ਤਾਜਾ ਖ਼ਬਰਾਂ


ਹਿੱਟ ਐਂਡ ਰਨ ਮਾਮਲਾ- ਸਲਮਾਨ ਖ਼ਾਨ ਨੂੰ ਸ਼ੁੱਕਰਵਾਰ ਤੱਕ ਮਿਲੀ ਅੰਤਰਿਮ ਜ਼ਮਾਨਤ
. . .  about 6 hours ago
ਮੁੰਬਈ, 6 ਮਈ (ਏਜੰਸੀ)- ਬੇਹੱਦ ਚਰਚਿਤ ਹਿੱਟ ਐਂਡ ਰਨ ਮਾਮਲੇ 'ਚ ਅੱਜ ਸਲਮਾਨ ਖ਼ਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ ਪਰ ਤਾਜ਼ਾ ਜਾਣਕਾਰੀ ਮੁਤਾਬਿਕ ਸਲਮਾਨ...
ਇਨਡੈਵਰ-ਮੋਟਰਸਾਇਕਲ ਦੀ ਟੱਕਰ ਨਾਲ ਇਕ ਦੀ ਮੌਤ
. . .  about 7 hours ago
ਚੱਬਾ, 6 ਮਈ (ਜੱਸਾ ਅਨਜਾਣ)-ਅੱਜ ਸਵੇਰੇ 9 ਵਜੇ ਦੇ ਕਰੀਬ ਅੰਮ੍ਰਿਤਸਰ-ਤਰਨ ਤਾਰਨ ਰੋਡ ਪਿੰਡ ਚੱਬਾ ਵਿਖੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਦੇ ਸਾਹਮਣੇ ਇਨਡੈਵਰ ਗੱਡੀ ਨੰਬਰ ਪੀ.ਬੀ.02-ਬੀ.ਆਰ. 3232 ਤੇ ਮੋਟਰ ਸਾਈਕਲ ਨੰ. ਪੀ.ਬੀ.02-ਏ.ਯੂ. 9220 ਦੀ ਟੱਕਰ...
ਸਲਮਾਨ ਦੇ ਬਚਾਅ 'ਚ ਪਿੱਠ ਵਰਤੀ ਗਾਇਕ ਅਭਿਜੀਤ ਨੇ ਦਿੱਤਾ ਵਿਵਾਦਗ੍ਰਸਤ ਬਿਆਨ
. . .  about 7 hours ago
ਮੁੰਬਈ, 6 ਮਈ (ਏਜੰਸੀ)- 2002 'ਚ ਮੁੰਬਈ ਦੇ ਹਿਟ ਐਂਡ ਰਨ ਮਾਮਲੇ 'ਚ ਸਲਮਾਨ ਖਾਨ ਦੀ ਸਜ਼ਾ ਨੂੰ ਲੈ ਕੇ ਪਿੱਠ ਵਰਤੀ ਗਾਇਕ ਅਭਿਜੀਤ ਨੇ ਇਕ ਵਿਵਾਦਗ੍ਰਸਤ ਬਿਆਨ ਦਿੱਤਾ ਹੈ। ਉਨ੍ਹਾਂ ਦੀ ਟਿੱਪਣੀ ਨੇ ਗਰੀਬ ਲੋਕਾਂ ਦਾ ਮਜਾਕ ਉਡਾਇਆ ਤੇ ਉਨ੍ਹਾਂ ਨੂੰ ਕੁੱਤਾ ਤੱਕ...
ਪਾਤਸ਼ਾਹੀ ਦਸਵੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਨਿਸ਼ਾਨੀਆਂ ਨਾਲ ਸੁਸ਼ੋਭਿਤ ਨਗਰ ਕੀਰਤਨ ਹੋਇਆ ਆਰੰਭ
. . .  about 7 hours ago
ਪਟਿਆਲਾ, 6 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਸਰਬੰਸਦਾਨੀ ਖ਼ਾਲਸੇ ਦੇ ਜਨਮ ਦਾਤਾ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਨਾਲ ਸਜਿਆ ਨਗਰ ਕੀਰਤਨ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ...
ਆਈ.ਐਸ. 'ਚ ਸ਼ਾਮਲ ਹੋਣ ਜਾ ਰਹੇ 14 ਵਿਦਿਆਰਥੀਆਂ ਨੂੰ ਪੁਲਿਸ ਨੇ ਫੜਿਆ
. . .  about 8 hours ago
ਹੈਦਰਾਬਾਦ, 6 ਮਈ (ਏਜੰਸੀ)- ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੀਰੀਆ ਤੇ ਇਰਾਕ 'ਚ ਸਰਗਰਮ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ 'ਚ ਸ਼ਾਮਲ ਹੋਣ ਜਾ ਰਹੇ 14 ਵਿਦਿਆਰਥੀਆਂ ਨੂੰ ਹੈਦਰਾਬਾਦ ਦੇ ਹਵਾਈ ਅੱਡੇ 'ਤੇ ਹੀ ਰੋਕ ਲਿਆ। ਹਾਲ ਹੀ 'ਚ ਆਈ.ਐਸ...
ਸੋਨੀਆ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਸਾਧਿਆ ਨਿਸ਼ਾਨਾ, ਕਿਹਾ ਕੇਂਦਰ 'ਚ ਹੈ ਇਕ ਵਿਅਕਤੀ ਦੀ ਸਰਕਾਰ
. . .  about 9 hours ago
ਨਵੀਂ ਦਿੱਲੀ, 6 ਮਈ (ਏਜੰਸੀ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਵਿਦੇਸ਼ੀ ਧਰਤੀ 'ਤੇ ਪਹਿਲਾ ਦੀਆਂ ਸਰਕਾਰਾਂ ਦੀ ਨਿਖੇਧੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ। ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਰਾਹੁਲ ਗਾਂਧੀ ਵਲੋਂ ਹਾਲ ਹੀ 'ਚ ਸਰਕਾਰ 'ਤੇ...
ਹਿੱਟ ਐਂਡ ਰਨ ਮਾਮਲੇ 'ਚ ਸਲਮਾਨ ਨੂੰ ਪੰਜ ਸਾਲ ਦੀ ਸਜ਼ਾ
. . .  about 9 hours ago
ਮੁੰਬਈ, 6 ਮਈ (ਏਜੰਸੀ)- ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸਲਮਾਨ ਖਾਨ ਨੂੰ ਅੱਜ ਮੁੰਬਈ ਦੀ ਇਕ ਅਦਾਲਤ ਨੇ ਸਾਲ 2002 ਦੇ ਹਿੱਟ ਐਂਡ ਰਨ ਮਾਮਲੇ 'ਚ ਗੈਰ ਇਰਾਦਤਨ ਹੱਤਿਆ ਦੇ ਅਪਰਾਧ ਦਾ ਦੋਸ਼ੀ ਪਾਇਆ ਤੇ ਪੰਜ ਸਾਲ ਦੀ ਸਜ਼ਾ ਸੁਣਾਈ। ਉਨ੍ਹਾਂ ਦੇ ਖਿਲਾਫ ਸਾਰੇ...
ਓਬਾਮਾ ਨੇ ਵਾਈਟ ਹਾਊਸ 'ਚ ਇਰਾਕੀ ਕੁਰਦ ਨੇਤਾ ਨਾਲ ਕੀਤੀ ਮੁਲਾਕਾਤ
. . .  about 12 hours ago
ਵਾਸ਼ਿੰਗਟਨ, 6 ਮਈ (ਏਜੰਸੀ)- ਇਸਲਾਮੀ ਕੱਟੜਵਾਦੀਆਂ ਖਿਲਾਫ ਸੰਘਰਸ਼ ਦੇ ਮੋਰਚੇ 'ਤੇ ਇਕ ਪ੍ਰਮੁੱਖ ਸਹਿਯੋਗੀ ਹੋਣ ਦੇ ਨਾਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਕ ਦੇ ਕੁਰਦ ਖੇਤਰ ਦੇ ਪ੍ਰਮੁੱਖ ਨਾਲ ਵਾਈਟ ਹਾਊਸ 'ਚ ਮੁਲਾਕਾਤ ਕੀਤੀ। ਓਬਾਮਾ ਤੇ ਉੱਪ...
ਰਾਹੁਲ ਗਾਂਧੀ ਅਗਲੇ ਹਫ਼ਤੇ ਜਾਣਗੇ ਤੇਲੰਗਾਨਾ, ਕਿਸਾਨਾਂ ਨਾਲ ਕਰਨਗੇ ਮੁਲਾਕਾਤ
. . .  about 13 hours ago
ਭਾਰਤ ਨਿਪਾਲ ਦੇ ਦੁਬਾਰਾ ਨਿਰਮਾਣ ਲਈ ਪ੍ਰਤੀਬੱਧ
. . .  about 14 hours ago
ਪੰਜਾਬ 'ਚ ਬਿਜਲੀ ਦਰਾਂ 'ਚ ਨਹੀਂ ਹੋਇਆ ਕੋਈ ਵਾਧਾ
. . .  1 day ago
ਪੜਾਈ ਵਿਚ ਚੰਗੇ ਨੰਬਰ ਨਾ ਆਉਣ ਕਰ ਕੇ ਨੌਜਵਾਨ ਲੜਕੀ ਵੱਲੋ ਫਾਹਾ ਲੈ ਕੇ ਕੀਤੀ ਆਤਮ ਹੱਤਿਆ
. . .  1 day ago
ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਸਾਈਲ ਆਕਾਸ਼ ਫ਼ੌਜ 'ਚ ਸ਼ਾਮਿਲ
. . .  1 day ago
ਬੰਗਲਾਦੇਸ਼ ਨਾਲ ਕਰਾਰ ਸਬੰਧੀ ਬਿਲ ਨੂੰ ਕੈਬਨਿਟ ਦੀ ਮਨਜ਼ੂਰੀ
. . .  1 day ago
ਚੀਨ ਦੇ ਸੋਸ਼ਲ ਮੀਡੀਆ ਨਾਲ ਜੁੜਨ 'ਤੇ ਚੀਨੀ ਮੀਡੀਆ ਨੇ ਮੋਦੀ ਦੀ ਕੀਤੀ ਪ੍ਰਸੰਸਾ
. . .  1 day ago
ਹੋਰ ਖ਼ਬਰਾਂ..