ਤਾਜਾ ਖ਼ਬਰਾਂ 


ਛੇ ਰੇਲ ਯਾਤਰੀਆਂ ਦੀ ਦਰਦਨਾਕ ਮੌਤ
. . .  9 minutes ago
ਇਟਾਵਾ (ਉੱਤਰ ਪ੍ਰਦੇਸ਼) 19 ਜੂਨ (ਏਜੰਸੀ)- ਛੇ ਰੇਲ ਯਾਤਰੀਆਂ ਦੀ ਉਸ ਸਮੇਂ ਮੌਤ ਹੋ ਗਈ ਜਦੋ ਉਨ੍ਹਾਂ ਨੇ ਪਾਇਆ ਕਿ ਗੱਡੀ ਦੇ ਐਕਸਲਾਂ (ਪੱਹੀਆਂ) ਨੂੰ ਅੱਗ ਲੱਗ ਗਈ ਹੈ ਤਾਂ ਇਨ੍ਹਾਂ ਯਾਤਰੀਆਂ ਨੇ ਗੱਡੀ 'ਚ ਭੈਅ ਦੇ ਹਲਾਤਾਂ ਨੂੰ ਵੇਖਦਿਆਂ ਚਲਦੀ ਗੱਡੀ ਵਿਚੋਂ...
ਮੋਦੀ ਨਹੀਂ ਸਨ ਅਡਵਾਨੀ ਦੇ ਅਸਤੀਫੇ ਦਾ ਕਾਰਨ - ਰਾਜਨਾਥ
. . .  45 minutes ago
ਮੁੰਬਈ, 19 ਜੂਨ (ਏਜੰਸੀ)- ਭਾਜਪਾ ਦੇ ਰਾਸ਼ਟੀ ਪ੍ਰਧਾਨ ਰਾਜਨਾਥ ਸਿੰਘ ਨੇ ਇਕ ਵਾਰ ਫਿਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਅਸਤੀਫੇ ਦਾ ਕਾਰਨ ਨਰੇਂਦਰ ਮੋਦੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਪ੍ਰਧਾਨ...
ਅਮਰੀਕੀ ਅਰਥ ਵਿਵਸਥਾ ਨੂੰ ਭਾਰਤ ਪਹੁੰਚਾ ਰਿਹਾ ਹੈ ਨੁਕਸਾਨ
. . .  about 1 hour ago
ਵਾਸ਼ਿੰਗਟਨ , 19 ਜੂਨ (ਏਜੰਸੀ)- ਪ੍ਰਮੁੱਖ ਅਮਰੀਕੀ ਵਪਾਰਕ ਸੰਗਠਨਾਂ ਅਤੇ ਉਨ੍ਹਾਂ ਦੇ ਲਈ ਕੰਮ ਕਰਨ ਵਾਲੇ ਸਮੂਹਾਂ ਨੇ ਭਾਰਤ 'ਤੇ ਭੇਦਭਾਵ ਪੂਰਨ ਆਰਥਿਕ ਨੀਤੀਆਂ ਦਾ ਦੋਸ਼ ਲਗਾਉਂਦੇ ਹੋਏ ਉਸ ਦੇ ਖਿਲਾਫ ਨਵਾਂ ਗਠਜੋੜ ਸ਼ੁਰੂ ਕੀਤਾ ਹੈ। ਇਨ੍ਹਾਂ ਨੀਤੀਆਂ 'ਚ...
ਨਿਤਿਸ਼ ਅੱਜ ਕਰਨਗੇ ਬਹੁਮਤ ਸਿੱਧ
. . .  about 1 hour ago
ਪਟਨਾ, 19 ਜੂਨ (ਏਜੰਸੀ)- ਬਿਹਾਰ 'ਚ ਭਾਰਤੀ ਜਨਤਾ ਪਾਰਟੀ ਤੋਂ ਅਲੱਗ ਹੋਈ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ ਯੂਨਾਈਟਿਡ ਦੀ ਸਰਕਾਰ ਅੱਜ ਵਿਧਾਨ ਸਭਾ 'ਚ ਵਿਸ਼ਵਾਸ ਮੱਤ ਪ੍ਰਾਪਤ ਕਰੇਗੀ। ਅੰਕੜਿਆਂ ਦੇ ਹਿਸਾਬ ਨਾਲ ਨਿਤਿਸ਼...
ਉਤਰਾਖੰਡ 'ਚ ਹੜ੍ਹ ਨਾਲ ਹੋਈ ਤਬਾਹੀ ਦਾ ਜਾਇਜ਼ਾ ਲੈਣਗੇ ਪ੍ਰਧਾਨ ਮੰਤਰੀ
. . .  about 1 hour ago
ਨਵੀਂ ਦਿੱਲੀ, 19 ਜੂਨ (ਏਜੰਸੀ)- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਤਰਾਖੰਡ 'ਚ ਹੜ੍ਹ ਨਾਲ ਮਚੀ ਭਾਰੀ ਤਬਾਹੀ ਦਾ ਜਾਇਜ਼ਾ ਲੈਣਗੇ। ਪ੍ਰਧਾਨ ਮੰਤਰੀ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਨੂੰ ਹਵਾਈ ਜਹਾਜ਼ ਰਾਹੀਂ ਹੋਏ ਨੁਕਸਾਨ ਦਾ ਨਿਰੀਖਣ ਕਰਨਗੇ। ਇਸ ਤੋਂ...
ਬੀ. ਆਈ. ਐੱਸ. ਦੀ ਰਜਿਸਟ੍ਰੇਸ਼ਨ ਤੋਂ ਬਿਨਾਂ ਨਹੀਂ ਵਿਕ ਸਕਣਗੇ ਲੈਪਟਾਪ ਤੇ ਟੈਲੀਵਿਜ਼ਨ
. . .  1 day ago
ਨਵੀਂ ਦਿੱਲੀ, 18 ਜੂਨ-ਆਉਣ ਵਾਲੀ 3 ਜੁਲਾਈ ਤੋਂ ਬਾਅਦ ਭਾਰਤ ਵਿਚ ਲੈਪਟਾਪ, ਟੀ. ਵੀ. ਪ੍ਰਿੰਟਰ, ਮਾਈਕ੍ਰੋਵੇਵ ਅਤੇ ਅਜਿਹੀਆਂ ਹੋਰ ਕਈ ਚੀਜ਼ਾਂ ਖਰੀਦਣੀਆਂ ਬੇਹੱਦ ਮੁਸ਼ਕਿਲ ਹੋ ਜਾਣ ਦੀ ਸੰਭਾਵਨਾ ਹੈ। ਅਜਿਹਾ ਹੋਣ ਦਾ ਕਾਰਨ ਹੈ ਭਾਰਤ ਸਰਕਾਰ ਨੇ ...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਲ ਪ੍ਰਵਾਹ ਨਹੀਂ ਹੋਏ-ਮਦਨ ਸਿੰਘ
. . .  1 day ago
ਫ਼ਰਜ਼ੀ ਨਿਕਲਿਆ ਜੀਆ ਖਾਨ ਦਾ ਖੁਦਕੁਸ਼ੀ ਨੋਟ
. . .  1 day ago
ਨਵੀਂ ਦਿੱਲੀ, 18 ਜੂਨ (ਏਜੰਸੀ)-ਅਭਿਨੇਤਰੀ ਜੀਆ ਖਾਨ ਦੇ ਖੁਦਕੁਸ਼ੀ ਮਾਮਲੇ 'ਚ ਇਕ ਨਵਾਂ ਮੋੜ ਆਇਆ ਹੈ। ਜੀਆ ਦੇ ਘਰ ਤੋਂ ਜੋ ਛੇ ਸਫਿਆਂ ਦਾ ਖੁਦਕੁਸ਼ੀ ਨੋਟ ਮਿਲਿਆ ਸੀ ਉਸ ਦੀ ਲਿਖਾਈ ਉਸ ਪੱਤਰ ਨਾਲ ਨਹੀਂ ਮਿਲਦੀ ਜੋ ਸੂਰਜ ਪੰਚੋਲੀ ਦੇ ਘਰ ਤੋਂ ..
ਮੋਦੀ ਵਲੋਂ ਅਡਵਾਨੀ ਨਾਲ ਮੁਲਾਕਾਤ
. . .  1 day ago
ਹੁਸ਼ਿਆਰਪੁਰ ਜ਼ਿਲ੍ਹਾ ਜੇਲ੍ਹ 'ਚ 95 ਸਾਲਾ ਕੈਦੀ 'ਤੇ ਹਮਲਾ-ਗੰਭੀਰ ਜ਼ਖ਼ਮੀ
. . .  1 day ago
ਬਿਹਾਰ ਬੰਦ ਦੌਰਾਨ ਜਨਤਾ ਦਲ (ਯੂ) ਤੇ ਭਾਜਪਾ ਹਮਾਇਤੀ ਭਿੜੇ-ਕਈ ਜ਼ਖ਼ਮੀ
. . .  1 day ago
ਉਤਰਾਖੰਡ 'ਚ ਬਚਾਅ ਕਾਰਜਾਂ 'ਚ ਲੱਗੇ 5 ਜਵਾਨਾਂ ਦੀ ਮੌਤ
. . .  1 day ago
ਗੁਰਮੀਤ ਸਿੰਘ ਸ਼ੰਟੀ ਨੇ ਕਰਮਪੁਰਾ ਵਿਖੇ ਕਿ੍ਕਟ ਟੂਰਨਾਮੈਂਟ ਕਰਵਾਇਆ
. . .  1 day ago
ਸੁਨੀਲ ਜਾਖੜ ਵੱਲੋਂ ਸ਼ਕੀਲ ਅਹਿਮਦ ਨਾਲ ਮੁਲਾਕਾਤ
. . .  1 day ago
ਦਿੱਲੀ 'ਚ ਯਮੁਨਾ ਦਾ ਪਾਣੀ ਖਤਰੇ ਦਾ ਨਿਸ਼ਾਨ ਟੱਪਿਆ
. . .  1 day ago
ਹੋਰ ਖ਼ਬਰਾਂ..