ਤਾਜਾ ਖ਼ਬਰਾਂ


ਪਠਾਨਕੋਟ : ਫੌਜੀ ਜਵਾਨ ਨੇ ਆਪਣੇ ਆਪ ਨੂੰ ਮਾਰੀ ਗੋਲੀ
. . .  1 minute ago
ਪਠਾਨਕੋਟ, 29 ਮਈ - ਫੌਜੀ ਦੇ ਜਵਾਨ ਨੇ ਸਰਵਿਸ ਰਿਵਾਲਵਰ ਤੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ...
ਖਡਸੇ-ਦਾਊਦ ਸਬੰਧ ਦੀ ਸੀ.ਬੀ.ਆਈ. ਜਾਂਚ ਦੀ ਮੰਗ, ਬੰਬੇ ਹਾਈਕੋਰਟ 'ਚ ਅਰਜ਼ੀ
. . .  20 minutes ago
ਮੁੰਬਈ, 29 ਮਈ - ਐਥੀਕਲ ਹੈਕਰ ਮਨੀਸ਼ ਵਲੋਂ ਬੰਬੇ ਹਾਈਕੋਰਟ 'ਚ ਦਾਇਰ ਕੀਤੀ ਗਈ ਅਰਜ਼ੀ 'ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਦੇ ਮੰਤਰੀ ਏਕਨਾਥ ਖਡਸੇ ਦੇ ਕੋਲ ਦਾਊਦ ਇਬਰਾਹੀਮ ਦੇ ਘਰ ਤੋਂ 2 ਮਹੀਨੇ ਦੇ ਅੰਦਰ 7 ਵਾਰ ਫ਼ੋਨ ਆਇਆ ਹੈ। ਜਿਸ ਦੀ ਸੀ.ਬੀ.ਆਈ. ਜਾਂਚ ਹੋਣੀ...
ਕਿਰਨ ਬੇਦੀ ਅੱਜ ਪੁਡੂਚੇਰੀ ਦੇ ਉਪ ਰਾਜਪਾਲ ਵਜੋਂ ਚੁਕੇਗੀ ਹਲਫ
. . .  39 minutes ago
ਨਵੀਂ ਦਿੱਲੀ, 29 ਮਈ - ਸਾਬਕਾ ਪੁਲਿਸ ਅਧਿਕਾਰੀ ਤੇ ਭਾਜਪਾ ਆਗੂ ਕਿਰਨ ਬੇਦੀ ਅੱਜ ਪੁਡੂਚੇਰੀ ਦੀ ਉੱਪ ਰਾਜਪਾਲ ਵਜੋਂ ਸਹੁੰ ਚੁੱਕ...
ਤੁਰਕੀ ਸੈਨਾ ਨੇ ਆਈ.ਐਸ. ਦੇ 104 ਅੱਤਵਾਦੀਆਂ ਨੂੰ ਕੀਤਾ ਢੇਰ
. . .  about 1 hour ago
ਇੰਸਤਾਬੁਲ, 29 ਮਈ - ਤੁਰਕੀ ਸੈਨਾ ਨੇ ਉਤਰੀ ਸੀਰੀਆ 'ਚ ਅੱਤਵਾਦੀ ਗਰੁੱਪ ਇਸਲਾਮਿਕ ਸਟੇਟ ਦੇ 104 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਸੈਨਾ ਨੇ ਇਹ ਹਮਲਾ ਆਈ.ਐਸ. ਵਲੋਂ ਤੁਰਕੀ ਸੀਮਾ 'ਤੇ ਕਿਲਿਸ ਪ੍ਰਾਂਤ ਦੇ ਦੋ ਸੈਨਾ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ 6 ਰਾਕਟਾਂ ਤੋਂ ਬਾਅਦ...
ਸਪੇਨ ਦੀ ਹਾਈ ਸਪੀਡ ਟਰੇਨ ਦਾ ਬਰੇਲੀ 'ਚ 'ਟਰਾਇਲ ਰਨ' ਅੱਜ
. . .  about 1 hour ago
ਨਵੀਂ ਦਿੱਲੀ, 29 ਮਈ - ਭਾਰਤੀ ਰੇਲ ਦੀ ਸੂਰਤ ਬਦਲ ਰਹੀ ਹੈ। ਸਪੇਨ ਤੋਂ ਆਈ ਟੈਲਗੋ ਟਰੇਨ ਦਾ ਅੱਜ ਟਰਾਇਲ ਰਨ ਹੈ। ਕੁੱਲ ਤਿੰਨ ਟਰਾਇਲ ਹੋਣਗੇ ਤੇ ਜੇ ਸਫਲਤਾ ਮਿਲੀ ਤਾਂ ਸਪੇਨ ਦੀ ਇਹ ਟਰੇਨ ਭਾਰਤੀ ਰੇਲ ਦਾ ਹਿੱਸਾ ਬਣ ਜਾਵੇਗੀ। ਇਸ ਦਾ ਪਹਿਲਾ ਟਰਾਇਲ ਅੱਜ ਬਰੇਲੀ ਤੋਂ ਮੁਰਾਦਾਬਾਦ...
ਛਤੀਸਗੜ੍ਹ : 40 ਨਕਸਲੀਆਂ ਨੇ ਕੀਤਾ ਆਤਮ ਸਮਰਪਣ
. . .  about 2 hours ago
ਰਾਏਪੁਰ, 29 ਮਈ - ਛਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬਸਤਰ ਜਿਲ੍ਹੇ 'ਚ 9 ਮਹਿਲਾ ਨਕਸਲੀਆਂ ਸਮੇਤ 40 ਨਕਸਲੀਆਂ ਨੇ ਪੁਲਿਸ ਸਾਹਮਣੇ ਆਤਮ ਸਮਰਪਣ...
ਪਾਕਿਸਤਾਨ ਸਿਰਫ 5 ਮਿੰਟ 'ਚ ਦਿੱਲੀ ਨੂੰ ਕਰ ਸਕਦੈ ਤਬਾਹ - ਕਾਦਿਰ ਖਾਨ
. . .  about 2 hours ago
ਇਸਲਾਮਾਬਾਦ, 29 ਮਈ - ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਜਨਕ ਡਾ. ਅਬਦੁਲ ਕਾਦਿਰ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ ਨੇ 1984 'ਚ ਹੀ ਪ੍ਰਮਾਣੂ ਸ਼ਕਤੀ ਬਣ ਜਾਣਾ ਸੀ ਜੇਕਰ ਤਤਕਾਲੀ ਰਾਸ਼ਟਰਪਤੀ ਜਨਰਲ ਜ਼ਿਆ ਉਲ ਹੱਕ ਨੇ ਇਸ ਪਹਿਲ ਦਾ...
ਸੜਕ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ, ਕਿਸੇ ਵੀ ਸਰਕਾਰੀ ਵਿਭਾਗ ਨੇ ਨਹੀਂ ਕੀਤੀ ਮਦਦ
. . .  1 day ago
ਜਟਾਣਾ ਉੱਚਾ, 28 ਮਈ ( ਮਨਮੋਹਨ ਸਿੰਘ ਕਲੇਰ)- ਅੱਜ ਸ਼ਾਮ ਸਥਾਨਕ ਪਿੰਡ 'ਚ ਕਰੀਬ 7.15 ਵਜੇ ਮੁੱਖ ਮਾਰਗ 'ਤੇ ਇੱਕ ਸਾਈਕਲ ਸਵਾਰ ਦੀ ਕਾਰ ਦੀ ਲਪੇਟ 'ਚ ਆਉਣ ਕਾਰਨ ਜ਼ਖ਼ਮੀ ਹੋਣ ਉਪਰੰਤ ਮੌਤ ਹੋ ਗਈ। ਵਿਅਕਤੀ ਦੀ ਪਹਿਚਾਣ ਨੇੜਲੇ ਪਿੰਡ ਦੇ ਘੋਲ ਵਜੋਂ ਹੋਈ...
ਦੋ ਸਕੀਆਂ ਭੈਣਾਂ ਨੇ ਨਹਿਰ ਵਿਚ ਛਾਲ ਮਾਰੀ-ਇਕ ਤੇਜ਼ ਵਹਾਅ 'ਚ ਰੁੜ੍ਹੀ
. . .  1 day ago
ਦਿੱਲੀ 'ਚ ਦਿਨ-ਦਿਹਾੜੇ ਪੁਲਿਸ ਵਾਲੇ ਨੂੰ ਕਾਰ ਨਾਲ ਕੁਚਲਨ ਦੀ ਕੋਸ਼ਿਸ਼
. . .  1 day ago
ਚੰਡੀਗੜ੍ਹ : ਨਰਵਾਨਾ ਮਾਡਲ ਟਾਊਨ 'ਚ 2 ਨੌਜਵਾਨਾ ਨੂੰ ਗੋਲੀ ਮਾਰੀ
. . .  1 day ago
ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ'ਚ ਗੜਿਆਂ ਨਾਲ ਭਾਰੀ ਮੀਂਹ
. . .  1 day ago
ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਘਾਟੀ ਦੇ ਜੰਗਲਾਂ 'ਚ ਲੱਗੀ ਅੱਗ
. . .  1 day ago
ਵਿਆਹ ਸਮਾਗਮ ਮੌਕੇ ਚੱਲੀ ਗੋਲੀ ਨਾਲ ਨੌਜਵਾਨ ਦੀ ਮੌਤ
. . .  1 day ago
ਕਸ਼ਮੀਰੀ ਪੰਡਿਤਾਂ ਨੂੰ ਸਰਕਾਰ ਹਰ ਹਾਲ 'ਚ ਵਾਪਸ ਲਿਆਵੇਗੀ-ਮਹਿਬੂਬਾ ਮੁਫ਼ਤੀ
. . .  1 day ago
ਹੋਰ ਖ਼ਬਰਾਂ..