ਅਜੀਤ ਵੈਬਸਾਈਟ
ਈ-ਪੇਪਰ
ਵੀਡੀਓ
ਪੇਜ:
ਤਾਜਾ ਖ਼ਬਰਾਂ
ਭਾਰਤ, ਪਾਕਿਸਤਾਨ ਤੇ ਅਫ਼ਗਾਨਿਸਤਾਨ ਨਾਲ ਕੰਮ ਕਰਦੇ ਰਹਾਂਗੇ: ਹੀਗਲ
. . . 39 minutes ago
ਵਾਸ਼ਿਗਟਨ, 20 ਜੂਨ (ਏਜੰਸੀ) - ਨਾਟੋ ਬਲਾਂ ਦੇ ਅਫ਼ਗਾਨ ਅਧਿਕਾਰੀਆਂ ਨੂੰ ਸੁਰੱਖਿਆ ਦੀ ਜਿੰਮੇਵਾਰੀ ਸੌਂਪਣ ਤੋਂ ਇਕ ਦਿਨ ਬਾਅਦ ਅਮਰੀਕਾ ਨੇ ਕਿਹਾ ਹੈ ਕਿ ਉਹ ਖੇਤਰੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ, ਪਾਕਿਸਤਾਨ ਤੇ ਅਫ਼ਗਾਨਿਸਤਾਨ ਨਾਲ...
ਅਡਵਾਨੀ ਨੂੰ ਮਿਲੇ ਭਾਗਵਤ, ਪਾਰਟੀ ਦੇ ਹਲਾਤ 'ਤੇ ਚਰਚਾ
. . . about 1 hour ago
ਨਵੀਂ ਦਿੱਲੀ, 20 ਜੂਨ (ਏਜੰਸੀ) - ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ. ਐਸ) ਦੇ ਸੰਘ ਸੰਚਾਲਕ ਮੋਹਨ ਭਾਗਵਤ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨਾਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਵੀਰਵਾਰ ਦਿੱਲੀ 'ਚ ਮੀਟਿੰਗ ਹੋਈ। ਇਸ ਦੋਰਾਨ ਦੋਵਾਂ ਵਿਚਕਾਰ...
ਬਿਹਾਰ 'ਚ ਬਿਜਲੀ ਡਿੱਗਣ ਨਾਲ 10 ਦੀ ਮੌਤ
. . . about 2 hours ago
ਪਟਨਾ, 20 ਜੂਨ (ਏਜੰਸੀ) - ਬਿਹਾਰ ਦੇ ਕਟਿਹਾਰ, ਪੂਰਣਿਆ ਤੇ ਰੋਹਤਾਸ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ, ਜਦ ਕਿ 9 ਹੋਰ ਗੰਭੀਰ ਰੂਪ ਨਾਲ ਜ਼ਖ਼ਮੀਂ ਹੋ ਗਏ। ਪੁਲਿਸ ਨੇ ਵੀਰਵਾਰ ਦੱਸਿਆ ਕਿ ਪਿਛਲੇ 24 ਘੰਟਿਆਂ...
ਦੋਹਰੇ ਕਤਲ 'ਚ 10 ਨੂੰ 42 ਸਾਲ ਦੀ ਸਜ਼ਾ
. . . about 2 hours ago
ਰਾਏਸੇਨ, 20 ਜੂਨ (ਏਜੰਸੀਆਂ) - ਮੱਧ ਪ੍ਰਦੇਸ਼ 'ਚ ਇਕ ਇਤਿਹਾਸਕ ਫੈਸਲੇ 'ਚ ਇਕ ਸਥਾਨਕ ਅਦਾਲਤ ਨੇ ਦੋਹਰੇ ਕਤਲ ਕੇਸ 'ਚ 10 ਲੋਕਾਂ 42 ਸਾਲ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਸੈਸ਼ਨ ਜੱਜ ਉਮੇਸ਼ ਗੁਪਤਾ ਨੇ ਕੱਲ੍ਹ ਕਿਹਾ ਕਿ ਦੋਸ਼ੀਆਂ ਨੂੰ ਇਕ ਕਤਲ ਲਈ...
ਸੀ. ਬੀ. ਆਈ ਅਦਾਲਤ ਨੇ ਰਾਜਾ ਭਈਆ ਦੇ ਪੋਲੀਗ੍ਰਾਫੀ ਟੈਸਟ ਦੀ ਆਗਿਆ ਦਿੱਤੀ
. . . about 3 hours ago
ਨਵੀਂ ਦਿੱਲੀ, 20 ਜੂਨ (ਏਜੰਸੀ) - ਕੇਂਦਰੀ ਜਾਂਚ ਏਜੰਸੀ (ਸੀ. ਬੀ. ਆਈ) ਦੀ ਵਿਸ਼ੇਸ਼ ਅਦਾਲਤ ਨੇ ਪੁਲਿਸ ਡੀ. ਐਸ. ਪੀ ਜ਼ਿਆ-ਉਲ-ਹੱਕ ਦੇ ਕਤਲ ਦੇ ਮਾਮਲੇ 'ਚ ਸਾਬਕਾ ਮੰਤਰੀ ਤੇ ਅਜ਼ਾਦ ਵਿਧਾਇਕ ਰਘੂਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਦਾ ਪੋਲੀਗ੍ਰਾਫ ਟੈਸਟ...
ਕਸ਼ਮੀਰ ਮੁੱਦੇ 'ਤੇ ਅਮਰੀਕਾ ਦੇ ਨਜ਼ਰੀਏ 'ਚ ਕੋਈ ਬਦਲਾਅ ਨਹੀਂ: ਅਮਰੀਕਾ
. . . about 4 hours ago
ਵਾਸ਼ਿੰਗਟਨ, 20 ਜੂਨ (ਏਜੰਸੀ) - ਅਮਰੀਕਾ ਨੇ ਕਿਹਾ ਹੈ ਕਿ ਕਸ਼ਮੀਰ ਮਸਲੇ ਦੇ ਪ੍ਰਤੀ ਉਸ ਦੇ ਨਜ਼ਰੀਏ 'ਚ ਕੋਈ ਬਦਲਾਅ ਨਹੀਂ ਆਇਆ ਹੈ ਤੇ ਉਹ ਭਾਰਤ-ਪਾਕਿਸਤਾਨ ਨੂੰ ਦੋ-ਪੱਖੀ ਪੱਧਰ ਦੇ ਆਪਸੀ ਮਤਭੇਦ ਸਲਝਾਉਣ ਲਈ ਉਤਸ਼ਾਹਿਤ ਕਰਦਾ ਰਹੇਗਾ। ਵਿਦੇਸ਼...
ਮਿਡ-ਡੇ ਮੀਲ ਦੀ ਹੋਵੇਗੀ ਹੁਣ ਹਾਈਟੈਕ ਨਿਗਰਾਨੀ
. . . about 5 hours ago
ਨਵੀਂ ਦਿੱਲੀ, 20 ਜੂਨ (ਏਜੰਸੀ) ਮਿਡ-ਡੇ ਮੀਲ ਯੋਜਨਾ ਦੀ ਨਿਗਰਾਨੀ ਲਈ ਸਰਕਾਰ ਇਕ ਅਤਆਧੁਨਿਕ ਪ੍ਰਣਾਲੀ ਸ਼ੁਰੂ ਕਰਨ ਜਾ ਰਹੀ ਹੈ। ਪੂਰੇ ਦੇਸ਼ 'ਚ 12 ਲੱਖ ਤੋਂ ਜਿਆਦਾ ਸਕੂਲਾਂ 'ਚ 10.5 ਕਰੋੜ ਵਿਦਿਆਰਥੀ ਨੂੰ ਦਪਿਹਰ ਦੀ ਭੋਜਨ ਦੇਣ ਵਾਲੀ ਯੋਜਨਾ ਦੀ...
ਕੇਦਾਰਨਾਥ ਤੇ ਬਦਰੀਨਾਥ 'ਚ ਫੇਰ ਬਾਰਿਸ਼, ਫਸੇ ਹਨ 60,000 ਤੀਰਥ ਯਾਤਰੀ
. . . about 5 hours ago
ਦੇਹਰਾਦੂਨ, 20 ਜੂਨ (ਏਜੰਸੀ) - ਕੇਦਾਰਨਾਥ ਤੇ ਬਦਰੀਨਾਥ 'ਚ ਫੇਰ ਬਾਰਿਸ਼ ਸ਼ੁਰੂ ਹੋ ਗਈ ਹੈ। ਉਤਰਾਖੰਡ ਦੇ ਕਈ ਇਲਾਕਿਆਂ 'ਚ ਮੌਸਮ ਬੇਹੱਦ ਖਰਾਬ ਹੋ ਗਿਆ ਹੈ, ਜਿਸ ਕਰਕੇ ਬਚਾਅ ਤੇ ਰਾਹਤ ਕਾਰਜਾਂ 'ਚ ਕਾਫੀ ਮੁਸ਼ਕਿਲ ਆ ਰਹੀ ਹੈ। ਉਤਰਾਖੰਡ 'ਚ ਅਜੇ...
ਤਾਲਿਬਾਨ ਨੂੰ ਲੈ ਕੇ ਕੇਰੀ ਨੇ ਕੀਤੀ ਕਰਜ਼ਾਈ ਨਾਲ ਗੱਲ
. . . about 6 hours ago
ਦੁਸ਼ਮਣੀ ਦੇ ਚੱਲਦਿਆਂ ਬਜ਼ੁਰਗ ਦਾ ਕਤਲ-ਦੋਸ਼ੀ ਗਿ੍ਫ਼ਤਾਰ
. . . 1 day ago
28 ਜੂਨ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ 'ਚ ਲੱਗੇਗੀ ਫ਼ਿਲਮ 'ਜੱਟ ਐਾਡ ਜੂਲੀਅਟ 2'
. . . 1 day ago
ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਖਨੌਰੀ ਦੇ ਗੁਰਵਿੰਦਰ ਸਿੰਘ ਸਮੇਤ 6 ਨੌਜਵਾਨ ਹੋਏ ਮੌਤ ਦਾ ਸ਼ਿਕਾਰ
. . . 1 day ago
ਬਾਦਲ ਹੀ ਬਣਨਗੇ ਐਨ. ਡੀ. ਏ. ਦੇ ਕਨਵੀਨਰ-ਢੀਂਡਸਾ
. . . 1 day ago
ਪੁਲਿਸ ਮੁਕਾਬਲੇ ਦੌਰਾਨ ਚੋਟੀ ਦੇ 4 ਹਮਲਾਵਰ ਫ਼ਰਾਰ
. . . 1 day ago
2.20 ਲੱਖ ਰੁਪਏ ਰਿਸ਼ਵਤ ਦੇ ਕੇਸ 'ਚ ਚੌਾਕੀ ਮੁਖੀ ਮੁਅੱਤਲ
. . . 1 day ago
ਹੋਰ ਖ਼ਬਰਾਂ..
ਸੰਪਾਦਕ ਦੇ ਨਾਂਅ