ਤਾਜਾ ਖ਼ਬਰਾਂ


ਵਿਜੇ ਸਾਂਪਲਾ ਦੀ ਨਵੀਂ ਟੀਮ
. . .  9 minutes ago
ਚੰਡੀਗੜ੍ਹ , 24 ਜੁਲਾਈ - ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਵਲੋਂ ਆਪਣੇ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਂਪਲਾ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਘੋਸ਼ਣਾ ਕੀਤੀ ਹੈ। ਨਵੇਂ ਢਾਂਚੇ ਵਿਚ 8 ਉੱਪ ...
ਦਲਿਤਾਂ 'ਤੇ ਹੋ ਰਹੇ ਅੱਤਿਆਚਾਰਾਂ 'ਤੇ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ
. . .  29 minutes ago
ਲੁਧਿਆਣਾ, 24 ਜੁਲਾਈ - ਦਲਿਤਾਂ 'ਤੇ ਹੋ ਰਹੇ ਅੱਤਿਆਚਾਰਾਂ 'ਤੇ ਅੱਜ ਕਾਂਗਰਸ ਨੇ ਭਾਜਪਾ ਦਫ਼ਤਰ ਦਾ ਘੇਰਾਉ ਕੀਤਾ ਤੇ ਰੋਸ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਵੀ ਇਸੇ ਮੁੱਦੇ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ।
ਯਾਤਰੀਆਂ ਲਈ ਰੇਲਵੇ ਜਲਦੀ ਸ਼ੁਰੂ ਕਰੇਗਾ ਰੇਲ ਰੇਡੀਉ ਸੇਵਾ
. . .  about 1 hour ago
ਨਵੀਂ ਦਿੱਲੀ, 24 ਜੁਲਾਈ- ਹੁਣ ਟਰੇਨ 'ਤੇ ਯਾਤਰਾ ਦੌਰਾਨ ਯਾਤਰੀ ਆਪਣੇ ਪਸੰਦੀਦਾ ਐਫ.ਐਮ.ਰੇਡੀਉ ਸਟੇਸ਼ਨਾਂ ਨੂੰ ਸੁਣ ਸਕਦੇ ਹਨ। ਕਿਉਂਕਿ ਭਾਰਤੀ ਰੇਲਵੇ ਵਿਭਾਗ ਯਾਤਰਾ ਦੇ ਦੌਰਾਨ ਗਿਆਨ ਅਤੇ ਮਨੋਰੰਜਨ ਲਈ ਰੇਲ ਰੇਡੀਉ ਸੇਵਾ ਸ਼ੁਰੂ ਕਰ ਦੀ ਯੋਜਨਾ ਬਣਾ ਰਿਹਾ ਹੈ। ਜੋ...
ਸ਼ਰਦ ਪਵਾਰ ਨੇ ਐਮ.ਸੀ.ਏ. ਦੀ ਪ੍ਰਧਾਨਗੀ ਛੱਡਣ ਦੀ ਕੀਤੀ ਗੱਲ
. . .  about 2 hours ago
ਮੁੰਬਈ, 24 ਜੁਲਾਈ-ਹਾਲ ਹੀ 'ਚ ਸੁਪਰੀਮ ਕੋਰਟ ਨੇ ਫ਼ੈਸਲਾ ਦਿੱਤਾ ਸੀ ਕਿ ਬੀ.ਸੀ.ਸੀ.ਆਈ. ਨੂੰ ਆਪਣੇ ਅਧਿਕਾਰੀਆਂ ਲਈ 70 ਸਾਲ ਦੀ ਉਮਰ ਸੀਮਾ ਤੈਅ ਕਰਨੀ ਹੋਵੇਗੀ । ਇਸ ਅਹਿਮ ਫ਼ੈਸਲੇ ਦੇ ਬਾਅਦ ਮੁੰਬਈ ਕ੍ਰਿਕੇਟ ਸੰਘ ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਹੈ ਕਿ ਉਹ ਸੁਪਰੀਮ ਕੋਰਟ...
ਐੱਸ.ਐੱਸ.ਪੀ. ਮਨਮਿੰਦਰ ਸਿੰਘ ਦਾ ਅੱਜ ਜਲੰਧਰ 'ਚ ਸਰਕਾਰੀ ਸਨਮਾਨ ਨਾਲ ਕੀਤਾ ਅੰਤਿਮ ਸੰਸਕਾਰ
. . .  about 2 hours ago
ਜਲੰਧਰ, 24 ਜੁਲਾਈ- ਫ਼ਿਰੋਜਪੁਰ ਦੇ ਐੱਸ.ਐੱਸ.ਪੀ. ਮਨਮਿੰਦਰ ਸਿੰਘ ਦਾ ਅੱਜ ਜਲੰਧਰ ਦੇ ਹਰਨੰਦਾਸਪੁਰਾ ਵਿਚ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਕੱਲ੍ਹ ਸਵੇਰੇ ਉਨ੍ਹਾਂ ਦੀ ਫ਼ਿਰੋਜਪੁਰ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ । ਉਨ੍ਹਾਂ ਦੇ ਅੰਤਿਮ...
ਮੁੰਬਈ : 7.5 ਕਿੱਲੋ ਸੋਨੇ ਸਮੇਤ ਇੱਕ ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ
. . .  about 3 hours ago
ਮੁੰਬਈ, 24 ਜੁਲਾਈ- ਐਂਟੀ ਨਾਰਕੋਟਿਕਸ ਸੈੱਲ ਨੇ 7.5 ਕਿੱਲੋ ਸੋਨੇ ਸਮੇਤ ਇੱਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੇ ਸੋਨੇ ਦੀ ਕੀਮਤ 2.25 ਕਰੋੜ ਦੱਸੀ ਜਾ ਰਹੀ...
ਜੰਮੂ: ਬੀ.ਐੱਸ.ਐਫ. ਦਾ ਜਵਾਨ ਹਥਿਆਰਾਂ ਦੇ ਨਾਲ ਫ਼ਰਾਰ , ਰੈੱਡ ਅਲਰਟ ਜਾਰੀ
. . .  about 3 hours ago
ਜੰਮੂ-ਕਸ਼ਮੀਰ, 24 ਜੁਲਾਈ- ਜੰਮੂ ਦੇ ਅਖਨੂਰ ਸੈਕਟਰ 'ਚ ਸਾਥੀ 'ਤੇ ਹਮਲਾ ਕਰਨ ਦੇ ਬਾਅਦ ਬੀ.ਐੱਸ.ਐਫ. ਦਾ ਜਵਾਨ ਹਥਿਆਰਾਂ ਦੇ ਨਾਲ ਫ਼ਰਾਰ ਹੋ ਗਿਆ ਹੈ। ਇਸ ਹਾਲਾਤ ਨੂੰ ਵੇਖਦਿਆਂ ਰੈੱਡ ਅਲਰਟ ਜਾਰੀ ਕਰ ਦਿੱਤਾ...
ਲਖਨਊ: ਦਯਾਸ਼ੰਕਰ ਸਿੰਘ ਦੀ ਮਾਂ ਪਹੁੰਚੀ ਰਾਜ-ਭਵਨ , ਰਾਜਪਾਲ ਨਾਲ ਮੁਲਾਕਾਤ ਕਰਨਗੇ
. . .  about 3 hours ago
ਆਪ ਵਿਧਾਇਕ ਨਰੇਸ਼ ਯਾਦਵ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਪੰਜਾਬ ਪੁਲਿਸ , ਘਰ 'ਤੇ ਨਹੀਂ ਮਿਲੇ
. . .  about 4 hours ago
ਬੀ.ਜੇ.ਪੀ.ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆਇਆ- ਮਾਇਆਵਤੀ
. . .  about 5 hours ago
ਦਿੱਲੀ : ਆਪ ਦਾ ਇੱਕ ਹੋਰ ਵਿਧਾਇਕ ਗ੍ਰਿਫ਼ਤਾਰ
. . .  about 5 hours ago
ਭਾਰਤ ਦੇ ਨੀਰਜ ਚੋਪੜਾ ਨੇ ਅੰਡਰ-20 ਜੈਵਲਿਨ ਥਰੋ ਮੁਕਾਬਲੇ 'ਚ ਬਣਾਇਆ ਵਰਲਡ ਰਿਕਾਰਡ
. . .  about 6 hours ago
ਰੀਓ ਉਲੰਪਿਕ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ
. . .  about 7 hours ago
ਬਿਹਾਰ : ਬੀ.ਜੇ.ਪੀ. ਨੇ ਐਮ.ਐਲ.ਸੀ. ਟੁੰਨਾ ਪਾਂਡੇ ਨੂੰ ਮੁਅੱਤਲ ਕੀਤਾ
. . .  about 7 hours ago
ਗੋਲੀ ਮਾਰ ਕੇ ਮਾਂ-ਪੁੱਤ ਸਮੇਤ ਤਿੰਨ ਨੂੰ ਕੀਤਾ ਗੰਭੀਰ ਜ਼ਖ਼ਮੀ
. . .  about 7 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ