ਤਾਜਾ ਖ਼ਬਰਾਂ 


ਮਾਤਾ ਸੁੰਦਰੀ ਕਾਲਜ ਦੇ ਚੇਅਰਮੈਨ ਨੂੰ ਹਟਾਉਣ ਦੇ ਮਾਮਲੇ ਨੂੰ ਲੈ ਕੇ ਦੋਹਾਂ ਧਿਰਾਂ 'ਚ ਸ਼ਬਦੀ-ਟਕਰਾਅ ਦੀ ਸਥਿਤੀ
. . .  31 minutes ago
ਨਵੀਂ ਦਿੱਲੀ, 22 ਮਈ (ਜਗਤਾਰ ਸਿੰਘ)-ਸਥਾਨਕ ਪ੍ਰਸਿੱਧ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ (ਦਿੱਲੀ ਯੂਨੀਵਰਸਿਟੀ) ਦੇ ਚੇਅਰਮੈਨ ਤੇਜਵੰਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਸਬੰਧੀ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ 'ਚ ਸ਼ਬਦੀ-ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ।
ਹਰਿਆਣਾ ਸਰਕਾਰ ਨੇ ਬੀਬੀਪੁਰ ਝੀਲ 'ਚ ਨਹਿਰ ਬਣਾ ਕੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ
. . .  39 minutes ago
ਪਿਹੋਵਾ, 22 ਮਈ (ਵਰਿਆਮ ਸਿੰਘ)-30 ਸਾਲਾਂ ਦੀ ਲੰਮੀ ਜੱਦੋ-ਜਹਿਦ ਤੋਂ ਬਾਅਦ ਆਖਿਰਕਾਰ 12 ਪਿੰਡਾਂ ਦੇ ਕਿਸਾਨਾਂ ਦੀ ਮਿਹਨਤ ਨੂੰ ਬੂਬ ਪੈ ਗਿਆ | ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਮਨ ਦੀ ਮੁਰਾਦ ਪੂਰੀ ਕਰਦੇ ਹੋਏ ਬੀਬੀਪੁਰ ਝੀਲ ਦੇ ਅੰਦਰ 52 ਹਜ਼ਾਰ 700 ਫੁੱਟ ਲੰਮੀ ਨਹਿਰ ਬਣਾ ਕੇ...
ਬੀ. ਐਸ. ਐਫ. ਦੇ ਜਵਾਨਾਂ ਲਈ ਰੇਲ ਗੱਡੀਆਂ 'ਚ ਏ. ਸੀ. ਦੀ ਵਿਸ਼ੇਸ਼ ਸਹੂਲਤ ਸ਼ੁਰੂ
. . .  41 minutes ago
ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਸੀਮਾ ਸੁਰੱਖਿਆ ਬਲ ਦੇ ਲਈ ਸਰਕਾਰ ਨੇ ਇਕ ਵਿਸ਼ੇਸ਼ ਏ. ਸੀ. ਤੀਜੇ ਦਰਜੇ ਦੇ ਡੱਬੇ ਚਾਰ ਅਹਿਮ ਅਤੇ ਤਿੰਨ ਗ਼ੈਰ ਰੋਜ਼ਾਨਾ ਗੱਡੀਆਂ 'ਚ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਡੱਬੇ ਗੁਹਾਟੀ ਲਾਲਗੜ੍ਹ ਐਕਸਪ੍ਰੈੱਸ...
ਚੇਤਨਾ ਮੰਚ ਵੱਲੋਂ ਡਾ: ਰੰਧਾਵਾ ਦੀ ਕਾਵਿ ਪੁਸਤਕ 'ਮੈਂ ਵੇਲ ਹਾਂ' ਦੀ ਘੁੰਡ ਚੁਕਾਈ
. . .  49 minutes ago
ਰਤੀਆ, 22 ਮਈ (ਬੇਅੰਤ ਮੰਡੇਰ)- ਲੋਕ ਚੇਤਨਾ ਮੰਚ ਤੇ ਹਰਿਆਣਾ ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਸ਼ਹੀਦ ਉਧਮ ਸਿੰਘ ਨਰਸਿੰਗ ਕਾਲਜ 'ਚ ਸਾਂਝੇ ਤੌਰ 'ਤੇ ਸਾਹਿਤਕ ਸੰਗੋਸ਼ਠੀ ਕਰਵਾਈ ਗਈ, ਜਿਸ 'ਚ ਡਾ. ਬਲਵੀਰ ਸਿੰਘ ਨੱਡਾ ਡਾਇਰੈਕਟਰ ਸ਼ਹੀਦ ਉੱਧਮ ਸਿੰਘ...
ਲੁਧਿਆਣਾ 'ਚ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ਨੂੰ ਲੈ ਕੇ ਲੋਕਾਂ ਵੱਲੋਂ ਸਕੂਲ ਦੀ ਭੰਨ-ਤੋੜ
. . .  about 1 hour ago
ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਸੜਕ 'ਤੇ ਸਥਿਤ ਐਸ. ਐਮ. ਡੀ. ਵਿਦਿਆ ਮੰਦਿਰ ਵਿਚ ਅੱਜ ਸਵੇਰੇ ਲੋਕਾਂ ਵੱਲੋਂ ਹਮਲਾ ਕਰਕੇ ਸਕੂਲ ਦੀ ਭੰਨ-ਤੋੜ ਕੀਤੀ। ਹਮਲਾਵਰਾਂ ਵੱਲੋਂ ਕੀਤੇ ਹਮਲੇ ਵਿਚ ਸਕੂਲ ਮਾਲਕ ਜੋ ਜ਼ਖਮੀ ਹੋ ਗਿਆ ਹੈ, ਨੂੰ ਗੰਭੀਰ ਹਾਲਤ ਵਿਚ...
ਪਾਉਂਟਾ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਅਮਿੱਟ ਛਾਪ ਛੱਡਦਾ ਸਮਾਪਤ
. . .  about 1 hour ago
ਪਾਉਂਟਾ ਸਾਹਿਬ, 22 ਮਈ -ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਸਰਬੰਸਦਾਨੀ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਪਤਿਤ ਮਹੰਤਾਂ ਤੋਂ ਆਜ਼ਾਦ...
ਗੁ: ਰਕਾਬਗੰਜ 'ਚ ਉਸਾਰੀ ਜਾਵੇਗੀ '84 ਦੇ ਸ਼ਹੀਦਾਂ ਦੀ ਯਾਦਗਾਰ
. . .  about 1 hour ago
ਨਵੀਂ ਦਿੱਲੀ, 22 ਮਈ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੁਖੀਆਂ ਵੱਲੋਂ ਸੱਦੇ ਗਏ ਕਮੇਟੀ ਦੇ ਜਨਰਲ ਹਾਊਸ ਦੀ ਵਿਸ਼ੇਸ਼ ਮੀਟਿੰਗ ਦੌਰਾਨ 1984 ਦੇ ਸਿਖ ਕਤਲੇਆਮ ਦੇ ਸ਼ਹੀਦ ਸਿੱਖਾਂ ਦੀ ਯਾਦ ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਇਕ...
ਪਾਕਿ ਪੁੱਜਣ 'ਤੇ ਚੀਨੀ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ
. . .  about 1 hour ago
ਇਸਲਾਮਾਬਾਦ, 22 ਮਈ (ਏਜੰਸੀ)-ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਦੋ ਦਿਨਾ ਦੌਰੇ 'ਤੇ ਅੱਜ ਪਾਕਿਸਤਾਨ ਪੁੱਜੇ ਜਿਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਮਝਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਪਾਕਿਸਤਾਨ ਪੁੱਜੇ ਲੀ ਕੇਕਿਆਂਗ ਪਾਕਿ ਸਰਕਾਰ ਨਾਲ...
ਭਾਰਤ ਤੇ ਅਮਰੀਕਾ ਵਲੋਂ ਅੱਤਵਾਦੀ ਪਨਾਹਗਾਹਾਂ ਨੂੰ ਤਬਾਹ ਕਰਨ ਦਾ ਸੱਦਾ
. . .  about 1 hour ago
ਲੁਧਿਆਣਾ 'ਚ ਮਾਂ-ਧੀ ਦਾ ਕਤਲ ਕਰਕੇ ਲੱਖਾਂ ਦੀ ਨਕਦੀ ਤੇ ਗਹਿਣੇ ਲੁੱਟੇ
. . .  about 1 hour ago
ਅਮਰੀਕੀ ਸੈਨੇਟ ਵੱਲੋਂ ਨਵੇਂ ਵੀਜ਼ਾ ਬਿੱਲ ਨੂੰ ਮਨਜ਼ੂਰੀ
. . .  about 1 hour ago
ਕਿਸ ਗੱਲ ਦਾ ਜਸ਼ਨ ਮਨਾ ਰਹੀ ਹੈ ਸਰਕਾਰ-ਭਾਜਪਾ
. . .  about 1 hour ago
ਗਰਮੀ ਤੇ ਲੂ ਨੇ ਲੋਕਾਂ ਦਾ ਕੀਤਾ ਜਿਊਣਾ ਮੁਹਾਲ
. . .  about 1 hour ago
ਰਾਣਾ, ਹੇਡਲੀ ਤੋਂ ਪੁੱਛ-ਗਿੱਛ ਦੀ ਆਗਿਆ ਮੰਗੀ
. . .  about 3 hours ago
ਅਸੀਮਾਂਨੰਦ ਅਤੇ ਪੁਰੋਹਿਤ ਦੇ ਨਾਵਾਂ ਤੋਂ ਬਿਨ੍ਹਾਂ ਮਾਲੇਗਾਂਵ ਧਮਾਕੇ ਦੀ ਚਾਰਜ਼ਸ਼ੀਟ ਦਾਖਿਲ
. . .  about 3 hours ago
ਹੋਰ ਖ਼ਬਰਾਂ..