ਤਾਜਾ ਖ਼ਬਰਾਂ 


ਵਿੰਦੂ ਬਿਲਕੁਲ ਨਿਰਦੋਸ਼ ਹੈ- ਭਰਾ
. . .  18 minutes ago
ਚੰਡੀਗੜ, 22 ਮਈ (ਏਜੰਸੀ) - ਸਟੋਰੀਆਂ ਨਾਲ ਸਬੰਧਾ ਦੇ ਮਾਮਲੇ 'ਚ ਫੜੇ ਗਏ ਅਦਾਕਾਰ ਵਿੰਦੂ ਦਾਰਾ ਸਿੰਘ ਦੇ ਭਰਾ ਅਮਰੀਕ ਸਿੰਘ ਨੇ ਮੁੰਬਈ ਰਵਾਨਾ ਹੋਣ ਤੋਂ ਪਹਿਲਾਂ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਹ ਕਦੇ ਵੀ ਵਿਸ਼ਵਾਸ਼ ਨਹੀਂ ਕਰ ਸਕਦੇ...
ਸਰਕਾਰ ਨੂੰ ਬਹੁਤ ਸੁਧਾਰ ਕਰਨ ਦੀ ਜ਼ਰੂਰਤ ਹੈ-ਰਾਕਾਂਪਾ
. . .  39 minutes ago
ਨਵੀਂ ਦਿੱਲੀ, 22 ਮਈ (ਏਜੰਸੀ) - ਕੇਂਦਰ ਸਰਕਾਰ ਦੇ ਦੂਜੀ ਮਿਆਦ ਦੇ 4 ਸਾਲ ਪੂਰੇ ਕਰਨ ਦੇ ਬਾਅਦ ਇਸ ਦੇ ਸਹਿਯੋਗੀ ਦਲ ਰਾਕਾਂਪਾ ਨੇ ਕਿਹਾ ਕਿ ਸਰਕਾਰ ਨੂੰ ਬਹੁਤ ਸੁਧਾਰ ਕਰਨ ਦੀ ਜਰੂਰਤ ਹੈ ਅਤੇ ਉਹ ਇਹ ਪੱਕਾ ਕਰੇ ਕਿ ਚੰਗੇ ਸ਼ਾਸਨ ਦੇ ਸੰਦਰਭ...
ਬਿਹਾਰ 'ਚ ਵਿਦਿਆਰਥਣ ਨਾਲ ਜਬਰ ਜਨਾਹ
. . .  about 1 hour ago
ਬਾਂਕਾ, 22 ਮਈ (ਏਜੰਸੀ) - ਬਿਹਾਰ ਦੇ ਬਾਂਕਾ ਜਿਲ੍ਹੇ 'ਚ ਆਪਣੇ ਪੁਰਸ਼ ਦੋਸਤ ਦੇ ਨਾਲ ਮੰਦਾਰ ਪਰਬਤ ਘੁੰਮਣ ਆਈ ਇਕ ਬੀ. ਏ. ਦੀ ਵਿਦਿਆਰਥਣ ਦੇ ਨਾਲ ਤਿੰਨ ਲੜਕਿਆਂ ਦੁਆਰਾ ਕਥਿਤ ਰੂਪ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਇਸ ਦੌਰਾਨ...
9 ਪੁਲਿਸ ਕਰਮਚਾਰੀ ਮੁੱਅਤਲ
. . .  about 1 hour ago
ਲਖਨਊ, 22 ਮਈ (ਏਜੰਸੀ)- ਫੈਜਾਬਾਦ ਮਾਮਲੇ ਦੇ ਦੋਸ਼ੀ ਖਾਲਿਦ ਮੁਜਾਹਿਦ ਦੀ ਫੈਜਾਬਾਦ ਜਿਲ੍ਹਾ ਅਦਾਲਤ ਤੋਂ ਪੇਸ਼ੀ ਦੇ ਬਾਅਦ ਵਾਪਿਸ ਆਉਂਦੇ ਵਕਤ ਹੋਈ ਮੌਤ ਦੇ ਮਾਮਲੇ 'ਚ ਉੱਪ ਨਿਰੱਖਕ ਸਹਿਤ 9 ਪੁਲਿਸ ਕਰਮਚਾਰੀਆ ਨੂੰ ਮੁੱਅਤਲ ਕਰ ਦਿੱਤਾ ਗਿਆ...
ਵਿੰਦੂ ਨੇ ਅਪਣਾ ਗੁਨਾਹ ਕਬੂਲ ਕੀਤਾ
. . .  about 1 hour ago
ਮੁੰਬਈ, 22 ਮਈ (ਏਜੰਸੀ)- ਆਈ. ਪੀ. ਐਲ-6 ਸਪਾਟ ਫਿਕਸਿੰਗ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ ਕਿ ਅਦਾਕਾਰ ਵਿੰਦੂ ਦਾਰਾ ਸਿੰਘ ਨੇ ਅਪਣਾ ਜੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਦੇ ਘਰ ਤੋਂ 2 ਮੋਬਾਈਲ ਅਤੇ ਇਕ ਲੈਪਟਾਪ ਬ੍ਰਾਮਦ ਕੀਤਾ ਗਿਆ ਹੈ। ਪੁਲਿਸ...
ਗਾਜਿਆਬਾਦ 'ਚ ਇਕ ਹੀ ਪਰਿਵਾਰ ਦੇ ਸੱਤ ਲੋਕਾਂ ਦਾ ਕਤਲ
. . .  about 2 hours ago
ਗਾਜਿਆਬਾਦ, 22 ਮਈ (ਏਜੰਸੀ) ਗਾਜਿਆਬਾਦ 'ਚ ਅੱਜ ਇਕ ਵਪਾਰੀ ਸਹਿਤ ਉਸ ਦੇ ਪਰਿਵਾਰ ਦੇ 6 ਲੋਕ ਆਪਣੇ ਘਰ 'ਚ ਮਾਰੇ ਹੋਏ ਪਾਏ ਗਏ। ਪੁਲਿਸ ਅਨੁਸਾਰ ਇਹ ਘਰ ਗਾਜਿਆਬਾਦ ਦੇ ਅਮੀਰ ਇਲਾਕੇ 'ਚ ਪੈਂਦਾ ਹੈ। ਪੁਲਿਸ ਮੁਤਾਬਿਕ ਪੂਰੇ ਘਰ 'ਚ...
ਪ੍ਰਧਾਨ ਮੰਤਰੀ ਨਾ ਤਾਂ ਦੇਸ਼ ਦੇ ਨੇਤਾ ਹਨ ਅਤੇ ਨਾ ਹੀ ਪਾਰਟੀ ਦੇ -ਸੁਸ਼ਮਾ ਸਵਰਾਜ
. . .  about 2 hours ago
ਨਵੀਂ ਦਿੱਲੀ, 22 ਮਈ (ਏਜੰਸੀ)- ਭਾਜਪਾ ਦੀ ਚੋਟੀ ਦੀ ਨੇਤਾ ਨੇ ਯੂ. ਪੀ. ਏ- 2 ਸਰਕਾਰ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾਂ ਅੱਜ ਇਕ ਪ੍ਰੈਸ ਕਨਫਰੰਸ 'ਚ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾ ਤਾਂ ਉਹ ਦੇਸ਼ ਦੇ ਨੇਤਾ ਹਨ...
6 ਸਕੂਲੀ ਲੜਕਿਆਂ ਨੇ ਐਵਰੇਸਟ ਦੀ ਚੋਟੀ ਫਤਿਹ ਕੀਤੀ
. . .  about 3 hours ago
ਨਵੀਂ ਦਿੱਲੀ , 22 ਮਈ (ਏਜੰਸੀ)- ਲਾਰੇਂਸ ਸਕੂਲ ਸਨਾਵਰ ਦੇ 6 ਸਕੂਲੀ ਲੜਕਿਆਂ ਨੇ ਮੰਗਲਵਾਰ ਤੜਕੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ 'ਤੇ ਅਪਣੇ ਕਦਮ ਰੱਖੇ। ਇਸ ਅਭਿਆਨ ਦੀ ਅਗਵਾਈ ਕਰਨ ਵਾਲੇ ਹਿਮਾਲਿਅਨ ਮਾਊਂਟ ਟਰੇਨਿੰਗ...
ਵਿਦੇਸ਼ੀ ਮੁੱਦਿਆਂ 'ਤੇ ਹਾਵੀ ਰਹੇ ਘਰੇਲੂ ਮੱਸਲੇ- ਖੁਰਸ਼ੀਦ
. . .  about 3 hours ago
ਚੀਨੀ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਲੋਹ ਮਿੱਤਰ ਕਰਾਰ ਦਿੱਤਾ
. . .  about 3 hours ago
ਜੈਸੀਕਾ ਹੱਤਿਆ ਮਾਮਲਾ- ਗਵਾਹਾਂ ਦੇ ਭਵਿੱਖ 'ਤੇ ਅੱਜ ਫੈਸਲਾ
. . .  about 4 hours ago
ਯੂ. ਪੀ. ਏ-2 ਸਰਕਾਰ ਦੇ 4 ਪੂਰੇ, ਜਾਰੀ ਹੋਵੇਗਾ ਰਿਪੋਰਟ ਕਾਰਡ
. . .  about 4 hours ago
ਸੰਜੇ ਦੱਤ ਨੂੰ ਪੁਣੇ ਦੀ ਯਰਵਦਾ ਜੇਲ੍ਹ 'ਚ ਭੇਜਿਆ ਗਿਆ
. . .  about 4 hours ago
ਧੋਨੀ ਦੀ ਪਤਨੀ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ
. . .  about 4 hours ago
ਮਾਮੂਲੀ ਝਗੜੇ ਕਾਰਨ ਚਚੇਰੇ ਭਰਾ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਹੋਰ ਖ਼ਬਰਾਂ..