ਤਾਜਾ ਖ਼ਬਰਾਂ


ਛੋਟੇਪੁਰ ਸਮਰਥਕਾਂ ਨੇ ਦਿੱਲੀ ਟੀਮ ਦਾ ਕੀਤਾ ਜ਼ੋਰਦਾਰ ਵਿਰੋਧ
. . .  about 1 hour ago
ਗੁਰਦਾਸਪੁਰ, 27 ਅਗਸਤ (ਹਰਮਨਜੀਤ ਸਿੰਘ)-ਅੱਜ ਸ਼ਾਮ ਗੁਰਦਾਸਪੁਰ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਦੇ ਦਿੱਲੀ ਟੀਮ ਨਾਲ ਸਬੰਧਿਤ ਅਬਜ਼ਰਵਰ ਅੰਕੁਸ਼ ਨਾਰੰਗ ਵਿਰੁੱਧ ਜਥੇ. ਸੁੱਚਾ ਸਿੰਘ ਛੋਟੇਪੁਰ ਦੇ ਦਰਜਨਾਂ ਸਮਰਥਕਾਂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਕੋਆਰਡੀਨੇਟਰ ਅਮਨਦੀਪ ਸਿੰਘ ਗਿੱਲ ਦੀ ਅਗਵਾਈ ਵਿਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ...
ਉਪ ਮੁੱਖ ਮੰਤਰੀ ਨੇ ਦੁਰਗਿਆਣਾ ਮੰਦਿਰ ਦੇ ਸੁੰਦਰੀਕਰਨ ਦਾ ਨੀਂਹ ਪੱਥਰ ਰੱਖਿਆ
. . .  about 1 hour ago
ਅੰਮ੍ਰਿਤਸਰ, 27 ਅਗਸਤ- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰੂ ਨਗਰੀ ਅੰਮ੍ਰਿਤਸਰ 'ਚ ਦੁਰਗਿਆਣਾ ਮੰਦਿਰ ਦੇ ਸੁੰਦਰੀਕਰਨ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਿਆ । ਦੂਜੇ ਪੜਾਅ ਵਿਚ ਜਿੱਥੇ ਇੱਕ ਮਿਊਜ਼ੀਅਮ ਤਿਆਰ ਕੀਤਾ ਜਾਵੇਗਾ , ਉੱਥੇ ਹੀ ਇੱਕ ਸਰਾਂ ਅਤੇ ਇੱਕ ਆਡੀਟੋਰੀਅਮ ਵੀ ਤਿਆਰ ਕੀਤਾ ਜਾਵੇਗਾ...
ਸੀਰੀਆ ਦੇ ਅਲੇਪੋ 'ਚ ਬੈਰਲ ਬੰਬਾਂ ਨਾਲ ਕਰੀਬ 15 ਦੀ ਮੌਤ
. . .  about 2 hours ago
ਅਕਾਲੀ ਦਲ ਨੇ ਵੀ ਜਥੇ. ਸੁੱਚਾ ਸਿੰਘ ਛੋਟੇਪੁਰ ਨੂੰ ਦਿੱਤੀ ਕਲੀਨ ਚਿੱਟ
. . .  about 3 hours ago
ਗੁਰਦਾਸਪੁਰ, 27 ਅਗਸਤ (ਹਰਮਨਜੀਤ ਸਿੰਘ)-ਆਮ ਆਦਮੀ ਪਾਰਟੀ ਵੱਲੋਂ ਜਥੇ. ਸੁੱਚਾ ਸਿੰਘ ਛੋਟੇਪੁਰ ਖ਼ਿਲਾਫ਼ ਰਿਸ਼ਵਤਖ਼ੋਰੀ ਦੇ ਦੋਸ਼ ਲਗਾ ਕੇ ਉਨ੍ਹਾਂ ਨੂੰ ਕਨਵੀਨਰ ਦੇ ਅਹੁਦੇ ਤੋਂ ਲਾਂਭੇ ਕਰਨ ਦੇ ਮਾਮਲੇ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵੀ ਛੋਟੇਪੁਰ ਨੂੰ ਕਲੀਨ ਚਿੱਟ ਦਿੰਦੇ ਹੋਏ 'ਆਪ' ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਮੌਕਾਪ੍ਰਸਤ ਦੱਸਿਆ ਹੈ...
ਪੁਲਿਸ ਨੂੰ ਮਿਲੀ ਔਰਤ ਦੀ ਅੱਧਸੜੀ ਲਾਸ਼
. . .  about 5 hours ago
ਰਾਜਪੁਰਾ 27 ਅਗਸਤ (ਰਣਜੀਤ ਸਿੰਘ ) - ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਗੰਡਿਆਂ ਦੇ ਲਾਗੇ ਐਸ ਵਾਈ ਐਲ ਨਹਿਰ ਕੋਲ ਇਕ ਔਰਤ ਦੀ ਅੱਧ ਸੜੀ ਲਾਸ਼ ਮਿਲੀ ਜਿਸ ਦੀ ਪਹਿਚਾਣ ਨਹੀਂ ਹੋ ਸਕੀ ਪਰ ਵੇਖਣ ਤੋ ਪਤਾ ਲੱਗਦਾ ਹੈ ਕਿ ਔਰਤ ਦਾ ਕਤਲ ਕਰਕੇ...
ਯੋਗੇਂਦਰ ਯਾਦਵ ਨੇ ਆਪ ਪਾਰਟੀ 'ਤੇ ਸਾਧਿਆ ਨਿਸ਼ਾਨਾ
. . .  about 5 hours ago
ਨਵੀਂ ਦਿੱਲੀ, 27 ਅਗਸਤ - ਯੋਗੇਂਦਰ ਯਾਦਵ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਵਿਕਾਸ ਹੋ ਗਿਆ ਹੈ। ਆਪ ਦੀ ਪਹਿਲਾ 'ਵਰਤੋਂ ਤੇ ਸੁੱਟੋ' ਦੀ ਨੀਤੀ ਸੀ, ਹੁਣ 'ਵਰਤੋਂ ਤੇ ਬਰਬਾਦ ਕਰੋ' ਦੀ...
ਕਸ਼ਮੀਰ ਸੰਕਟ ਸੁਲਝਾਉਣ ਲਈ ਕੇਂਦਰ ਸਰਕਾਰ ਬਣਾ ਸਕਦੀ ਹੈ ਨਵੀਂ ਟੀਮ
. . .  about 6 hours ago
ਨਵੀਂ ਦਿੱਲੀ, 27 ਅਗਸਤ - ਸੂਤਰਾਂ ਅਨੁਸਾਰ ਕਸ਼ਮੀਰ ਸੰਕਟ ਸੁਲਝਾਉਣ ਤੇ ਸੰਵਾਦ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਨਵੀਂ ਟੀਮ ਦਾ ਗਠਨ ਕਰ...
ਹਿਮਾਚਲ ਪ੍ਰਦੇਸ਼ 'ਚ ਸਵੇਰ ਤੋਂ ਚਾਰ ਵਾਰ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
. . .  about 6 hours ago
ਭਾਰੀ ਬਰਸਾਤ ਲੋਕਾਂ ਲਈ ਬਣੀ ਆਫ਼ਤ
. . .  about 6 hours ago
ਬੰਗਾ ਤੋ ਮੁੱਖ ਮੰਤਰੀ ਤੀਰਥ ਯਾਤਰਾ 'ਤੇ ਗਈ ਔਰਤ ਦੀ ਸ੍ਰੀ ਹਜ਼ੂਰ ਸਾਹਿਬ ਵਿਖੇ ਮੌਤ
. . .  about 6 hours ago
ਪੱਛਮੀ ਬੰਗਾਲ : ਸਰਕਾਰੀ ਹਸਪਤਾਲ 'ਚ ਅੱਗ ਲੱਗਣ ਕਾਰਨ 1 ਮੌਤ, ਕਈ ਫਸੇ
. . .  about 6 hours ago
ਗੁਰਦੁਆਰਾ ਸਾਹਿਬ ਵਿਖੇ ਦੋ ਸਕੇ ਭਰਾਵਾਂ ਦਾ ਕਤਲ
. . .  about 7 hours ago
ਸੜਕ ਹਾਦਸੇ 'ਚ ਦੋ ਮੌਤਾਂ, 5 ਜ਼ਖਮੀ
. . .  about 7 hours ago
ਤੇਲੰਗਾਨਾ : ਦਹੀਂ ਹਾਂਡੀ ਦੇ ਮੌਕੇ 'ਤੇ ਉਚਾਈ ਤੋਂ ਡਿੱਗੇ ਨੌਜਵਾਨ ਦੀ ਹੋਈ ਮੌਤ
. . .  about 7 hours ago
ਕਸ਼ਮੀਰੀ ਨੌਜਵਾਨਾਂ ਨੂੰ ਭੜਕਾ ਰਹੇ ਹਨ ਪਾਕਿਸਤਾਨ ਤੇ ਵੱਖਵਾਦੀ - ਮਹਿਬੂਬਾ ਮੁਫਤੀ
. . .  about 8 hours ago
ਹੋਰ ਖ਼ਬਰਾਂ..