago
ਨਵੀਂ ਦਿੱਲੀ, 25 ਜੁਲਾਈ- ਭਾਰਤੀ ਸੈਟੇਲਾਈਟ ਨੇ ਸਮੁੰਦਰ ਵਿਚ ਤੈਰਦਾ ਮਲਬਾ ਮਿਲਣ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਮਲਬਾ ਲਾਪਤਾ ਜਹਾਜ਼ ਦਾ ਹੀ...
ਉਤਰ- ਪੱਛਮੀ ਭਾਰਤ 'ਚ ਅਗਲੇ ਸੱਤ ਦਿਨਾਂ ਤੱਕ ਖ਼ਤਰਨਾਕ ਮੀਂਹ , ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ
. . .  1 day ago
ਨਵੀਂ ਦਿੱਲੀ , 24 ਜੁਲਾਈ- ਉਤਰ- ਪੱਛਮੀ ਭਾਰਤ 'ਚ ਅਗਲੇ ਸੱਤ ਦਿਨਾਂ ਤੱਕ ਖ਼ਤਰਨਾਕ ਮੀਂਹ ਦੇ ਲੱਛਣ ਹਨ । ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਅਗਲੇ ਸੱਤ ਦਿਨਾਂ ਤੱਕ ਕਈ ਥਾਵਾਂ 'ਤੇ ਭਾਰੀ ਮੀਂਹ ਹੋਣ ਦੀ ਚਿਤਾਵਨੀ ਜਾਰੀ...
ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ , 24 ਜੁਲਾਈ -ਪੰਜਾਬ ਵਿਚ ਧਾਰਮਿਕ ਗਰੰਥ ਦੀ ਬੇਅਦਬੀ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਪੰਜਾਬ ਪੁਲਿਸ ਨੇ ਦਿੱਲੀ ਦੇ ਬਸੰਤ ਕੁੰਜ ਚ ਗ੍ਰਿਫ਼ਤਾਰ ਕਰ ਲਿਆ । ਪੰਜਾਬ ਪੁਲਿਸ ਦੀ ਟੀਮ ਸਵੇਰੇ ਤੋਂ...
ਛੋਟਾ ਹਾਥੀ ਟਾਟਾ ਏਸ, 30 ਹਜਾਰ, ਦੋ ਮੋਬਾਈਲ ਅਤੇ ਚਾਂਦੀ ਦੀ ਚੈਨ ਦੀ ਲੁੱਟ
. . .  1 day ago
ਅਪਰਬਾਰੀ ਦੁਆਬ ਨਹਿਰ ਵਿਚ ਇੱਕ ਬੱਚਾ ਡਿੱਗਾ, ਭਾਲ ਜਾਰੀ
. . .  1 day ago
ਸੋਮਵਾਰ ਨੂੰ ਨਹੀਂ ਬੈਠਣਗੇ ਖ਼ਾਲਸਾ ਭਗਵੰਤ ਮਾਨ ਦੇ ਨਾਲ
. . .  1 day ago
ਪਿੰਡ ਜੌਹਲ ਦੇ ਖੂਹ 'ਚੋਂ ਮਿਲੀ ਅਣਪਛਾਤੀ ਲਾਸ਼
. . .  1 day ago
ਮੋਗਾ ਸ਼ਹਿਰ ਆਇਆ ਡਾਇਰੀਆ ਦੀ ਲਪੇਟ 'ਚ , ਮਰੀਜ਼ਾਂ ਦੀ ਗਿਣਤੀ 18 ਹੋਈ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਸੜਕ ਹਾਦਸੇ 'ਚ 7 ਸਾਲਾ ਬੱਚੇ ਦੀ ਮੌਤ
. . .  1 day ago
ਹੋਰ ਖ਼ਬਰਾਂ..