ਤਾਜਾ ਖ਼ਬਰਾਂ 


ਪੁੰਛ ਸੈਕਟਰ 'ਚ ਪਾਕਿਸਤਾਨੀ ਘੁਸਪੈਠ ਦੀ ਕੋਸ਼ਿਸ਼ ਨਾਕਾਮ
. . .  about 2 hours ago
ਪੁੰਛ, 19 ਜੂਨ (ਏਜੰਸੀ)- ਜੰਮੂ ਕਸ਼ਮੀਰ ਦੇ ਪੁੰਛ ਸੈਕਟਰ 'ਚ ਕੰਟਰੋਲ ਰੇਖਾ 'ਤੇ ਭਾਰਤੀ ਸੈਨਿਕਾਂ ਦੀ ਤਰਫੋਂ ਕੋਸ਼ਿਸ਼ ਨਾਕਾਮ ਕੀਤੇ ਜਾਣ ਦੇ ਬਾਅਦ ਪਾਕਿਸਤਾਨ ਦੇ ਸੈਨਿਕਾਂ ਨੇ ਯੁੱਧ ਬੰਦੀ ਦੀ ਉਲੰਘਣਾ ਕਰਦੇ ਹੋਏ ਅੰਧਾ ਧੁੰਧ ਗੋਲਾਬਾਰੀ ਕੀਤੀ ਹੈ। ਰੱਖਿਆ...
ਉਤਰਾਖੰਡ, ਹਿਮਾਚਲ ਦੀ ਤਬਾਹੀ ਨੂੰ ਰਾਸ਼ਟਰੀ ਬਿਪਤਾ ਘੋਸ਼ਿਤ ਕੀਤਾ ਜਾਵੇ- ਸੁਸ਼ਮਾ ਸਵਰਾਜ
. . .  about 3 hours ago
ਨਵੀਂ ਦਿੱਲੀ, 19 ਜੂਨ (ਏਜੰਸੀ)- ਭਾਜਪਾ ਨੇ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਕਾਰਨ ਹਜ਼ਾਰਾ ਲੋਕ ਮਾਰੇ ਗਏ ਕਾਰਨ ਉਨ੍ਹਾਂ ਨੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਤੋਂ ਮੰਗ ਕੀਤੀ ਹੈ ਕਿ ਰਾਜ ਦੇ ਰਾਹਤ ਕਾਰਜ ਦੇ ਲਈ ਉਹ ਸੈਨਾ ਨੂੰ...
ਕੋਲਾ ਘੋਟਾਲਾ- ਸੀ. ਬੀ. ਆਈ. ਨੇ ਕੀਤੀ 13 ਵੀਂ ਐਫ. ਆਈ. ਆਰ. ਦਰਜ
. . .  about 3 hours ago
ਨਵੀਂ ਦਿੱਲੀ, 19 ਜੂਨ (ਏਜੰਸੀ)- ਸੀ. ਬੀ. ਆਈ. ਨੇ ਕੋਲਾ ਬਲਾਕ ਵੰਡ ਦੇ ਸਿਲਸਿਲੇ 'ਚ ਇਕ ਹੋਰ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਦਿੱਲੀ ਦੀ ਇਕ ਸਟੀਲ ਕੰਪਨੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਅਤੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਕੰਪਨੀ ਦੇ...
ਅਮਰਨਾਥ ਯਾਤਰਾ 'ਤੇ ਹੈ ਅੱਤਵਾਦੀ ਖਤਰਾ- ਸ਼ਿੰਦੇ
. . .  about 4 hours ago
ਨਵੀਂ ਦਿੱਲੀ, 19 ਜੂਨ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਨੇ ਅੱਜ ਕਿਹਾ ਕਿ ਅਮਰਨਾਥ ਯਾਤਰਾ 'ਤੇ ਅੱਤਵਾਦੀ ਖਤਰਾ ਹੈ ਅਤੇ ਸਰਕਾਰ ਤੀਰਥ ਯਾਤਰਾ ਦੀ ਸੁਰੱਖਿਆ ਦੇ ਲਈ ਕੋਸ਼ਿਸ਼ ਕਰ...
ਕੇਦਾਰਨਾਥ 'ਚ 1000 ਕਰੋੜ ਦਾ ਨੁਕਸਾਨ- ਮੰਦਿਰ ਕਮੇਟੀ
. . .  about 4 hours ago
ਨਵੀਂ ਦਿੱਲੀ, 19 ਜੂਨ (ਏਜੰਸੀ)- ਉਤਰਾਖੰਡ 'ਚ ਹੜ੍ਹ ਨਾਲ ਕੇਦਾਰਨਾਥ ਮੰਦਿਰ ਦਾ ਬਹੁਤ ਨੁਕਸਾਨ ਹੋਇਆ ਹੈ ਗਰਭ ਗ੍ਰਹਿ ਨੂੰ ਛੱਡ ਕੇ ਕੁਝ ਨਹੀਂ ਬਚਿਆ ਹੈ ਅਤੇ ਮੰਦਿਰ ਕਮੇਟੀ ਦੇ ਪ੍ਰਮੁੱਖ ਦਾ ਮੰਨਣਾ ਹੈ...
ਬਿਹਾਰ 'ਚ ਹੁਣ ਜੇ. ਡੀ. ਯੂ. ਦੀ ਸਰਕਾਰ, ਨਿਤਿਸ਼ ਨੇ ਜਿੱਤਿਆਂ ਵਿਸ਼ਵਾਸ ਮੱਤ
. . .  about 5 hours ago
ਪਟਨਾ, 19 ਜੂਨ (ਏਜੰਸੀ)- ਭਾਜਪਾ ਨਾਲੋ ਅਲੱਗ ਹੋਈ ਜਨਤਾ ਦਲ ਯੂਨਾਈਟਿਡ ਦੇ ਨੇਤਾ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਬਿਹਾਰ ਵਿਧਾਨ ਸਭਾ 'ਚ ਵਿਸ਼ਵਾਸ ਮੱਤ ਜਿੱਤ ਲਿਆ ਹੈ...
ਸੀ. ਬੀ. ਆਈ. ਨੇ ਮੈਨੂੰ ਜਬਰਦਸਤੀ ਫਸਾਇਆ- ਕਟਾਰੀਆ
. . .  about 5 hours ago
ਜੈਪੁਰ, 19 ਜੂਨ (ਏਜੰਸੀ)- ਰਾਜਸਥਾਨ ਵਿਧਾਨ ਸਭਾ 'ਚ ਤਤਕਾਲੀਨ ਗ੍ਰਹਿ ਮੰਤਰੀ ਅਤੇ ਭਾਜਪਾ ਸੀਨੀਅਰ ਆਗੂ ਗੁਲਾਬ ਚੰਦ ਕਟਾਰੀਆਂ ਨੇ ਕਿਹਾ ਹੈ ਕਿ ਸੋਹਰਾਬੁਦੀਨ ਸ਼ੇਖ ਫਰਜੀ ਮੁੱਠਭੇੜ ਦੇ ਕਾਂਡ...
ਪ੍ਰਮਾਣੂ ਹਥਿਆਰਾਂ ਨੂੰ ਘੱਟ ਕਰਨ ਸਬੰਧੀ ਓਬਾਮਾ ਦੱਸਣਗੇ ਨਵੇਂ ਰਾਹ
. . .  about 6 hours ago
ਬਰਲਿਨ, 19 ਜੂਨ (ਏਜੰਸੀ)- ਓਬਾਮਾ ਅੱਜ ਘੋਸ਼ਣਾ ਕਰਨਗੇ ਕਿ ਪ੍ਰਮਾਣੂ ਹਥਿਆਰਾਂ ਨੂੰ ਘੱਟ ਕਰਨ ਦੇ ਸਬੰਧ 'ਚ ਉਹ ਨਵੀਂ ਯੋਜਨਾ 'ਤੇ ਅਮਲ ਕਰ ਰਹੇ ਹਨ। ਉਨ੍ਹਾਂ ਦਾ ਟੀਚਾ ਹੈ ਕਿ ਹਥਿਆਰਾਂ ਨੂੰ ਤੀਸਰੇ...
ਅਫਗਾਨ ਕੈਂਪ 'ਤੇ ਹਮਲੇ 'ਚ 4 ਅਮਰੀਕੀਆਂ ਦੀ ਮੌਤ
. . .  about 6 hours ago
ਖੇਤੀ 'ਚ ਉਪਜ ਵਧਾਉਣ ਦੇ ਲਈ ਨਵੀਂ ਤਕਨੀਕ ਜਰੂਰੀ-ਪਵਾਰ
. . .  about 7 hours ago
ਮਹਿਲਾਂ ਵੋਟਰਾਂ ਨੂੰ ਲੁਭਾਉਣ ਲਈ ਗੰਭੀਰ ਹੋਈ ਦਿੱਲੀ ਭਾਜਪਾ
. . .  about 7 hours ago
ਤਾਲਿਬਾਨ ਦੇ ਨਾਲ ਗੱਲਬਾਤ, ਸ਼ਾਂਤੀ ਲਈ ਇਕ ਮਹੱਤਵਪੂਰਨ ਕਦਮ- ਓਬਾਮਾ
. . .  about 8 hours ago
ਛੇ ਰੇਲ ਯਾਤਰੀਆਂ ਦੀ ਦਰਦਨਾਕ ਮੌਤ
. . .  about 8 hours ago
ਮੋਦੀ ਨਹੀਂ ਸਨ ਅਡਵਾਨੀ ਦੇ ਅਸਤੀਫੇ ਦਾ ਕਾਰਨ - ਰਾਜਨਾਥ
. . .  about 9 hours ago
ਅਮਰੀਕੀ ਅਰਥ ਵਿਵਸਥਾ ਨੂੰ ਭਾਰਤ ਪਹੁੰਚਾ ਰਿਹਾ ਹੈ ਨੁਕਸਾਨ
. . .  about 9 hours ago
ਹੋਰ ਖ਼ਬਰਾਂ..