ਤਾਜਾ ਖ਼ਬਰਾਂ


ਟਰੈਕਟਰ-ਮੋਟਰਸਾਈਕਲ ਟੱਕਰ 'ਚ ਬੱਚੇ ਦੀ ਮੌਤ, ਔਰਤ ਗੰਭੀਰ ਜ਼ਖਮੀ
. . .  1 minute ago
ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਰਣਜੀਤ ਸਿੰਘ ਢਿੱਲੋਂ)-ਪਾਣੀ ਦਾ ਟੈਂਕਰ ਲੈ ਕੇ ਜਾ ਰਿਹਾ ਟਰੈਕਟਰ ਲੰਬੀ-ਵਣਵਾਲਾ ਸੜਕ ਤੇ ਮੋਟਰਸਾਈਕਲ ਨਾਲ ਟਕਰਾਅ ਗਿਆ, ਜਿਸ ਕਾਰਨ ਮੋਟਰਸਾਈਕਲ ਦੇ ਮਗਰ ਮਾਂ ਦੀ ਬੁੱਕਲ ਵਿਚ ਬੈਠਾ 3 ਸਾਲਾਂ ਬੱਚੇ ਦੀ ਮੌਤ ਹੋ ਗਈ ਤੇ ਮਾਂ ਗੰਭੀਰ ਜ਼ਖ਼ਮੀ ਹੋ ਗਈ...
ਆਰ.ਐੱਸ.ਐੱਸ.ਬਾਰੇ ਕਹੇ ਗਏ ਆਪਣੇ ਹਰ ਸ਼ਬਦ 'ਤੇ ਕਾਇਮ ਹਾਂ -ਰਾਹੁਲ ਗਾਂਧੀ
. . .  20 minutes ago
ਨਵੀਂ ਦਿੱਲੀ, 25 ਅਗਸਤ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਰਾਸ਼ਟਰੀ ਸੋਇਮ ਸੇਵਕ ਸੰਘ ( ਆਰ.ਐੱਸ.ਐੱਸ. ) ਨੂੰ ਲੈ ਕੇ ਕਹੇ ਗਏ ਆਪਣੇ ਹਰ ਸ਼ਬਦ 'ਤੇ ਕਾਇਮ ਹੈ ਅਤੇ ਉਹ ਉਸ ਦੇ ਸਮਾਜ 'ਚ ਵੰਡੀਆਂ ਪਾਉਣ ਵਾਲੇ ਏਜੰਡੇ 'ਤੇ ਲੜਨਾ ਕਦੇ ਨਹੀਂ ਛੱਡਣਗੇ...
ਬਾਹਰੀ 'ਆਪ' ਨੇਤਾਵਾਂ ਨੇ ਪੰਜਾਬੀ ਨੇਤਾ ਛੋਟੇਪੁਰ ਖਿਲਾਫ ਸਾਜ਼ਿਸ਼ ਰਚੀ : ਕੈਪਟਨ
. . .  57 minutes ago
ਜਲੰਧਰ, 25 ਅਗਸਤ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਦੇ ਆਮ ਆਦਮੀ ਪਾਰਟੀ ਨੇਤਾਵਾਂ ਵੱਲੋਂ ਪੰਜਾਬੀ ਨੇਤਾ ਸੁੱਚਾ ਸਿੰਘ ਛੋਟੇਪੁਰ ਖਿਲਾਫ ਸਾਜ਼ਿਸ਼ਾਂ ਰਚਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿਸ ਵਿਅਕਤੀ ਨੇ ਪਾਰਟੀ ਨੂੰ ਸ਼ੁਰੂ ਤੋਂ ਸੀਂਚਿਆ ਸੀ...
ਜੰਮੂ-ਕਸ਼ਮੀਰ : ਕੁਪਵਾੜਾ 'ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਹੋਈ ਮੁੱਠਭੇੜ 'ਚ 1 ਜਵਾਨ ਜ਼ਖ਼ਮੀ
. . .  about 1 hour ago
ਆਪ ਪੀ.ਏ.ਸੀ. ਕੱਲ੍ਹ ਸੁੱਚਾ ਸਿੰਘ ਛੋਟੇਪੁਰ ਬਾਰੇ ਫ਼ੈਸਲਾ ਲੈ ਸਕਦੀ ਹੈ
. . .  about 1 hour ago
ਨਵੀਂ ਦਿੱਲੀ, 25 ਅਗਸਤ- ਪੰਜਾਬ 'ਚ ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਹਟਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਿਕ ਆਪ ਪੀ.ਏ.ਸੀ. ਕੱਲ੍ਹ ਪ੍ਰੈੱਸ ਕਾਨਫ਼ਰੰਸ ਕਰਕੇ ਸੁੱਚਾ ਸਿੰਘ ਛੋਟੇਪੁਰ ਬਾਰੇ ਕੋਈ ਵੱਡਾ ਫ਼ੈਸਲਾ...
ਕਾਲਜ ਦਾ ਵਿਦਿਆਰਥੀ 5 ਲੱਖ ਦੀ ਮੁੱਲ ਦੀ ਹੈਰੋਇਨ ਸਮੇਤ ਕਾਬੂ
. . .  about 2 hours ago
ਲੁਧਿਆਣਾ, 25 ਅਗਸਤ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਵੱਲੋਂ ਪੀ.ਸੀ.ਟੀ.ਈ. ਕਾਲਜ ਬੱਦੋਵਾਲ ਦੇ ਇਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 5 ਲੱਖ ਰੁਪਏ ਮੁੱਲ ਦੀ 100 ਗ੍ਰਾਮ ਹੈਰੋਇਨ...
ਭਾਰਤ ਨੇ ਪਾਕਿਸਤਾਨ ਨੂੰ ਫਿਰ ਕਿਹਾ - ਅੱਤਵਾਦ 'ਤੇ ਹੋਵੇਗੀ ਗੱਲ
. . .  about 2 hours ago
ਨਵੀਂ ਦਿੱਲੀ, 25 ਅਗਸਤ - ਪਾਕਿਸਤਾਨ ਵਲੋਂ ਗੱਲਬਾਤ ਦਾ ਸੱਦਾ ਦਿੱਤੇ ਜਾਣ 'ਤੇ ਭਾਰਤ ਦੇ ਵਿਦੇਸ਼ ਸਕੱਤਰ ਐਸ.ਜੈਸ਼ੰਕਰ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਖਤ ਲਿਖਿਆ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਤਾਂ ਹੀ ਗੱਲ ਸੰਭਵ ਹੈ ਜੇ ਅੱਤਵਾਦ ਦੇ...
ਸਕਾਰਪੀਅਨ ਫਾਈਲ ਲੀਕ ਮਾਮਲਾ : ਭਾਰਤੀ ਜਲ ਸੈਨਾ ਨੇ ਫਰੈਂਚ ਸੈਨਾ ਦੇ ਡੀ.ਜੀ ਨਾਲ ਕੀਤੀ ਗੱਲ
. . .  about 3 hours ago
ਨਵੀਂ ਦਿੱਲੀ, 25 ਅਗਸਤ - ਭਾਰਤੀ ਜਲ ਸੈਨਾ ਨੇ ਦੱਸਿਆ ਕਿ ਸਕਾਰਪੀਅਨ ਦਸਤਾਵੇਜਾਂ ਦੇ ਲੀਕ ਹੋਣ ਦੇ ਮਾਮਲੇ 'ਚ ਫਰਾਂਸਿਸੀ ਸੈਨਾ 'ਚ ਹਥਿਆਰਾਂ ਦੇ ਡੀ.ਜੀ. ਕੋਲ ਇਹ ਮਸਲਾ ਚੁੱਕਿਆ...
ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੇ ਸਬੰਧੀ ਪੁਲਿਸ ਨੇ ਚਾਰ ਸ਼ੱਕੀ ਕੋਰਟ 'ਚ ਕੀਤੇ ਪੇਸ਼
. . .  about 3 hours ago
ਸਕਾਰਪੀਅਨ ਪਣਡੁੱਬੀਆਂ ਨਾਲ ਜੁੜੇ ਦਸਤਾਵੇਜ਼ ਭਾਰਤ ਤੋਂ ਨਹੀਂ ਹੋਏ ਲੀਕ
. . .  1 minute ago
ਕਸ਼ਮੀਰ ਘਾਟੀ ਦੇ ਕੁੱਝ ਜ਼ਿਲ੍ਹਿਆਂ 'ਚ 48ਵੇਂ ਦਿਨ ਵੀ ਕਰਫ਼ਿਊ
. . .  about 4 hours ago
ਸਿਵਲ ਹਸਪਤਾਲ 'ਚ ਲੜਾਈ ਦੌਰਾਨ ਨੌਜਵਾਨ ਦੀ ਹੋਈ ਮੌਤ
. . .  about 5 hours ago
ਜੰਮੂ ਕਸ਼ਮੀਰ : ਤਬਾਹੀ ਮਚਾਉਣ ਵਾਲੇ ਸਿਰਫ਼ 5 ਫੀਸਦੀ - ਰਾਜਨਾਥ , ਮੁਫਤੀ
. . .  about 5 hours ago
ਉੜੀਸ਼ਾ : ਪਤਨੀ ਦੀ ਲਾਸ਼ ਨੂੰ ਮੋਢੇ 'ਤੇ ਰੱਖ ਕੇ 10 ਕਿਲੋਮੀਟਰ ਤੱਕ ਪੈਦਲ ਚੱਲਣ ਲਈ ਮਜਬੂਰ ਹੋਇਆ ਸਖਸ਼
. . .  about 6 hours ago
ਅਰਵਿੰਦ ਕੇਜਰੀਵਾਲ ਸਰਕਾਰ ਨੇ ਜਨਤਾ ਦੇ ਪੈਸੇ ਨਾਲ ਕੀਤਾ ਪਾਰਟੀ ਦਾ ਪ੍ਰਚਾਰ - ਸੀ.ਏ.ਜੀ.
. . .  about 7 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ