ਤਾਜਾ ਖ਼ਬਰਾਂ


ਹਾਦਸੇ 'ਚ ਕਰੀਬ 20 ਮੌਤਾਂ, 92 ਜ਼ਖਮੀ - ਰੇਲਵੇ
. . .  13 minutes ago
ਲਖਨਊ, 20 ਅਗਸਤ - ਰੇਲਵੇ ਨੇ ਪ੍ਰੈਸ ਕਾਨਫਰੰਸ 'ਚ ਜਾਣਕਾਰੀ ਦਿੱਤੀ ਹੈ ਕਿ ਇਸ ਮੰਦਭਾਗੇ ਰੇਲ ਹਾਦਸੇ ਵਿਚ 20 ਲੋਕਾਂ ਦੀ ਮੌਤ ਹੋ ਗਈ ਹੈ ਤੇ 92 ਲੋਕ ਜ਼ਖਮੀ ਹੋਏ...
ਏ.ਟੀ.ਐਮ. ਰਾਹੀਂ ਠੱਗੀ ਮਾਰਨ ਵਾਲੇ ਪੱਤਰਕਾਰ ਸਮੇਤ ਪੰਜ ਵਿਅਕਤੀ ਕਾਬੂ- ਪਿਸਤੌਲ, ਕਾਰਾਂ ਤੇ ਕਈ ਏ.ਟੀ.ਐਮ. ਬਰਾਮਦ
. . .  34 minutes ago
ਲੁਧਿਆਣਾ, 20 ਅਗਸਤ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਪੁਲਿਸ ਨੇ ਏ.ਟੀ.ਐਮ. ਕਾਰਡ ਰਾਹੀਂ ਵੱਖ ਵੱਖ ਬੈਂਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰ ਚੁੱਕੇ ਇਕ ਪੱਤਰਕਾਰ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਵੱਖ ਵੱਖ ਬੈਂਕਾਂ ਦੇ 641...
ਭਾਰਤ ਸ੍ਰੀਲੰਕਾ ਪਹਿਲਾ ਇਕ ਦਿਨਾਂ ਮੈਚ : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  about 1 hour ago
ਵਿਰੋਧੀ ਧਿਰ ਦੇ ਆਗੂ ਖਹਿਰਾ ਨੇ ਜ਼ੇਰੇ ਇਲਾਜ਼ ਆਪ ਵਰਕਰਾਂ ਦਾ ਹਾਲ ਜਾਣਿਆ
. . .  about 1 hour ago
ਲੁਧਿਆਣਾ, 20 ਅਗਸਤ (ਪੁਨੀਤ ਬਾਵਾ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁੱਖਪਾਲ ਸਿੰਘ ਖਹਿਰਾ ਨੇ ਅੱਜ ਬੀਤੇ ਦਿਨ ਕਾਂਗਰਸੀ ਆਗੂ ਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਹਮਲੇ ਵਿਚ ਜ਼ਖਮੀ ਹੋਏ ਅਤੇ ਡੀ.ਐਮ.ਸੀ ਹਸਪਤਾਲ ਵਿਚ ਜ਼ੇਰੇ ਇਲਾਜ...
ਬੱਸ-ਮੋਟਰਸਾਈਕਲ ਟੱਕਰ 'ਚ ਮਾਂ-ਪੁੱਤਰ ਤੇ ਧੀ ਦੀ ਮੌਤ
. . .  about 1 hour ago
ਅੱਚਲ ਸਾਹਿਬ/ਬਟਾਲਾ, 20 ਅਗਸਤ (ਗੁਰਚਰਨ ਸਿੰਘ, ਹਰਦੇਵ ਸਿੰਘ ਸੰਧੂ)-ਅੱਜ ਸਵੇਰੇ ਬਟਾਲਾ-ਜਲੰਧਰ ਰੋਡ 'ਤੇ ਹੋਏ ਇਕ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦੀ ਦੁੱਖਦਾਇਕ ਖ਼ਬਰ ਹੈ। ਇਸ ਸਬੰਧੀ ਥਾਣਾ ਰੰਗੜ ਨੰਗਲ ਦੇ ਐਸ.ਐਚ.ਓ...
ਐਨ.ਆਈ.ਏ. ਸਦਕਾ ਪੱਥਰਬਾਜ਼ੀ ਦੀਆਂ ਘਟਨਾਵਾਂ ਵਿਚ ਭਾਰੀ ਕਮੀ - ਗ੍ਰਹਿ ਮੰਤਰੀ
. . .  about 1 hour ago
ਲਖਨਊ, 20 ਅਗਸਤ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੇ ਅਹਿਮ ਕਿਰਦਾਰ ਸਦਕਾ ਜੰਮੂ ਕਸ਼ਮੀਰ 'ਚ ਪੱਥਰਾਬਾਜ਼ੀ ਦੀਆਂ ਘਟਨਾਵਾਂ 'ਚ ਭਾਰੀ ਕਮੀ ਆਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਕਸਲਵਾਦ, ਅੱਤਵਾਦ...
ਪੁਰਾਣੀ ਰੰਜਸ਼ ਨੂੰ ਲੈ ਕੇ ਨੌਜਵਾਨ ਦਾ ਕਤਲ
. . .  about 2 hours ago
ਝਬਾਲ, 20 ਅਗਸਤ (ਸੁਖਦੇਵ ਸਿੰਘ) - ਬੀਤੀ ਰਾਤ ਥਾਣਾ ਝਬਾਲ ਦੇ ਬਾਹਰ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਕੁੱਝ ਵਿਅਕਤੀਆਂ ਨੇ ਇਕ ਨੌਜਵਾਨ ਦੇ ਸਿਰ ਵਿਚ ਬੇਸਬਾਲ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਥਾਣਾ ਝਬਾਲ ਵਿਖੇ ਦਰਜਨ...
ਨੀਂਦ ਨਾ ਆਉਣ ਤੋਂ ਪ੍ਰਿਅੰਕਾ ਚੋਪੜਾ ਹੋਈ ਪ੍ਰੇਸ਼ਾਨ
. . .  about 2 hours ago
ਮੁੰਬਈ, 20 ਅਗਸਤ - ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨੀਂਦ ਨਹੀਂ ਆ ਰਹੀ। ਇਸ ਦੇ ਪਿੱਛੇ ਦਾ ਕਾਰਨ ਵੀ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ। ਪ੍ਰਿਅੰਕਾ ਨੇ ਕਿਹਾ ਹੈ ਕਿ ਪਤਾ ਨਹੀਂ ਇਸ ਦੇ ਪਿੱਛੇ ਬਹੁਤ ਜ਼ਿਆਦਾ ਥਕਾਨ ਹੈ ਜਾਂ ਜੈੱਟਲੈਗ (ਜਹਾਜ਼ ਦੇ ਸਫਰ ਤੋਂ...
ਕੇਂਦਰੀ ਮੰਤਰੀ ਅਠਾਵਲੇ ਨੇ ਫ਼ੌਜ 'ਚ ਰਾਖਵੇਂਕਰਨ ਦੀ ਕੀਤੀ ਮੰਗ
. . .  about 3 hours ago
ਗੈਂਗਸਟਰ ਗਾਂਧੀ ਦੇ ਭਰਾ ਮਿੰਦੀ 'ਤੇ ਚਲਾਈਆਂ ਗਈਆਂ ਗੋਲੀਆਂ,ਮੌਤ
. . .  about 3 hours ago
ਸੋਨੀਆ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 4 hours ago
ਕਿਸ਼ਤੀ ਡੁੱਬਣ ਕਾਰਨ ਤਿੰਨ ਮੌਤਾਂ
. . .  about 5 hours ago
ਪੁਲਿਸ ਮੁਲਾਜ਼ਮ ਨੇ ਨਾਬਾਲਗ ਨਾਲ ਕੀਤੀ ਜਬਰ ਜਨਾਹ ਦੀ ਕੋਸ਼ਿਸ਼, ਪਿਤਾ ਦੀ ਸਦਮੇ ਨਾਲ ਮੌਤ
. . .  about 5 hours ago
ਮੋਦੀ ਸ਼ਾਸਨਕਾਲ 'ਚ ਹੋ ਰਹੇ ਹਨ ਰਿਕਾਰਡ ਰੇਲ ਹਾਦਸੇ - ਕਾਂਗਰਸ
. . .  about 6 hours ago
ਭਾਰਤ ਤੇ ਸ੍ਰੀਲੰਕਾਂ ਵਿਚਕਾਰ ਪਹਿਲਾ ਇਕ ਦਿਨਾਂ ਮੈਚ ਅੱਜ
. . .  about 6 hours ago
ਹੋਰ ਖ਼ਬਰਾਂ..