ਤਾਜਾ ਖ਼ਬਰਾਂ


ਕੇਜਰੀਵਾਲ ਵਿਸ਼ਵ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਵਿਅਕਤੀ-ਟਾਈਮ ਮੈਗਜ਼ੀਨ
. . .  about 4 hours ago
ਨਿਊਯਾਰਕ, 24 ਅਪ੍ਰੈਲ (ਏਜੰਸੀ)- ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਨਰਿੰਦਰ ਮੋਦੀ ਸਮੇਤ ਦੁਨੀਆ ਭਰ ਦੇ ਸਿਰਕੱਢ ਵਿਅਕਤੀਆਂ ਨੂੰ ਪਛਾੜ ਕੇ ਅਮਰੀਕੀ ਰਸਾਲੇ 'ਟਾਈਮ' ਦੇ ਪਾਠਕਾਂ ਦੇ ਸਰਵੇਖਣ ਵਿਚ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ...
ਕਣਕ ਨੂੰ ਲੱਗੀ ਅੱਗ ਨੇ ਲਈ ਕਿਸਾਨ ਦੀ ਜਾਨ
. . .  about 4 hours ago
ਬਹਿਰਾਮ 24 ਅਪ੍ਰੈਲ (ਮੰਡੇਰ) ਇਲਾਕੇ ਵਿਚ ਉਸ ਵੇਲੇ ਵੱਡਾ ਮਾਤਮ ਛਾ ਗਿਆ ਜਦੋਂ ਕਣਕ ਨੂੰ ਲੱਗੀ ਅੱਗ ਨੇ ਇਕ ਨੌਜਵਾਨ ਕਿਸਾਨ ਦੀ ਜਾਨ ਲੈ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮੱਖਣ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਚੱਕ ਬਿਲਗਾਂ, ਜਿਸ ਨੇ ਆਪਣੀ ਅੱਧੀ...
ਹੰਬੜਾਂ ਲਾਗੇ ਬਿਜਲੀ ਦੀ ਚੰਗੀਆੜੀ ਤੋਂ ਸੌ ਏਕੜ ਤੋਂ ਉਪਰ ਕਿਸਾਨਾਂ ਦਾ ਸੋਨਾ ਸੜ ਕੇ ਸੁਆਹ
. . .  about 4 hours ago
ਹੰਬੜਾਂ, 24 ਅਪ੍ਰੈਲ (ਸਲੇਮਪੁਰੀ)-ਇਹ ਖ਼ਬਰ ਬੜੀ ਅਫ਼ਸੋਸ ਵਾਲੀ ਹੈ ਕਿ ਅੱਜ ਦੁਪਹਿਰ ਵੇਲੇ ਇੱਥੇ ਹੰਬੜਾਂ-ਭੱਠਾ ਧੂਹਾ-ਵਲੀਪੁਰ ਕਲਾਂ ਸੰਪਰਕ ਸੜਕ 'ਤੇ 100 ਏਕੜ ਤੋਂ ਉਪਰ ਕਣਕ ਦੀ ਖੜ੍ਹੀ ਫ਼ਸਲ ਅਚਾਨਕ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ, ਜਿਸ ਨਾਲ ਭਾਰੀ ਮਾਲੀ...
ਨਰਿੰਦਰ ਮੋਦੀ ਨੇ ਵਾਰਾਨਸੀ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲ
. . .  about 4 hours ago
ਵਾਰਾਨਸੀ, 24 ਅਪ੍ਰੈਲ (ਏਜੰਸੀ)- ਹਜ਼ਾਰਾਂ ਲੋਕਾਂ ਦੀ ਮੌਜੂਦਗੀ 'ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਵਾਰਾਨਸੀ ਲੋਕ ਸਭਾ ਸੀਟ ਤੋਂ ਚੋਣ ਲੜਣ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਮੋਦੀ ਅੱਜ ਹੀ...
ਰਜਨੀਕਾਂਤ, ਕਮਲ ਹਸਨ ਨੇ ਵੋਟ ਪਾਈ
. . .  about 4 hours ago
ਚੇਨਈ, 24 ਅਪ੍ਰੈਲ (ਏਜੰਸੀ)- ਤਾਮਿਲ ਫਿਲਮਾਂ ਦੇ ਅਭਿਨੇਤਾ ਰਜਨੀਕਾਂਤ ਅਤੇ ਕਮਲ ਹਸਨ ਨੇ ਰਾਜ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਕਰਵਾਏ ਜਾ ਰਹੇ ਮੱਤਦਾਨ ਦੇ ਦੌਰਾਨ ਵੀਰਵਾਰ ਨੂੰ ਆਪਣੀ ਵੋਟ ਪਾਈ। ਇਨ੍ਹਾਂ ਦੇ ਇਲਾਵਾ ਅਭਿਨੇਤਾ ਅਜੀਤ ਕੁਮਾਰ, ਜੀਵਾ, ਪ੍ਰਸੰਨਾ...
ਅੰਤਰਰਾਸ਼ਟਰੀ ਸਰਹੱਦ ਤੋ 50 ਕਰੋੜ ਦੀ ਹੈਰੋਇਨ ਬਰਾਮਦ
. . .  about 5 hours ago
ਖਾਸਾ, 24 ਅਪ੍ਰੈਲ (ਮਹਿਤਾਬ ਸਿੰਘ ਪੰਨੂ)-ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਲਗਾਤਾਰ ਨਸ਼ੇ ਦੇ ਤਸਕਰਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਅੱਜ ਅੰਮ੍ਰਿਤਸਰ ਸੈਕਟਰ ਦੀ ਪੋਸਟ ਪੁਲ ਮੌਰਾਂ ਵਿਖੇ ਬੀ.ਐਸ. ਐਫ. ਦੀ 50 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਤੋਂ 10 ਕਿਲੋ ਹੈਰੋਇਨ ਬਰਾਮਦ...
ਛੇਵੇਂ ਪੜਾਅ 'ਚ ਵੀ ਵੋਟਰਾਂ ਦਾ ਜੋਸ਼ ਬਰਕਰਾਰ-117 ਹਲਕਿਆਂ 'ਚ ਭਾਰੀ ਮਤਦਾਨ
. . .  about 5 hours ago
ਨਵੀਂ ਦਿੱਲੀ, 24 ਅਪ੍ਰੈਲ (ਪੀ. ਟੀ. ਆਈ.)-ਗਰਮੀ ਵਧਣ ਦੇ ਬਾਵਜੂਦ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਵਿਚ 11 ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪੂਡੂਚੇਰੀ ਦੇ 117 ਹਲਕਿਆਂ 'ਚੋ ਕਈ ਲੋਕ ਸਭਾ ਸੀਟਾਂ 'ਤੇ ਅੱਜ ਭਾਰੀ ਮਤਦਾਨ ਹੋਇਆ ਜਿਨ੍ਹਾਂ ਲਈ ਕਾਂਗਰਸ, ਭਾਜਪਾ ਅਤੇ...
ਕਾਬੁਲ ਹਸਪਤਾਲ 'ਤੇ ਹਮਲੇ ਦੌਰਾਨ 3 ਵਿਦੇਸ਼ੀ ਹਲਾਕ
. . .  about 6 hours ago
ਕਾਬੁਲ, 24 ਅਪ੍ਰੈਲ (ਏਜੰਸੀ)-ਇਥੇ ਇਕ ਹਸਪਤਾਲ ਵਿਚ ਸੁਰੱਖਿਆ ਗਾਰਡ ਵੱਲੋਂ ਚਲਾਈ ਗੋਲੀ ਦੌਰਾਨ ਤਿੰਨ ਵਿਦੇਸ਼ੀ ਮਾਰੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਇਕ ਹੋਰ ਜ਼ਖ਼ਮੀ ਹੋ ਗਿਆ। ਗੋਲੀ ਚਲਾਉਣ ਵਾਲਾ...
ਫਿਲਮੀ ਹਸਤੀਆਂ ਨੇ ਜੋਸ਼ ਨਾਲ ਪਾਈ ਵੋਟ
. . .  about 6 hours ago
ਨਹਿਰਾਂ 'ਚ ਆ ਰਿਹੈ ਕਾਲਾ ਪਾਣੀ
. . .  about 7 hours ago
ਦੇਸ਼ 'ਚ ਮੋਦੀ ਦੀ ਕੋਈ ਲਹਿਰ ਨਹੀਂ, ਇਹ ਮੀਡੀਆ ਦੀ ਉਪਜ-ਮਨਮੋਹਨ ਸਿੰਘ
. . .  about 7 hours ago
ਸਿਰਫ ਕੁਝ ਉਦਯੋਗਪਤੀਆਂ ਦੀ ਚਿੰਤਾ ਨਾ ਕਰਨ ਅਗਲੇ ਪ੍ਰਧਾਨ ਮੰਤਰੀ- ਲਾਰਡ ਸਵਰਾਜ ਪਾਲ
. . .  about 7 hours ago
ਭਾਰਤੀ 'ਤੇ ਹਮਲੇ ਲਈ ਕੇਜਰੀਵਾਲ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
. . .  about 8 hours ago
ਲੋਕਪਾਲ 'ਤੇ ਤੁਰੰਤ ਕੋਈ ਫੈਸਲਾ ਨਹੀਂ ਲਵੇਗਾ ਕੇਂਦਰ
. . .  about 9 hours ago
ਅੰਗ੍ਰੇਜੀ ਰਸਾਲੇ ਦਾ ਦਾਅਵਾ-ਮੋਦੀ ਦੀ ਪਤਨੀ ਬਾਬਾ ਰਾਮਦੇਵ ਦੇ ਆਸ਼ਰਮ 'ਚ
. . .  about 9 hours ago
ਹੋਰ ਖ਼ਬਰਾਂ..