ਤਾਜਾ ਖ਼ਬਰਾਂ


ਚਾਰ ਮੈਂਬਰਾਂ ਵੱਲੋਂ ਖੁਦਕੁਸ਼ੀ ਕਰਨ ਵਾਲੇ ਪਰਿਵਾਰ ਨਾਲ ਭਗਵੰਤ ਮਾਨ ਨੇ ਕੀਤਾ ਦੁੱਖ ਸਾਂਝਾ
. . .  1 day ago
ਫ਼ਰੀਦਕੋਟ, 24 ਸਤੰਬਰ (ਸਰਬਜੀਤ ਸਿੰਘ), ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਨੇ ਅੱਜ ਇੱਥੇ ਖੁਦਕੁਸ਼ੀ ਕਰ ਗਏ ਪਰਿਵਾਰ ਦੇ ਘਰ ਦੁੱਖ ਸਾਂਝਾ ਕਰਨ ਤੋਂ ਬਾਅਦ ਹਾਕਮ ਧਿਰ ਨੂੰ ਸਪੱਸ਼ਟ ਕੀਤਾ ਕਿ ਜੇਕਰ ਖੁਦਕੁਸ਼ੀ ਕਾਂਡ ...
ਰਮੇਸ਼ ਦੱਤ ਦੀਆਂ ਮੁਸ਼ਕਿਲਾਂ ਵਧੀਆਂ, ਪੁਲਿਸ ਨੇ ਬਲੈਕਮੇਲਿੰਗ ਤੇ ਫੈਕਟਰੀ 'ਚ ਵੜ ਕੇ ਕੁੱਟਮਾਰ ਕਰਨ ਦੀ ਧਾਰਾ 'ਚ ਕੀਤਾ ਵਾਧਾ
. . .  1 day ago
ਐੱਸ. ਏ. ਐੱਸ. ਨਗਰ, 24 ਸਤੰਬਰ[ਜਸਬੀਰ ਸਿੰਘ ਜੱਸੀ]- ਉਦਯੋਗਿਕ ਖੇਤਰ ਅਧੀਨ ਪੈਂਦੇ ਫੇਜ਼-7 'ਚ ਇੱਕ ਉਦਯੋਗਪਤੀ ਅਮਰਿੰਦਰ ਸਿੰਘ ਨਾਲ ਕੁੱਟਮਾਰ ਕਰਨ ਵਾਲੇ ਕਾਮਗਾਰ ਸੈਨਾ ਸਮਿਤੀ ਪੰਜਾਬ ਦੇ ਪ੍ਰਧਾਨ ਰਮੇਸ਼ ਦੱਤ ਦੀਆਂ ਮੁਸ਼ਕਿਲਾਂ ਅੱਜ ਉਸ ...
ਐਨ. ਕੇ. ਸ਼ਰਮਾ ਦੇ ਨਜ਼ਦੀਕੀ ਕ੍ਰਿਸ਼ਨ ਪਾਲ ਸ਼ਰਮਾ ਨੂੰ ਮਿਲੀ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਮੈਨੀ
. . .  1 day ago
ਐੱਸ. ਏ. ਐੱਸ. ਨਗਰ, 24 ਸਤੰਬਰ (ਕੇ. ਐੱਸ. ਰਾਣਾ)- ਹਲਕਾ ਡੇਰਾਬਸੀ ਦੇ ਵਿਧਾਇਕ ਐਨ. ਕੇ. ਸ਼ਰਮਾ ਦੇ ਸਿਆਸੀ ਸਕੱਤਰ ਕ੍ਰਿਸ਼ਨ ਪਾਲ ਸ਼ਰਮਾ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜੋ ਬਲਵੰਤ ਸਿੰਘ ...
ਦੋ ਅਧਿਆਪਕਾਵਾਂ ਨਾਲ ਛੇੜਛਾੜ ਦੌਰਾਨ ਸੜਕ ਹਾਦਸਾ, ਇੱਕ ਦੀ ਮੌਤ-ਦੂਜੀ ਜਖਮੀ
. . .  1 day ago
ਫ਼ਤਿਹਗੜ੍ਹ ਸਾਹਿਬ/ਜਖ਼ਵਾਲੀ, 24 ਸਤੰਬਰ (ਭੂਸ਼ਨ ਸੂਦ, ਨਿਰਭੈ ਸਿੰਘ)- ਪਿੰਡ ਭਮਾਰਸੀ ਬੁਲੰਦ ਵਿਖੇ ਦੋ ਅਧਿਆਪਕਾਵਾਂ ਨਾਲ ਛੇੜਛਾੜ ਦੌਰਾਨ ਹੋਏ ਸੜਕ ਹਾਦਸੇ ਦੌਰਾਨ ਇੱਕ ਅਧਿਆਪਕਾ ਦੀ ਮੌਤ ਹੋ ਗਈ ਜਦੋਂ ਕਿ ਦੂਜੀ ਦੇ ਜ਼ਖਮੀ ਹੋਣ ਦਾ ...
ਜ਼ੀਰਕਪੁਰ 'ਚ ਡੇਂਗੂ ਬੁਖ਼ਾਰ ਨਾਲ ਮੌਤ
. . .  1 day ago
ਜ਼ੀਰਕਪੁਰ, 24 ਸਤੰਬਰ (ਹੈਪੀ ਪੰਡਵਾਲਾ) -ਇੱਥੋਂ ਦੇ ਰਹਿਣ ਵਾਲੇ ਇੱਕ 43 ਸਾਲਾ ਵਿਅਕਤੀ ਦੀ ਡੇਂਗੂ ਬੁਖ਼ਾਰ ਨਾਲ ਚੰਡੀਗੜ੍ਹ ਪੀਜੀਆਈ 'ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਭੁਪਿੰਦਰ ਸਿੰਘ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਬੇਸ਼ੱਕ ਸ਼ਹਿਰ 'ਚ ...
ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ, 4 ਵਿਦਿਆਰਥਣਾਂ ਕਰਨਗੀਆਂ ਬਾਕਸਿੰਗ 'ਚ ਦੇਸ਼ ਦੀ ਅਗਵਾਈ
. . .  1 day ago
ਸਮਾਣਾ, 24 ਸਤੰਬਰ (ਸਾਹਿਬ ਸਿੰਘ) - ਦੱਖਣੀ ਕੋਰੀਆ 'ਚ ਹੋਣ ਜਾ ਰਹੀ ਪ੍ਰੋਫੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਚ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਸਮਾਣਾ ਕਾਲਜ ਦੀਆਂ 4 ਵਿਦਿਆਰਥਣਾਂ...
ਭਾਰਤ-ਨਿਊਜੀਲੈਂਡ ਟੈੱਸਟ ਮੈਚ ਦਾ ਤੀਸਰਾ ਦਿਨ, ਭਾਰਤ ਦੂਸਰੀ ਪਾਰੀ 159/1
. . .  1 day ago
ਕਾਨਪੁਰ, 24 ਸਤੰਬਰ - ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈੱਸਟ ਮੈਚ ਦੇ ਤੀਸਰੇ ਦਿਨ ਭਾਰਤ ਨੇ ਆਪਣੀ ਸਥਿਤੀ ਕਾਫ਼ੀ ਮਜ਼ਬੂਤ ਕਰ ਲਈ ਲਈ। ਦਿਨ ਦਾ ਖੇਡ ਖ਼ਤਮ ਹੋਣ ਤੱਕ...
ਬਦਲੇਗਾ 'ਰੇਸ ਕੋਰਸ ਮੈਟਰੋ ਸਟੇਸ਼ਨ' ਦਾ ਨਾਂਅ, ਹੋਵੇਗਾ 'ਲੋਕ ਕਲਿਆਣ ਮਾਰਗ' ਮੈਟਰੋ
. . .  1 day ago
ਨਵੀਂ ਦਿੱਲੀ, 24 ਸਤੰਬਰ - ਦਿਲੀ ਦੇ 'ਰੇਸ ਕੋਰਸ ਮੈਟਰੋ ਸਟੇਸ਼ਨ' ਦਾ ਨਾਂਅ ਹੁਣ 'ਲੋਕ ਕਲਿਆਣ ਮਾਰਗ' ਮੈਟਰੋ ਹੋਵੇਗਾ। ਸਰਕਾਰ ਦੇ ਨਿਰਦੇਸ਼ਾਂ 'ਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ...
ਭਾਰਤ-ਪਾਕਿ ਵਿਚਕਾਰ ਯੁੱਧ ਹੋਇਆ ਤਾਂ ਮੈਂ ਵੀ ਜਾਵਾਂਗਾ ਲੜਨ - ਅੰਨਾ ਹਜ਼ਾਰੇ
. . .  1 day ago
ਬੀ.ਸੀ.ਸੀ.ਆਈ ਪ੍ਰਮੁੱਖ ਦੇ ਬਿਆਨ ਤੋਂ ਪਾਕਿਸਤਾਨੀ ਸਾਬਕਾ ਕ੍ਰਿਕਟਰ ਨਾਰਾਜ਼
. . .  1 day ago
ਬਿਹਾਰ : ਸਹਾਇਕ ਸਬ ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਪੂਰਬੀ ਦਿੱਲੀ 'ਚ ਡਾਕਟਰ ਗੈਂਗ ਦੇ 4 ਡਕੈਤ ਗ੍ਰਿਫ਼ਤਾਰ
. . .  1 day ago
ਸੀਰੀਆ : ਹਵਾਈ ਹਮਲੇ 'ਚ 24 ਮੌਤਾਂ
. . .  1 day ago
ਗਰਭਵਤੀ ਨਰਸ ਨਾਲ ਬਦਲੂਕੀ ਮਾਮਲੇ 'ਚ ਅਕਾਲੀ ਆਗੂ ਤੇ ਉਸਦਾ ਪੁੱਤਰ ਗ੍ਰਿਫਤਾਰ
. . .  1 day ago
ਪ੍ਰਮਾਣੂ ਹਥਿਆਰ ਆਤਮ ਰੱਖਿਆ ਲਈ ਉਠਾਇਆ ਜਾਣ ਵਾਲਾ ਇਮਾਨਦਾਰ ਕਦਮ - ਸੰਯੁਕਤ ਰਾਸ਼ਟਰ 'ਚ ਉੱਤਰ ਕੋਰੀਆ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦਾ ਮਾਪਦੰਡ ਉਸ ਦੀ ਸੰਪਤੀ ਨਹੀਂ, ਉਸ ਦੀ ਬੁੱਧੀਮਾਨਤਾ ਹੈ। -ਟੀ. ਐਲ. ਵਾਸਵਾਨੀ