ਤਾਜਾ ਖ਼ਬਰਾਂ


ਸਰਹੱਦ ਤੋਂ 10 ਕਰੋੜ ਦੀ ਹੈਰੋਇਨ ਤੇ ਇੱਕ ਸਿੰਮ ਬਰਾਮਦ
. . .  0 minutes ago
ਫ਼ਿਰੋਜਪੁਰ, 28 ਜੂਨ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਲਾਗਿਓਂ ਪਾਕਿਸਤਾਨ ਤੋਂ ਆਈ ਹੈਰੋਇਨ ਦੇ ਦੋ ਪੈਕਟ ਤੇ ਇੱਕ ਸਿੰਮ ਬੀ.ਐੱਸ.ਐਫ. ਨੇ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਫੜੀ ਗਈ ਹੈਰੋਇਨ ਦਾ ਵਜ਼ਨ ਦੋ ਕਿੱਲੋ...
ਯੂਰਪੀਅਨ ਸੰਸਦ 'ਚ ਬ੍ਰਿਟੇਨ ਦੇ ਈ.ਯੂ. ਤੋਂ ਤੁਰੰਤ ਵੱਖ ਹੋਣ ਦੀ ਮੰਗ ਉੱਠੀ
. . .  19 minutes ago
ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ਤੇ ਕਿਸਾਨਾਂ ਵੱਲੋਂ ਆਵਾਜਾਈ ਠੱਪ
. . .  45 minutes ago
ਸ੍ਰੀ ਮੁਕਤਸਰ ਸਾਹਿਬ, 28 ਜੂਨ (ਰਣਜੀਤ ਸਿੰਘ ਢਿੱਲੋਂ)-ਅੱਜ ਬਾਅਦ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਟਕਪੂਰਾ ਨੂੰ ਜਾਂਦੀ ਮੁੱਖ ਸੜਕ ਤੇ ਕਿਸਾਨਾਂ ਨੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ ਨੇ ਦੱਸਿਆ ਕਿ...
ਮਾਲੇਗਾਂਵ ਧਮਾਕਾ ਮਾਮਲੇ 'ਚ ਸਾਧਵੀ ਪ੍ਰਗਿਆ ਦੀ ਜ਼ਮਾਨਤ ਅਰਜ਼ੀ ਖਾਰਜ
. . .  about 1 hour ago
ਮੁੰਬਈ, 28 ਜੂਨ - ਸਪੈਸ਼ਲ ਐਨ.ਆਈ.ਏ. ਕੋਰਟ ਨੇ 2008 ਦੇ ਮਾਲੇਗਾਂਵ ਧਮਾਕਾ ਮਾਮਲੇ 'ਚ ਸਾਧਵੀ ਪ੍ਰਗਿਆ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ...
ਮਹਾਰਾਸ਼ਟਰ : ਇਕ ਹੀ ਪਰਿਵਾਰ ਦੇ 6 ਲੋਕਾਂ ਨੇ ਕੀਤੀ ਆਤਮ ਹੱਤਿਆ
. . .  about 1 hour ago
ਮੁੰਬਈ, 28 ਜੂਨ - ਮਹਾਰਾਸ਼ਟਰ ਦੇ ਅਮਰਾਵਤੀ 'ਚ ਇਕ ਹੀ ਪਰਿਵਾਰ ਦੇ 6 ਲੋਕਾਂ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ...
ਸਿੱਖ ਜਥੇਬੰਦੀਆਂ ਵਲੋਂ ਰੋਸ ਮਾਰਚ
. . .  about 1 hour ago
ਬੰਗਾ 28 ਜੂਨ ( ਜਸਬੀਰ ਸਿੰਘ ਨੂਰਪੁਰ) - ਬੰਗਾ 'ਚ ਸਿੱਖ ਨੌਜਵਾਨ ਦੀ ਸ਼ਰੇਆਮ ਬੇਤਹਾਸ਼ਾ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਸ਼ਹਿਰ 'ਚ ਰੋਸ ਮਾਰਚ ਕਰਕੇ ਬੱਸ ਸਟੈਂਡ ਲਾਗੇ...
ਭਾਰਤ ਦੇ ਐਮ.ਟੀ.ਸੀ.ਆਰ. 'ਚ ਦਾਖਲੇ 'ਤੇ ਚੀਨ ਨੂੰ ਲੱਗੀਆਂ ਮਿਰਚਾਂ
. . .  about 2 hours ago
ਨਵੀਂ ਦਿੱਲੀ, 28 ਜੂਨ - ਭਾਰਤ ਨੂੰ ਮਿਸਾਈਲ ਟੈਕਨੋਲਾਜੀ ਕੰਟਰੋਲ ਰੀਜੀਮ ਦੀ ਅਧਿਕਾਰਕ ਮੈਂਬਰਸ਼ਿਪ ਮਿਲਣ ਤੋਂ ਬਾਅਦ ਚੀਨ ਨੂੰ ਇਸ 'ਤੇ ਕਾਫੀ ਖਿਝ ਚੜ੍ਹੀ ਹੈ। ਉਸ ਨੇ ਭਾਰਤੀਆਂ ਨੂੰ ਆਤਮ ਕੇਂਦਰਿਤ ਤੇ ਪਾਖੰਡੀ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ...
ਜਲੰਧਰ 'ਚ ਆਮਦਨ ਕਰ ਦੇ ਛਾਪੇ
. . .  about 2 hours ago
ਜਲੰਧਰ, 28 ਜੂਨ (ਸ਼ਿਵ)- ਟੈਕਸ ਚੋਰੀ ਦੇ ਖਦਸ਼ੇ ਕਾਰਨ ਆਮਦਨ ਕਰ ਵਿਭਾਗ ਨੇ ਜਲੰਧਰ 'ਚ ਹੋਮੋਪੈਥਿਕ ਡਾਕਟਰ ਤੇ ਅਲਾਵਲਪੁਰ 'ਚ ਕਾਰੋਬਾਰੀ ਅਦਾਰੇ 'ਤੇ ਛਾਪੇ ਮਾਰ ਕੇ ਜਾਂਚ ਸ਼ੁਰੂ...
ਐਨ.ਆਈ.ਏ. ਅਧਿਕਾਰੀ ਤੰਜੀਲ ਅਹਿਮਦ ਹੱਤਿਆਕਾਂਡ ਦਾ ਮੁੱਖ ਦੋਸ਼ੀ ਮੁਨੀਰ ਗ੍ਰਿਫਤਾਰ
. . .  about 4 hours ago
ਸੱਪ ਦੇ ਡੰਗਣ ਕਾਰਨ ਖੇਤਾਂ 'ਚ ਕੰਮ ਕਰ ਰਹੇ ਕਿਸਾਨ ਦੀ ਹੋਈ ਮੌਤ
. . .  about 4 hours ago
ਕਾਲੇ ਧਨ 'ਤੇ ਅਰੁਣ ਜੇਤਲੀ ਅੱਜ ਸ਼ਾਮ ਕਰਨਗੇ ਬੈਠਕ
. . .  about 4 hours ago
ਰਾਸ਼ਟਰੀ ਮੁਸਲਿਮ ਮੰਚ ਨੇ ਪਾਕਿਸਤਾਨੀ ਹਾਈ ਕਮਿਸ਼ਨਰ ਨੂੰ ਦਿੱਤਾ 'ਇਫਤਾਰ' ਦਾ ਸੱਦਾ ਵਾਪਸ ਲਿਆ
. . .  about 5 hours ago
ਕੁਪਵਾੜਾ ਮੁੱਠਭੇੜ ਖਤਮ, ਇਕ ਅੱਤਵਾਦੀ ਢੇਰ
. . .  about 6 hours ago
ਰਾਜ ਸਭਾ 'ਚ 11 ਨਵੇਂ ਮੈਂਬਰ ਲੈਣਗੇ ਹਲਫ਼
. . .  about 6 hours ago
ਪੰਪੋਰ ਅੱਤਵਾਦੀ ਹਮਲਾ : ਹਾਫਿਜ ਸਈਦ ਦੇ ਜਵਾਈ ਦੇ ਸੰਪਰਕ 'ਚ ਸੀ ਸੈਫੁਲਾ
. . .  about 6 hours ago
ਹੋਰ ਖ਼ਬਰਾਂ..