ਤਾਜਾ ਖ਼ਬਰਾਂ


ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਨੇ ਅਕਾਲੀ ਆਗੂਆਂ 'ਤੇ ਧੱਕੇਸ਼ਾਹੀ ਕਰਨ ਦੇ ਲਗਾਏ ਦੋਸ਼
. . .  2 minutes ago
ਤਰਨ ਤਾਰਨ, 13 ਫਰਵਰੀ (ਪ੍ਰਭਾਤ ਮੋਂਗਾ / ਲਾਲੀ ਕੈਰੋ) - ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਨੇ ਹਾਕਮ ਧਿਰ ਦੇ ਆਗੂਆਂ ਵਿਰੁੱਧ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ। ਬਿੱਟੂ ਨੇ ਕਿਹਾ ਕਿ ਹਲਕੇ ਦੇ ਪਿੰਡ ਜੋਧਪੁਰ, ਤੁੜ ਤੇ ਗੋਇੰਦਵਾਲ...
ਸੀ. ਬੀ. ਆਈ ਨੇ ਨਾਇਪਰ ਦੇ ਕਾਰਜ਼ਕਾਰੀ ਡਾਇਰੈਕਟਰ ਪ੍ਰੋ: ਭੂਟਾਨੀ ਨੂੰ ਕੀਤਾ ਗ੍ਰਿਫਤਾਰ
. . .  28 minutes ago
ਐੱਸ. ਏ. ਐੱਸ. ਨਗਰ, 13 ਫਰਵਰੀ (ਕੇ. ਐੱਸ. ਰਾਣਾ)-ਐੱਸ. ਏ. ਐੱਸ. ਨਗਰ ਵਿਚਲੇ ਦੇਸ਼ ਦੇ ਪ੍ਰਮੁੱਖ ਅਦਾਰੇ ਨੈਸ਼ਨਲ ਇੰਸਟੀਚਿਊਟ ਫਾਰ ਫਾਰਮਾਸਿਊਟੀਕਲ ਐਂਡ ਰਿਸਰਸ (ਨਾਈਪਰ) ਵਿਖੇ ਇਥੋਂ ਦੇ ਪ੍ਰਮੁੱਖ ਅਧਿਕਾਰੀਆਂ ਵੱਲੋਂ ਅਦਾਰੇ ਅੰਦਰ ਕੀਤੇ ਕਰੋੜਾਂ ਰੁਪਏ ਦੇ ਕਥਿਤ...
ਖਡੂਰ ਸਾਹਿਬ : ਵੋਟਰਾਂ 'ਚ ਜ਼ਿਮਨੀ ਚੋਣ ਪ੍ਰਤੀ ਪਾਈ ਜਾ ਰਹੀ ਹੈ ਉਤਸ਼ਾਹ ਦੀ ਕਮੀ
. . .  25 minutes ago
ਖਡੂਰ ਸਾਹਿਬ, 13 ਫਰਵਰੀ (ਪ੍ਰਭਾਤ ਮੋਂਗਾ) - ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਸਬੰਧੀ ਅੱਜ ਪੈ ਰਹੀਆਂ ਵੋਟਾਂ ਮੌਕੇ ਹਲਕੇ ਦੇ ਕੁੱਝ ਬੂਥਾਂ ਨੂੰ ਛੱਡ ਕੇ ਬਾਕੀ ਬੂਥਾਂ 'ਤੇ ਵੋਟਰਾਂ ਦੀ ਗਿਣਤੀ ਬਹੁਤ ਘੱਟ ਵੇਖਣ ਨੂੰ ਮਿਲ ਰਹੀ ਹੈ, ਹਲਕੇ ਦੇ ਪਿੰਡ ਪੱਖੋਂ ਕੇ ਵਿਖੇ ਤਿੰਨ ਬੂਥਾਂ 'ਤੇ...
ਖਡੂਰ ਸਾਹਿਬ ਜਿਮਨੀ ਚੋਣ : 1 ਵਜੇ ਤੱਕ 32 ਫੀਸਦੀ ਪਈਆਂ ਵੋਟਾਂ
. . .  48 minutes ago
ਚੱਲਦੀ ਟਰੇਨ ਤੋਂ ਲਾਪਤਾ ਹੋਇਆ ਸੈਨਾ ਦਾ ਕੈਪਟਨ ਫ਼ੈਜ਼ਾਬਾਦ ਤੋਂ ਮਿਲਿਆ
. . .  about 1 hour ago
ਨਵੀਂ ਦਿੱਲੀ, 13 ਫਰਵਰੀ - ਬਿਹਾਰ ਦੇ ਕਟਿਹਾਰ ਤੋਂ ਦਿੱਲੀ ਜਾਣ ਦੌਰਾਨ ਟਰੇਨ ਤੋਂ ਲਾਪਤਾ ਹੋਏ ਕੈਪਟਨ ਸ਼ਿਖਰਦੀਪ ਫ਼ੈਜ਼ਾਬਾਦ ਤੋਂ ਮਿਲ ਗਏ ਹਨ। ਕੈਪਟਨ ਨੇ ਦੱਸਿਆ ਕਿ ਟਰੇਨ 'ਚ ਸਫ਼ਰ ਕਰਨ ਦੌਰਾਨ ਜਦੋਂ ਉਨ੍ਹਾਂ ਨੇ ਆਪਣਾ ਮੂੰਹ ਧੋਣ ਲਈ ਪਾਣੀ ਦਾ ਇਸਤੇਮਾਲ ਕੀਤਾ ਤਾਂ ਮੂੰਹ...
ਪਹਿਲੇ 'ਮੇਕ ਇਨ ਇੰਡੀਆ ਹਫਤੇ ' ਦੀ ਸ਼ੁਰੂਆਤ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਉਦਘਾਟਨ
. . .  about 1 hour ago
ਮੁੰਬਈ, 13 ਫਰਵਰੀ (ਏਜੰਸੀ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ 'ਚ ਦੇਸ਼ ਦੇ ਪਹਿਲੇ 'ਮੇਕ ਇਨ ਇੰਡੀਆ ਵੀਕ ' ਦਾ ਉਦਘਾਟਨ ਕੀਤਾ। ਇਹ ਸਮਾਰੋਹ ਦੇਸ਼ ਨੂੰ ਆਪਣੀ 'ਨਿਰਮਾਣ ਤਾਕਤ' ਦਾ ਅਹਿਸਾਸ ਕਰਵਾਉਣ ਦਾ ਇਕ ਵੱਡਾ ਮੌਕਾ ਹੈ। ਇਸ ਨਾਲ ਘਰੇਲੂ ਤੇ ਕੌਮਾਂਤਰੀ...
ਖਡੂਰ ਸਾਹਿਬ ਜ਼ਿਮਨੀ ਚੋਣ : 12 ਵਜੇ ਤੱਕ 24 ਫੀਸਦੀ ਪਈਆਂ ਵੋਟਾਂ
. . .  about 1 hour ago
ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਪਾਈ ਵੋਟ
. . .  about 2 hours ago
ਖਡੂਰ ਸਾਹਿਬ 13 ਫਰਵਰੀ (ਵਿਕਾਸ ਮਰਵਾਹਾ)- ਖਡੂਰ ਸਾਹਿਬ ਜ਼ਿਮਨੀ ਚੋਣ ਸਬੰਧੀ ਪੈ ਰਹੀਆਂ ਵੋਟਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਆਪਣੇ ਮਤਦਾਨ ਦਾ ਪ੍ਰਯੋਗ...
ਹਰਿਆਣਾ ਦੇ ਬਹਾਦੁਰਗੜ੍ਹ 'ਚ ਮਰੀਜ਼ ਨਾਲ ਜਬਰ ਜਨਾਹ
. . .  about 2 hours ago
ਖਡੂਰ ਸਾਹਿਬ ਜਿਮਨੀ ਚੋਣ : 11 ਵਜੇ ਤੱਕ 17 ਫੀਸਦੀ ਪਈਆਂ ਵੋਟਾਂ
. . .  about 2 hours ago
ਖਡੂਰ ਸਾਹਿਬ ਜ਼ਿਮਨੀ ਚੋਣ : ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਵੀ ਪਾ ਚੁੱਕੇ ਹਨ ਵੋਟ
. . .  about 1 hour ago
ਖਡੂਰ ਸਾਹਿਬ ਜਿਮਨੀ ਚੋਣ : 10 ਵਜੇ ਤੱਕ 9 ਫੀਸਦੀ ਪਈਆਂ ਵੋਟਾਂ
. . .  about 1 hour ago
ਜਲੰਧਰ : ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ
. . .  about 3 hours ago
ਗੜ੍ਹਸ਼ੰਕਰ ਵਿਖੇ ਚੋਰਾਂ ਨੇ ਕੰਧ ਪਾੜ ਕੇ ਦੋ ਦੁਕਾਨਾਂ 'ਚੋਂ ਨਗਦੀ ਤੇ ਹੋਰ ਸਮਾਨ ਉਡਾਇਆ
. . .  about 3 hours ago
ਬਿਹਾਰ 'ਚ ਦੋ ਸੜਕ ਹਾਦਸਿਆਂ 'ਚ 20 ਮੌਤਾਂ
. . .  about 3 hours ago
ਹੋਰ ਖ਼ਬਰਾਂ..