ਤਾਜਾ ਖ਼ਬਰਾਂ


ਉਤਰਾਖੰਡ ਦੇ ਚਮੋਲੀ 'ਚ ਬਦਲ ਫਟਣ ਕਾਰਨ 9 ਲੋਕਾਂ ਦੀ ਮੌਤ
. . .  5 minutes ago
ਦੇਹਰਾਦੂਨ, 1 ਜੁਲਾਈ - ਉਤਰਾਖੰਡ ਦੇ ਚਮੋਲੀ 'ਚ ਬਦਲ ਫਟਣ ਕਾਰਨ 9 ਲੋਕਾਂ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਾਰੀ ਬਾਰਸ਼ ਕਾਰਨ ਸਥਾਨਕ ਦਰਿਆਵਾਂ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ...
ਹਵਾਈ ਸੈਨਾ 'ਚ ਸ਼ਾਮਲ ਹੋਇਆ ਲੜਾਕੂ ਜਹਾਜ਼ 'ਤੇਜਸ'
. . .  48 minutes ago
ਬੈਂਗਲੁਰੂ, 1 ਜੁਲਾਈ - ਦੇਸ਼ 'ਚ ਬਣਿਆ ਪਹਿਲਾ ਹਲਕਾ ਲੜਾਕੂ ਜਹਾਜ਼ ਤੇਜਸ ਹਵਾਈ ਸੈਨਾ 'ਚ ਸ਼ਾਮਲ ਹੋ ਗਿਆ ਹੈ। ਭਾਰਤ ਨੂੰ ਇਸ ਲੜਾਕੂ ਜਹਾਜ਼ ਨੂੰ ਬਣਾਉਣ 'ਚ 3 ਦਹਾਕੇ ਲੱਗ ਗਏ ਪਰ ਫਿਰ ਵੀ ਤੇਜਸ ਵਿਸ਼ਵ ਪੱਧਰੀ ਲੜਾਕੂ...
ਉਤਰਾਖੰਡ : ਚਮੋਲੀ, ਨੈਨੀਤਾਲ ਤੇ ਰੁਦਰਪ੍ਰਯਾਗ 'ਚ ਭਾਰੀ ਮੀਂਹ ਕਾਰਨ ਹਾਲਾਤ ਖਰਾਬ
. . .  about 1 hour ago
ਦੇਹਰਾਦੂਨ, 1 ਜੁਲਾਈ - ਉਤਰਾਖੰਡ 'ਚ ਭਾਰੀ ਮੀਂਹ ਕਾਰਨ ਚਮੋਲੀ, ਨੈਨੀਤਾਲ ਤੇ ਰੁਦਰਪ੍ਰਯਾਗ 'ਚ ਹਾਲਾਤ ਖਰਾਬ ਹਨ। ਉਥੇ ਹੀ ਰਿਸ਼ੀਕੇਸ਼ - ਬਦਰੀਨਾਥ ਨੈਸ਼ਨਲ ਹਾਈਵੇ 'ਤੇ ਚਟਾਨ ਡਿੱਗਣ ਕਾਰਨ ਲੰਬਾ ਜਾਮ ਲੱਗ ਗਿਆ...
ਸੀ.ਆਰ.ਪੀ.ਐਫ. ਅਧਿਕਾਰੀ ਨੇ ਕੀਤੀ ਖੁਦਕੁਸ਼ੀ
. . .  about 1 hour ago
ਨਵੀਂ ਦਿੱਲੀ, 1 ਜੁਲਾਈ - ਸੀ.ਆਰ.ਪੀ.ਐਫ. ਦੇ ਉੱਚ ਦਰਜੇ ਦੇ ਇਕ ਅਧਿਕਾਰੀ ਨੇ ਤਿਲਕ ਨਗਰ ਵਿਖੇ ਫੋਰਸ ਕੈਂਪ 'ਚ ਮੌਜੂਦ ਆਪਣੀ ਰਿਹਾਇਸ਼ 'ਚ ਖੁਦਕੁਸ਼ੀ ਕਰ ਲਈ। ਮ੍ਰਿਤਕ ਦਾ ਨਾਮ ਰਾਕੇਸ਼ ਕੁਮਾਰ ਸੀ ਤੇ ਉਸ ਦੀ ਪਤਨੀ ਨੇ ਉਸ ਨੂੰ ਪੱਖੇ ਨਾਲ ਲਟਕਦੇ...
ਨਾਈਜੀਰੀਆ 'ਚ 2 ਭਾਰਤੀ ਅਗਵਾ
. . .  about 2 hours ago
ਵਿਸ਼ਖਾਪਟਨਮ, 1 ਜੁਲਾਈ - ਅਫ਼ਰੀਕੀ ਮੁਲਕ ਨਾਈਜੀਰੀਆ 'ਚ ਦੋ ਭਾਰਤੀਆਂ ਨੂੰ ਸ਼ੱਕੀ ਅੱਤਵਾਦੀਆਂ ਵੱਲੋਂ ਅਗਵਾ ਕਰ ਲਿਆ ਗਿਆ ਹੈ। ਵਿਸ਼ਾਖਾਪਟਨਮ 'ਚ ਪੀੜਤ ਪਰਿਵਾਰ ਨੇ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ...
ਦੰਗਿਆਂ ਬਾਰੇ ਬਣੀ ਫ਼ਿਲਮ ਦੇ ਜਾਰੀ ਹੋਣ 'ਤੇ ਉਤਰ ਪ੍ਰਦੇਸ਼ 'ਚ ਅਲਰਟ
. . .  about 2 hours ago
ਨਵੀਂ ਦਿੱਲੀ, 1 ਜੁਲਾਈ - ਮੁੱਜ਼ਫਰਨਗਰ ਦੰਗਿਆਂ 'ਤੇ ਬਣੀ ਫ਼ਿਲਮ ਸ਼ੋਰਗੁੱਲ ਦੇ ਅੱਜ ਰੀਲੀਜ਼ ਹੋਣ ਨੂੰ ਲੈ ਕੇ ਉਤਰ ਪ੍ਰਦੇਸ਼ 'ਚ ਅਲਰਟ ਜਾਰੀ ਕੀਤਾ ਗਿਆ ਹੈ। ਸਥਾਨਕ ਭਾਜਪਾ ਆਗੂਆਂ ਨੇ ਸੂਬੇ 'ਚ ਇਸ ਫ਼ਿਲਮ ਨੂੰ ਬੈਨ ਕਰਨ ਦੀ ਮੰਗ...
ਬੰਗਲਾਦੇਸ਼ 'ਚ ਹਿੰਦੂ ਪੁਜਾਰੀ ਨੂੰ ਬੇਰਹਿਮੀ ਨਾਲ ਕੀਤਾ ਕਤਲ
. . .  about 3 hours ago
ਢਾਕਾ, 1 ਜੁਲਾਈ - ਬੰਗਲਾਦੇਸ਼ 'ਚ ਇਕ ਹੋਰ ਹਿੰਦੂ ਪੁਜਾਰੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਬਾਈਕ ਸਵਾਰ 3 ਬਦਮਾਸ਼ਾਂ ਨੇ ਇਕ ਮੰਦਰ ਦੇ ਸਾਹਮਣੇ 45 ਸਾਲ ਦੇ ਪੁਜਾਰੀ ਸ਼ਿਆਮਨੰਦਾ ਦਾਸ ਦੀ ਹੱਤਿਆ...
ਪੈਟਰੋਲ 89 ਪੈਸੇ ਸਸਤਾ ਤੇ ਡੀਜ਼ਲ 49 ਪੈਸੇ ਸਸਤਾ
. . .  1 day ago
ਸਕਾਰ ਪੀਓ ਤੇ ਬੱਸ ਦੀ ਟੱਕਰ 'ਚ 2 ਦੀ ਮੌਤ , 2 ਜ਼ਖ਼ਮੀ
. . .  1 day ago
ਅਮਰੀਕਾ - ਏਅਰ ਬੇਸ 'ਚ ਬੰਦੂਕ ਧਾਰੀ ਦੇ ਹੋਣ ਦੀ ਖ਼ਬਰ ਨਾਲ ਮਚੀ ਹਾਹਾਕਾਰ
. . .  1 day ago
ਜਸਟਿਸ ਢੀਂਗਰਾ ਦੀ ਰਿਪੋਰਟ ਫਿਰ ਲਟਕੀ
. . .  1 day ago
ਨਹਾਉਣ ਗਿਆ ਨੌਜਵਾਨ ਸੂਏ ’ਚ ਡੁੱਬਿਆ-ਭਾਲ ਜਾਰੀ
. . .  1 day ago
ਮੋਟਰ ਸਾਈਕਲਾਂ ਦੀ ਆਹਮੋ ਸਾਹਮਣੇ ਹੋਈ ਟੱਕਰ 'ਚ ਦੋ ਮੌਤਾਂ, ਦੋ ਗੰਭੀਰ ਜ਼ਖ਼ਮੀ
. . .  1 day ago
ਨਵੀਂ ਮੁਸੀਬਤ 'ਚ ਬਿਹਾਰ ਬੋਰਡ , ਸਟਰਾਂਗ ਰੂਮ 'ਚੋਂ ਗ਼ਾਇਬ ਹੋ ਗਈ ਹੈ ਟਾਪਰ ਰੂਬੀ ਰਾਏ ਦੀ ਕਾਪੀ
. . .  1 day ago
ਮਾਇਆਵਤੀ ਨੂੰ ਇੱਕ ਹੋਰ ਝਟਕਾ
. . .  1 day ago
ਹੋਰ ਖ਼ਬਰਾਂ..