ਤਾਜਾ ਖ਼ਬਰਾਂ 


ਯਰਵਦਾ ਜੇਲ੍ਹ 'ਚ ਸੰਜੇ ਕੈਦੀ ਨੰਬਰ-16656
. . .  58 minutes ago
ਪੁਣੇ, 23 ਮਈ (ਏਜੰਸੀ)- ਬਾਲੀਵੁੱਡ ਅਦਾਕਾਰ ਸੰਜੇ ਦੱਤ ਯਰਵਦਾ ਜੇਲ੍ਹ 'ਚ ਕੈਦੀ ਨੰਬਰ-16656 ਦੇ ਰੂਪ 'ਚ ਹਨ। ਉਨ੍ਹਾਂ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਯਰਵਦਾ ਕੇਂਦਰੀ ਜੇਲ 'ਚ ਲਿਆਂਦਾ ਗਿਆ ਸੀ। ਸੰਜੇ ਦੱਤ ਨੂੰ...
ਏਂਟਨੀ ਮੇਰੇ ਗੁਰੂ ਹਨ- ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 23 ਮਈ (ਏਜੰਸੀ)- ਕਾਂਗਰਸ ਦੇ ਰਾਸ਼ਟਰੀ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਰੱਖਿਆ ਮੰਤਰੀ ਏ. ਕੇ ਏਂਟਨੀ ਨੂੰ ਆਪਣਾ ਗੁਰੂ ਦੱਸਿਆ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜਦੋਂ ਸਰਕਾਰ ਦੀ 2012...
ਬ੍ਰਿਟੇਨ 'ਚ ਸ਼ੱਕੀ ਵਿਅਕਤੀ ਨੇ ਸੈਨਿਕ ਦਾ ਸਿਰ ਕਲਮ ਕੀਤਾ
. . .  about 1 hour ago
ਲੰਦਨ, 23 ਮਈ (ਏਜੰਸੀ)- ਬ੍ਰਿਟੇਨ 'ਚ ਦੋ ਸ਼ੱਕੀ ਵਿਅਕਤੀ ਨੇ ਇਕ ਵਿਅਕਤੀ ਦਾ ਸਿਰ ਕਲਮ ਕਰ ਦਿੱਤਾ ਜਿਸ ਨੂੰ ਬ੍ਰਿਟਸ਼ ਸੈਨਿਕ ਮੰਨਿਆ ਜਾ ਰਿਹਾ ਹੈ। ਬਾਅਦ 'ਚ ਬ੍ਰਿਟਸ਼ ਪੁਲਿਸ ਨੇ ਦੋਵਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ...
ਕ੍ਰਿਕਟ ਸੱਟੇਬਾਜੀ ਦੇ ਦੋਸ਼ਾਂ 'ਚ 9 ਲੋਕ ਗ੍ਰਿਫਤਾਰ
. . .  5 minutes ago
ਕੋਲਕਤਾ, 23 ਮਈ, (ਏਜੰਸੀ)- ਕ੍ਰਿਕਟ ਸੱਟੇਬਾਜ਼ੀ ਦੇ ਗਿਰੋਹ 'ਚ ਕਥਿਤ ਤੌਰ ਤੇ ਸ਼ਾਮਿਲ 9 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਕੋਲਕਤਾ ਦੇ ਉਲਟਾਦੰਗਾ ਇਲਾਕੇ ਤੋਂ ਇਨ੍ਹਾਂ ਲੋਕਾਂ ਨੂੰ ਫੜਿਆ...
ਸ਼੍ਰੀਨਗਰ 'ਚ ਮਾਰਿਆ ਗਿਆ ਲਸ਼ਕਰ ਦਾ ਚੋਟੀ ਦਾ ਅੱਤਵਾਦੀ
. . .  6 minutes ago
ਸ਼੍ਰੀਨਗਰ, 23 ਮਈ (ਏਜੰਸੀ)- ਸ਼੍ਰੀਨਗਰ ਦੇ ਡਾਊਨ ਟਾਊਨ 'ਚ ਅੱਜ ਸਵੇਰੇ ਸੁਰੱਖਿਆ ਬਲਾ ਨਾਲ ਮੁੱਠਭੇੜ 'ਚ ਲਸ਼ਕਰ-ਏ-ਤਇਬਾ ਦਾ ਇਕ ਖਤਰਨਾਕ ਅੱਤਵਾਦੀ ਮਾਰਿਆ ਗਿਆ। ਮਾਰੇ ਗਏ ਅੱਤਵਾਦੀ ਦੀ ਪਹਿਚਾਣ...
ਪਾਇਲ ਹਲਕੇ ਦੇ ਲੋਕਾਂ ਨੇ ਅਕਾਲੀ ਦਲ ਦੀਆਂ ਲੋਕ ਮਾਰੂ ਨੀਤੀਆਂ ਿਖ਼ਲਾਫ਼ ਫ਼ਤਵਾ ਦਿੱਤਾ- ਕੋਟਲੀ, ਲੱਖਾ
. . .  1 minute ago
ਦੋਰਾਹਾ, 22 ਮਈ (ਮਨਜੀਤ ਸਿੰਘ ਗਿੱਲ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹਲਕਾ ਪਾਇਲ ਦੇ ਲੋਕਾਂ ਨੇ ਅਕਾਲੀ ਦਲ ਦੀਆਂ ਲੋਕ ਮਾਰੂ ਨੀਤੀਆਂ ਿਖ਼ਲਾਫ਼ ਕਾਂਗਰਸ ਦੇ ਹੱਕ 'ਚ ਫ਼ਤਵਾ ਦਿੱਤਾ ਹੈ | ਇਹ ਪ੍ਰਗਟਾਵਾ ਅੱਜ ਸਾਬਕਾ ਮੰਤਰੀ ਤੇਜ਼ਪ੍ਰਕਾਸ਼ ਸਿੰਘ ਕੋਟਲੀ ਤੇ
ਸ਼ਹੀਦੀ ਸਮਾਗਮਾਂ ਦੇ ਪ੍ਰਬੰਧਾਂ ਲਈ ਦਮਦਮੀ ਟਕਸਾਲ ਵਿਖੇ ਵਿਸ਼ੇਸ਼ ਮੀਟਿੰਗਾਂ
. . .  about 12 hours ago
ਚੌਾਕ ਮਹਿਤਾ, 22 ਮਈ (ਜਗਦੀਸ਼ ਸਿੰਘ ਬਮਰਾਹ/ਸਤਨਾਮ ਜੱਜ)-ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 6 ਜੂਨ ਨੂੰ ਕਰਵਾਏ ਜਾ ਰਹੇ ਸ਼ਹੀਦੀ ਸਮਾਗਮ ਦੇ ਪ੍ਰਬੰਧਾਂ ਬਾਰੇ ਵਿਚਾਰ ਕਰਨ ਲਈ ਅੱਜ ਸੰਤ ਗਿਆਨੀ ਹਰਨਾਮ
ਕੁਲਾਰ ਅਕੈਡਮੀ ਦੀਆਂ ਲੜਕੀਆਂ ਕੈਨੇਡਾ ਪਹੁੰਚੀਆਂ
. . .  about 12 hours ago
ਬੀਜਾ. ਕਸ਼ਮੀਰ ਸਿੰਘ ਬਗਲੀ 22 ਮਈ P ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ (ਖੰਨਾ) ਦੀ ਅਗਵਾਈ 'ਚ ਵਿਦੇਸ਼ੀ ਤਕਨੀਕ ਲੈਸ ਕੁਲਾਰ ਇੰਟਰਨੈਸ਼ਨਲ ਨਰਸਿੰਗ ਅਕੈਡਮੀ ਖਾਸ ਨਰਸਾਂ ਨੂੰ ਕੈਨੇਡਾ 'ਚ ਸਥਾਪਿਤ ਕਰਨ ਲਈ ਵਰਦਾਨ ਸਿੱਧ ਹੁੰਦੀ ਜਾ ਰਹੀ ਹੈ | ਇਸ ਨਾਮਵਰ ਸੰਸਥਾ ਤੋਂ ਕੈਨੇਡਾ
ਦੱਖਣੀ ਭਾਸ਼ਾਵਾਂ ਨਾਲੋਂ ਪੰਜਾਬੀ ਭਾਸ਼ਾ ਵਧੇਰੇ ਸੌਖੀ- ਬਿਪਾਸ਼ਾ ਬਸੂ
. . .  about 12 hours ago
ਭਾਈ ਬਿੱਟੂ ਤੇ ਹੋਰਾਂ ਦੀ ਮੁੜ ਪੇਸ਼ੀ 11 ਨੂੰ
. . .  about 12 hours ago
ਪਾਉਂਟਾ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਅਮਿੱਟ ਛਾਪ ਛੱਡਦਾ ਸਮਾਪਤ
. . .  about 12 hours ago
ਕਾਰਤਿਕ 'ਤੇ ਮੈਚ ਫੀਸ ਦਾ 5 ਫੀਸਦੀ ਜੁਰਮਾਨਾ
. . .  1 day ago
ਔਲਟਿਅਸ ਵਲੋਂ ਨਵਾਂ ਮੋਬਾਈਲ ਐਪ ਲਾਂਚ
. . .  1 day ago
ਸੈਂਸੈਕਸ 49 ਅੰਕ ਡਿੱਗਾ
. . .  1 day ago
ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ, ਬਰੇਸ਼ੀਆ ਵਿਖੇ ਸਰਹਿੰਦ ਫਤਿਹ ਦਿਵਸ 'ਤੇ ਸਮਾਗਮ
. . .  1 day ago
ਹੋਰ ਖ਼ਬਰਾਂ..